ਜਗਜੀਤ ਸਿੰਘ ਨਹਿੰਗ jazzy ( @sardar_jagjeet_singh ) Instagram Profile

sardar_jagjeet_singh

ਜਗਜੀਤ ਸਿੰਘ ਨਹਿੰਗ jazzy

 • 71 posts
 • 1.4k followers
 • 2.1k following

ਜਗਜੀਤ ਸਿੰਘ ਨਹਿੰਗ jazzy Profile Information

@sardar_jagjeet_singh Profile picture

@sardar_jagjeet_singh

ਤੇਰੇ ਮਹਿਲਾਂ ਨੇ ਤਾਬ ਨੀ ਝੱਲਣੀ
ਸਾਡੀਆਂ ਫ਼ਕੀਰੀਆਂ ਦੀ 💓💓
Jazzy with mhakaal Ji☺️🥰🙏

ਤੇਰੇ ਮਹਿਲਾਂ ਨੇ ਤਾਬ ਨੀ ਝੱਲਣੀ 
ਸਾਡੀਆਂ ਫ਼ਕੀਰੀਆਂ ਦੀ 💓💓
Jazzy with mhakaal Ji☺️🥰🙏
106 0 18 September, 2019
@sardar_jagjeet_singh Profile picture

@sardar_jagjeet_singh

ਜੋ ਹਕੀਕਤ ਵਿੱਚ ਹੋਇਆ 🤗ਉਹ ਖ਼ਾਬਾਂ🤔 ਵਿੱਚ ਕਿਥੇ ਸੀ,,
ਜੋ ਜ਼ਿੰਦਗੀ ਨੇ💞 ਸਿਖਾਇਆ ਉਹ 📝📒ਕਿਤਾਬਾਂ ਵਿੱਚ ਕਿੱਥੇ ਸੀ...jazzy

87 0 17 September, 2019
@sardar_jagjeet_singh Profile picture

@sardar_jagjeet_singh

Gurma de Sardar

ਸਹੀ ਵਕਤ ਤੇ ਕਰਵਾ ਦਿਆਗੇ ਹੱਦਾਂ ਦਾ ਅਹਿਸਾਸ ਕਈ ਤਲਾਬ ਖੁਦ ਨੂੰ ਸਮੁੰਦਰ ਸਮਝ ਬੈਠੇ ਨੇ||☝🏻jazzy_sardar

95 0 8 September, 2019
@sardar_jagjeet_singh Profile picture

@sardar_jagjeet_singh

Gurma de Sardar

ਪੌੜੀਆਂ ਉਨ੍ਹਾਂ ਨੂੰ ਮੁਬਾਰਕ ਜਿਨ੍ਹਾਂ ਨੇ ਛੱਤ ਤੱਕ ਜਾਣਾ ਹੈ
ਮੇਰੀ ਮੰਜ਼ਿਲ ਤਾਂ ਅਸਮਾਨ ਤੱਕ ਹੈ ਰਸਤਾ ਮੈਂ ਖੁਦ ਬਣਾਉਣਾ ਹੈ। jazzy_sardar

101 0 2 September, 2019
@sardar_jagjeet_singh Profile picture

@sardar_jagjeet_singh

Gurma de Sardar

🚩🚩🚩🚩🚩🚩🚩🚩🚩 *ਸੁਣੋ...! ਬਾਦਸ਼ਾਹ ਤੁਝੇ ਸਿੰਘੋ ਕੀ ਸੁਣਾਊਂ ਬਾਤ* *ਅੱਲ੍ਹਾ ਕੀ ਕਸਮ ..! ਮੇਰੀ ਕਾਂਪਤੀ ਜ਼ੁਬਾਨ ਹੈ* *"ਸੇ਼ ਸ਼ੇ" ਫੁੱਟ ਲੰਮੇ "ਹੱਥ"....! ਨੇਜੇ ਜੈਸੇ "ਖੰਬੇ"* *ਤੱਕ ਮੌਤ "ਤਾਂ ਕੋ" ਕੰਬੇ ...!ਸਿੰਘ "ਕਾਲ" ਕੇ ਸਮਾਨ ਹੈ* *ਹਾਏ ਮੇਰੇ ਅੱਲ੍ਹਾ ..! ਸਿੰਘ ਕਰੇ ਜਬ "ਹੱਲਾ"* *ਪਰ ਜਾਇ ਤਰ - ਥੱਲਾ...! ਮੋ ਕੋ ਕਸਮ "ਕੁਰਾਨ ਹੈ"* *ਮੋਟੀ ਮੋਟੀ "ਮੂਛੇ" ..! ਔਰ ਨੇਤ੍ਰ ਹੈ ਲਾਲ* *"ਨਾਰ੍ਹਾ" ਜਬ ਮਾਰੇ...! ਤਬ ਨਿਕਲਤੇ ਪ੍ਰਾਨ ਹੈ* * ਬਾਪੂ ਤੇ ਭੁਝੰਗੀ

120 0 29 August, 2019
@sardar_jagjeet_singh Profile picture

@sardar_jagjeet_singh

Gurma de Sardar

ਸੋਹਲੇ ਗੁਰੂ ਪੰਥ ਕੇ 🙏🏻🙏🏻 ਦੁਮਾਲੇ ਦਾ ਸੋਹਲਾ .. ਅਵਾਜ -ਜਗਜੀਤ ਸਿੰਘ🙏🏻🙏🏻

102 0 25 August, 2019
@sardar_jagjeet_singh Profile picture

@sardar_jagjeet_singh

Gurma de Sardar

ੲਿਹੁ ਛੱਡਦੇ ਨੇ ਨੁਗਦੇ ਤੇ ਘੱਤਦੇ ਵਹੀਰਾਂ ੲਿਹੁ ਸ਼ਸਤਰ ਨੇ ਪੂਜਣ ਪਹਿਨਣ ਸ਼ਮਸੀਰਾਂ ੲਿਹੁ ਜੋੜੀਅਾਂ ਭਜਾੳੁੰਦੇ ਤੇ ਫਤਿਹ ਗਜਾਵਣ ੲਿਹੁ ਪੰਥ ਅਕਾਲੀ ਨਹਿੰਗ ਅਖਾਵਣ🙏🏻 ਸੋਹਲੇ ਗੁਰੂ ਪੰਥ ਕੇ 🙏🏻🙏🏻 Akalllll

107 0 16 August, 2019
@sardar_jagjeet_singh Profile picture

@sardar_jagjeet_singh

Gurma de Sardar

ਕੱਢ ਨਿਹੰਘਾਂ ਤੇਗ ਦੋ ਧਾਰਾ,
ਫੜਕਣ ਲੱਗੇ ਡੌਲੇ,
ਮਾਰ ਝਵੱਟਾ ਟੁੱਟ ਕੇ ਪੈਜਾ,
ਵੈਰੀ ਜਾਣ ਨੀ ਦੇਣੇ ਸੁੱਕੇ,⚔️ ਨਹਿੰਗ_ਜੀਵਨ

ਕੱਢ ਨਿਹੰਘਾਂ ਤੇਗ ਦੋ ਧਾਰਾ,
ਫੜਕਣ ਲੱਗੇ ਡੌਲੇ,
ਮਾਰ ਝਵੱਟਾ ਟੁੱਟ ਕੇ ਪੈਜਾ,
ਵੈਰੀ ਜਾਣ ਨੀ ਦੇਣੇ ਸੁੱਕੇ,⚔️ ਨਹਿੰਗ_ਜੀਵਨ
131 0 9 August, 2019
@sardar_jagjeet_singh Profile picture

@sardar_jagjeet_singh

ShImLa (THe QueeN oF HiLL StatioNs)

ਸੁਪਨੇ ਵੀ ਕੀ ਚੀਜ ਬਣਾਈ ਆ ਰੱਬ ਨੇ
ਜੋ ਜ਼ਿੰਦਗੀ ਪੂਰਾ ਨਹੀਂ ਕਰ ਸਕਦੀ
ਉਹ ਸੁਪਨੇ ਪੂਰਾ ਕਰ ਦਿੰਦੇ ਨੇ_Jazzy_Sardar

ਸੁਪਨੇ ਵੀ ਕੀ ਚੀਜ ਬਣਾਈ ਆ ਰੱਬ ਨੇ 
ਜੋ ਜ਼ਿੰਦਗੀ ਪੂਰਾ ਨਹੀਂ ਕਰ ਸਕਦੀ 
ਉਹ ਸੁਪਨੇ ਪੂਰਾ ਕਰ ਦਿੰਦੇ ਨੇ_Jazzy_Sardar
121 0 21 July, 2019
@sardar_jagjeet_singh Profile picture

@sardar_jagjeet_singh

Gurma de Sardar

ਜ਼ਿੰਦਗੀ ਤੁਹਾਨੂੰ ਉਹ ਨਹੀਂ ਦਿੰਦੀ,ਜੋ
ਤੁਹਾਨੂੰ ਚਾਹੀਦਾ ਹੈ।ਜ਼ਿੰਦਗੀ ਤੁਹਾਨੂੰ ਉਹ ਦੇਵੇਗੀ,ਜਿਸਦੇ ਤੁਸੀਂ ਕਾਬਲ ਹੋ।JAZZY_SARDAR

134 0 6 July, 2019
@sardar_jagjeet_singh Profile picture

@sardar_jagjeet_singh

PB 19 AALE

ਫੌਜ ਦਲ ਪੰਥ Yesterday 21 ਜੂਨ ਗੱਤਕਾ ਦਿਵਸ ਚ ਹਾਜਰੀ🙏🏻🙏🏻 ਭੁਝੰਗ ਜਗਜੀਤ ਸਿੰਘ ਤੇ ੳੁਸਤਾਦ ਜਥੇ: ਚਤਰ ਸਿੰਘ ਜੀ ੲਿੰਟਰਨੈਸ਼ਨਲ ਵੀਰ ਖਾਲਸਾ ਗੱਤਕਾ ਗਰੁੱਪ ਬਰਨਾਲਾ 🙏🏻🙏🏻😊

73 0 19 hours ago

91 0 23 hours ago
@sardar_jagjeet_singh Profile picture

@sardar_jagjeet_singh

Gurma de Sardar

GHAINT_WEATHER_SUNLIGHT_CLOUDY_WATER_PHOTOSHOOT_ON_JAZZY_PHOTOGRAPHY

76 0 21 June, 2019
@sardar_jagjeet_singh Profile picture

@sardar_jagjeet_singh

PB 19 AALE

ਮੈਂ ਇਕ ਦਿਨ ਧਾਰਮਿਕ ਗ੍ੰਥ ਵਿਚੋਂ ਇਕ ਸਾਖੀ ਪੜੑ ਰਿਹਾ ਸੀ।
ਰਿਸ਼ੀ ਚਾਣਕ ਨੇ ਇਹ ਬੜੀ ਬਾ-ਕਮਾਲ ਤੇ ਸੁੰਦਰ ਸਾਖੀ ਲਿਖੀ ਹੈ।
ਉਹ ਕਹਿੰਦਾ ਹੈ ਦਸ ਪੰਦਰਾਂ ਸ਼ਰਾਬੀ ਸ਼ਰਾਬ ਦੇ ਨਸ਼ੇ 'ਚ ਚੂਰ,ਰਾਤ ਦੇ ਵਕਤ ਦਰਿਆ ਦੇ ਕੰਢੇ 'ਤੇ ਜਾ ਪਹੁੰਚੇ।ਇਕ ਬੇੜੀ ਦੇ ਵਿਚ ਬੈਠ ਗਏ ,ਨਸ਼ੇ ਦੇ ਵਿਚ ਚੂਰ ਸਨ।ਹਰ ਇਕ ਨੇ ਆਪਣੇ ਹੱਥ ਚੱਪੂ ਪਕੜ ਲਿਆ ਤੇ ਮਾਰਨ ਲੱਗੇ ਚੱਪੂ,ਹੈਨ ਸਾਰੇ ਅਚੇਤ,ਬੇਹੋਸ਼।ਸਰੀਰ ਦੇ ਵਿਚ ਜਿਤਨੀ ਤਾਕਤ ਸੀ ਸਾਰੀ ਚੱਪੂ ਨੂੰ ਮਾਰਨ ਦੇ ਵਿਚ ਲਗਾ ਰਹੇ ਸੀ।ਰਾਤ ਅੱਧੀ ਹੋ ਗਈ,ਨਸ਼ੇ ਟੁੱਟਣ ਲੱਗੇ।ਬਾਅਦ ਵਿਚ ਪਹੁ-ਫੁੱਟਣ ਲੱਗੀ,ਰਾਤ ਦਾ ਅੰਤ ਹੋਣ ਲੱਗਾ।ਇਧਰ ਨਸ਼ਿਆਂ ਦਾ ਵੀ ਅੰਤ ਹੋਣ ਲੱਗਾ।ਜਦ ਇਧਰ ਰਾਤ ਖਤਮ ਹੋਣ ਲੱਗੀ,ਇਹਨਾਂ ਦੇ ਨਸ਼ੇ ਵੀ ਟੁੱਟਣ ਲੱਗੇ ਹਨ।ਇਕ ਦੀ ਅੱਖ ਖੁੱਲ੍ਹੀ ਸੁਰਤ ਆਈ ਹੋਸ਼ ਆਈ,ਨਾਲ ਦੇ ਸਾਥੀਆਂ ਤੋਂ ਪੁੱਛਦਾ ਹੈ,
"ਮਿੱਤਰਾ! ਰਾਤ ਦਾ ਤੇ ਹੁਣ ਅੰਤ ਹੋਣ ਲੱਗਾ ਹੈ,ਚੱਪੂ ਮਾਰਦਿਆਂ-ਮਾਰਦਿਆਂ ਬਾਹਵਾਂ ਥੱਕ ਗਈਆਂ ਹਨ।ਇਹ ਦੱਸ ਆਪਾਂ ਪਹੁੰਚੇ ਕਿੱਥੇ ਹਾਂ?
ਤੇ ਸਾਰੇ ਕਹਿਣ ਲੱਗੇ,
"ਮਿੱਤਰਾ! ਕਿਧਰੇ ਵੀ ਨਹੀਂ ਪਹੁੰਚੇ।ਸਾਰੀ ਰਾਤ ਚੱਪੂ ਤੇ ਮਾਰਦੇ ਰਹੇ ਹਾਂ,ਪਰ ਜਿੰਨਾਂ ਰੱਸਿਆਂ ਨਾਲ ਬੇੜੀ ਬੰਨੀੑ ਹੋਈ ਸੀ,ਉਹ ਤੇ ਖੋਲੀੑ ਕੋਈ ਨਹੀਂ।ਅੈਂਵੇ ਹੀ ਸਾਰੀ ਰਾਤ ਚੱਪੂ ਮਾਰਦੇ ਥੱਕ ਗਏ।
ਗੁਸਤਾਖ਼ੀ ਮੁਆਫ਼,ਅਸੀਂ ਕਥਾ ਦੇ,ਕੀਰਤਨ ਦੇ,ਦਾਨ ਅਤੇ ,ਪੁੰਨ ਦੇ,ਲੰਗਰ ਦੇ ਚੱਪੂ ਤਾਂ ਚਲਾਂਦੇ ਰਹਿੰਦੇ ਹਾਂ,ਪਰ ਜਿਹੜੇ ਗ਼ਲਤ ਖਿਆਲਾਂ ਦੇ ਨਾਲ ਸਾਡੇ ਜੀਵਨ ਦੀ ਨੌਕਾ ਬੰਨੀੑ ਪਈ ਏ,ਉਹ ਗ਼ਲਤ ਖਿਆਲ ਤੋੜਦੇ ਨਹੀਂ,
ਤੇ ਹੁੰਦਾ ਕੀ ਏ?
ਜ਼ਿੰਦਗੀ ਉਥੇ ਦੀ ਉਥੇ ਹੀ ਰਹਿੰਦੀ ਹੈ।ਅਸੀਂ ਕਿਸੇ ਥਾਂ ਤੇ ਪਹੁੰਚੇ ਹੋਈਏ,ਨਜ਼ਰ ਨਹੀਂ ਅਾਉਂਦਾ ( ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ )

74 0 18 June, 2019
@sardar_jagjeet_singh Profile picture

@sardar_jagjeet_singh

ShImLa (THe QueeN oF HiLL StatioNs)

ਮੈਂ ਇਹ ਨੀ ਕਹਿੰਦਾ ਕੀ ਅਸੀ ਕਦੀ ਹਾਰਦੇ ਨੀ ਪਰ ਇਹ ਜਰੂਰ ਕਹਿਣਾ ਕੀ ਅਸੀ ਕਦੀ ਤਾਂ ਜਿਤਾਗੇ ✌🏻jazzy_Sardar

119 0 9 June, 2019
@sardar_jagjeet_singh Profile picture

@sardar_jagjeet_singh

jazzy_Photography

jazzy_Photography
102 0 25 May, 2019
@sardar_jagjeet_singh Profile picture

@sardar_jagjeet_singh

PB 19 AALE

ਸੋਹਲੇ ਗੁਰੂ ਪੰਥ ਕੇ .... ਅਵਾਜ ਦਾਸ -ਜਗਜੀਤ ਸਿੰਘ ਨਹਿੰਗ
ਬੁੱਢਾ ਦਲੀੲੇ

123 0 12 May, 2019
@sardar_jagjeet_singh Profile picture

@sardar_jagjeet_singh

ਸਾਦਗੀਅਾਂ ਸਾਦੇ ਚਿਹਰਿਅਾਂ ਤੇ ਹੀ ਅਾਪਣਾ ਰੰਗ ਦਿਖਾੳੁਂਦੀਅਾਂ ਨੇ...Jazzy_Sardar with cute student anmoldeep s camando boy

103 0 12 May, 2019