Sardar Nirdosh Singh • (نردوش) ( @sardar_nirdosh_singh ) Instagram Profile

sardar_nirdosh_singh

Sardar Nirdosh Singh • (نردوش)

  • 1.1k posts
  • 3.4k followers
  • 471 following

Sardar Nirdosh Singh • (نردوش) Profile Information

ਨਿੱਤਰਿਆਂ ਪਾਣੀਆਂ ਦੀ 
ਵੱਖਰੀ ਹੀ ਤਾਜ਼ਗੀ 
ਜਿਉਂ ਪੌਣਾਂ ਦਿਆਂ ਬੁੱਲਿਆਂ ਦੀ ਠਾਠ ਵੇ
ਲੱਖ ਚੀਜ਼ਾਂ ਜੋੜਾਂ ਤਾਂ ਵੀ ਪੂਰੀ ਨਹੀਂਓਂ ਹੁੰਦੀ 
ਚੰਨਾਂ ਇਕੋ ਤੇਰੀ ਹਾਜ਼ਰੀ ਦੀ ਘਾਟ ਵੇ 💙

@karanjeet_komal

337 0 22 August, 2019
ਵਾਹ ਪੁੱਤਰਾ ! ਤੁਹਾਨੂੰ ਪੜਾਕੂਆਂ ਨੂੰ ਛੁੱਟੀਆਂ ਤਾਂ ਆ ਜਾਂਦੀਆਂ, ਸਾਡੀ ਦਿਹਾੜੀਦਾਰ ਬੰਦਿਆਂ ਦੀ ਸਾਰੀ ਉਮਰ ਆਹ ਦੋ ਡੰਗ ਦੀ ਰੋਟੀ ਇਕੱਠਿਆਂ ਕਰਨ’ਚ ਲੰਘ ਜਾਂਦੀ ਆ ।

And wait is over now • Movie has been released on YouTube channel “YD Records And Young Diamond Production 🎥 • Link is available in my Bio ✅ • Must subscribe the channel, watch the video 📺 and give your review ♥️ @sahil_kumar_happy 
@nainaaroraofficial 
@jashandeep_jimmy 
@bi.ttu930 
@lahoriya_sardar_ji

184 0 21 August, 2019
ਇਹ ਫ਼ਿਲਮ ਇੱਕ ਇਹੋ ਜਿਹੇ ਪਰਿਵਾਰ ਦੀ ਕਹਾਣੀ ਹੈ ਜੋ ਮਜਬੂਰ ਤੇ ਲਾਚਾਰ ਹੁੰਦੇ ਹੋਏ ਵੀ ਇੱਕ ਦੂਸਰੇ ਦੀਆਂ ਖੁਸ਼ੀਆਂ ਨੂੰ ਤਰਜੀਹ ਦਿੰਦਾ ਹੈ । • During poster releasing of movie “ਨਿਰਦੋਸ਼ ਬਾਪ” 🎥 Movie releasing tomorrow 21 August 📺 on YouTube channel “YD Records & Young Diamond Production 💎 • Stay Connected ♥️ @sahil_kumar_happy 

176 0 20 August, 2019
ਡਰਨ ਮਾਪੇ ਪੁੱਤਰਾਂ ਧੀਆਂ ਤੋਂ,
ਪਾਣੀ ਟੱਪ ਗਿਆ ਲੀਹਾਂ ਤੋਂ !
ਅੱਜ ਦਾ ਬਾਪ ਪੁੱਤ ਆਪਣੇ ਨੂੰ ਤਾੜਦਾ ਨਹੀਂ ਖ਼ੂਨ ਪਸੀਨਾ ਵਾਹਕੇ,
ਦੋ ਟੱੁਕ ਰੋਟੀ ਦੇ ਖਾਕੇ ।
ਫਿਰ ਵੀ ਮੈਂ ਹਾਰਦਾ ਨਹੀਂ । ~ ਹਮੇਸ਼ਾ ਪਰਿਵਾਰਿਕ ਫਿਲਮਾਂ ਨੂੰ ਪਹਿਲ ਦੇਕੇ ਫ਼ਿਲਮ ਦਾ ਨਿਰਮਾਣ ਕਰਨ ਵਾਲੇ ਮਸ਼ਹੂਰ ਡਾਇਰੈਕਟਰ “ਸਾਹਿਲ ਕੁਮਾਰ ਹੈਪੀ” ਵੱਲੋਂ ਨਿਰਦੇਸ਼ਿਤ ਫਿਲਮ "ਨਿਰਦੋਸ਼ ਬਾਪ" ਵਿੱਚ ਇੱਕ ਬਹੁਤ ਹੀ ਅਹਿਮ ਭੂਮਿਕਾ ਨਿਭਾਉਣ ਦਾ ਸਬੱਬ ਬਣਿਆ । ਇਸ ਫਿਲਮ ਦਾ ਪੋਸਟਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਤੇ ਫਿਲਮ 21 ਅਗਸਤ ਨੂੰ ਰਿਲੀਜ਼ ਕਰਕੇ ਆਪ ਸਭ ਦੇ ਸਨਮੁੱਖ ਕਰਾਂਗੇ । ਉਮੀਦ ਆ ਕਿ ਤੁਸੀਂ ਹਮੇਸ਼ਾ ਦੀ ਤਰਾਂ ਇਸ ਕੰਮ ਨੂੰ ਵੀ ਪਿਆਰ ਦੇਵੋਗੇ । • ਨਿਰਦੋਸ਼ ਬਾਪ ਫ਼ਿਲਮ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ♥️ @sahil_kumar_happy 

353 0 18 August, 2019
ਸੱਜਰੇ ਜਿਹੇ ਫੱੁਲਾਂ ਦਾ ਜੇ ਰੱਖਦਾ ਹੈ ਸ਼ੌਂਕ ਕੋਈ, ਬਾਗ਼ਾਂ ਵਿੱਚ ਖਿੜਿਆ ਗੁਲਾਬ ਦੇਖ ਲੈਣ । ਜਿਹੜੇ-ਜਿਹੜੇ ਆਖਦੇ ਨੇ ਵੇਖਿਆ ਨਹੀਂ ਰੱਬ ਕਦੇ, ਸੱਜਣਾ ਵੇ ਸਾਡਾ ਉਹ ਪੰਜਾਬ ਦੇਖ ਲੈਣ ।

ਸ਼ਾਹੀ ਪਕਵਾਨਾਂ ਦੇ ਪੱਟੇ ਹੋਏ ਆ ਲੋਕ ਜਿਹੜੇ, ਮੱਕੀ ਦੀਆਂ ਰੋਟੀਆਂ ਦਾ ਸਵਾਦ ਦੇਖ ਲੈਣ ।ਪੜਿਆ ਨਹੀਂ ਜ਼ਿਹਨਾਂ ਨੇ ਇਸ਼ਕ ਕਿਹਨੂੰ ਕਹਿੰਦੇ ਨੇ, ਇੱਕ ਵਾਰ ਸ਼ਿਵ ਦੀ ਕਿਤਾਬ ਦੇਖ ਲੈਣ ।

ਖ਼ਬਰਾਂ ਦੇ ਵਿੱਚ ਜਿਹੜੇ ਦੱਸਦੇ ਨੇ ਗੰਧਲ਼ਾ,
ਪਾਣੀ ਉਹ ਹੋਕੇ ਜ਼ਰਾ ਉਰਾਰ ਦੇਖ ਲੈਣ ।
ਗੀਤਾਂ ਵਿੱਚ ਸੁਣਿਆ ਏ ਹੋਣਾ ਤੁਸੀਂ ਲੱਖ ਵਾਰੀ,
ਸਤਲੁਜ, ਬਿਆਸ,ਰਾਵੀ, ਜਿਹਲਮ ਤੇ ਝਨਾਵ ਦੇਖ ਲੈਣ ।

ਕੌਮ ਲਈ ਜੋ ਪੈ ਗਏ ਸਾਨੂੰ ਘਾਟੇ ਪੂਰੇ ਹੋਣੇ ਨਾ,
ਸਿੱਖੀ ਸਿਦਕ ਵਾਲਾ ਜ਼ਰਾ ਇਤਿਹਾਸ ਦੇਖ ਲੈਣ । ਕਿੰਨੇ ਚੀਰੇ ਆਰਿਆਂ ਨੇ, ਬੰਦ-ਬੰਦ ਕਟਵਾਏ, ਸ਼ਹੀਦਾਂ ਸਿੰਘਾਂ ਦਾ ਹੀ ਇਕੱਲਾ ਹਿਸਾਬ ਦੇਖ ਲੈਣ ।

ਜਿਹੜੇ-ਜਿਹੜੇ ਆਖਦੇ ਨੇ ਵੇਖਿਆ ਨਹੀਂ ਰੱਬ ਕਦੇ, ਸੱਜਣਾ ਵੇ ਸਾਡਾ ਉਹ ਪੰਜਾਬ ਦੇਖ ਲੈਣ ।
~ ਨਿਰਦੋਸ਼ ਸਿੰਘ 📷 @manjeevansinghg

243 0 17 August, 2019
ਚਾਹ ਵਿੱਚ ਮਿੱਠਾ ਘੱਟ ਸੀ, ਫਿਰ ਹੋਣਾ ਕੀ ਸੀ ਬਸ ਤੇਰਾ ਨਾਮ ਲੈ ਲ਼ੇਕੇ ਪੀਤੀ ।

@tommygabru75

283 0 16 August, 2019
ਪਹਿਲਾਂ ਕਿੰਨੇ ਸਾਲ ਭੈਣਾਂ ਨਾਲ਼ ਨਿੱਕੀ - ਨਿੱਕੀ ਗੱਲ ' ਤੇ ਲੜਦਿਆਂ ਹੀ ਨਿੱਕਲ ਜਾਂਦੇ ਨੇ । ਜਦੋਂ ਥੋੜੇ ਸਿਆਣੇ ਹੋਈਦਾ , ਉਦੋਂ . ਭੈਣਾਂ ਦੇ ਵਿਆਹ ਹੋ ਜਾਂਦੇ ਨੇ । ਉਹਨਾਂ ਦਾ ਆਪਣਾ ਇੱਕ ਘਰ ਬਣ ਜਾਂਦਾ | ਨਵੀਆਂ ਜ਼ਿੰਮੇਵਾਰੀਆਂ , ਕੰਮ - ਕਾਜ , ਨੌਕਰੀਆਂ | ਪਰ ਭੈਣਾਂ ਦੇ ਚਿਹਰੇ ਦੀ ਮਾਸੂਮੀਅਤ ਅਤੇ ਆਪਣੇ ਪਿਛਲੇ ਘਰ ਲਈ ਫ਼ਿਕਰ ਉਹੀ ਰਹਿੰਦਾ । ਭਰਾ ਵੀ ਆਪਣੇ ਕੰਮਾਂ - ਕਾਰਾਂ ' ਚ ਪੈ ਜਾਂਦੇ ਨੇ । ਫਿਰ ਉਹ ਵਕਤ ਹੀ ਨਈ ਨਿੱਕਲਦਾ । ਭੈਣਾਂ ਵੀ ਉਡੀਕਦੀਆਂ ਰਹਿੰਦੀਆਂ । ਪੇਕਿਆਂ ਵੱਲੋਂ ਆਉਦੀ ਹਵਾ ' ਚੋਂ ਗੰਮ ਗਏ ਹਾਸਿਆਂ ਦੀ ਦੱਬੀ ਜਿਹੀ ਗੰਜ ਸਦੀਆਂ । ਖੈਰਾਂ ਮੰਗਦੀਆਂ । ਆਪਣ ਜੁਆਕਾਂ ਦੀ ਪੜ੍ਹਾਈ - ਲਿਖਾਈ ' ਚ ਰੁੱਝੀਆਂ ਕਦੇ ਸਬੱਬ ਨਾਲ਼ ਪਿੰਡ ਗੇੜਾ ਮਾਰਦੀਆਂ । ਛੁੱਟੀਆਂ ' ਚ ਨਿਆਣਿਆਂ ਨੂੰ ਉਹਨਾਂ ਦੇ ਨਾਨਕੇ ਲੈ ਕੇ ਆਉਂਦੀਆਂ । ਪੇਕਿਆਂ ਦੀ ਛੋਟੀ - ਛੋਟੀ ਚੀਜ਼ ਨੂੰ ਗਹੁ ਨਾਲ਼ ਵੇਖਦੀਆਂ , ਉਹਨਾਂ ਬਾਰੇ ਗੱਲਾਂ ਛੇੜਦੀਆਂ । ਕੰਧ ' ਤੇ ਟੰਗੀ ਸ਼ੀਸ਼ੇ ਜੜੀ ਉਹ ਤਸਵੀਰ ਨੂੰ ਨਿਹਾਰਦੀਆਂ । ਜਿਹੜੀ ਕਦੇ ਕੁਆਰੀਆਂ ਹੁੰਦੀਆਂ ਨੇ ਵਿਹਲ ਵਿੱਚ ਕੱਢੀ ਸੀ । ਰੇਸ਼ਮੀ ਧਾਗਿਆਂ ਨਾਲ਼ । ਭਰਾ ਦੋ ਪਲ ਉਹਦੇ ਕੋਲੇ ਬੈਠਦਾ । ਉਹੀ ਮਾਸੂਮੀਅਤ , ਜੀਹਦੇ ਵਿੱਚ ਹੁਣ ਉਮਰ ਦੀ ਪਕਿਆਈ ਵੀ ਮਿਲ ਚੁੱਕੀ ਹੈ ; ਮਹਿਸੂਸ ਕਰਦਾ | ਆਪਣੀ ਭਾਣਜੀ ਦੇ ਚਿਹਰੇ ' ਚੋਂ ਉਹ ਗੁਆਚ ਗਏ ਸਾਲ ਲੱਭਦਾ ਜਿਹੜੇ ਭੈਣ ਨਾਲ਼ ਨਿੱਕੀ ਨਿੱਕੀ ਗੱਲ ' ਤੇ ਲਦਿਆਂ ਹੀ ਨਿੱਕਲ ਗਏ ਸੀ । ਮੈਨੂੰ ਇਹ ਵੀ ਲਗਦਾ ਕਿ ਅਸੀਂ ਮੱਧਵਰਗੀ ਪਰਿਵਾਰਾਂ ਵਾਲੇ ਆਪਣੇ ਖ਼ਿਆਲ ਵਿਅਕਤ ਕਰਨ ਵਿੱਚ ਵੀ ਮੱਧਵਰਗੀ ਜਿਹੇ ਰਹਿ ਜਾਨੇ ਆਂ | ਸਾਥੋਂ ਸਾਰੀ ਉਮਰ ਕਦੇ ਆਪਣੇ ਮਾਂ - ਬਾਪ ਜਾਂ ਆਪਣੀ ਭੈਣ ਨੂੰ ਇਹੀ ਗੱਲ ਨੀਂ ਦੱਸੀ ਜਾਂਦੀ ਕਿ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਆਂ | ਅਜੀਬ ਜਿਹੀਆਂ ਸੰਗਾਂ ਸਾਨੂੰ ਮਾਰੀ ਰੱਖਦੀਆਂ । 
@harmanranitatt

211 0 15 August, 2019
याद उसे भी एक अधूरा अफ़्साना तो होगा 
कल रस्ते में उस ने हम को पहचाना तो होगा ♥️

220 0 15 August, 2019
ऐसा नहीं कि मेरे शहर वोह आता नहीं !
बात यह है कि अब वोह मुझे बताता नहीं ♥️

ऐसा नहीं कि मेरे शहर वोह आता नहीं !
बात यह है कि अब वोह मुझे बताता नहीं ♥️

351 0 14 August, 2019
ਗੱਲ ਤੈਨੂੰ ਦੱਸਣੀ ਏ ਖ਼ਾਸ ਬੱਲੀਏ,
ਨੀ ਤੇਰਾ ਰਾਜਪੁਰਾ ਆਗਿਆ ਏ ਰਾਸ ਬੱਲੀਏ ♥️😀 📷 @fateh_sunami 👌

314 0 13 August, 2019
ਜਿਹੜੇ ਬੀਜ ਤੂੰ ਪਿਆਰ ਦੇ ਦੇ ਗਈ ਸੀ ਨਾ ! ਉਹਨਾਂ ਨੂੰ ਮੈਂ ਆਪਣੀ ਮੁਹੱਬਤ ਦੇ ਪਾਣੀ ਨਾਲ ਸਿੰਜ ਰਿਹਾ ਹਾਂ । ☘️ @sardar_nirdosh_singh 📷 @manjeevansinghg

214 0 13 August, 2019
ਜਦ-ਜਦ ਤੇਰਾ ਨਾਮ ਲੈਣੇ ਆ ਖ਼ੁਦਾ ਵੀ ਚੇਤੇ ਆ ਜਾਵੇ । 
@itsurnavi ਦਿਲੋਂ ਧੰਨਵਾਦ ਵੀਰੇ ਇਸ ਪਿਆਰ ਲਈ ♥️

232 0 12 August, 2019
ਕੋਈ ਕਰਤਾ ਹੀ ਨਹੀਂ ਜ਼ਿਕਰ ਵਫ਼ਾਦਾਰੀ ਕਾ, ਇਨ ਦਿਨੋਂ ਇਸ਼ਕ ਮੇਂ ਆਸਾਨੀ ਹੀ ਆਸਾਨੀ ਹੈ ।
~ ਅਮਜ਼ਦ ਇਸਲਾਮ ਅਮਜ਼ਦ

248 0 11 August, 2019
ਸੱਚੀ ਬੜਾ ਦਿਲ ਟੁੱਟਦਾ ਉਦੋਂ ਜਦੋਂ ਤੇਰੀਆਂ ਗੱਲਾਂ ਨਾ ਮੁੱਕਣ ਪਰ ਚਾਹ ਦਾ ਗਿਲਾਸ
ਮੁੱਕ ਜਾਵੇ । ♥️😀

254 0 11 August, 2019
ਸਾਡੇ ਗੁੱਠਿਆਂ ਨੂੰ ਖਾ ਲਿਆ ਸਟੈੰਪਾਂ ਤੇ ਸਫਰਾਂ ‘ਚ ਚੰਮ ਰਹਿ ਗਿਆ ,,
ਕੋਈ ਕਰਣੇ ਨੂੰ ਕੰਮ ਨਹੀਂਓ ਲੱਭਦਾ ਤੇ ਪਿੱਛੇ ਕਿੰਨਾਂ ਕੰਮ ਰਹਿ ਗਿਆ ,,
ਕੱਲ ਧੀ ਨਾਲ ਲੜਿਆ ਪਰ੍ਹੌਣਾ ਤੇ ਫੰਦਿਆਂ ਜਿਹੀ ਸੱਸ ਹੋ ਗਈ ,
ਇਹਨਾਂ ਬੱਸਾਂ ਵਿੱਚ ਖਾ-੨ ਕੇ ਧੱਕੇ , ਜਿੰਦਗੀ ਦੀ ਬੱਸ ਹੋ ਗਈ !! ~ Aman Deep
📷 @ravankhosa

445 0 9 August, 2019
के अल्लाह के बन्दे हंस दे
अल्लाह के बन्दे
अल्लाह के बन्दे हंसदे
जो भी हो कल फिर आएगा 💙

@sutejpannu

के अल्लाह के बन्दे हंस दे
अल्लाह के बन्दे
अल्लाह के बन्दे हंसदे
जो भी हो कल फिर आएगा 💙

@sutejpannu

181 0 8 August, 2019
💌 @sardar_nirdosh_singh

💌 @sardar_nirdosh_singh

267 0 7 August, 2019
ਬਾਪੂ  ਮੇਰਾ  ਕੱਲਾ ਖੌਰੇ ਪੱਠੇ ਹੋੳੂ ਵੱਢਦਾ,
ਝੋਨਿਆਂ ਚੋ ਖੌਰੇ  ਕੱਖ ਕੰਡਾ  ਹੋੳੂ ਕੱਡਦਾ,
ਬੇਬੇ ਵੀ  ਤਾਂ ਖੌਰੇ  ਦੁੱਧ ਕਾੜਦੀ ਹੋੳੂ ਜਾਂ,
ਛੋਟੇ  ਵੀਰ  ਦੇ  ਸਵਾਰਦੀ  ਹੋੳੂ ਕੇਸ  ਨੀ,
ਜੇ ਸਰਦਾ ਹੁੰਦਾ ਤਾਂ ਮੈਂ ਵੀ ਟੱਬਰ ਚ ਰਹਿੰਦਾ,
ਮਾੲੇ ਦੱਸ ਕਾਹਤੋਂ ਜਾਣਾ  ਸੀ  ਵਿਦੇਸ਼  ਨੀ... ਸੁਪਨੇ ਚ ਅਾੳੁਂਦੇ ਤੇਰੇ ਪੈਰ ਨੀ ਬਿਅਾੲੀਅਾਂ ਵਾਲ਼ੇ,
ਘੁਲ਼ਦੀ ਖਿਅਾਲਾਂ ਵਿੱਚ  ਪੋਣਿਅਾਂ ਦੀ  ਮਹਿਕ ਨੀ,
ਟੁੱਕਦੇ  ਹੋੲੇ  ਬਾਜਰਾ ਅੱਖਾਂ ਚ  ਸਾਂਭੇ ਪੲੇ ਅਾ ਤੋਤੇ,
ਕੰਨਾਂ ਵਿੱਚ ਸਾਂਭੀ ਪੲੀ ੲੇ ਚਿੜੀਅਾਂ ਦੀ ਚਹਿਕ ਨੀ,
ਤਾਰਿਅਾਂ ਦੀ ਛਾਂ ਚ  ਨਿੱਤ ਸੌਂਦਾ  ਸਿਗਾ  ਸ਼ੇਰ ਤੇਰਾ,
ੳੁੱਤੇ  ਲੈ  ਕੇ  ਤੇਰਿਅਾਂ ਹੱਥਾਂ ਦੇ  ਬੁਣੇ  ਖੇਸ  ਨੀ,
ਜੇ  ਸਰਦਾ  ਹੁੰਦਾ  ਤਾਂ ਮੈਂ ਵੀ  ਟੱਬਰ  ਚ  ਰਹਿੰਦਾ,
ਮਾੲੇ  ਦੱਸ  ਕਾਹਤੋਂ ਜਾਣਾ  ਸੀ  ਵਿਦੇਸ਼  ਨੀ.. @jaideep1044

197 0 6 August, 2019