Khalsa Aid India ( @khalsaaid_india ) Instagram Profile

khalsaaid_india

Khalsa Aid India

  • 616 posts
  • 132.3k followers
  • 15 following

Khalsa Aid India Profile Information

@khalsaaid_india Profile picture

@khalsaaid_india

Panjab Floods :
Khalsa Aid has installed D-Watering Pumps in Villages of Gidderpindi area where estimated 3500 acres of land is still submerged under water. As the area is low lying and seeing no chance of water to recede in coming weeks. We installed these pumps with the capacity of nearly 2 lac litres per hour each pump.

www.khalsaaid.org

5149 0 2 hours ago
@khalsaaid_india Profile picture

@khalsaaid_india

Kapurthla

ਪਿੰਡ ਸਿਧਵਾਂ ਦੋਨਾਂ (ਕਪੂਰਥਲਾ) ਵੱਲੋਂ ਇਨਸਾਨੀਅਤ ਦੇ ਨਾਮ ਇਕ ਨਵੀਂ ਮਿਸਾਲ ... ਪਿੰਡ ਦੇ ਸਾਰੇ ਕਲੱਬ,ਸੁਸਾਇਟੀਆਂ,ਮੰਦਿਰ,ਗੁਰੂ-ਘਰ ਤੇ ਸਾਰੇ ਹੀ ਪਰਿਵਾਰਾਂ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ 10 ਲੱਖ 11 ਹਜ਼ਾਰ ਰੁਪਏ ਦੀ ਰਾਸ਼ੀ ਇਕੱਠਾ ਕਰਕੇ ਖਾਲਸਾ ਏਡ ਨੂੰ ਸਹਿਯੋਗ ਕੀਤਾ ਗਿਆ।

7721 0 13 hours ago
@khalsaaid_india Profile picture

@khalsaaid_india

ਪੰਜਾਬ ਹੜ੍ਹ :
ਖਾਲਸਾ ਏਡ ਦੇ ਸੇਵਾਦਾਰ ਦਿਨ-ਰਾਤ ਰਾਹਤ ਕਾਰਜਾਂ ਵਿੱਚ ਜੁੱਟੇ ਹੋਏ ਹਨ। ਸਾਰੇ ਹੀ ਸੇਵਾਦਾਰਾਂ ਦਾ ਬਹੁਤ ਧੰਨਵਾਦ ਜੋ ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਹਰ ਇਕ ਤਰਾਂ ਦਾ ਯਤਨ ਕਰ ਰਹੇ ਹਨ ।
#khalsaaidindia #panjabfloods #humanityfirst

9355 0 15 September, 2019
@khalsaaid_india Profile picture

@khalsaaid_india

Panjab Floods
Our sewa continues ..... 🙏🏼🙏🏼

Panjab Floods 
Our sewa continues ..... 🙏🏼🙏🏼
7177 0 14 September, 2019
@khalsaaid_india Profile picture

@khalsaaid_india

ਪੰਜਾਬ ਹੜ੍ਹ :
ਖਾਲਸਾ ਏਡ ਵੱਲੋਂ ਪਿਛਲੇ 10 ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਰਵੇਖਣ ਚਲ ਰਿਹਾ ਹੈ। ਘਰ ਘਰ ਜਾ ਕੇ ਸਾਰੇ ਪਰਿਵਾਰਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ।
ਇਹ ਪਰਿਵਾਰ ਦੀ ਹੜ੍ਹ ਕਰਕੇ ਬਹੁਤ ਮੰਦੀ ਹਾਲਤ ਹੈ ਨਾਂ ਹੀ ਸਿਰ ਤੇ ਛੱਤ ਰਹੀ ਤੇ ਨਾਂ ਹੀ ਡੰਗਰ ਬਚਿਆ । ਖਾਲਸਾ ਏਡ ਵੱਲੋਂ ਇਸ ਪਰਿਵਾਰ ਦੇ ਘਰ ਤੇ ਡੰਗਰ ਦੀ ਸੇਵਾ ਲਿਤੀ ਗਈ ਹੈ ।
ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ 🙏🏼

5415 0 13 September, 2019
@khalsaaid_india Profile picture

@khalsaaid_india

Panjab Floods :
Our sewa continues .....🙏🏼🙏🏼

Panjab Floods : 
Our sewa continues .....🙏🏼🙏🏼
6291 0 12 September, 2019
@khalsaaid_india Profile picture

@khalsaaid_india

Sangrur

ਖਾਲਸਾ ਏਡ ਵੱਲੋਂ ਸੰਗਤ ਦੇ ਸਹਿਯੋਗ ਸਦਕਾ ਪਿੰਡ ਕਾਕੜਾ, ਸੰਗਰੂਰ ਵਿੱਚ ਦਸ਼ਮੇਸ਼ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ । ਇਸ ਸਕੂਲ ਵਿੱਚ 700 ਤੋਂ ਵੱਧ ਲੋੜਵੰਦ ਬੱਚੇ ਮੁਫ਼ਤ ਸਿੱਖਿਆ ਲੈ ਰਹੇ ਹਨ ।
ਵਧੇਰੇ ਜਾਣਕਾਰੀ ਲਈ : www.khalsaaid.org/donate

10285 0 11 September, 2019
@khalsaaid_india Profile picture

@khalsaaid_india

ਪੰਜਾਬ ਹੜ੍ਹ : ਮੁੜ ਵਸੇਬਾ
ਖਾਲਸਾ ਏਡ ਵੱਲੋਂ ਕੱਲ੍ਹ ਰੋਪੜ ਜ਼ਿਲ੍ਹੇ ਦੇ ਫੂਲ ਪਿੰਡ ਦੇ ਉਹਨਾਂ ਪਰਿਵਾਰਾਂ ਨੂੰ ਡੰਗਰ ਦਿੱਤੇ ਗਏ ਜ਼ਿਹਨਾਂ ਦੇ ਪਸ਼ੂ ਹੜ੍ਹ ਵਿੱਚ ਮਾਰੇ ਗਏ । ਸਾਰੀ ਸੰਗਤ ਦੀ ਇਸ ਸਹਿਯੋਗ ਲਈ ਧੰਨਵਾਦ 🙏🏼🙏🏼 www.khalsaaid.org

9789 0 10 September, 2019
@khalsaaid_india Profile picture

@khalsaaid_india

Khalsa Aid Office Patiala

ਪੰਜਾਬ ਹੜ੍ਹ :
ਪਾਦਮਪੁਰ, ਰਾਜਸਥਾਨ ਦੀ ਸੰਗਤ ਵੱਲੋਂ ਖਾਲਸਾ ਏਡ ਨੂੰ ਪੰਜਾਬ ਦੇ ਹੜ੍ਹ ਪੀੜਤਾਂ ਲਈ 231000 ਦੀ ਸੇਵਾ ਭੇਜੀ ਗਈ । ਖਾਲਸਾ ਏਡ ਦੀ ਟੀਮ ਵੱਲੋਂ ਸਾਰੀ ਸੰਗਤ ਤੇ ਸਾਰੇ ਹੀ ਪਿੰਡ ਵਾਸੀਆਂ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ ਜਾਂਦਾ ਹੈ ।

12039 0 8 September, 2019
@khalsaaid_india Profile picture

@khalsaaid_india

Nakodar

Panjab Floods :

ਸਤਿਨਾਮ ਵਾਹਿਗੁਰੂ ❤️🙏🏼 Our volunteers are working 24/7 to serve the people of Panjab.
Your continued support is vital🙏🏼🙏🏼 Donate : www.khalsaaid.org

8108 0 8 September, 2019
@khalsaaid_india Profile picture

@khalsaaid_india

Ludhiana - ਲੁਧਿਆਣਾ

ਪੰਜਾਬ ਹੜ੍ਹ :
ਖਾਲਸਾ ਏਡ ਵੱਲੋਂ ਜੋ ਮੁੜ ਵਸੇਬਾ ਪ੍ਰੋਜੈਕਟ ਪੰਜਾਬ ਦੇ ਹੜ੍ਹ ਪੀੜਤਾਂ ਲਈ ਚਲਾਇਆ ਜਾ ਰਿਹਾ ਉਸ ਪ੍ਰੋਜੈਕਟ ਲਈ ਅੱਜ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਵੱਲੋਂ ਨਂਵੀ ਪਹਿਲ ਕੀਤੀ ਗਈ ਹੈ ਜਿਸ ਵਿੱਚ ਗੁਰਦੁਆਰਾ ਸਾਹਿਬ ਵੱਲੋਂ 5 ਮੱਝਾਂ ਦੇ ਕੇ ਖਾਲਸਾ ਏਡ ਦਾ ਸਹਿਯੋਗ ਕੀਤਾ ਗਿਆ ।
ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸ੍ਰ. ਪਿ੍ਰਤਪਾਲ ਸਿੰਘ ਜੀ ਅਤੇ ਸਮੂਹ ਮੈਨਜਮੈਂਟ ਦਾ ਧੰਨਵਾਦ ਕਰਦੇ ਹਾਂ ।

11436 0 7 September, 2019
@khalsaaid_india Profile picture

@khalsaaid_india

ਸਰਗੁਨ ਸਿੰਘ ਦੀ ਕਹਾਣੀ ਦੀ ਇਕ ਝਲਕ...

ਸਰਗੁਨ ਸਿੰਘ ਦੀ ਕਹਾਣੀ ਦੀ ਇਕ ਝਲਕ...
10188 0 6 September, 2019