ਸ:ਰਣਜੀਤ ਸਿੰਘ-سردار رنجیت سنگھ ( @sardaar_ranjeet__singh ) Instagram Profile

sardaar_ranjeet__singh

ਸ:ਰਣਜੀਤ ਸਿੰਘ-سردار رنجیت سنگھ

  • 194 posts
  • 6.2k followers
  • 767 following

ਸ:ਰਣਜੀਤ ਸਿੰਘ-سردار رنجیت سنگھ Profile Information

@sardaar_ranjeet__singh Profile picture

@sardaar_ranjeet__singh

ਪੰਜਾਬ پنجاب Punjab

ਕੁਝ ਖਾਸ ਰੁਤਬਾ ਨਹੀ ਸਾਡੇ ਕੋਲ,
ਬਸ ਸਿਰ ਵਾਲੇ ਤਾਜ ਨੂੰ ਸਲਾਮਾਂ ਨੇ ।
.
.
.
#instagood #picoftheday #fun #smile #fashion #attitude #likeforfollow
@sardaar_ranjeet__singh

ਕੁਝ ਖਾਸ ਰੁਤਬਾ ਨਹੀ ਸਾਡੇ ਕੋਲ,
 ਬਸ ਸਿਰ ਵਾਲੇ ਤਾਜ ਨੂੰ ਸਲਾਮਾਂ ਨੇ ।
.
.
.
#instagood #picoftheday #fun #smile #fashion #attitude #likeforfollow 
@sardaar_ranjeet__singh
604 0 19 September, 2019
@sardaar_ranjeet__singh Profile picture

@sardaar_ranjeet__singh

Faridkot, India

ਕਦੇ ਲਿਫਾਫਿਆਂ ਵਰਗੀ ਔਕਾਤ ਨੀ ਬਣਾਈ
ਕੇ ਜਿਦਰ ਨੂੰ ਹਵਾ ਚੱਲੀ ਨਾਲ ਹੀ ਉੱਡ ਗਏ।....
.
.
.
@sardaar_ranjeet__singh
#instagood #photooftheday #smile #fun #fashion #attitude #turban #punjabi #sardar

ਕਦੇ ਲਿਫਾਫਿਆਂ ਵਰਗੀ ਔਕਾਤ ਨੀ ਬਣਾਈ 
ਕੇ ਜਿਦਰ ਨੂੰ ਹਵਾ ਚੱਲੀ ਨਾਲ ਹੀ ਉੱਡ ਗਏ।....
.
.
.
@sardaar_ranjeet__singh 
#instagood #photooftheday #smile #fun #fashion #attitude #turban #punjabi #sardar
719 0 13 September, 2019
@sardaar_ranjeet__singh Profile picture

@sardaar_ranjeet__singh

Punjab (region)

ਕਹਿੰਦੀ ਫੋਟੋਗਰਾਫਰਾਂ ਨੂੰ ਕੌਣ ਪੁੱਛਦਾ,
ਮੈ ਕਿਹਾ! ਤੇਰੇ ਵਰਗੀ ਦੇ ਬੁੱਲ ਸੁੱਕ ਜਾਂਦੇ ਆ ਕਹਿੰਦੇ ਕਹਿੰਦੇ Please ਇੱਕ ਫੋਟੋ ਤਾਂ ਖਿੱਚ ਦਿਉ।
.
.
.
#photography #photographer #photooftheday #instagood #fun #smile #fashion #turban #swag #camera #sardaarranjeetsingh

ਕਹਿੰਦੀ ਫੋਟੋਗਰਾਫਰਾਂ ਨੂੰ ਕੌਣ ਪੁੱਛਦਾ,
ਮੈ ਕਿਹਾ! ਤੇਰੇ ਵਰਗੀ ਦੇ ਬੁੱਲ ਸੁੱਕ ਜਾਂਦੇ ਆ ਕਹਿੰਦੇ ਕਹਿੰਦੇ Please ਇੱਕ ਫੋਟੋ ਤਾਂ ਖਿੱਚ ਦਿਉ।
.
.
.
#photography #photographer #photooftheday #instagood #fun #smile #fashion #turban #swag #camera #sardaarranjeetsingh
1113 0 8 September, 2019
@sardaar_ranjeet__singh Profile picture

@sardaar_ranjeet__singh

ਫਰੀਦਕੋਟ

ਜੜਾਂ ਕਿੰਨੀਆਂ ਕੂ ਡੁੰਗੀਆਂ ਨਹੀਂ ਪਤਾ ਲੱਗਦਾ,
ਕਦੇ ਧਰਤੀ ਤੇ ਖੜੇ ਰੁੱਖ ਦੇਖ ਕੇ।🙏🏻🙏🏻
.
.
#instagood #fun #smile #photooftheday #positivevibes #turban #fashion #sardaar #beard

ਜੜਾਂ ਕਿੰਨੀਆਂ ਕੂ ਡੁੰਗੀਆਂ ਨਹੀਂ ਪਤਾ ਲੱਗਦਾ,
ਕਦੇ ਧਰਤੀ ਤੇ ਖੜੇ ਰੁੱਖ ਦੇਖ ਕੇ।🙏🏻🙏🏻
.
.
#instagood #fun #smile #photooftheday #positivevibes #turban #fashion #sardaar #beard
831 0 5 September, 2019
@sardaar_ranjeet__singh Profile picture

@sardaar_ranjeet__singh

Faridkot, India

।ਪਿਉ - ਪੁੱਤ।
ਸ: ਤੇਜ਼ਬਿੰਦਰ ਸਿੰਘ - ਸ: ਰਣਜੀਤ ਸਿੰਘ
.
.
ਨਾਂ ਅਸੀ ਮੰਗਦੇ ਧੁੱਪ ਵੇ ਰੱਬਾ,
ਨਾਂ ਅਸੀ ਮੰਗਦੇ ਛਾਵਾਂ ਨੂੰ,
ਇੱਕ ਬਾਪੂ ਨੂੰ ਕੁੱਝ ਹੋਵੇ ਨਾਂ,
ਦੂਜਾ ਸੁਖੀ ਰੱਖੀ ਸਦਾ ਮਾਵਾਂ ਨੂੰ।
.
@sardaar_ranjeet__singh

।ਪਿਉ - ਪੁੱਤ।
ਸ: ਤੇਜ਼ਬਿੰਦਰ ਸਿੰਘ - ਸ: ਰਣਜੀਤ ਸਿੰਘ
.
.
ਨਾਂ ਅਸੀ ਮੰਗਦੇ ਧੁੱਪ ਵੇ ਰੱਬਾ,
ਨਾਂ ਅਸੀ ਮੰਗਦੇ ਛਾਵਾਂ ਨੂੰ,
ਇੱਕ ਬਾਪੂ ਨੂੰ ਕੁੱਝ ਹੋਵੇ ਨਾਂ,
ਦੂਜਾ ਸੁਖੀ ਰੱਖੀ ਸਦਾ ਮਾਵਾਂ ਨੂੰ।
.
@sardaar_ranjeet__singh
889 0 1 September, 2019
@sardaar_ranjeet__singh Profile picture

@sardaar_ranjeet__singh

Bathinda, India

ਅੜਬ ਜੇ ਸੁਭਾਹ ਬਗਾਵਤੀ ਜੇ ਖੂਨ ਨੇ, ਆਪਣੇ ਅਸੂਲ ਸਾਡੇ ਆਪਣੇ ਕਾਨੂੰਨ ਨੇ......
.
.
.
@sardaar_ranjeet__singh
#instagood #photooftheday #portrait #swag #fashion #boy #me #smile #fun #attitude

ਅੜਬ ਜੇ ਸੁਭਾਹ ਬਗਾਵਤੀ ਜੇ ਖੂਨ ਨੇ, ਆਪਣੇ ਅਸੂਲ ਸਾਡੇ ਆਪਣੇ ਕਾਨੂੰਨ ਨੇ......
.
.
.
@sardaar_ranjeet__singh 
#instagood #photooftheday #portrait #swag #fashion #boy #me #smile #fun #attitude
891 0 29 August, 2019
@sardaar_ranjeet__singh Profile picture

@sardaar_ranjeet__singh

Faridkot, India

ਕਿਸ ਕਿਸ ਨੂੰ ਸਫਾਈ ਦਿੰਦੇ ਫਿਰੀਏ,
ਬੁਰੇ ਹਾਂ ਬਸ ਗੱਲ ਖਤਮ....
.
.
.
@sardaar_ranjeet__singh
#swag #turban #likeforlikes #fun #summer #attitude #instagram #photooftheday

ਕਿਸ ਕਿਸ ਨੂੰ ਸਫਾਈ ਦਿੰਦੇ ਫਿਰੀਏ,
ਬੁਰੇ ਹਾਂ ਬਸ ਗੱਲ ਖਤਮ....
.
.
.
@sardaar_ranjeet__singh 
#swag #turban #likeforlikes #fun #summer #attitude #instagram #photooftheday
700 0 25 August, 2019
@sardaar_ranjeet__singh Profile picture

@sardaar_ranjeet__singh

Faridkot, India

ਕੱਚੀ ਉਮਰ ਨਾਂ ਦੇਖ ਸੱਜਣਾ ..
ਪੱਕੇ ਬਹੁਤ ਇਰਾਦੇ ਨੇ!! ਨਜ਼ਰਾਂ ਤੋਂ ਨਜ਼ਰਾਨੇ ਪੜੀਏ.. ਇੰਨੇ ਧੱਕੇ ਖਾਧੇ ਨੇ!!
.
.
.
.
@sardaar_ranjeet__singh
#instagram #instadaily #fashion #sikh #sardar #beard #love #swag #likeforlikes #picoftheday #turban

ਕੱਚੀ ਉਮਰ ਨਾਂ ਦੇਖ ਸੱਜਣਾ ..
ਪੱਕੇ ਬਹੁਤ ਇਰਾਦੇ ਨੇ!! ਨਜ਼ਰਾਂ ਤੋਂ ਨਜ਼ਰਾਨੇ ਪੜੀਏ.. ਇੰਨੇ ਧੱਕੇ ਖਾਧੇ ਨੇ!!
.
.
.
.
@sardaar_ranjeet__singh 
#instagram #instadaily #fashion #sikh #sardar #beard #love #swag #likeforlikes #picoftheday #turban
860 0 3 hours ago
@sardaar_ranjeet__singh Profile picture

@sardaar_ranjeet__singh

Faridkot State

'!!ਜਿੰਨਾ ਚਿਰ ਸਿਰ ਉੱਤੇ ਹੱਥ ਰੱਬ ਦਾ ,,
ਉਨਾ ਚਿਰ ਰਹਾਂਗੇ ਸੱਜ_ਧੱਜ ਕੇ...'!!
.
.
@sardaar_ranjeet__singh

'!!ਜਿੰਨਾ ਚਿਰ ਸਿਰ ਉੱਤੇ ਹੱਥ ਰੱਬ ਦਾ ,,
ਉਨਾ ਚਿਰ ਰਹਾਂਗੇ ਸੱਜ_ਧੱਜ ਕੇ...'!!
.
.
@sardaar_ranjeet__singh
718 0 17 August, 2019
@sardaar_ranjeet__singh Profile picture

@sardaar_ranjeet__singh

Faridkot, India

ਮਾਨਾ ਕੇ ਹਮ ਮੇਂ ਬਾਦਸ਼ਾਹੋ ਜੈਸੀ ਬਾਤ ਨਹੀ,
ਪਰ ਹਮ_ਜੈਸਾ ਬਣਨਾ,
ਬਾਦਸ਼ਾਹੋ ਕੀ ਵੀ ਔਕਾਤ ਨਹੀ...
.
.
@sardaar_ranjeet__singh

ਮਾਨਾ ਕੇ ਹਮ ਮੇਂ ਬਾਦਸ਼ਾਹੋ ਜੈਸੀ ਬਾਤ ਨਹੀ,
ਪਰ ਹਮ_ਜੈਸਾ ਬਣਨਾ,
ਬਾਦਸ਼ਾਹੋ ਕੀ ਵੀ ਔਕਾਤ ਨਹੀ...
.
.
@sardaar_ranjeet__singh
688 0 11 August, 2019
@sardaar_ranjeet__singh Profile picture

@sardaar_ranjeet__singh

Punjab (region)

ਤਜਰਬਿਆਂ ਨੇ ਸ਼ੇਰਾ ਨੂੰ ਖਾਮੋਸ਼ ਰਹਿਣਾ ਸਿਖਾਇਆ,
ਦਹਾੜਕੇ ਕਦੇ ਵੀ ਸ਼ਿਕਾਰ ਨਹੀ ਕੀਤੇ ਜਾਦੇ।
.
.
.
@sardaar_ranjeet__singh

ਤਜਰਬਿਆਂ ਨੇ ਸ਼ੇਰਾ ਨੂੰ ਖਾਮੋਸ਼ ਰਹਿਣਾ ਸਿਖਾਇਆ, 
ਦਹਾੜਕੇ ਕਦੇ ਵੀ ਸ਼ਿਕਾਰ ਨਹੀ ਕੀਤੇ ਜਾਦੇ।
.
.
.
@sardaar_ranjeet__singh
772 0 4 August, 2019
@sardaar_ranjeet__singh Profile picture

@sardaar_ranjeet__singh

Punjab (region)

ਸੜਨ ਵਾਲਿਆਂ ਦੀ ਤਦਾਦ ਵਧਦੀ ਜਾਂਦੀ ਏ,
ਸ਼ੁਕਰਾਨਾ ਤੇਰਾ ਮਾਲਕਾ' ਔਕਾਤ ਵੱਧਦੀ ਜਾਂਦੀ ਏ।
.
.
@sardaar_ranjeet__singh

ਸੜਨ ਵਾਲਿਆਂ ਦੀ ਤਦਾਦ ਵਧਦੀ ਜਾਂਦੀ ਏ, 
ਸ਼ੁਕਰਾਨਾ ਤੇਰਾ ਮਾਲਕਾ' ਔਕਾਤ ਵੱਧਦੀ ਜਾਂਦੀ ਏ।
.
.
@sardaar_ranjeet__singh
673 0 30 July, 2019
@sardaar_ranjeet__singh Profile picture

@sardaar_ranjeet__singh

Faridkot State

ਔਕੜਾਂ ਸੀ ਬਹੁਤ ....
ਸਮੇਂ ਨੇ ਸੀ ਉਲਝਾ ਲਿਆ...
ਮਾ ਤੇਰੇ ਪੁੱਤ ਨੂੰ ਤੇਰੀਆਂ ਅਸੀਸਾਂ ਨੇ ਬਚਾ ਲਿਆ...
.
.
.
@sardaar_ranjeet__singh
#swag #likeforlikes #picoftheday #love #fashion #turban #smile

ਔਕੜਾਂ ਸੀ ਬਹੁਤ ....
ਸਮੇਂ ਨੇ ਸੀ ਉਲਝਾ ਲਿਆ...
ਮਾ ਤੇਰੇ ਪੁੱਤ ਨੂੰ ਤੇਰੀਆਂ ਅਸੀਸਾਂ ਨੇ ਬਚਾ ਲਿਆ...
.
.
.
@sardaar_ranjeet__singh 
#swag #likeforlikes #picoftheday #love #fashion #turban #smile
674 0 27 July, 2019
@sardaar_ranjeet__singh Profile picture

@sardaar_ranjeet__singh

Punjab (region)

ਇੱਥੇ ਕਈ ਭੁਲੇਖੇ ਦੂਰ ਕਰਨ ਨੂੰ ਫਿਰਦੇ ਆ....
ਤੂੰ ਵੀ ਲਾਹ ਲਈ ਜਿਹੜਾ ਚਾਹ ਲਾਉਣਾ।
.
.
@sardaar_ranjeet__singh

ਇੱਥੇ ਕਈ ਭੁਲੇਖੇ ਦੂਰ ਕਰਨ ਨੂੰ ਫਿਰਦੇ ਆ....
ਤੂੰ ਵੀ ਲਾਹ ਲਈ  ਜਿਹੜਾ ਚਾਹ  ਲਾਉਣਾ।
.
.
@sardaar_ranjeet__singh
975 0 23 July, 2019
@sardaar_ranjeet__singh Profile picture

@sardaar_ranjeet__singh

Faridkot, India

ਮਾੜਾ ਚੰਗਾ ਟਾਈਮ ਆਉਣਾ ਰੱਬ ਹੱਥ ਆ..
ਪਰ ਏਨੀ ਕ ਗਰੰਟੀ ਰੋਹਬ ਇਹੀ ਰਹੂਗਾ!!
.
.
@sardaar_ranjeet__singh

ਮਾੜਾ ਚੰਗਾ ਟਾਈਮ ਆਉਣਾ ਰੱਬ ਹੱਥ ਆ..
ਪਰ ਏਨੀ ਕ ਗਰੰਟੀ ਰੋਹਬ ਇਹੀ ਰਹੂਗਾ!!
.
.
@sardaar_ranjeet__singh
871 0 18 July, 2019
@sardaar_ranjeet__singh Profile picture

@sardaar_ranjeet__singh

Faridkot State

ਸਾਨੂੰ ਮਾਣ ਪੂਰਾ ਸਰਦਾਰ ਹੋਣ ਤੇ,
ਸਾਡੀ ਪੱਗ ਨੇ ਵੱਡੇ ਵੱਡੇ ਬਰੈਂਡ ਰੋਲ ਤੇ।
.
.
@sardaar_ranjeet__singh

ਸਾਨੂੰ ਮਾਣ ਪੂਰਾ ਸਰਦਾਰ ਹੋਣ ਤੇ,
ਸਾਡੀ ਪੱਗ ਨੇ ਵੱਡੇ ਵੱਡੇ ਬਰੈਂਡ ਰੋਲ ਤੇ।
.
.
@sardaar_ranjeet__singh
724 0 26 June, 2019
@sardaar_ranjeet__singh Profile picture

@sardaar_ranjeet__singh

Faridkot State

ਬੜਾ ਫਰਕ ਆ ਤੇਰੀ ਤੇ ਮੇਰੀ ਤਾਲੀਮ ਚ...
ਤੂੰ ਉਸਤਾਦਾਂ ਕੋਲੋਂ ਸਿਖਿਆ ਤੇ,
ਮੈਂ ਹਾਲਤਾਂ ਕੋਲੋ।
.
.
@sardaar_ranjeet__singh

ਬੜਾ ਫਰਕ ਆ ਤੇਰੀ ਤੇ ਮੇਰੀ ਤਾਲੀਮ ਚ...
ਤੂੰ ਉਸਤਾਦਾਂ ਕੋਲੋਂ ਸਿਖਿਆ ਤੇ,
ਮੈਂ ਹਾਲਤਾਂ ਕੋਲੋ।
.
.
@sardaar_ranjeet__singh
815 0 21 June, 2019
@sardaar_ranjeet__singh Profile picture

@sardaar_ranjeet__singh

Chandigarh

ਸਾਡੀ ਚੁੱਪ ਨੂੰ ਕਦੇ ਬੇਵੱਸੀ ਨਾ ਸਮਝੀ,
ਬੋਲਣਾ ਵੀ ਅਾਉਦਾ, ਤੇ, ਰੋਲਣਾ ਵੀ,
.
.
@sardaar_ranjeet__singh

ਸਾਡੀ ਚੁੱਪ ਨੂੰ ਕਦੇ ਬੇਵੱਸੀ ਨਾ ਸਮਝੀ,
ਬੋਲਣਾ ਵੀ ਅਾਉਦਾ, ਤੇ, ਰੋਲਣਾ ਵੀ,
.
.
@sardaar_ranjeet__singh
618 0 14 June, 2019