ਰੰਮੀ ਰੰਧਾਵਾ { The Folkman } ( @rami_randhawa ) Instagram Profile

rami_randhawa

ਰੰਮੀ ਰੰਧਾਵਾ { The Folkman }

 • 364 posts
 • 79k followers
 • 1 following

ਰੰਮੀ ਰੰਧਾਵਾ { The Folkman } Profile Information

@rami_randhawa Profile picture

@rami_randhawa

Purab Premium Apartment

ਝੂਠ ਕੱਟ ਮਾਰਿਆ ਮੰਗਤਿਆਂ ਝੂਠ ਦੀਆਂ ਨੀਹਾਂ ਨਹੀਂ ਹੁੰਦੀਆਂ ਵਰੈਟੀ

27665 0 9 September, 2019
@rami_randhawa Profile picture

@rami_randhawa

ਪੰਜਾਬ پنجاب Punjab

ਹਾਣੀਆਂ ਚੱਲ ਮੇਲੇ ਨੂੰ ਚਲੀਏ, ਔੜਕ ਜਾਣੀ ਆ ਵਰ ਵੇ ਚੱਲ ਮੇਲੇ ਨੂੰ ਚਲੀਏ
ਆ ਲੈ ਫੱੜ ਕੁੰਝੀਆਂ ਤੇ ਸਾਂਭ ਲੈ ਧੇਜੋਰੀਆਂ ਖਸਮਾਂ ਨੂੰ ਖਾਂਦਾ ਈ ਤੇਰਾ ਘਰ ਵੇ
ਚੱਲ ਮੇਲੇ ਨੂੰ ਚਲੀਏ . . .

ਸੱਤ ਸ਼੍ਰੀ ਅਕਾਲ ਪੰਜਾਬੀਉ ਦਿਲੋਂ ਪਿਆਰ ਸਾਰਿਆਂ ਨੂੰ ਆਸ ਏ ਕੀ ਸਭ ਵਧੀਆ ਹੋਵੇਗੇ ਸੋ ਆਜੋ ਜੀ ਕੱਲ ਨੂੰ ਮਿਲਦੇ ਆਂ ਪਿੰਡ ਭੁੰਬਲੀ ਧਾਰੀਵਾਲ ਜਿਲਾ [ਗੁਰਦਾਸਪੁਰ] ਖਿੱਚ ਲਉ ਤਿਆਰੀ ਫਿਰ ਗੁਰਦਾਸਪੁਰੀਉ ਆ ਰਹੇ ਕੱਲ ਨੂੰ ਤੁਹਾਡੇ ਕੋਲ ਮੇਰੇ ਜਿੰਨੇ ਵੀ ਪਰਿਵਾਰ ਨੇ ਗੁਰਦਾਸਪੁਰ ਪਿੰਡਾ ਦੇ ਮੇਰੀਆਂ ਮਾਂਵਾਂ ਭੈਣਾਂ ਬਜ਼ੁਰਗਾਂ ਧੀਆਂ ਵੀਰਾਂ ਨੇ ਸਭਨਾਂ ਨੇ ਆਉਣਾ ਜੀ ਮੇਲੇ ਵਿੱਚ ਕੱਲ ਨੂੰ ਪੂਰੇ 1:00 ਵੱਜੇ ਦੁਪਹਿਰ ਦੇ ਸੋ ਜਿਉਂਦੇ ਵਸਦੇ ਰਹੋ ਸਾਰੇ ਪੰਜਾਬੀ ਦਿਲੋਂ ਦੁਆਵਾਂ ਅਤੇ ਪਿਆਰ ਸਾਰਿਆਂ ਲਈ ।

5795 0 2 September, 2019
@rami_randhawa Profile picture

@rami_randhawa

ਪੰਜਾਬ پنجاب Punjab

ਜੇਕਰ ਜਗ ਜੀਉਣ ਦੀ ਇਛਿਆ ਈ ਤਾਂ ਫਿਰ ਕਿਸੇ ਨੂੰ ਜਿੰਦੜੀ ਵਾਰ ਅਪਨੀ ।

ਹੰਝੂ ਕਿਸੇ ਦੁਖਿਆਰੇ ਦੇ ਪੂੰਜ ਕੇ ਤੇ ਹਿਕੇ ਲਾ ਉਸ ਨੂੰ ਛਾਤੀ ਠਾਰ ਆਪਣੀ ।

ਹੋਸੀ ਫੇਰ ਜਹਾਨ ਤੇ ਭਲਾ ਤੇਰਾ ਜੇਕਰ ਦਿਲ ਅੰਦਰ ਮੰਨ ਹਾਰ ਅਪਨੀ ।

ਮਰ ਕੇ ਫੇਰ ਵੀ ਜਿੰਦਗੀ ਪਾਏਗਾ ਤੂੰ ਬੁਰੀ ਖਹਿਸ਼ ਤੂੰ ਪਾਲ ਵਿਸਾਰ ਅਪਨੀ । ਰੰਮੀ ਰੰਧਾਵਾ ~

ਸਮਝਨ ਵਾਲੇ ਜਰੂਰ ਸਮਝਨਗੇ ਅਸੀਂ ਕਦੇ ਵਿਖਾਵਾ ਨਹੀਂ ਕਰਦੇ ਸਾਡੇ ਕੋਲ ਜਿੰਨੀ ਹੋ ਸਕਦੀ ਏ ਵਾਹਿਗੁਰੂ ਸਾਡੇ ਕੋਲੇ ਸੇਵਾ ਕਰਵਾ ਲੈੰਦੇ ਨੇ ਅਤੇ ਨਾਂ ਹੀ ਅਸੀਂ ਕਿਸੇ ਦੀ ਮਦਦ ਕਰਨ ਲੱਗੇ ਨਾਲ ਨਾਲ ਕੈਮਰਾ ਲਈ ਫਿਰਦੇ ਸਾਨੂੰ ਕਿਸੇ ਦੀ ਅੱਗ ਤੇ ਰੋਟੀਆਂ ਸੇਕਣ ਦਾ ਸ਼ੋਂਕ ਨਹੀਂ ਆ ਬਾਕੀ ਪੰਜਾਬੀਉ ਤੁਸੀੰ ਆਪ ਸਿਆਣੇ ੳ ਬਾਕੀ ਵਾਹਿਗੁਰੂ ਪੰਜਾਬੀਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਹੜ ਪੀੜਤ ਪਰਿਵਾਰਾਂ ਨੂੰ ਮੁੜ ਵਸੇਬਾ ਕਰਨ ਦਾ ਬਲ ਬਖਸ਼ੇ ਸੋ ਜਿਉਂਦੇ ਵਸਦੇ ਰਹੋ ਪੰਜਾਬੀਉ ਦਿਲੋਂ ਪਿਆਰ ।

5868 0 1 September, 2019
@rami_randhawa Profile picture

@rami_randhawa

ਪੰਜਾਬ پنجاب Punjab

ਜਿਥੇ ਖੇਤਾਂ ਦੇ ਵਿੱਚ ਸੋਨਾ ਉੱਘੇ , ਜਿਥੇ ਧਰਤੀ ਮਹਿਕਾਂ ਵੰਡਦੀ ਏ
ਜਿਥੋਂ ਲੰਘਣ ਲੱਗਿਆ ਹਵਾ ਵੀ , ਸਿਰ ਝੁਕਾ ਕੇ ਲੰਘਦੀ ਏ
ਜਿਹਨੂੰ ਕਹਿੰਦੇ ਫੁੱਲ ਗੁਲਾਬ ਦਾ ਹਾਂ , ਮੈਂ ਵਾਸੀ ਦੇਸ਼ ਪੰਜਾਬ ਦਾ ਹਾਂ । ਰੰਮੀ ਰੰਧਾਵਾ ~

ਦਿਲੋਂ ਧੰਨਵਾਦ ਤੇ ਬਹੁਤ ਸਤਿਕਾਰ ਪੰਜਾਬੀਆਂ ਦਾ ਤੇ ਪਿੰਡ ਸੰਧਾਰਸੀ ਰਾਜਪੁਰਾ (ਪਟਿਆਲਾ) ਵਾਸੀਆਂ ਦਾ ਜਿਉਂਦੇ ਵਸਦੇ ਰਹੋ ਤੇ ਜਵਾਨੀਆਂ ਮਾਣੋ ਤੇ ਮਾਪਿਆਂ ਦਾ ਸਤਿਕਾਰ ਕਰੋ ਸੋ ਮਿਲਦੇ ਜਲਦ ਹੀ ।

6040 0 26 August, 2019
@rami_randhawa Profile picture

@rami_randhawa

ਪੰਜਾਬ پنجاب Punjab

ਸੱਤ ਸ਼੍ਰੀ ਅਕਾਲ ਪੰਜਾਬੀਉ ਦਿਲੋਂ ਪਿਆਰ ਸਾਰਿਆਂ ਨੂੰ ਪਿੰਡ ਸੰਧਾਰਸੀ (ਪਟਿਆਲਾ) ਪੰਜਾਬੀ ਸਭਿਆਚਾਰਕ ਮੇਲੇ ਤੇ ਪਹੁੰਚ ਰਹੇ ਹਾਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਨ ਲਈ ਪੰਜਾਬੀ ਵਿਰਸੇ ਨੂੰ ਲੈ ਕੇ ਸੋ ਲਾਗੇ ਬਣੇ ਦੇ ਜਿੰਨੇ ਵੀ ਸਾਡੇ ਪਰਿਵਾਰ ਮੇਰੀਆਂ ਮਾਂਵਾਂ ਭੈਣਾਂ ਬਜ਼ੁਰਗਾਂ ਧੀਆਂ ਵੀਰਾਂ ਨੂੰ ਬੇਨਤੀ ਹੈ ਕੀ ਮੇਲੇ ਵਿੱਚ ਪਹੁੰਚਣਾ ਜਰੂਰ ਜੀ ਮਿਲਦੇ ਆ 25 ਤਰੀਕ ਨੂੰ ।

2208 0 23 August, 2019
@rami_randhawa Profile picture

@rami_randhawa

ਪੰਜਾਬ پنجاب Punjab

ਆ ਲੈ ਰੰਗ ਵੇ ਲਲਾਰੀਆਂ ਵੇ ਪੱਗ ਮੇਰੀ ਜੇ ਤੂੰ ਰੰਗਨਾ ਈ ਤੇ ਲਾਲ ਰੰਗੀ ,
ਸਾਰੀ ਦੁਨੀਆਂ ਚੋਂ ਐਸਾ ਨਾ ਰੰਗ ਲੱਬੇ ਨਾਂ ਤੂੰ ਹਰਾ ਰੰਗੀ ਤੇ ਨਾ ਲਾਲ ਰੰਗੀ ,
ਜਿੰਨੀ ਪ੍ਰੀਤ ਨਾਲ ਗੁਰਾਂ ਨੇ ਸੀਸ ਦਿੱਤੇ ਇਹਨੂੰ ਉਨੀ ਹੀ ਪ੍ਰੀਤ ਦੇ ਨਾਲ ਰੰਗੀ ,
ਖੂਨ ਖੋਲ ਜਾਏ ਵੇਖ ਕੇ ਖਾਲਸੇ ਦਾ ਕਿਤੋਂ ਲਹੂ ਸ਼ਹੀਦਾ ਦਾ ਭਾਲ ਰੰਗੀ। ਰੰਮੀ ਰੰਧਾਵਾ ~

2594 0 20 August, 2019
@rami_randhawa Profile picture

@rami_randhawa

ਪੰਜਾਬ پنجاب Punjab

ਸੱਤ ਸ਼੍ਰੀ ਅਕਾਲ ਪੰਜਾਬੀਉ ਦਿਲੋਂ ਪਿਆਰ ਸਾਰਿਆਂ ਨੂੰ ਕੱਲ ਨੂੰ ਪੰਜਾਬੀ ਸਭਿਆਚਾਰਕ ਮੇਲਾ ਪਿੰਡ (ਸੰਗਤਪੁਰ) ਜਿਲਾ ਤਰਨ ਤਾਰਨ ਵਿਖੇ ਸੋ ਸਾਰੇ ਪਰਿਵਾਰਾਂ ਨੂੰ ਮਾਂਵਾਂ ਭੈਣਾਂ ਬਜ਼ੁਰਗਾਂ ਧੀਆਂ ਵੀਰਾਂ ਨੂੰ ਬੇਨਤੀ ਹੈ ਕੀ ਮੇਲੇ ਵਿੱਚ ਪਹੁੰਚਣਾ ਜਰੂਰ ਜੀ ਕੁਝ ਗੱਲਾਂ ਤੇ ਗੀਤ ਸਾਂਝੇ ਕਰਾਂਗੇ ਕੱਲ ਨੂੰ 2:00 ਵੱਜੇ ਦੁਪਹਿਰ ਦੇ ਸੋ ਜਿਉਂਦੇ ਵੱਸਦੇ ਰਹੋ ਸਾਰੇ ਪੰਜਾਬੀਉ ਦਿਲੋਂ ਦੁਆਵਾਂ ।🙏

2240 0 14 August, 2019
@rami_randhawa Profile picture

@rami_randhawa

ਪੰਜਾਬ پنجاب Punjab

ਸਾਡੀਆਂ ਅਫਵਾਹਾਂ ਦਾ ਧੂੰਆਂ ਉਥੋਂ ਹੀ ਉਡਦਾ ਹੈ ਜਿਥੇ ਸਾਡੇ ਨਾਮ ਨਾਲ ਅੱਗ ਲੱਗਦੀ ਹੈ । ਰੰਮੀ ਰੰਧਾਵਾ ~

3937 0 12 August, 2019
@rami_randhawa Profile picture

@rami_randhawa

ਪੰਜਾਬ پنجاب Punjab

ਦੇਸ਼ ਕੌਮ ਲਈ ਜੋ ਮਰਨਾ ਜਾਨਦੇ ਨੇ ਡੌਲੇ ਹੂਰਾ ਦੇ ਕਦੇ ੳ ਲੋੜਦੇ ਨਹੀਂ ,
ਮੰਗਤੀ ਬਣਕੇ ਜੇ ਦਰ ਤੇ ਮੌਤ ਆਵੈ ਸਿਰ ਦੀ ਖੈਰ ਪਾਉਣਂਦੇ ਖਾਲੀ ਮੌੜਦੇ ਨਹੀਂ ,
ਚਾਦਰ ਆਪਣੇ ਚਾਂਵਾ ਦੀ ਕਰ ਲੀਰਾਂ ਸਾਡੇ ਜੱਖਮਾ ਤੇ ਬਣ ਗਏ ਪੱਟੀਆਂ ਨੇ, ਆੳ ਉਨਾ ਨੂੰ ਸਾਰੇ ਪ੍ਣਾਮ ਕਰੀਏ ਘੜੀਆਂ ਜਿਨਾ ਗੁਲਾਮੀ ਦੀਆ ਕੱਟੀਆਂ ਨੇ । ਰੰਮੀ ਰੰਧਾਵਾ ~

ਸੱਤ ਸ਼੍ਰੀ ਅਕਾਲ ਪੰਜਾਬੀਉ ਅਉ ਕੁਝ ਪਲ ਉਹਨਾਂ ਸੂਰਮਿਆਂ ਨੂੰ ਯਾਦ ਕਰਦੇ ਹੋਏ ਜਿਨਾਂ ਨੇ ਸਾਡੇ ਲਈ ਆਪਣਾ ਸਭ ਕੁਝ ਵਾਰ ਦਿੱਤਾ ਅੱਜ ਉਸ ਮਹਾਨ ਯੋਧੇ ਸ਼ਹੀਦ ਉਧਮ ਸਿੰਘ ਜੀ ਦਾ ਸ਼ਹੀਦੀ ਦਿਨ ਏ 31 ਜੁਲਾਈ 1940 ਬਰਤਾਨੀਆ ਦੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਅਫਸੋਸ ਅਸੀਂ ਲੋਕ ਉਹਨਾਂ ਨੂੰ ਭੁੱਲ ਗਏ ਲੱਖ ਲਾਹਨਤਾਂ ਨੇ ਸਾਡੇ ਪੰਜਾਬੀ ਹੋਣ ਤੇ ਅਸੀਂ ਲੋਕ ਆਪਣੇ ਯੋਧਿਆਂ ਨੂੰ ਵੀ ਨਹੀਂ ਜਾਣਦੇ ਅਉ ਜੇ ਥੋੜ੍ਹੀ ਵੀ ਅਣਖ ਬੱਚੀ ਏ ਤਾਂ ਆਪਣੇ ਬੱਚਿਆਂ ਅਤੇ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਨਾਲ ਰੂਬਰੂ ਕਰਵਾਈਏ ਸ਼ਾਇਦ ਫਿਰ ਕਿਤੇ ਉਹ ਪੰਜਾਬ ਮੁੜਕੇ ਵਾਪਸ ਆ ਜਾਵੇ ਜਿਸਦਾ ਸੁਪਨਾ ਬਾਬੇ ਨਾਨਕ ਨੇ ਸਾਡੇ ਗੁਰੂਆਂ ਨੇ ਕਰਤਾਰ ਸਿੰਘ ਸਰਾਭੇ, ਨੇ ਭਗਤ ਸਿੰਘ, ਨੇ ਊਧਮ ਸਿੰਘ ਨੇ ਦੇਖਿਆ ਸੀ ਸੋ ਆਉ ਰੱਲ ਕੇ ਉਹਨਾਂ ਯੋਧਿਆਂ ਸੂਰਬੀਰਾਂ ਦੀ ਵੀਰਤਾ ਭਰੀ ਜ਼ਿੰਦਗੀ ਯਾਦ ਕਰੀਏ। ਪ੍ਰਨਾਮ ਆ ਤੁਹਾਨੂੰ ਯੋਧਿਉ ਦੁਨੀਆਂ ਦਾ ਪੱਤਾ ਨਹੀਂ ਪਰ ਸੱਚੇ ਸੁੱਚੇ ਪੰਜਾਬੀਆਂ ਦੇ ਦਿਲਾਂ ਵਿੱਚ ਤੁਸੀਂ ਹਮੇਸ਼ਾ ਜਿਉਂਦੇ ਰਹੋਗੇ । 🙏🙏🙏

2921 0 31 July, 2019
@rami_randhawa Profile picture

@rami_randhawa

ਪੰਜਾਬ پنجاب Punjab

ਮੇਲੇ ਵਿੱਚ ਬੁੱਕਚੂ ਲੰਗੋਜੇ ਵੱਜਦੇ ਤੇ ਨਾਲੇ ਢੋਲ ਵੱਜਦੇ ਖੁਸ਼ੀਆਂ ਦੇ ਵਿੱਚ ਜੱਟ ਪਾਉਣਦੇ ਭੰਗੜੇ ਤੇ ਕਿੰਨੇ ਸੋਹਣੇ ਲੱਗਦੇ, ਹਮੇਸ਼ਾ ਪੰਜਾਬ ਦੇ ਵਿੱਚ ਮੇਲੇ ਲੱਖ ਰਹਿਣ ਤੇ ਪੰਜਾਬ ਮੁੱੜ ਸੋਣੇ ਦੀ ਚਿੱੜੀ ਬਣ ਜਾਵੇ ਸੋ ਕੱਲ੍ਹ ਨੂੰ ਮੇਲਾ ਆ ਜੀ ਸਾਡੇ ਆਪਣੇ ਜੱਦੀ ਪਿੰਡ {ਗੁੱਝਾਪੀਰ) ਤਹਿਸੀਲ ਅਜਨਾਲਾ ਜਿਲਾ-ਅੰਮ੍ਰਿਤਸਰ ਵਿਖੇ ਸੋ ਕਾਫੀ ਸਮੇਂ ਬਾਅਦ ਇਕੱਠੇ ਹੋਣਾ ਤੇ ਮਿਲਣਾ ਏ ਸਾਰੇ ਇਲਾਕੇ ਨੂੰ ਬੇਨਤੀ ਆ ਜੀ ਨੇੜੇ ਦੇ ਜਿੰਨੇ ਵੀ ਪਿੰਡ ਨੇ ਸਾਡੇ ਆਪਣੇ ਪਰਿਵਾਰਾਂ ਨੂੰ ਮਾਂਵਾਂ ਭੈਣਾਂ ਬਜ਼ੁਰਗਾਂ ਧੀਆਂ ਵੀਰਾਂ ਨੂੰ ਬੇਨਤੀ ਹੈ ਕੀ ਮੇਲੇ ਵਿੱਚ ਪਹੁੰਚਣਾ ਜਰੂਰ ਜੀ ਕੱਲ੍ਹ ਨੂੰ ਲਾਉਣੇ ਆਂ ਪਿੰਡ ਵਿੱਚ ਰੋਣਕਾਂ ਪੂਰੇ 2:00 ਵੱਜੇ ਦੁਪਹਿਰ ਦੇ ਸੋ ਜਿਉਂਦੇ ਵਸਦੇ ਰਹੋ ਸਾਰੇ ਪੰਜਾਬੀਉ ਦਿਲੋਂ ਦੁਆਵਾਂ । ਪੰਜਾਬ, ਪੰਜਾਬੀ, ਪੰਜਾਬੀਅਤ ਜਿੰਦਾਬਾਦ ~

2444 0 27 July, 2019
@rami_randhawa Profile picture

@rami_randhawa

ਪੰਜਾਬ پنجاب Punjab

ਚਿੱਟਾ ਨਸ਼ਾ ਤੇ ਕਾਲਾ ਪਾਣੀ ਬੰਜਰ ਕੁੱਖਾਂ ਤੇ ਨਾਮਰਦ ਹਾਣੀ
ਗੱਦਾਰ ਲੀਡਰ ਤੇ ਸੁੱਤੀ ਜਨਤਾ ਪੰਜਾਬ ਸਿਆਂ ਤੇਰੀ ਖਤਮ ਕਹਾਣੀ । ਰੰਮੀ ਰੰਧਾਵਾ ~

2640 0 24 July, 2019