ਅਣਜਾਣ ਲਿਖ਼ਾਰੀ🕊️🕊️ ( @poetry_life_pb07 ) Instagram Profile

poetry_life_pb07

ਅਣਜਾਣ ਲਿਖ਼ਾਰੀ🕊️🕊️

  • 378 posts
  • 13.7k followers
  • 36 following

ਅਣਜਾਣ ਲਿਖ਼ਾਰੀ🕊️🕊️ Profile Information

@poetry_life_pb07 Profile picture

@poetry_life_pb07

❤️😍
ਤੇਰੀਆਂ ਆਖੀਆਂ ਤੋਂ ਮੈਂ ਜਾਨ ਜਹਾਨ ਵੀ ਵਾਰ ਜਾਵਾਂ,
ਤੇਰੇ ਆਖਣ ਤੇ ਹੀ ਚੰਨ ਅੰਬਰੋ ਵੀ ਤਾਰ ਆਵਾਂ।... .
ਤੱਕ ਕੇ ਹੱਸ ਕੇ ਮੈਥੋਂ ਥੋੜਾ ਜੇ ਸ਼ਰਮਾ ਜਾਵੇਂ,
ਸੂਰਜ ਰਾਤ ਹਨੇਰੇ ਮੁੜ ਮੈਂ ਅੰਬਰ ਚਾੜ ਆਵਾਂ।.. .
#punjabipoetry #punjabiwordings #punjabilines #poetry #punjabishayari #kavita #punjabiqoutes #punjabi #pash #amritapritam #shayari #sadqoutes #shivkumarbatalvi #surjitpatar #poetrylovers #poet #pyar #picoftheday

467 0 11 hours ago
@poetry_life_pb07 Profile picture

@poetry_life_pb07

ਜਨਮ ਦਿਨ ਤੇ ਵਿਸ਼ੇਸ਼
ਡਾ. ਸਤਿੰਦਰ ਸਰਤਾਜ
.
ਕਿੱਥੋਂ ਲਿਖ ਲੈਂਦਾ ਹਰ ਵਾਰ ਸ਼ਾਇਰਾ,
ਮੈਨੂੰ ਗੱਲ ਤਾਂ ਦਸ ਸਰਤਾਜ ਸ਼ਾਇਰਾ..
.
ਅਸੀ ਸੁਣ ਸੁਣ ਲੁਤਫ਼ ਉਠਾਂਦੇ ਆ,
ਮਾਂ ਬੋਲੀ ਦਾ ਤੂੰ ਤਾਜ ਸ਼ਾਇਰਾ...
.
ਖੋਰੇ ਕਿੰਨੇ ਕ ਦਿਲਾਂ ਨੂੰ ਪਲੂਹੇਂ ਗਾ,
ਜਦ ਖੋਲੇਗਾ ਤੂੰ ਰਾਜ ਸ਼ਾਇਰਾ...
.
ਸਾਰੀ ਕੌਮ ਸਾਡੀ ਪੰਜਾਬੀ ਨੂੰ,
ਹੈ ਤੇਰੇ ਤੇ ਹੀ ਨਾਜ ਸ਼ਾਇਰਾ....

1395 0 31 August, 2019