ਚਰਨਜੀਤ ਸਿੰਘ ( @sikh_kaum_de_sewadar ) Instagram Profile

sikh_kaum_de_sewadar

ਚਰਨਜੀਤ ਸਿੰਘ

  • 8.7k posts
  • 22.4k followers
  • 68 following

ਚਰਨਜੀਤ ਸਿੰਘ Profile Information

ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ 
Shaheed Bhai Dilavar Singh Babbar 
ਕੋਟਿਨ ਕੋਟਿ ਪ੍ਰਣਾਮ ਸ਼ਹੀਦਾ ਨੂੰ
#ParnaamShaheedaNu

#sikh #babbar #khalsa #khalistan #punjab

741 0 24 August, 2019

921 0 23 August, 2019

455 0 21 August, 2019
ਪਹਿਲਾਂ ਇਸ terminology ਨੂੰ ਹੀ change ਕਰਨ ਦੀ ਲੋੜ ਹੈ !

ਜਿੰਨੀ ਮੱਦਦ ਵੀ ਕਰਨੀ ਹੈ ਪੰਜਾਬ ਵਿੱਚ ਇਸਨੂੰ ਹੜ੍ਹ ਪੀੜਤ ਕਹਿਕੇ ਨਾ ਕਰੋ ਬਲਕਿ ਇਸਨੂੰ ਆਪਣਾ ਨਵਾਂ ਨਾਂ ਦਿਓ !
( ਇਸੇ ਤਰਾਂ ਪਹਿਲਾਂ 20-25  ਸਾਲ ਨਸਲਕੁਸ਼ੀ ਨੂੰ 84 ਦੇ ਦੰਗੇ ਈ ਕਹੀ ਗਏ ) 
ਇਸਨੂੰ ਸਰਕਾਰੀ ਨੀਤੀ ਦੀ ਤਬਾਹੀ ਨੂੰ ਹੜ੍ਹ ਕਹਿਕੇ ਅਸੀਂ ਖ਼ੁਦ ਹੀ ਇੱਕ #ਵਿਉਂਤਬੱਧ_ਕਤਲੇਆਮ ਨੂੰ ਕਲੀਨ ਚਿੱਟ ਦੇਈ ਜਾਨੇ ਹਾਂ ? 
ਕੁਦਰਤ ਦੀ ਬਣਾਈ ਸਿੱਧੀ ਸਾਦੀ ਨੀਤੀ ਹੈ ਕਿ :- " ਜਿੱਧਰ ਜਾਵੇ ਹੜ੍ਹ ਦਾ  ਉਨ੍ਹਾਂ ਦੇ ਪਾਣੀ ਘਰ ਦਾ "

ਜੇਕਰ ਹੜ੍ਹ ਸਾਡੇ ਤਾਂ ਫਿਰ ਸਾਰਾ ਦਰਿਆਵਾਂ ਦਾ ਪਾਣੀ ਵੀ ਸਾਡਾ ਪੰਜਾਬ ਦਾ ,
ਤੇ ਜੇਕਰ ਦਰਿਆਵਾਂ ਦਾ ਪਾਣੀ ਸਾਰਾ ਹਰਿਆਣਾ ਜਾਂ ਰਾਜਸਥਾਨ ਨੂੰ ਜਾਂਦਾ ਫ਼ੇਰ #ਹਰਗਿਜ਼ ਇਹ ਹੜ੍ਹ ਨਹੀਂ,
ਇਹ ਇਕ ਵੱਖਰੀ ਕਿਸਮ ਦਾ #ਵਿਉਂਤਬੱਧ_ਕਤਲੇਆਮ ਹੈ !

ਜਦ ਆਪ ਖ਼ੁਦ ਹੀ ਹੜ੍ਹ ਕਹੀ ਜਾਵਾਂਗੇ ਫ਼ੇਰ ਦੱਸੋ ਆਮ ਹਾਲਾਤਾਂ ਵਿੱਚ ਕਿਹੜਾ ਦੇ ਦੇਊ ਸਾਨੂੰ ਦਰਿਆਈ ਪਾਣੀ ?

ਜਿਹੜਾ ਬੰਦਾ ਮਾੜਾ ਮੋਟੀ ਵੀ ਜਾਣਕਾਰੀ ਰੱਖਦਾ ਉਸਨੂੰ ਸਾਫ਼ ਪਤਾ ਹੈ ਕਿ ਦਰਿਆਵਾਂ ਦਾ ਹੜ੍ਹ ਉਧਰ ਵੱਗਦਾ ਹੈ ਜਿਸ ਦਾ ਉਸ ਦਰਿਆ ਦੇ ਪਾਣੀ ਉੱਤੇ ਹੱਕ ਹੋਵੇ ! 
ਪੰਜਾਬ ਦਾ ਜੰਮਿਆਂ ਜਿਹੜਾ ਇਸ ਨੂੰ ਅਜੇ ਵੀ ਹੜ੍ਹ ਕਹੀ ਜਾਵੇ ਫਿਰ ਤਾਂ #ਦਸਾਂ_ਸਾਲਾਂ ਨੂੰ ਅਗਲੇ #ਹੜ੍ਹ ਲਈ ਤਿਆਰ ਰਹੇ !

Sandeep Singh @jantypb10

570 0 21 August, 2019
ਮਿੱਤਰ ਕੋਈ ਨਹੀ ਪੰਛੀਆ ਵੈਰੀ ਜ਼ਮਾਨਾ ਤੇਰਾ

ਅਰਬਾਂ ਰੁਪਈਆਂ ਦੇ ਅਣ-ਕਿਆਸੇ ਨੁਕਸਾਨ ਨਾਲ ਝੰਬੇ ਗਏ ਪੰਜਾਬ ਦੇ ਲੋਕ,,, ਹੜਾਂ ਦੀਆਂ ਜੜਾਂ ਸਰਕਾਰੇ ਦਰਬਾਰੇ -ਸੁਖਦੀਪ ਸਿੰਘ ਬਰਨਾਲਾ

556 0 21 August, 2019
ਸੱਚਾਈ ਦੀ ਇਕ ਕੀਮਤ ਹੁੰਦੀ ਜੋ ਸਦੀਆ ਤੋ ਹੁਣ ਤੱਕ ਝੂਠੀ ਪਾਤਸ਼ਾਹੀ ਨਾਲ ਲੜਨ ਵਾਲੇ ਜੁਝਾਰੂ ਚੁਕਾਉਂਦੇਂ ਆ ਰਹੇ।ਉਹ ਕਿਸੇ ਵੀ ਕੌਮ ਦੇ ਹੋਣ ਕੀਮਤ ਤਾ ਚੁਕਾਉਣੀ ਪੈਂਦੀਂ।

565 0 20 August, 2019
"ਤਾਰੀਖੀ ਖੇਹ ਖੁਆਰੀਆਂ...ਪੰਜਾਬ ਦੇ ਮਾਲਵਾ/ਦੁਆਬਾ ਏਰੀਏ ਦੀ ਸਥਿਤੀ ਹੜ੍ਹਾਂ ਦੀ ਮਾਰ ਹੇਠ...ਆਪਣੇ ਕੌਮੀਂ ਪੱਖਾਂ ਤੋਂ ਖੋਰਿਆ ਜਾ ਰਿਹਾ ਪੰਜਾਬ...ਜਿੰਨਾ ਨੂੰ ਪਾਲਦਾ,ਜਿੰਨਾ ਦੀ ਰਾਖੀ ਲਈ ਸ਼ਹੀਦ ਹੁੰਦਾ ਆਇਆ ...ਅੱਜ ਉਨ੍ਹਾਂ ਵਿਚ ਹੀ ਬੜੀ ਬੁਰੀ ਤਰ੍ਹਾਂ ਘਿਰਿਆ ਹੈ...ਬਲੋ ਹਾਰਿਆ..ਨਸ਼ਿਆਂ ਮਾਰਿਆ...ਭੋਲੇ ਪੰਜਾਂਬੀਆਂ ਨੂੰ ਦੁਸ਼ਮਣ ਦਿਨ/ਦਿਹਾੜੇ ਹੀ ਲੁੱਟਦਾ ਰਿਹਾ...ਮੁਸੀਬਤਾਂ ਦੇ ਮਾਰਿਆਂ ਦੇ ਤੁਹਾਡੇ ਤੇੜ੍ਹੋਂ ਤਾਂ ਲੰਗੋਟੀਆਂ ਵੀ ਲਾਹ ਲੈਣਗੇ...ਬਾਲਟੀਆਂ ਭਰ/ਭਰ ਦੁੱਧ ਦਿੱਲੀ ਵਾਲੇ ਪੀਣ ਤੇ ਛੜਾਂ ਖਾਣ ਨੂੰ ਪੰਜਾਬੀ...ਭਾਖੜਾ ਡੈਮ ਤੋਂ ਬਣਨ ਵਾਲੀ ਬਿਜਲੀ ਦਾ ਕ੍ਰੋੜਾਂ ਰੁੱਪਈਆ ਕੰਟਰੋਲਰ ਬਣਕੇ ਕੇਂਦਰ ਸਾਭੇ ਤੇ ਹੜ੍ਹਾਂ ਦੀ ਮਾਰ ਝੱਲਣ ਪੰਜਾਬੀ...ਉਨ੍ਹਾਂ ਨੂੰ ਮੁਆਵਜੇ ਦੇਵੇ ਪੰਜਾਬ ਸਰਕਾਰ...? ਵਾਹ ਦਿੱਲੀਏ...ਤੇਰੀ ਅਜਾਦੀ ਦੇ ਜਸ਼ਨਾਂ ਵੇਲੇ ਵੀ ਪੰਜਾਬ ਲਹੂ ਲੁਹਾਨ ਸੀ...ਤੇਰੀਆਂ ਦਸੇ ਹੀ ਘਿਓ ਚ...ਪੰਜਾਬ ਚ ਹੜ੍ਹ ਵੇਖਣ ਨੂੰ ਇਹ ਖ਼ਬਰ ਛੋਟੀ ਹੈ...ਪਰ ਜਿੰਨਾ ਇਲਾਕਿਆਂ ਚ ਪਾਣੀ ਆਇਆ ਹੈ...ਉਹਨਾਂ ਦੇ ਹਾਲਾਤ ਸਮੇਂ ਦੀ ਮਾਰ ਹੇਠ ਫਸਲਾਂ ਬਰਬਾਦ...ਪਸ਼ੂ ਪਤਾ ਨਹੀਂ ਕਿਥੇ ਹੋਣਗੇ...? ਬਿਜਲੀ ਗੁੱਲ...ਪੀਣ ਵਾਲੇ ਪਾਣੀਓ ਆਤੁਰ...ਦਾਲ/ਰੋਟੀ ਪ੍ਰਸ਼ਾਦਾ ਆਦਿ ਦੀਆਂ ਵਸਤਾਂ ਤੋਂ ਤੰਗੀ...ਇਹ ਰਾਤਾਂ ਉਨ੍ਹਾਂ ਲਈ ਸੰਨ੍ਹ 1947 ਦੀ ਬਰਬਾਦੀ ਤੋਂ ਘੱਟ ਨਹੀਂ ਹੋਣਗੀਆਂ...ਹਰ ਵੇਲੇ ਸੂਲੀ ਤੇ ਟੰਗੀ ਜਾਨ...ਪਤਾ ਨਹੀਂ ਕਦੋਂ ਪਾਣੀ ਦਾ ਪੱਧਰ ਵੱਧਿਆ ਤੇ ਕੋਠਿਆਂ ਤੇ ਬੈਠੇ ਹੀ ਹੜ੍ਹਾਂ ਵਿਚੇ ਹੀ ਰੁੜ੍ਹ ਜਾਣ ਦਾ ਡਰ...ਕੁਝ ਰਫਿਊਜੀ ਬਣ ਨਾ ਘਰ ਦੇ ਨਾ ਘਾਟ ਦੇ....ਬਾਕੀਆਂ ਨੂੰ ਜਾਨ ਦਾ ਖੌ....ਬਸ ਇਕ ਸੱਚਾ ਰੱਬ ਰਾਖਾ #
【ਸ਼ਮਸ਼ੇਰ ਸਿੰਘ ਜੇਠੂਵਾਲ】

#KTV #KTVGLOBAL

1,206 0 18 August, 2019
"ਪੰਜਾਬ ਚ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਵਿਸ਼ਵ ਪੱਧਰੀ ਕੌਮਾਂਤਰੀ ਸੰਸਥਾ #_ਖਾਲਸਾ_ਏਡ  ਵਲੋਂ ਇਕ #_ਹੈਲਪ_ਲਾਈਨ ਬਣਾਈ ਗਈ ਹੈ...ਇਹਨਾਂ #ਨੰਬਰਾਂ_ਤੇ_ਸੰਪਰਕ ਕਰਕੇ ਫਸੇ ਲੋਕਾਂ ਦੀ ਮੱਦਦ ਕੀਤੀ ਜਾ ਸਕਦੀ ਹੈ ਤਾਂ ਜੋ ਪਾਣੀ ਦੀ ਮਾਰ ਹੇਠ ਆਏ ਲੋਕਾਂ ਨੂੰ ਬਚਾਇਆ ਜਾ ਸਕੇ #
ਇਸ ਸਮੇਂ ਸਾਨੂੰ ਸਭ ਨੂੰ ਇਕਮੁੱਠ ਹੋ ਕੇ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਜਥੇਬੰਦੀਆਂ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਜਰੂਰਤ ਹੈ #
ਪਟਿਆਲਾ 9115609008
ਲੁਧਿਆਣਾ 9115609006
ਜਲੰਧਰ 9115609013
ਰੋਪੜ 9115609012
ਅੰਮ੍ਰਿਤਸਰ 9115609009
ਦਿੱਲੀ 9115609015

ਇਸ ਦੇ ਨਾਲ ਹੀ ਪੰਥ ਦੀ ਨੁਮਾਇੰਦਾ ਜਮਾਤ...ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ...ਪੀੜ੍ਹਤ ਲੋਕਾਂ ਦੀ ਮਦਦ ਲਈ ਪ੍ਰਬੰਧ ਕੀਤੇ ਜਾ ਰਹੇ ਹਨ....ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਮੁੱਚੇ ਪੰਜਾਬ ਦੇ ਗੁਰਦੁਆਰਾ ਸਾਹਿਬਾਨ ਵਿਖੇ...ਸੰਗਤਾਂ ਦੀ ਰਿਹਾਇਸ਼ ਤੇ ਲੰਗਰ ਆਦਿ ਦੇ ਪ੍ਰਬੰਧਾਂ ਲਈ ਤਿਆਰੀ ਰੱਖਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ...ਸੰਗਤ ਨੂੰ ਅਪੀਲ ਹੈ ਲੋੜ ਪੈਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਨਾਲ ਸੰਪਰਕ ਕੀਤਾ ਜਾਵੇ.... 【#_ਸ਼ਮਸ਼ੇਰ_ਸਿੰਘ_ਜੇਠੂਵਾਲ】

#sikhvirsacouncil

"ਪੰਜਾਬ ਚ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਵਿਸ਼ਵ ਪੱਧਰੀ ਕੌਮਾਂਤਰੀ ਸੰਸਥਾ #_ਖਾਲਸਾ_ਏਡ ਵਲੋਂ ਇਕ #_ਹੈਲਪ_ਲਾਈਨ ਬਣਾਈ ਗਈ ਹੈ...ਇਹਨਾਂ #ਨੰਬਰਾਂ_ਤੇ_ਸੰਪਰਕ ਕਰਕੇ ਫਸੇ ਲੋਕਾਂ ਦੀ ਮੱਦਦ ਕੀਤੀ ਜਾ ਸਕਦੀ ਹੈ ਤਾਂ ਜੋ ਪਾਣੀ ਦੀ ਮਾਰ ਹੇਠ ਆਏ ਲੋਕਾਂ ਨੂੰ ਬਚਾਇਆ ਜਾ ਸਕੇ #
ਇਸ ਸਮੇਂ ਸਾਨੂੰ ਸਭ ਨੂੰ ਇਕਮੁੱਠ ਹੋ ਕੇ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਜਥੇਬੰਦੀਆਂ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਜਰੂਰਤ ਹੈ #
ਪਟਿਆਲਾ 9115609008
ਲੁਧਿਆਣਾ 9115609006
ਜਲੰਧਰ 9115609013
ਰੋਪੜ 9115609012
ਅੰਮ੍ਰਿਤਸਰ 9115609009
ਦਿੱਲੀ 9115609015

ਇਸ ਦੇ ਨਾਲ ਹੀ ਪੰਥ ਦੀ ਨੁਮਾਇੰਦਾ ਜਮਾਤ...ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ...ਪੀੜ੍ਹਤ ਲੋਕਾਂ ਦੀ ਮਦਦ ਲਈ ਪ੍ਰਬੰਧ ਕੀਤੇ ਜਾ ਰਹੇ ਹਨ....ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਮੁੱਚੇ ਪੰਜਾਬ ਦੇ ਗੁਰਦੁਆਰਾ ਸਾਹਿਬਾਨ ਵਿਖੇ...ਸੰਗਤਾਂ ਦੀ ਰਿਹਾਇਸ਼ ਤੇ ਲੰਗਰ ਆਦਿ ਦੇ ਪ੍ਰਬੰਧਾਂ ਲਈ ਤਿਆਰੀ ਰੱਖਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ...ਸੰਗਤ ਨੂੰ ਅਪੀਲ ਹੈ ਲੋੜ ਪੈਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਨਾਲ ਸੰਪਰਕ ਕੀਤਾ ਜਾਵੇ.... 【 #_ਸ਼ਮਸ਼ੇਰ_ਸਿੰਘ_ਜੇਠੂਵਾਲ】

#sikhvirsacouncil

222 0 18 August, 2019
ਲਾਲਚ ਤੋਹਫ਼ੇ ਕਈ ਨਜ਼ਰਾਨੇ ਮੁੜ ਗਏ ਮੇਰੀ ਸਰਦਲ ਤੋਂ
ਖੱਦਰ ਦੀ ਇੱਕ ਦਰੀ ਪਾਤਸ਼ਾਹ, ਮੈਨੂੰ ਚੰਗੀ ਲੱਗੇ ਮਖਮਲ ਤੋਂ
ਜਿੰਨ੍ਹੇ ਤਖਤ ਹਿਲਾਇਆ ਦਿੱਲੀ ਦਾ, ਮੈਂ ਉਹ ਇਲਾਹੀ ਰਾਗ ਹਾਂ ਦੁਨੀਆਂ ਦੇ ਇਸ ਚਿੱਕੜ ਵਿੱਚ, ਮੈਂ ਜਰਨੈਲ ਸਿੰਘ ਬੇਦਾਗ ਹਾਂ!
#ਜੁਗਰਾਜਸਿੰਘ
#Sant_Ji

1,783 0 17 August, 2019
ਦੂਰ ਦੂਰ ਤੱਕ ਰੋਹਬ ਸੀ ਤੇਰਾ, ਤਖਤਾਂ ਉੱਤੇ ਬਹਿੰਦਾ ਸੀ
ਫੌਜਾਂ ਦਾ ਕਦੇ ਮਾਲਕ ਸੀ ਤੂੰ, ਕਿਸਦੀ ਆਕੜ ਸਹਿੰਦਾ ਸੀ
ਪਰ ਦਿੱਲੀ ਵੀ ਹੁਣ ਅੱਖਾਂ ਕੱਢੇ, ਕਾਹਦੇ ਮਾਣ ਲਾਹੌਰਾਂ ਦੇ
ਪੰਜਾਬ ਸਿੰਹਾ ਕਿਉਂ ਵਾਹਗੇ ਤੇ ਅੱਜ ਝੰਡੇ ਝੂਲਣ ਹੋਰਾਂ ਦੇ?
#ਜੁਗਰਾਜਸਿੰਘ

ਅਵਾਜ਼ ~ਭੈਣ-ਹਰਸ਼ਰਨ ਕੌਰ ਫਾਜ਼ਿਲਕਾ  @harsharan_kaur_fazilka

571 0 16 August, 2019
ਅਜਾਦੀ ਬੇਸ਼ਕੀਮਤੀ ਹੈ ਇਹ ਮੁੱਲ ਨਹੀਂ ਮਿਲਦੀ ਅਜਾਦੀ ਦੇ ਪਰਵਾਨੇਂ ਸ਼ਮਾਂ ਤੇ ਕਿਉ ਮਰ ਮਿਟਦੇ ਹਨ ਇਹ ਗੱਲ ਉਹਨਾਂ ਕੌਂਮਾ ਲਈ ਸਮਝਣੀ ਵਿਅਰਥ ਹੈ ਜੋ ਗੁਲਾਮੀਂ ਦਾ ਅਹਿਸਾਸ ਕਰਨੋ ਡਰਦੀਆਂ ਹਨ,, ਮਨੁੱਖ ਦੀ ਜਾਨ ਬੇਸ਼ਕੀਮਤੀ ਹੈ ਪਰ ਉਹ ਕੌਢੀਆਂ ਭਾਅ ਵੀ ਨਹੀਂ ਜੇ ਕੌਂਮ ਤੇ ਗੁਲਾਮੀ ਤੇ ਜਿਆਦਤੀ ਦਾ ਬੋਝ ਹੋਵੇ .. ਸਤਿਗੁਰੂ ਅਕਾਲ ਰੂਪ ਦਰਬਾਰ ਸਾਹਿਬ ਨੂੰ ਛੱਡ ਤੁਰੇ ਸਵੈ ਚੁਣੀ ਸ਼ਹਾਦਤ ਲਈ ਕਿਉਕੀ ਕਈ ਵਾਰ ਆਤਮਾਂ ਨੂੰ ਜਿਉਦੇ ਰੱਖਣ ਲਈ ਸਰੀਰ ਦਾ ਭਾਡਾਂ ਭੰਨਣਾ ਪੈਦਾਂ ਹੈ,, ਅੱਸੀ ਵਰ੍ਹੇ ਦੀ ਉਮਰੇ ਲਕੀਰ ਖਿੱਚਣੀ ਤੇ ਸ਼ਹਾਦਤ ਦੇ ਪੈਡੇਂ ਤੁਰਨਾਂ ਕਿਸੇ ਮਜਬੂਰੀ ਵੱਸ ਨਹੀਂ ਪਰ ਗੁਲਾਮੀ ਦੇ ਜੀਵਨ ਤੋਂ ਬਿਹਤਰ ਅਜਾਦੀ ਦੀ ਮੌਤ ਹੈ ਜੇ ਸਰੀਰਾਂ ਦੇ ਮਰਨੇ ਤੇ ਵਿਰਾਗ ਕਰਨਾਂ ਹੈ ਤਾਂ ਬਾਜਾਂ ਵਾਲੇ ਸਤਿਗੁਰੂ ਜਫਰਨਾਮੇ ਨਾਂ ਲਿਖਦੇ .. ਅੱਜਕੱਲ ਸਿੱਖ ਕੋਮਲ ਮਾਨਸਿਕਤਾ ਦੇ ਹਨ ਉਹ ਖੰਡੇ ਦੀ ਧਾਰ ਤੇ ਖੇਡ ਕੇ ਜਵਾਨ ਨਹੀਂ ਹੋਏ ਉਹ ਮਾਧੋ ਦਾਸ ਬੈਰਾਗੀ ਵਾਂਗ ਖੂਨ ਤੋਂ ਡਰਦੇ ਹਨ ਉਹ ਬੰਦਾ ਸਿੰਘ ਵਾਂਗ ਸਰਹੰਦਾਂ ਦੀਆਂ ਕੰਧਾ ਢਾਹੁਣ ਨੂੰ ਵਿਅਰਥ ਦੱਸਦੇ ਹਨ... ਜਿਸ ਕੌਮ ਦੇ ਵਿਹੜੇ ਬੇ-ਤਨਖਾਹੇ ਫੌਜੀ ਜਵਾਨਾਂ ਦੀ ਲਾਸ਼ਾ ਆਉਣ ਤੇ ਉਹਨਾਂ ਦੇ ਖੂਨ ਦੀ ਮਹਿਕ ਮਿੱਟੀ ਨੂੰ ਮਹਿਕਾਵੇ ਉਹ ਕੌਂਮਾਂ ਕਦੇ ਮਰਦੀਆਂ ਨਹੀਂ .. ਅਟਾਰੀਵਾਲਾ ਮਹਿਲ ਸੁੰਨੇ ਛੱਡ ਕਿਉ ਤੁਰ ਗਿਆ ਇਹ ਨੁਕਤੇ ਵੀ ਗੱਲ ਹੈ ਪੜਿਆਂ ਲਿਖਿਆਂ ਦੇ ਖਾਨੇਂ ਨਹੀਂ ਪੈ ਸਕਦੀ.. ਜੇ ਉਸ ਨੂੰ ਸਮਝਣਾ ਹੈ ਤਾਂ ਉਸ ਦੀਆਂ ਪੈੜਾ ਤੇ ਤੁਰਨਾਂ ਪਊ ਜਰਨੈਲਾਂ ਦਾ ਜਰਨੈਲ ਤੁਹਾਡੇ ਪ੍ਰਮਾਣਾ ਦਾ ਮੁਥਾਜ ਨਹੀਂ ਗੁਰੂ ਨੇਂ ਉਸ ਨੂੰ ਘੁੱਟ ਕੇ ਸੀਨੇ ਲਾਇਆ ਹੈ..। - ਅਮ੍ਰਿਤਪਾਲ ਸਿੰਘ

992 0 14 August, 2019
ਜਿਹੜੇ ਆਖਦੇ ਹਨ ਕਿ ਸਾਡੇ ਪੁਰਖੇ ਲਹੂ ਦਾ ਦਰਿਆ ਤੈਰ ਕੇ ਭਾਰਤ ਦੇ ਪਾਸੇ ਆਏ ਸਨ ਉਹ ਜਵਾਬ ਦੇਣ ਕਿ ਲਹੂ ਦਾ ਦਰਿਆ ਤੈਰ ਕੇ ਆਏ ਸਾਡੇ ਬਜੁਰਗਾਂ ਨੂੰ ਅੱਗੇ ਲਹੂ ਦਾ ਸਮੁੰਦਰ ਨਹੀਂ ਮਿਲਿਆ ? 
ਉਜਾੜੇ ਤੋਂ ਦੋ ਸਾਲ ਬਾਅਦ ਪੰਜਾਹ ਲੱਖ ਸਿੱਖਾਂ ਨੇਂ ਖਾਲਿਸਤਾਨ ਦੀ ਮੰਗ ਕੀਤੀ ਉਹਨਾਂ ਆਖਿਆ ਕਿ ਸਾਡੇ ਨਾਲ ਧੋਖਾ ਹੋਇਆ ਹੈ ਤੇ ਅਸੀ ਮੁੜ ਅਜਾਦੀ ਲਈ ਲੜਾਂਗੇ ਕਿ ਉਹ ਸਾਡੇ ਬਜੁਰਗ ਨਹੀਂ ਸਨ ? 
ਨਾਗਪੁਰ ਦੇ ਮੁਜਰੇ ਚ ਨੱਚਣਾ ਤੇ ਸ਼ਰੇਆਮ ਨੰਗੇ ਹੋ ਕੇ ਨੱਚੋ ਪਰ ਬਜੁਰਗਾਂ ਦੀ ਪਿੱਠ ਤੇ ਸਵਾਰ ਹੋ ਨਹੀਂ .. ਬਜੁਰਗਾਂ ਨੇਂ ਤਾਂ ਐਲਾਨਿਆ ਕਿਹਾ ਸੀ ਕਿ ਖਾਲਿਸਤਾਨ ਲੈਣਾ ਆ ਜਿਹੜੇ ਅੱਜ ਮੁੱਕਰੇ ਫਿਰਦੇ ਹਨ ਉਹ ਆਪਣਾਂ ਡੀ ਐੱਨ ਏ ਚੈੱਕ ਕਰਵਾਉਣ ਕਿ ਕਿਤੇ ਨਾਗਪੁਰੀਆਂ ਨਾਲ ਤਾਂ ਨਹੀਂ ਮੇਲ ਖਾਦਾਂ..। - ਅਮ੍ਰਿਤਪਾਲ ਸਿੰਘ

804 0 13 August, 2019
ਇਹੋ ਸੀ ਜੋ ਸਿਰਦਾਰ ਜੀ ਹੋਰਾਂ ਕਰਕੇ ਦਿਖਾਇਆ I 
ਜੋ ਸਿੱਖਾਂ ਨਾਲ਼ 47  ਤੋਂ ਬਾਦ ਹੋ ਰਿਹਾ ਹੈ ਉਹ ਸਾਰਾ ਸਿਰਦਾਰ ਜੀ ਹੋਰਾਂ ਪਹਿਲਾਂ ਹੀ #ਚਿਤਵ ਦਿੱਤਾ ਸੀ..
ਜੇ ਅਸਲ ਦੇਖੀਏ ਤਾਂ ਬਹੁਤੀ ਘਾਟ ਸਾਨੂੰ ਅੱਜ ਸਿਰਦਾਰ ਕਪੂਰ ਸਿੰਘਾਂ ਦੀ ਹੀ ਹੈ I 
ਸਾਰਾ ਕੁਝ ਅੱਖੀਂ ਦੇਖਕੇ ਵੀ ਸਿਖ ਸੰਘਰਸ਼ ਜਾਂ ਜੁਝਾਰੂਆਂ ਬਾਰੇ ਸ਼ੰਕੇ ਬਣਾਈ ਰੱਖਣੇ ਅਤੇ ਆਜ਼ਾਦੀ ਦੀ feeling ਲਈ ਜਾਣੀ, ਸਿਰਫ਼ #ਬਦਚਲਣ_ਸੋਚ ਦੀ ਨਿਸ਼ਾਨੀ ਹੀ ਹੈ I 
ਮਹਾਨ ਸਿੱਖ ਫਿਲਾਸਫਰ ਸਿਰਦਾਰ ਕਪੂਰ ਸਿੰਘ ਜੀ 13 ਅਗਸਤ, 1986 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ I

1,187 0 13 August, 2019
ਸਿੱਖ ਤੇ ਮੁਸਲਮਾਨਾਂ ਆਪਸ ਚ ਬਹੁਤ ਜੰਗਾਂ ਲੜੀਆਂ ਪਰ ਉਹ ਬਹੁਤੇ ਧਾੜਵੀ ਮੁਸਲਮਾਨ ਸਨ ਉਹਨਾਂ ਤੇ ਇਸ ਖਿੱਤੇ ਦੇ ਮੁਸਲਮਾਨਾਂ ਤੇ ਵੀ ਜੁਲਮ ਕੀਤੇ .. ਜਿਵੇਂ ਬਾਬਰ ਬਾਣੀ ਵਿੱਚ ਗੁਰੂ ਸਾਹਿਬ ਆਖਦੇ ਹਨ ਕਿ ਕਿਵੇਂ ਬਾਬਰ ਨੇਂ ਜੁਲਮਾਂ ਦੀ ਹਨੇਰੀ ਵਗਾਈ ਤੇ ਮੰਦਿਰ ਮਸੀਤਾਂ ਸਭ ਢਾਹ ਛੱਡੇ। ਗੁਰੂ ਕਾਲ ਚ ਸਾਨੂੰ ਦੋ ਤਰਾਂ ਦੇ ਵਰਤਾਰੇ ਮਿਲਦੇ ਹਨ ਗੁਰੂ ਸਾਹਿਬਾਨਾਂ ਦੇ ਯੁੱਧ ਮੁਗਲਾਂ ਨਾਲ ਹੋਰੇ ਪਰ ਬਹੁਤ ਮੁਸਲਮਾਨ ਗੁਰੂ ਸਾਹਿਬ ਦੇ ਮੁਰੀਦ ਸਨ ਤੇ ਉਹਨਾਂ ਨੇਂ ਆਪਣੇ ਪਰਿਵਾਰ ਤੱਕ ਗੁਰੂ ਸਾਹਿਬ ਦੀ ਝੋਲੀ ਭੇਟ ਕਰ ਦਿੱਤੇ ...ਜਦੋਂ ਪੰਜਾਬ ਤੇ ਰਣਜੀਤ ਸਿੰਘ ਨੇਂ ਬਾਦਸ਼ਾਹਤ ਕਾਇਮ ਕੀਤੀ ਤਾਂ ਪੰਜਾਬ ਚ ਵੱਸਦੇ ਹਿੰਦੂ ਮੁਸਲਮਾਨ ਤੇ ਸਿੱਖ ਵਿਚਾਰਕ ਵਿਰੋਧੀ ਹੁੰਦੇ ਹੋਏ ਵੀ ਪੰਜਾਬੀਅਤ ਦੇ ਰਿਸ਼ਤੇ ਨਾਲ ਜੁੜੇ ਰਹੇ .. ਸਿੱਖ ਰਾਜ ਜਾਣ ਮਗਰੋਂ ਗੋਰਿਆਂ ਤੇ ਸਭ ਤੋੰ ਪਹਿਲਾਂ ਇਹਨਾਂ ਦੀ ਪੰਜਾਬ ਪ੍ਰਸਤੀ ਨੂੰ ਢਾਹ ਲਾਈ ਹਿੰਦੂ ਪੰਜਾਬ ਚ ਆਪਣੇ ਆਪ ਨੂੰ ਓਪਰਾ ਮੰਨਣ ਲੱਗ ਪਿਆ ਉਹ ਯਮਨਾਂ ਪਾਰ ਦੇ ਹਿੰਦੂਸਤਾਨ ਚ ਆਪਣੇ ਨਾਇਕ ਖੋਜਣ ਲੱਗਾ ਤੇ ਮੁਸਲਮਾਨਾਂ ਨੇਂ ਮੁਗਲਾਂ ਪਠਾਣਾ ਨੂੰ ਆਪਣੇ ਬਣਾਉਣ ਦੇ ਯਤਨ ਸ਼ੁਰੂ ਕਰ ਦਿੱਤੇ .. ਹਿੰਦੂਸਤਾਨ ਦੀ ਅਜਾਦੀ ਮੌਕੇ ਮੁਸਲਮਾਨ ਆਪਣਾ ਮੁਲਖ ਚਾਹੁੰਦੇ ਸਨ ਤੇ ਹਿੰਦੂ ਆਪਣਾ ਦੋਵਾਂ ਨੇਂ ਪੰਜਾਬ ਪ੍ਰਸਤੀ ਛੱਡ ਦਿੱਤੀ ... ਅਜਾਦੀ ਮਗਰੋਂ ਪਾਕਿਸਤਾਨ ਦੇ ਪੰਜਾਬੀ ਮੁਸਲਮਾਨ ਦੁਚਿੱਤੀ ਚ ਫਸੇ ਰਹੇ ਕਿ ਉਹ ਪੰਜਾਬੀ ਹਨ ਕੇ ਪਾਕਿਸਤਾਨੀ ਕਿਤੇ ਨਾਂ ਕਿਤੇ ਉਹਨਾਂ ਦੇ ਆਗੂਆਂ ਨੇਂ ਇਹ ਅਹਿਸਾਸ ਕਰਵਾ ਦਿੱਤਾ ਕਿ ਪੰਜਾਬ ਦੇ ਇਤਿਹਾਸ ਚ ਤੁਹਾਡਾ ਕੋਈ ਨਾਇਕ ਨਹੀਂ ਰਣਜੀਤ ਸਿੰਘ ਵਰਗਾ ਸਾਂਝਾ ਬਾਦਸ਼ਾਹ ਵੀ ਉਹਨਾਂ ਨੂੰ ਰਾਸ ਆਉਣੋ ਹੱਟ ਗਿਆ .. ਹਿੰਦ ਪਾਕਿ ਚ ਹੋਈਆਂ ਜੰਗਾਂ ਚ ਸਿੱਖਾਂ ਦੀ ਭੂਮਿਕਾ ਨੇਂ ਪਾਕਿਸਤਾਨ ਦੇ ਲੋਕਾਂ ਚ ਸਿੱਖਾਂ ਪ੍ਰਤੀ ਸਨੇਹ ਲੱਗਭਗ ਮੁਕਾ ਦਿੱਤਾ ਉਹਨਾਂ ਦੀਆਂ ਕਿਤਾਬਾਂ ਚ ਸਿੱਖਾਂ ਨੂੰ ਨਿੰਦਿਆਂ ਜਾਣ ਲੱਗਾ .. ਚੰਦ ਕ ਪੰਜਾਬ ਪ੍ਰਸਤ ਲੋਕ ਇਸਦਾ ਵਿਰੋਧ ਵੀ ਕਰਦੇ ਰਹੇ .. ਪਰ ਉਹ ਨਾਂ ਮਾਤਰ ਹੀ ਹਨ ਓਨੇਂ ਕ ਹੀ ਜਿੰਨੇ ਪੰਜਾਬੀ ਦੀ ਥਾਂ ਮੱਲਦੀ ਉਰਦੂ ਤੋਂ ਚਿੰਤਤ ਸਨ ..।
ਸੰਨ ਚੁਰਾਸੀ ਨੇਂ ਜੋ ਜਖਮ ਸਿੱਖਾਂ ਨੂੰ ਦਿੱਤੇ ਉਹਨਾਂ ਦਾ ਦਰਦ ਪਾਕਿਸਤਾਨ ਦੇ ਪੰਜਾਬੀਆਂ ਨੇਂ ਮਹਿਸੂਸ ਕੀਤਾ .. ਸਿੱਖਾਂ ਚ ਕੌਂਮ ਪ੍ਰਸਤੀ ਜਾਗੀ ਤੇ ਹਿੰਦੂਸਤਾਨ ਖਿਲਾਫ ਉਹਨਾਂ ਦੀ ਲੰਮੀ ਲੜਾਈ ਤੇ ਉਹਨਾਂ ਤੇ ਹੋ ਰਹੇ ਜੁਲਮਾਂ ਨੂੰ ਪਾਕਿਸਤਾਨੀ ਮੁਸਲਮਾਨ ਤਰਸ ਦੀ ਨਿਗਾਹ ਨਾਲ ਵੇਖਣ ਲੱਗੇ ... ਇਸ ਤੋਂ ਉਲਟ ਹਿੰਦੂਸਤਾਨੀ ਮੁਸਲਮਾਨ ਸਿੱਖਾਂ ਦੀ ਵੱਖਰੀ ਹਸਤੀ ਦੇ ਵਿਰੋਧੀ ਬਣੇ ਰਹੇ.. ।
ਹੁਣ ਸਮੇ ਨੇਂ ਨਵਾਂ ਗੇੜ ਫੜਿਆ ਹੈ... ਪੰਜਾਬ ਪ੍ਰਸਤੀ ਦੋਹਵੇਂ ਪਾਸੇ ਪਣਪ ਰਹੀ ਹੈ .. ਉਰਦੂ ਦੇ ਵਿਹੜੇ ਖੁਆਰ ਹੋ ਕੇ ਪੰਜਾਬੀ ਮੁਸਲਮਾਨ ਘਰਾਂ ਨੂੰ ਪਰਤਣ ਲੱਗੇ ਹਨ ਤੇ ਇਹ ਸਾਂਝ ਮੁੜ ਮਜਬੂਤ ਹੋ ਰਹੀ ਹੈ ... ਭਾਰਤ ਦੇ ਪਾਕਿਸਤਾਨ ਪ੍ਰਤੀ ਸਖਤ ਰੁੱਖ ਦੇ ਬਾਵਜੂਦ ਸਿੱਖਾਂ ਦੇ ਉਹਨਾਂ ਪ੍ਰਤੀ ਸਨੇਹ ਚ ਕੋਈ ਕਮੀਂ ਨਹੀਂ ਆਈ .. ਕਰਾਤਰਪੁਰ ਦਾ ਲਾਘਾਂ ਇਹਨਾਂ ਦੋਵਾਂ ਪੰਜਾਬਾਂ ਦੇ ਰਿਸ਼ਤੇ ਨੂੰ ਹੋਰ ਗੂੜਾ ਕਰੇਗਾ .. ਪਰ ਹਿੰਦੂ ਹਕੂਮਤ ਇਸ ਗੱਲ ਤੋਂ ਖਫਾ ਵੀ ਹੈ ਤੇ ਖੌਫਜਦਾ ਵੀ ਉਹ ਆਪਣੇ ਯਤਨਾਂ ਰਾਹੀ ਸਿੱਖਾਂ ਦੇ ਮਨਾਂ ਚ ਮੁਸਲਮਾਨਾਂ ਪ੍ਰਤੀ ਨਫਰਤ ਭਰਦੀ ਰਹੇਗੀ .. ਪਰ ਨਫਰਤ ਕ

727 0 13 August, 2019
ਸ਼ਹੀਦੀ ਦਿਹਾੜਾ 11ਅਗਸਤ 2019 ਪਿੰਡ ਦੁਸੂਵਾਲ ਜ਼ਿਲ੍ਹਾ ਤਰਨਤਾਰਨ
ਜਥੇਦਾਰ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ
ਚੀਫ ਬੱਬਰ ਖਾਲਸਾ ਇੰਟਰਨੈਸ਼ਨਲ

906 0 11 August, 2019
If you're not careful, the newspapers will have you hating the people who are being oppressed, and loving the people who are doing the oppressing. - Malcom X

ਜੇ ਤੁਸੀਂ ਸੁਚੇਤ ਨਹੀਂ ਹੋਵੋਗੇ ਤਾਂ ਅਖਬਾਰ (ਮੀਡੀਆ) ਤੁਹਾਨੂੰ ਮਜ਼ਲੂਮਾਂ ਤੇ ਕੁਚਲੇ ਜਾਣ ਵਾਲੇ ਲੋਕਾਂ ਨਾਲ ਨਫ਼ਰਤ ਕਰਨ ਲਾ ਦੇਵੇਗਾ ਅਤੇ ਜਾਲਮਾਂ ਨਾਲ ਮੁਹੱਬਤ। -ਮੈਲਕਮ ਐਕਸ
#genocidealert  #rapeasweaponofwar #StandWithKashmir #kashmir

608 0 11 August, 2019
ਇਨ੍ਹਾਂ ਦਿਨਾਂ ਵਿਚ ਭਾਈ ਹਰਨੇਕ ਸਿੰਘ ਭੱਪ.(99155 13506).ਭਾਈ ਲਾਲ ਸਿੰਘ ਅਕਾਲਗੜ..ਭਾਈ ਲਖਵਿੰਦਰ ਸਿੰਘ ਨਾਰੰਗਵਾਲ(84373-60017)ਭਾਈ ਸਮਸ਼ੇਰ ਸਿੰਘ ਕੰਵਰਪੁਰ (75890.60078)ਪੈਰੋਲ ਤੇ ਘਰਾਂ ਵਿਚ ਆਏ ਹੋਏ ਨੇ[ਜਿਹੜੇ ਮਿਲ ਸਕਦੇ ਨੇ,ਉਨਾਂ ਨੂੰ ਲਾਜਮੀ ਮਿਲਣ।ਜਿਹੜੇ ਗੱਲ ਲਕਰ ਸਕਦੇ ਨੇ,ਲਾਜਮੀ ਗੱਲ ਕਰਨ।ਇਹ ਸਾਡਾ ਫਰਜ਼ ਹੈ!

591 0 11 August, 2019

838 0 10 August, 2019