Sardar Parminder Singh ( @parminder_turban_pb12 ) Instagram Profile

parminder_turban_pb12

Sardar Parminder Singh

  • 282 posts
  • 4.3k followers
  • 157 following

Sardar Parminder Singh Profile Information

ਤੇਰੀਆਂ ਨਜ਼ਰਾਂ ਹੀ ਤੈਅ ਕਰਦੀਆਂ ਨੇ, ਜਿੰਦਗੀ ਦੀ ਪਰਿਭਾਸ਼ਾ ਤੂੰ ਜੇ ਜਿੰਦੜੀ ਨੂੰ ਮਾੜਾ ਕਹੇਗਾ, ਇਹ ਤੇਰੇ ਨਾਲ ਮਾੜੀਆਂ ਸੈਆਂ ਦਾ ਮੇਲ ਕਰਾਏਗੀ ।
 ਤੂੰ ਚੰਗਾ ਸੋਚੀਂ, ਚੰਗਾ ਬੋਲੀ, ਚੰਗਾ ਸੁਣੀਂ , 
ਇਹ ਜਿੰਦਗੀ ਤੈਨੂੰ ਜਿੰਦਗੀ ਨਾਲ ਮਿਲਾਏਗੀ ।

ਤੇਰੀਆਂ ਨਜ਼ਰਾਂ ਹੀ ਤੈਅ ਕਰਦੀਆਂ ਨੇ, ਜਿੰਦਗੀ ਦੀ ਪਰਿਭਾਸ਼ਾ ਤੂੰ ਜੇ ਜਿੰਦੜੀ ਨੂੰ ਮਾੜਾ ਕਹੇਗਾ, ਇਹ ਤੇਰੇ ਨਾਲ ਮਾੜੀਆਂ ਸੈਆਂ ਦਾ ਮੇਲ ਕਰਾਏਗੀ ।
ਤੂੰ ਚੰਗਾ ਸੋਚੀਂ, ਚੰਗਾ ਬੋਲੀ, ਚੰਗਾ ਸੁਣੀਂ ,
ਇਹ ਜਿੰਦਗੀ ਤੈਨੂੰ ਜਿੰਦਗੀ ਨਾਲ ਮਿਲਾਏਗੀ ।

141 12 13 August, 2019
ਧੰਨ ਗੁਰੂ ਨਾਨਕ ਸਾਹਿਬ ਜੀ
🌹🌹🌹🌹🌹
🙏🙏🙏
#gurugranthsahib #gurugranthsahibji #gurugobindsinghji #gurbani #gurbaniquotes #turban_pride_dumalla_lover #gurbanitimeline #shrihemkuntsahib #chamkaursahib #anandpursahib #punjab

554 9 10 August, 2019
ਬੋਲੀ ਦੇ ਖੇਤ ਮੈਰੇ, ਖ਼ਿਆਲਾਂ ਦਾ ਹਲ਼ ਵੀ ਚੰਡਿਆ,
ਅਤੇ ਜਿਸ ‘ਚੋਂ ਬੀਜ ਕਿਰਦੇ ; ਉਸ ਪੋਰ ਦੇ ਨੇ ਅੱਖਰ ।
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ।
#GurmukhiDaBeta #Sartaaj

ਬੋਲੀ ਦੇ ਖੇਤ ਮੈਰੇ, ਖ਼ਿਆਲਾਂ ਦਾ ਹਲ਼ ਵੀ ਚੰਡਿਆ,
ਅਤੇ ਜਿਸ ‘ਚੋਂ ਬੀਜ ਕਿਰਦੇ ; ਉਸ ਪੋਰ ਦੇ ਨੇ ਅੱਖਰ ।
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ।
#GurmukhiDaBeta #Sartaaj

190 16 5 August, 2019
ਸਰਦਾਰਾ ਦਾ ਮੁੰਡਾ ਸ਼ੌਕ 
ਅਣਖਾਂ ਦਾ ਰੱਖ ਦਾ 
ਪੱਗ ਵਾਲਾ ਪੇਚ 
ਕੱਲਾ ਕੱਲਾ ਲੱਖ ਲੱਖ ਦਾ.!!.
#swagy #postpatialashahipagg #patialashahipagg #punjabi #sikhism #sikhpersonality #gurdwara #waheguru #sikh #sardar  #amritsar #sikh #chandigarh #culture #beard #jattlife#satshriakal #mustachelover #punjabiswag #turbanandbeard #wakhra #jattlife 
#personality #proud #fun #swag #punjabi

ਸਰਦਾਰਾ ਦਾ ਮੁੰਡਾ ਸ਼ੌਕ
ਅਣਖਾਂ ਦਾ ਰੱਖ ਦਾ
ਪੱਗ ਵਾਲਾ ਪੇਚ
ਕੱਲਾ ਕੱਲਾ ਲੱਖ ਲੱਖ ਦਾ.!!.
#swagy #postpatialashahipagg #patialashahipagg #punjabi #sikhism #sikhpersonality #gurdwara #waheguru #sikh #sardar #amritsar #sikh #chandigarh #culture #beard #jattlife #satshriakal #mustachelover #punjabiswag #turbanandbeard #wakhra #jattlife
#personality #proud #fun #swag #punjabi

280 21 31 July, 2019
@bhullar_junction 
@bhullar_junction92 
Sardari😍😍🌹

@bhullar_junction
@bhullar_junction92
Sardari😍😍🌹

256 10 27 July, 2019
ਬਣ ਗਈਆਂ ਧੁੱਪਾਂ ਛਾਵਾਂ ਹੱਥੀਂ ਸੀ ਜੋ ਕੀਤੀਆਂ, ਸਾੜ ਲਿਆ ਪਿੱਤਾ ਚਾਹਾਂ ਤੇਰੇ ਤੋਂ ਕੀ ਪੀਤੀਆਂ । ਦਿੱਤੇ ਕੇਹੇ ਗ਼ਮ ਬੁੱਲੇ ਬਣ ਗਏ ਤੂਫ਼ਾਨੀ ਵੇ, ਧਰਤੀ ਤੋਂ ਉੱਡ ਅਸੀਂ ਚੱਲੇ ਅਸਮਾਨੀ ਵੇ ।

ਟੁੱਟ ਗਏ ਨੇ ਕੌਲ ਤੇਰੀ ਕਾਲੀ ਜਿਹੀ ਜ਼ੁਬਾਨ ਦੇ, ਕਿਰੇ ਫੁੱਲ ਮਹਿੰਗੇ ਯਾਰਾ ਪੈ ਗਏ ਮੁਸਕਾਨ ਦੇ । ਚਿੱਟੇ ਚੰਮ ਕਰ ਗਏ ਨੇ ਦਿਲੋਂ ਬੇਈਮਾਨੀ ਵੇ, ਧਰਤੀ ਤੋਂ ਉੱਡ ਅਸੀਂ ਚੱਲੇ ਅਸਮਾਨੀ ਵੇ ।

222 24 26 July, 2019
ਇਹ ਜਿੰਦਗੀ ਪਾਣੀ ਦੀਆਂ ਚਾਰ ਛੱਲਾਂ ਨੇ,
ਇਹਨਾ ਨੇ ਪਤਾ ਨਹੀ ਕਿਸ ਵੇਲੇ ਸੁੱਕ ਜਾਣਾ, ਈਰਖਾ ਅਤੇ ਹਉਮੈ ਨੂੰ ਮਾਰ ਕੇ ਗੁਜਾਰ ਲਓ ਇਹ ਜਿੰਦਗੀ, ਇਹਨਾ ਸਾਹਾਂ ਨੇ ਪਤਾ ਨਹੀ ਕਦੋਂ ਮੁੱਕ ਜਾਣਾ!

ਇਹ ਜਿੰਦਗੀ ਪਾਣੀ ਦੀਆਂ ਚਾਰ ਛੱਲਾਂ ਨੇ,
ਇਹਨਾ ਨੇ ਪਤਾ ਨਹੀ ਕਿਸ ਵੇਲੇ ਸੁੱਕ ਜਾਣਾ, ਈਰਖਾ ਅਤੇ ਹਉਮੈ ਨੂੰ ਮਾਰ ਕੇ ਗੁਜਾਰ ਲਓ ਇਹ ਜਿੰਦਗੀ, ਇਹਨਾ ਸਾਹਾਂ ਨੇ ਪਤਾ ਨਹੀ ਕਦੋਂ ਮੁੱਕ ਜਾਣਾ!

192 39 20 July, 2019
ਸੋਹਣੀਆਂ ਸੋਹਣੀਆਂ ਦਸਤਾਰਾਂ
#dastar_sirra #turbanator #turban_pride_dumalla_lover #sardari #patialashahipagg #onlypatialashahi #pagg

ਸੋਹਣੀਆਂ ਸੋਹਣੀਆਂ ਦਸਤਾਰਾਂ
#dastar_sirra #turbanator #turban_pride_dumalla_lover #sardari #patialashahipagg #onlypatialashahi #pagg

310 32 16 July, 2019