🚩🇰 🇭 🇦 🇱 🇮 🇸 🇹 🇦 🇳 🚩 ( @khalistan_zindabad_1984 ) Instagram Profile

khalistan_zindabad_1984

🚩🇰 🇭 🇦 🇱 🇮 🇸 🇹 🇦 🇳 🚩

 • 2.3k posts
 • 27.9k followers
 • 43 following

🚩🇰 🇭 🇦 🇱 🇮 🇸 🇹 🇦 🇳 🚩 Profile Information

ਸਿੱਖ ਤੇ ਮੁਸਲਮਾਨਾਂ ਆਪਸ ਚ ਬਹੁਤ ਜੰਗਾਂ ਲੜੀਆਂ ਪਰ ਉਹ ਬਹੁਤੇ ਧਾੜਵੀ ਮੁਸਲਮਾਨ ਸਨ ਉਹਨਾਂ ਤੇ ਇਸ ਖਿੱਤੇ ਦੇ ਮੁਸਲਮਾਨਾਂ ਤੇ ਵੀ ਜੁਲਮ ਕੀਤੇ .. ਜਿਵੇਂ ਬਾਬਰ ਬਾਣੀ ਵਿੱਚ ਗੁਰੂ ਸਾਹਿਬ ਆਖਦੇ ਹਨ ਕਿ ਕਿਵੇਂ ਬਾਬਰ ਨੇਂ ਜੁਲਮਾਂ ਦੀ ਹਨੇਰੀ ਵਗਾਈ ਤੇ ਮੰਦਿਰ ਮਸੀਤਾਂ ਸਭ ਢਾਹ ਛੱਡੇ। ਗੁਰੂ ਕਾਲ ਚ ਸਾਨੂੰ ਦੋ ਤਰਾਂ ਦੇ ਵਰਤਾਰੇ ਮਿਲਦੇ ਹਨ ਗੁਰੂ ਸਾਹਿਬਾਨਾਂ ਦੇ ਯੁੱਧ ਮੁਗਲਾਂ ਨਾਲ ਹੋਰੇ ਪਰ ਬਹੁਤ ਮੁਸਲਮਾਨ ਗੁਰੂ ਸਾਹਿਬ ਦੇ ਮੁਰੀਦ ਸਨ ਤੇ ਉਹਨਾਂ ਨੇਂ ਆਪਣੇ ਪਰਿਵਾਰ ਤੱਕ ਗੁਰੂ ਸਾਹਿਬ ਦੀ ਝੋਲੀ ਭੇਟ ਕਰ ਦਿੱਤੇ ...ਜਦੋਂ ਪੰਜਾਬ ਤੇ ਰਣਜੀਤ ਸਿੰਘ ਨੇਂ ਬਾਦਸ਼ਾਹਤ ਕਾਇਮ ਕੀਤੀ ਤਾਂ ਪੰਜਾਬ ਚ ਵੱਸਦੇ ਹਿੰਦੂ ਮੁਸਲਮਾਨ ਤੇ ਸਿੱਖ ਵਿਚਾਰਕ ਵਿਰੋਧੀ ਹੁੰਦੇ ਹੋਏ ਵੀ ਪੰਜਾਬੀਅਤ ਦੇ ਰਿਸ਼ਤੇ ਨਾਲ ਜੁੜੇ ਰਹੇ .. ਸਿੱਖ ਰਾਜ ਜਾਣ ਮਗਰੋਂ ਗੋਰਿਆਂ ਤੇ ਸਭ ਤੋੰ ਪਹਿਲਾਂ ਇਹਨਾਂ ਦੀ ਪੰਜਾਬ ਪ੍ਰਸਤੀ ਨੂੰ ਢਾਹ ਲਾਈ ਹਿੰਦੂ ਪੰਜਾਬ ਚ ਆਪਣੇ ਆਪ ਨੂੰ ਓਪਰਾ ਮੰਨਣ ਲੱਗ ਪਿਆ ਉਹ ਯਮਨਾਂ ਪਾਰ ਦੇ ਹਿੰਦੂਸਤਾਨ ਚ ਆਪਣੇ ਨਾਇਕ ਖੋਜਣ ਲੱਗਾ ਤੇ ਮੁਸਲਮਾਨਾਂ ਨੇਂ ਮੁਗਲਾਂ ਪਠਾਣਾ ਨੂੰ ਆਪਣੇ ਬਣਾਉਣ ਦੇ ਯਤਨ ਸ਼ੁਰੂ ਕਰ ਦਿੱਤੇ .. ਹਿੰਦੂਸਤਾਨ ਦੀ ਅਜਾਦੀ ਮੌਕੇ ਮੁਸਲਮਾਨ ਆਪਣਾ ਮੁਲਖ ਚਾਹੁੰਦੇ ਸਨ ਤੇ ਹਿੰਦੂ ਆਪਣਾ ਦੋਵਾਂ ਨੇਂ ਪੰਜਾਬ ਪ੍ਰਸਤੀ ਛੱਡ ਦਿੱਤੀ ... ਅਜਾਦੀ ਮਗਰੋਂ ਪਾਕਿਸਤਾਨ ਦੇ ਪੰਜਾਬੀ ਮੁਸਲਮਾਨ ਦੁਚਿੱਤੀ ਚ ਫਸੇ ਰਹੇ ਕਿ ਉਹ ਪੰਜਾਬੀ ਹਨ ਕੇ ਪਾਕਿਸਤਾਨੀ ਕਿਤੇ ਨਾਂ ਕਿਤੇ ਉਹਨਾਂ ਦੇ ਆਗੂਆਂ ਨੇਂ ਇਹ ਅਹਿਸਾਸ ਕਰਵਾ ਦਿੱਤਾ ਕਿ ਪੰਜਾਬ ਦੇ ਇਤਿਹਾਸ ਚ ਤੁਹਾਡਾ ਕੋਈ ਨਾਇਕ ਨਹੀਂ ਰਣਜੀਤ ਸਿੰਘ ਵਰਗਾ ਸਾਂਝਾ ਬਾਦਸ਼ਾਹ ਵੀ ਉਹਨਾਂ ਨੂੰ ਰਾਸ ਆਉਣੋ ਹੱਟ ਗਿਆ .. ਹਿੰਦ ਪਾਕਿ ਚ ਹੋਈਆਂ ਜੰਗਾਂ ਚ ਸਿੱਖਾਂ ਦੀ ਭੂਮਿਕਾ ਨੇਂ ਪਾਕਿਸਤਾਨ ਦੇ ਲੋਕਾਂ ਚ ਸਿੱਖਾਂ ਪ੍ਰਤੀ ਸਨੇਹ ਲੱਗਭਗ ਮੁਕਾ ਦਿੱਤਾ ਉਹਨਾਂ ਦੀਆਂ ਕਿਤਾਬਾਂ ਚ ਸਿੱਖਾਂ ਨੂੰ ਨਿੰਦਿਆਂ ਜਾਣ ਲੱਗਾ .. ਚੰਦ ਕ ਪੰਜਾਬ ਪ੍ਰਸਤ ਲੋਕ ਇਸਦਾ ਵਿਰੋਧ ਵੀ ਕਰਦੇ ਰਹੇ .. ਪਰ ਉਹ ਨਾਂ ਮਾਤਰ ਹੀ ਹਨ ਓਨੇਂ ਕ ਹੀ ਜਿੰਨੇ ਪੰਜਾਬੀ ਦੀ ਥਾਂ ਮੱਲਦੀ ਉਰਦੂ ਤੋਂ ਚਿੰਤਤ ਸਨ ..।
ਸੰਨ ਚੁਰਾਸੀ ਨੇਂ ਜੋ ਜਖਮ ਸਿੱਖਾਂ ਨੂੰ ਦਿੱਤੇ ਉਹਨਾਂ ਦਾ ਦਰਦ ਪਾਕਿਸਤਾਨ ਦੇ ਪੰਜਾਬੀਆਂ ਨੇਂ ਮਹਿਸੂਸ ਕੀਤਾ .. ਸਿੱਖਾਂ ਚ ਕੌਂਮ ਪ੍ਰਸਤੀ ਜਾਗੀ ਤੇ ਹਿੰਦੂਸਤਾਨ ਖਿਲਾਫ ਉਹਨਾਂ ਦੀ ਲੰਮੀ ਲੜਾਈ ਤੇ ਉਹਨਾਂ ਤੇ ਹੋ ਰਹੇ ਜੁਲਮਾਂ ਨੂੰ ਪਾਕਿਸਤਾਨੀ ਮੁਸਲਮਾਨ ਤਰਸ ਦੀ ਨਿਗਾਹ ਨਾਲ ਵੇਖਣ ਲੱਗੇ ... ਇਸ ਤੋਂ ਉਲਟ ਹਿੰਦੂਸਤਾਨੀ ਮੁਸਲਮਾਨ ਸਿੱਖਾਂ ਦੀ ਵੱਖਰੀ ਹਸਤੀ ਦੇ ਵਿਰੋਧੀ ਬਣੇ ਰਹੇ.. ।
ਹੁਣ ਸਮੇ ਨੇਂ ਨਵਾਂ ਗੇੜ ਫੜਿਆ ਹੈ... ਪੰਜਾਬ ਪ੍ਰਸਤੀ ਦੋਹਵੇਂ ਪਾਸੇ ਪਣਪ ਰਹੀ ਹੈ .. ਉਰਦੂ ਦੇ ਵਿਹੜੇ ਖੁਆਰ ਹੋ ਕੇ ਪੰਜਾਬੀ ਮੁਸਲਮਾਨ ਘਰਾਂ ਨੂੰ ਪਰਤਣ ਲੱਗੇ ਹਨ ਤੇ ਇਹ ਸਾਂਝ ਮੁੜ ਮਜਬੂਤ ਹੋ ਰਹੀ ਹੈ ...

1,286 11 13 August, 2019
15 August 1947 ,,ਜੇਕਰ ਨਿਰਪੱਖ ਹੋਕੇ ਇਸ ਅਖੌਤੀ ਅਜਾਦੀ ਬਾਰੇ ਵਿਚਾਰ ਕਰੀਏ ਤਾਂ ਇਵੇਂ ਲੱਗਦਾ ਜਿਵੇਂ 1000 ਕਿੱਲੇ ਦੇ ਮਾਲਿਕ ਬੰਦੇ ਤੋਂ ਸਾਰੀ ਜਮੀਨ ਖੋਹ ਕੇ ਉਸ ਨੂੰ ਕੁੱਝ ਮਰਲੇ ਰਹਿਣ ਵਾਸਤੇ ਦਿੱਤੇ ਹੋਣ, ਜਿਸ ਤੇ ਨਾ ਹੀ ਉਹ ਹੱਸ ਸਕਦਾ ਨਾ ਰੋ ਸਕਦਾ!
ਡੋਗਰਿਆ ਦੀ ਗੱਦਾਰੀ ਤੇ ਦੂਰਅੰਦੇਸ਼ੀ ਨਾ ਹੋਣ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖ਼ਤਮ ਹੋਇਆ, ਪੂਰਬੀਏ ਹਿਦੋਸਤਾਨੀ ਲੋਕਾਂ ਜਾ ਬ੍ਰਾਹਮਣਵਾਦ ਨੇ ਅੰਗਰੇਜ਼ਾਂ ਨਾਲ ਮਿਲਕੇ ਸਿੱਖਾਂ ਵਿਰੁੱਧ ਜੰਗ ਕੀਤੇ ਤੇ ਪੰਜਾਬ 1849 ਚ ਗੁਲਾਮ ਹੋਇਆ, 97 ਸਾਲ ਅੰਗਰੇਜ਼ਾਂ ਦਾ ਗੁਲਾਮ ਰਿਹਾ, ਅੰਗਰੇਜ਼ਾਂ ਨੇ Colonial system ਬਣਾਇਆ, ਹੁਣ ਜਦੋਂ ਅੰਗਰੇਜ਼ ਜਾਣ ਲੱਗੇ ਤਾਂ ਹੱਕ ਤੀਜੀ ਧਿਰ ਵਜੋਂ ਸਿਖਾਂ ਦਾ ਬਣਦਾ ਸੀ ਜੋ ਨਾ ਅਸੀਂ ਲੈ ਸਕੇ !

ਜਦੋਂ ਹਿਦੋਸਤਾਨ ਤੇ ਅੰਗਰੇਜ਼ਾਂ ਦਾ ਕਬਜਾ ਸੀ ਉਦੋਂ ਪੰਜਾਬ ਰਾਜ ਕਰਦਾ ਸੀ ,ਖੁਸ਼ਹਾਲ ਸੀ, ਜੇ ਕਾਮਾਗਾਟਾ ਮਾਰੂ ਹੋਵੇ ਜਾ ਗਦਰੀ, ਬੱਬਰ ਲਹਿਰ ਮਰੇ ਤਾਂ ਆਖਿਰ ਸਿੱਖ ਤੇ ਪੰਜਾਬੀ, ਬੇਗਾਨੇ ਮੋਢਿਆ ਤੇ ਸਿੱਖਾਂ ਦੀਆਂ ਲਾਸ਼ਾ, ਪੰਜਾਬ ਦੇ ਟੋਟਿਆ ਉੱਤੇ, ਸਿੱਖਾਂ ਨਾਲ ਝੂਠੇ ਵਾਦੇ ਕਰਕੇ, 1947 ਚ ਹਿੰਦੂ ਹੱਥ ਰਾਜ ਆਇਆ, ਸਿੱਖਾਂ ਨੂੰ ਮਿਲੀ ਜਲਾਲਤ, ਜੁਰਮਪੇਸ਼ਾ ਦਾ ਅਵਾਰਡ, ਪੰਜਾਬ ਤੇ ਚਾਰ ਟੋਟੇ, ਜੇਲਾਂ, ਧਰਨੇ, ਝੂਠੇ ਪੁਲਿਸ ਮੁਕਾਬਲੇ, ਤੇ ਕਤਲੇਆਮ,, ਅੰਗਰੇਜ਼ਾਂ ਦੀ ਗੁਲਾਮੀ ਤੋਂ ਨਿਕਲਕੇ ਸਿੱਖ ਕੌਮ ਦੂਜੀ ਗੁਲਾਮੀ ਚ ਆਈ,,, 1947 ਕੋਈ ਅਜਾਦੀ ਨਹੀਂ ਸੀ ਇਹ ਟਰਾਂਸਫਰ ਆਫ ਪਾਵਰ ਸੀ ਜੋਕਿ ਅੰਗਰੇਜ਼ਾਂ ਤੋਂ ਹਿੰਦੂ ਦੇ ਹੱਥ ਆਈ, 1100 ਸਾਲ (ਮੁਗਲਾਂ, ਅੰਗਰੇਜ਼ਾਂ) ਦੀ ਗੁਲਾਮੀ ਤੋਂ ਬਾਅਦ ਹਿੰਦੂ ਕੋਲ ਸੱਤਾ ਆਈ! ਅਜਾਦ ਤਾਂ ਸਿਰਫ ਹਿੰਦੂ ਹੋਇਆ, ਸਿੱਖ ਤਾਂ ਆਪਣੇ ਪੰਜਾਬ ਚ ਕਿਰਾਏਦਾਰ ਬਣਗੇ, ਪੰਜਾਬ ਦੇ ਟੋਟਿਆ ਤੇ ਸਿੱਖਾਂ ਦੀਆਂ ਲਾਸ਼ਾਂ ਤੇ ਹਿੰਦੂ ਦਾ ਨਵਾਂ ਦੇਸ਼ ਬਣਿਆ,, ਸਿੱਖਾਂ ਨੂੰ ਕੀ ਮਿਲਿਆ?? ਚਾਹੀਦਾ ਤਾਂ ਇਹ ਸੀ ਕਿ ਜਦੋਂ ਅੰਗਰੇਜ਼ ਜਾਂਦੇ ਤਾਂ ਜੋ ਸਿੱਖਾਂ ਕੋਲੋ ਲਿਆ ਸੀ 1849 ਵੇਲੇ ਉਹ ਵਾਪਸ ਕਰਦੇ! 35 ਜਿਲੇ ਪਾਕਿਸਤਾਨ ਰਹਿਗੇ, 11 ਲੱਖ ਲੋਕ ਮਰੇ ਤੇ ਹੁਣ ਪੰਜਾਬ ਦਾ ਜੋ ਹਾਲ ਹੈਂ ਉਹ ਸਭ ਦੇ ਸਾਹਮਣੇ ਹੈਂ, ਅਬਾਦ ਤਾਂ ਦਿੱਲੀ ਹੋਈ, ਬ੍ਰਾਹਮਣਵਾਦ ਹੋਇਆ, ਪਰ ਪੰਜਾਬ ਤੇ ਸਿੱਖ ਤਾਂ ਖਤਮ ਹੋਏ!

40 ਦੇਸ਼ ਹੋਰ ਵੀ ਅਜਾਦ ਹੋਏ, ਨਿਊਜ਼ੀਲੈਂਡ, ਆਸਟ੍ਰੇਲੀਆ, ਕਨੇਡਾ ਆਦਿ ਉੱਥੇ ਨਾ ਕੋਈ ਨਹਿਰੂ ਨਾ ਗਾਂਧੀ ਨੇ ਭਗਤ ਸਿੰਘ ਸੀ , ਪਰ ਹਿੰਦੂ ਨੇ ਆਪਣੀ ਕਲਮ ਨਾਲ ਇਸ ਨੂੰ ਅਜਾਦੀ ਕਿਹਾ, ਅਸਲ ਚ ਅਜਾਦ ਉਹ ਹੁੰਦਾ,,ਜਿਸ ਕੋਲ ਆਵਦਾ ਘਰ, ਆਪਣੀ ਤਾਕਤ, ਭਾਸ਼ਾ ਹੋਵੇ, ਪਰ 72 ਸਾਲ ਤੋਂ ਜੁੱਤੀਆ ਖਾ ਰਹੇ ਪੰਜਾਬੀ ਤੇ ਸਿੱਖ ,ਘਸਿਆਰੇ ਬਣਾ ਦਿੱਤੇ ਗਏ ,,1947 ਤੋਂ ਪਹਿਲਾਂ ਵੀ ਆਪਣੇ ਹੱਕਾਂ ਵਾਸਤੇ, ਸਿੱਖਾਂ ਨੇ ਧਰਨੇ ,ਮੋਰਚੇ ਲਾਏ, ਜੇਲਾਂ ਤੇ ਫਾਂਸੀਆ ਮਿਲੀਆ, ਤੇ 1947 ਤੋਂ ਬਾਅਦ ਹੁਣ ਤਾਈਂ ਇਹੀ ਚੱਲ ਰਿਹਾ ਹੈਂ, ਫਰਕ ਏਨਾ ਹੈਂ ਕਿ ਪਹਿਲਾਂ ਮਾਲਿਕ ਅੰਗਰੇਜ਼ ਸਨ ਤੇ ਹੁਣ ਹਿੰਦੂ ਹੈਂ! ਪਰ ਮੂਰਖ ਪੰਜਾਬੀ ਤੇ ਕੇਸਾਧਾਰੀ ਭੇਡਾਂ ਇਹਨੂੰ ਅਜਾਦੀ ਮੰਨ ਕੇ ਕੂਕ ਰਹੇ ਨੇ ,ਜੁੱਤੀਆ ਖਾ ਰਹੇ ਨੇ ਤੇ ਸ਼ਿਕਵੇ ਕਰ ਰਹੇ ਨੇ ਪਰ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹ ਪਹਿਲੀ ਤੋਂ ਦੂਜੀ ਗੁਲਾਮੀ ਚ ਆਏ ਨੇ !

1,446 9 13 August, 2019
ਪੜਿਆ ਕਰੋ ਵੀਰੋ ਬੇਨਤੀ 🙏🏼 ਸਿੰਘੋ ਜਿਹੜਾ ਕੋਈ ਵਿਅਕਤੀ ਆਪਣੇ ਆਪ ਨੂੰ ਗੁਰੂ ਦਾ ਸਿੰਘ ,ਜਥੇਦਾਰ ਜਾ ਕੋਮ ਦਾ ਆਗੂ ਹੋਣ ਦਾ ਦਾਅਵਾ ਵੀ ਕਰਦਾ ਹੈ ਤੇ ਫਿਰ ਆਪਣੇ ਸਾਹਮਣੇ ਸਾਹਿਬ ਸਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਵੇਖ ਤੇ ਸਿੱਖਾ ਦੀ ਇੱਜਤ ਚੋਕ ਚੋਰਾਹੇ ਚ ਰੁਲਦਿਆ ਹੋਇਆ ਵੀ ਵੇਖ ਸੁਣ ਚੁੱਪ ਰਹੇ ਤੇ ਭਾਰਤ ਦੀ ਅਖੰਡਤਾ ਹਿੰਦੂ ਸਿੱਖ ਏਕਤਾ ਤੇ ਸਿੱਖ ਪੰਥ ਨੂੰ ਭਾਰਤ ਨਾਲ ਬੱਝੇ ਰਹਿਣ ਤੇ ਨੂੜੇ ਰਹਿਣ ਦੀਆ ਹਦਾਇਤਾ ਤੇ ਨਸੀਹਤਾ ਦੇ ਗੀਤ ਗਾ ਗਾ ਕੇ ਦੱਸਦਾ ਹੋਵੇ ਫਿਰ ਉਸ ਤੋ ਵੱਡਾ ਦੁਸ਼ਟ ਪਾਪੀ ਤੇ ਪੰਥ ਘਾਤਕ ਹੋਰ ਕੋਣ ਹੋ ਸਕਦਾ ਹੈ 
ਖਾਲਸਾ ਜੀ ਐਸੇ ਵਿਆਕਤੀਆ ਤੋ ਸਾਵਧਾਨ ਹੋਣ ਦੀ ਲੋੜ ਕਿਉ ਕਿ ਐਸੇ ਲੋਕ ਪੰਥ ਦੇ ਬਾਗ ਪਰਿਵਾਰ ਲਈ ਐਸੇ ਲੱਕੜਹਾਰਿਆ ਦੀ ਨਿਆਈ ਹਨ ਜੋ ਚੋਰੀ ਚੋਰੀ ਇਸਦਾ ਫਲ ਵੀ ਆਪ ਸਮੇਟ ਜਾਦੇ ਹਨ ਤੇ ਇਸ ਦੀਆ ਜੜਾ ਵੀ ਕੱਟਦੇ ਕੁਤਰਦੇ ਰਹਿੰਦੇ ਹਨ ਕੁਝ ਲੋਕ ਤਾ ਪੰਥ ਨੂ ਐਸੀਆ ਜੋਕਾ ਬਣ ਕੇ ਚੁੰਬੜੇ ਹਨ ਜੋ ਨਾਲੋ ਨਾਲ ਪੰਥ ਦਾ ਲਹੂ ਵੀ ਪੀਦੇ ਹਨ ਤੇ ਜੋ ਨਾਲੋ ਨਾਲ ਪੰਥ ਦੀਆ ਨਸਾ ਨਾੜਾ ਅੰਦਰ ਭਿਆਨਕ ਕਿਸਮ ਦਾ ਜਹਿਰ ਵੀ ਭਰਦੇ ਜਾ ਰਹੇ ਹਨ ਇਸ ਲਈ ਮੇਰੀ ਸਮੁੱਚੇ ਖਾਲਸਾ ਪੰਥ ਅਗੇ ਹੱਥ ਜੋੜ ਬੇਨਤੀ ਹੈ ਕਿ ਪੰਥਕ ਬਾਗ ਪਰਿਵਾਰ ਦੀਆ ਜੜਾ ਉਪਰ ਕੁਹਾੜਾ ਚਲਾਉਣ ਵਾਲੇ ਪੰਥ ਦਾ ਲਹੂ ਪੀਣ ਵਾਲੇ ਇਸ ਦੀਆ ਨਸਾ ਨਾੜਾ ਵਿਚ ਜਹਿਰ ਭਰਨ ਵਾਲੇ ਵਿਆਕਤੀਆ ਉਪਰ ਭਰੋਸਾ ਕਰਨਾ ਛੱਡੋ 
ਕਿਸੇ ਵੀ ਐਸੇ ਵਿਆਕਤੀ ਨੂੰ ਜੋ ਸੋਚ ਰੁਚੀ ਅਮਲ ਕਰਮ ਤੇ ਰਿਸ਼ਤੇਦਾਰੀਆ ਪੱਖੋ ਤਾ ਹਿੰਦੂ ਮਤ ਦੀਆ ਜੜਾ ਨਾਲ ਜੁੜਿਆ ਹੋਵੇ ਤੇ ਬਾਹਰੀ ਤੋਰ ਤੇ ਉਹ ਸਿੱਖੀ ਸਰੂਪ ਚ ਨਜਰ ਆਉਦਾ ਹੋਵੇ ਉਸਨੂ ਕਿਸੇ ਵੀ ਧਾਰਮਿਕ ਸਮਾਜਿਕ ਸਭਿਆਚਾਰ ਤੇ ਰਾਜਸੀ ਜਥੇਬੰਦੀ ਦੇ ਅਦਾਰੇ ਵਿਚ ਵੱਡੇ ਆਗੂ ਤੇ ਜਥੇਦਾਰ ਦੇ ਰੂਪ ਵਿਚ ਬਿਲਕੁਲ ਥਾ ਨਾ ਮੱਲਣ ਦਿਉ ਕਿਉ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਅੱਜ ਤਕ ਇਸ ਤਰਾ ਦੇ ਲੋਕ ਹੀ ਸਿਖ ਕੋਮ ਦਾ ਪੈਰ ਪੈਰ ਤੇ ਘਾਤ ਕਰਦੇ ਰਹੇ ਹਨ 
ਚੰਗਿਆਈ ਅਤੇ ਬੁਰਿਆਈ ਦੋਵੇ ਸਾਡੇ ਅੰਦਰ ਹੀ ਹਨ ਜਿਸਦੀ ਜਿਆਦਾ ਵਰਤੋ ਕਰੋਗੇ ਉਹੀ ਉਭਰ ਕੇ ਸਾਹਮਣੇ ਆਵੇਗੀ ਪੰਥਕ ਸਿਧਾਤ ਅਤੇ ਰਵਾਇਤਾ ਉਪਰ ਹਿੰਦੂ ਮਤ ਦਾ ਗਹਿਰਾ ਧੁੰਦ ਗੁਬਾਰ ਫੈਲਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ ਜੇ ਭਵਿੱਖ ਵਿਚ ਵੀ ਅਸੀ ਇਸ ਗੱਲ ਵੱਲ ਧਿਆਨ ਨਾ ਦਿੱਤਾ ਤਾ ਇਸ ਤਰਾ ਦੇ ਲੋਕ ਪੰਥ ਨੂੰ ਜੀਵਨ ਦੇ ਹਰ ਮੋੜ ਉਪਰ ਵਦਾਨੀ ਸੱਟਾ ਤੇ ਮਾਰਾ ਮਾਰਦੇ ਰਹਿਣਗੇ ਜੇ ਕੋਈ ਆਗੂ ਸੇਵਾ ਘਾਲਣਾ ਤੇ ਕੁਰਬਾਨੀ ਦੇ ਖੇਤਰ ਵਿਚ ਸਾਧ ਸੰਗਤ ਜਾ ਸਰਬੱਤ ਖਾਲਸੇ ਦੀ ਕੱਸਵਟੀ ਤੇ ਖਰਾ ਉਤਰਦਾ ਦਿਖਾਈ ਨਹੀ ਦਿੰਦਾ ਤਾ ਉਸਨੂ ਉਸ ਪਦਵੀ ਲਈ ਨਹੀ ਚੁਣਨਾ ਚਾਹੀਦਾ ਕਿਸੇ ਵੀ ਪੰਥਕ ਆਗੂ ਨੂੰ ਇਹ ਦਲੇਰੀ ਨਹੀ ਹੋਣੀ ਚਾਹੀਦੀ ਕਿ ਉਹ ਪੰਥ ਨਾਲ ਧੋਖਾ ਫਰੇਬ ਮਕਾਰ ਤੇ ਘਾਤ ਵੀ ਘਮਾਉਦਾ ਫਿਰੇ ਤੇ ਪੰਥ ਅੰਦਰ ਹਿੱਕ ਕੱਢ ਕੇ ਥਾ ਥਾ ਉਪਰ ਵਿਚਰਦੇ ਸਮੇ ਅੱਖਾ ਵੀ ਵਿਖਾਉਦਾ ਫਿਰੇ ਜੋ ਸਿਧਾਤਾ ਦਾ ਵਫ਼ਾਦਾਰ ਨਾ ਹੋਵੇ ਉਹ ਕੋਮ ਦਾ ਵਫ਼ਾਦਾਰ ਕਿਵੇ ਹੋਵੇਗਾ | (ਬਚਨ ਸੰਤ ਜਰਨੈਲ ਸਿੰਘ ਜੀਖਾਲਸਾ ਭਿੰਡਰਾਵਾਲੇ ) ਕਿਤਾਬ ਭਿੰਡਰਾਵਾਲੇ ਸੰਤਾ ਦੇ ਆਖਰੀ ਛੇ ਦਿਨ )

2,088 40 13 August, 2019
ਜਿਹੜੀਆਂ ਕਸ਼ਮੀਰੀ ਭੈਣਾਂ ਨੂੰ ਸਾਢੇ 4 ਲੱਖ ਖਰਚ ਕੇ ਸਿੱਖ ਕਸ਼ਮੀਰ ਜਾਂ ਕੇ ਉਹਨਾਂ ਦੇ ਘਰ ਸਹੀ ਸਲਾਮਤ ਉਹਨਾਂ ਦੇ ਪ੍ਰਵਾਰਾ ਕੋਲ ਛੱਡ ਕੇ ਆਏ ਨੇ ਉਹਨਾਂ ਭੈਣਾਂ ਨੇ ਕਿਹੜਾ ਕਦੇ ਉਹਨਾਂ ਸਿੱਖਾਂ ਦੇ ਰੱਖੜੀ ਬੰਨੀ ਸੀ l ਪਰ ਸਾਡੀਆਂ ਭੈਣਾਂ ਹੁਣ 15 ਤਰੀਕ ਨੂੰ ਆਪਣੇ ਭਰਾਵਾਂ ਦੇ ਰੱਖੜੀ ਬੰਨ ਕੇ ਇੱਕ ਸਾਲ ਦਾ ਰੱਖਿਆ ਕਰਨ ਦਾ ਨਵਾਂ ਐਗਰੀਮੈਂਟ ਕਰਨ ਜਾਂ ਰਹੀਆਂ ਨੇ ਭਰਾ ਭਾਵੇਂ ਵਿਦੇਸ਼ ਵਿੱਚ ਹੋਵੇ ਉਸ ਨੂੰ ਡਾਕ ਰਾਹੀਂ ਰੱਖੜੀ ਭੇਜ ਕੇ ਇਹ ਵਾਅਦਾ ਯਾਦ ਕਰਵਾਇਆ ਜਾਵੇਗਾ ਤੂੰ ਮੇਰੀ ਰੱਖਿਆ ਕਰਨੀ ਆ l ਕਈ ਕਹਿੰਦੇ ਹਨ ਇਹ ਭੈਣ ਭਰਾ ਦਾ ਪਿਆਰ ਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕੇ ਕੀ ਪਿਆਰ ਨੂੰ ਧਾਗੇ ਨਾਲ ਬੰਨ ਕੇ ਰੱਖਣਾ ਪੈਂਦਾ ਹੈ ਅਤੇ ਕੀ ਭਰਾ ਨੂੰ ਸਾਲ ਬਾਅਦ ਫੇਰ ਦੱਸਣਾ ਪੈਂਦਾ ਹੈ ਇਸ ਪਿਆਰ ਵਾਰੇ ਉਸ ਦੀ ਯਾਦਅਸਤ ਐਨੀ ਵੀ ਕਮਜ਼ੋਰ ਨਹੀਂ ਕੇ ਉਹ ਆਪਣੀ ਭੈਣ ਦੇ ਪਿਆਰ ਨੂੰ ਭੁੱਲ ਜਾਵੇਗਾ l ਜੇ ਮੇਰੀ ਇਸ ਪੋਸਟ ਨਾਲ ਜੇ ਕਿਸੇ ਭੈਣ ਨੂੰ ਸੱਟ ਵੱਜੀ ਹੋਵੇ ਮੈਂ ਉਹਨਾਂ ਤੋਂ ਪਹਿਲਾ ਹੀ ਮੁਆਫੀ ਮੰਗਦਾ ਹਾਂ ਪਰ ਮੈਂ ਬਿਨਾਂ ਰੱਖੜੀ ਬਨਵਾਏ ਹਰ ਭੈਣ ਦੀ ਰੱਖਿਆ ਕਰਨ ਨੂੰ ਤਿਆਰ ਹਾਂ ਭਾਵੇਂ ਉਹ ਹਿੰਦੂ ਦੀ ਬੇਟੀ ਹੋਵੇ ਭਾਵੇਂ ਮੁਸਲਿਮ ਸਮਾਜ ਦੀ ਬੇਟੀ ਹੋਵੇ ਜਾਂ ਸਿੱਖ ਦੀ ਬੇਟੀ ਹੋਵੇ ਜਾਂ ਕਿਸੇ ਹੋਰ ਧਰਮ ਦੀ ਸਾਡੇ ਗੁਰੂਆਂ ਨੇ ਇਹ ਅਸੂਲ ਸਾਨੂੰ ਵਿਰਾਸਤ ਵਿੱਚ ਦਿਤਾ ਹੈ l

1,191 56 12 August, 2019
ਭਾਈ ਗੁਰਮੀਤ ਸਿੰਘ ਲਾਡੀ - ਬੱਬਰ ਖਾਲਸਾ 
ਸ਼ਹੀਦੀ 11 ਅਗਸਤ 1992 
ਗੁਰਮੀਤ ਸਿੰਘ ਇਕ ਅਜਿਹਾ ਇਨਸਾਨ ਸੀ, ਜਿਸ ਨੇ ਸਿਰਫ ਤੇ ਸਿਰਫ ਕੁਰਬਾਨੀ ਨੂੰ ਹੀ ਮੁੱਖ ਰੱਖਿਆ। ਜਿਸ ਨੇ ਲੋਕਾਂ ਲਈ ਜਿਉਣਾ ਚਾਹਿਆ ਅਤੇ ਸਿਰ ਉਪਰ ਕਫਨ ਬੰਨ ਕੇ ਕੋਮ ਦੀ ਅਜ਼ਾਦੀ ਲਈ ਸੰਘਰਸ਼ੀ ਧੁਰੇ ਨਾਲ ਜੁੜਿਆ ਰਿਹਾ। "ਬਾਪੂ ਜੀ ਤੁਸੀ ਦੇਖਦੇ ਰਹਿਓ ਗੁਰਮੀਤ,ਗੁਰ-ਮੀਤ ਹੀ ਰਹੇਗਾ,ਇਹ ਪੰਥ ਦੀ ਪਿੱਠ ਨਹੀ ਲੱਗਣ ਦੇਵੇਗਾ। ''ਇਹ ਬੋਲ ਭਾਈ ਗੁਰਮੀਤ ਸਿੰਘ ਬੱਬਰ ਦੇ ਸਨ,

ਜਿਹੜੇ ਉਨਾਂ ਨੇ ਘਰ ਛੱਡਣ ਵੇਲੇ ਆਪਣੇ ਪਿਤਾ ਸ. ਹਰਨਾਮ ਸਿੰਘ ਖਾਲਸਾ ਨੂੰ ਕਹੇ ਸਨ। ਮਾਤਾ ਸੁਰਜੀਤ ਕੌਰ ਦੀ ਸੁਲੱਖਣੀ ਕੁਖੋਂ 4 ਸਤੰਬਰ 1971 ਨੂੰ ਜਨਮੇ ਭਾਈ ਸਾਹਿਬ ਬਚਪਨ ਤੋਂ ਹੀ ਗੁਰਸਿੱਖੀ ਨਾਲ ਜੁੜੇ ਹੋਏ ਸਨ। ਇਕ ਗਰੀਬ ਪਰਿਵਰ ਦੇ ਵਿਹੜੇ ਅਮੀਰ ਸਿੱਖੀ ਦਾ ਬੂਟਾ ਫੁਟਿਆ ਸੀ, ਗੁਰਮੀਤ ਸਿੰਘ। ਗੁਰਸਿੱਖ ਖਾਲਸਾ ਪਰਿਵਾਰ ਜੋ "ਗਰੀਬ ਸਿੱਖਨ ਦੀ ਪਾਤਸ਼ਾਹੀ" ਲਈ ਹਮੇਸ਼ਾ ਗੁਰੁ ਦੀ ਗੁਰਿਆਈ ਨੂੰ ਤਨ ਮਨ ਵਿਚ ਵਸਾਈ ਗੁਰੂ ਵੱਲੋਂ ਗੰਢ ਕੇ ਮੁੱਕਤ ਕੀਤੀ ਪਵਿੱਤਰ ਮਿੱਟੀ ਨੂੰ ਰੋਮ-ਰੋਮ ਵਿਚ ਰਚਾਈ ਬੈਠਾ ਹੈ। ਭਾਈ ਸਾਹਿਬ ਜੀ ਨੂੰ ਧਾਰਮਿਕ ਸੂਝ ਦੀ ਸਾਂਝ ਇਸ ਪਵਿੱਤਰ ਮਿੱਟੀ ਵਿਚੋ ਹੀ ਪ੍ਰਾਪਤ ਹੋਈ। ਘਰ ਦੀ ਗਰੀਬੀ ਵਿਚ ਹੋਣਹਾਰ ਨੌਜਵਾਨ ਨੂੰ ਉੱਚੀਆਂ ਪੜਾੲ੍ਹੀਆ ਤਾਂ ਨਾ ਪੜ੍ਹਾ ਸਕੀ ਪਰ ਬੁਧ ਬਿਬੇਕ ਗੁਰੂ ਦੀ ਕ੍ਰਿਪਾ ਸਦਕਾ ਇਸ ਨੌਜਵਾਨ ਵਿਚੋ ਆਤਮਕ ਲਹਿਰਾਂ ਸੰਗ ਬੀਰ ਰਸ ਨਾਲ ਫੁੱਟੀ। ਘਰੇਲੂ ਹਾਲਤ ਕਾਰਨ ਆਪ ਜੀ ਕੱਪੜੇ ਦੀ ਦੁਕਾਨ ਉੱਪਰ ਨੌਕਰੀ ਲੱਗ ਗਏ। ਜੋ ਤਨਖਾਹ ਮਿਲਣੀ ਉਸ ਵਿਚੋ ਗੁਰੂ ਦਾ ਹਿੱਸਾ ਕੱਢ ਕੇ ਬਾਕੀ ਸਾਰੀ ਤਨਖਾਹ ਘਰੇ ਫੜਾ ਦੇਣੀ। ਦਸਵੰਧ ਨੂੰ ਗੁਰੂ ਦੀ ਅਮਾਨਤ ਸਮਝਦੇ ਸਨ। ਦਸਵੰਧ ਦਾ ਇਕ-ਇਕ ਪੈਸਾ ਗੁਰਮਤਿ ਉਪਰ ਖਰਚ ਕਰ ਦੇਂਦੇ ਸਨ।

ਜਦੋਂ ਪਹਿਲੀ ਵਾਰ ਗੁਰਸਿੱਖ ਸੰਸਥਾ ਦੇ ਸਿੰਘ ਭਾਈ ਗੁਰਮੀਤ ਸਿੰਘ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਦੇ ਪਿਤਾ ਸ. ਹਰਨਾਮ ਸਿੰਘ ਖਾਲਸਾ ਨੂੰ ਮਿਲੇ ਤਾਂ ਇਸ ਮੌਕੇ ਦਾ ਦ੍ਰਿਸ਼ ਅਜਿਹਾ ਵੈਰਾਗਮਈ ਸੀ ਕਿ ਹਰ ਇਕ ਦੀਆਂ ਅੱਖਾਂ ਨਮ ਸਨ। ਪਿਤਾ ਜੀ ਗੁਰੁ ਸੰਗ ਅਜਿਹੇ ਲੋਟ-ਪੋਟ ਹੋਏ,ਗੁਰੁ,ਰ,ਗੁਰੁ-ਰ,ਰ ਦੀਆਂ ਝੁਨਕਾਰਾਂ ਵੈਰਾਗ ਅੰਦਰ ਸੰਧਿਆ ਵੇਲੇ ਤੱਕ ਵੀ ਨਾ ਟੁੱਟੀਆ, ਓ-ਅਸੀਂ ਕਿਹੜਾ ਪੰਥ ਤੋਂ ਕੁਝ ਮੰਗਦੇ ਹਾਂ,ਗੁਰਮੀਤ ਤਾਂ ਗੁਰੂ ਦੀ ਖੇਡ ਸੀ-ਉਸ ਦੇ ਭਾਣੇ ਵਿਚ ਖੇਡੀ ਗਿਆ। ਪੰਥ ਨੇ ਤਾਂ ਸਾਨੂੰ ਜਿਉਦਿਆਂ ਹੀ ਲਾ-ਵਾਰਸ ਕਰ ਦਿੱਤਾ,ਪਿੱਤਾ ਜੀ ਨੇ ਕਛਿਹਰਾ ਪੱਟਾਂ ਤੋਂ ਚੁੱਕ ਕੇ ਲੱਤਾਂ 'ਤੇ ਘੋਟਣੇ ਫੇਰ ਕੇ ਬਣਾਏ ਜਖਮ ਦਿਖਾਏ। ਪਿੱਠ ਉਪਰ ਡਾਗਾਂ ਦੇ ਨੀਲ ਅਤੇ ਚਮੜੇ ਦੇ ਪੱਟਿਆ ਨਾਲ ਪਾਏ ਨਿਸ਼ਾਨ ਦਿਖਾਏ, ਇਹ ਸਭ ਤਾਂ ਗੁਰੁ ਦਾ ਹੁਕਮ ਸੀ, ਅਸੀ ਜ਼ਰ ਲਿਆ। ਜੋ ਗੁਰਮੀਤ ਤੋਂ ਗੁਰੁ ਨੇ ਸੇਵਾ ਲੈਣੀ ਸੀ, ਲੈ ਲਈ, ਇਨ੍ਹਾਂ ਲੀਡਰਾਂ ਨੇ, ਇਨ੍ਹਾਂ ਜਥੇਦਾਰਾਂ ਨੇ ਜੋ ਪੰਥ ਨਾਲ ਗਦਾਰੀਆਂ ਕੀਤੀਆਂ, ਇਨ੍ਹਾਂ ਨੂੰ ਕੌਣ ਜ਼ਰੂਗਾ? ਕਿੱਥੇ ਹਨ ਗਰਮ ਭਾਸ਼ਣਾ ਵਾਲੇ,ਕਸਮਾਂ ਖਾਣ ਵਾਲੇ, ਮਰਜੀਵੜੇ! "ਕੀਹਨੇ ਸਾਰ ਲਈ ਹੈ ਮੋਇਆਂ ਦੇ ਘਰਾਂ ਦੀ"। ਪਿਤਾ ਸ. ਹਰਨਾਮ ਸਿੰਘ ਨੇ ਗੁਰਮੀਤ ਸਿੰਘ ਦੀ ਯਾਦ ਵਿਚ ਛੇ ਸਫਿਆ ਦੀ ਜੀਵਣ ਕਥਾ ਲਿੱਖੀ ਹੈ,"ਜੇਕਰ ਕੋਈ ਮੇਰੇ ਬੱਬਰ ਪੁੱਤਰ ਦੀ ਜੀਵਣੀ ਛਾਪ ਦੇਵੇ ਤਾਂ ਮੇਰੇ ਮਨ ਨੂੰ ਤਸੱਲੀ ਜਹੀ ਹੋ ਜਾਵੇ।

1,736 20 12 August, 2019
ਇੱਜਤਾ ਦੇ ਰਾਖੇ ਸਿੰਘਾਂ ਨੇ ਕਸ਼ਮੀਰੀ ਧੀਆਂ ਨੂੰ ਓਨਾ ਦੇ ਘਰਾ ਤਕ ਪਹੁੰਚਾਇਆ ਸਾਨੂੰ ਮਾਣ ਆ ਓਨਾ ਵੀਰਾ ਤੇ ਸਲੂਟ ਆ ਬੱਬਰ ਸ਼ੇਰੋ
ਹਿੰਦੂ ਮਾਨਸਿਕਤਾ ਸੋਚ ਸੋਚ ਕੇ ਪਾਗਲ ਹੋ ਗਈ ਹੋਣੀ ਆ ਕਿ ਸਿੱਖਾਂ ਨੇ ਕਸ਼ਮੀਰੀ ਕੁੜੀਆਂ ਨੂੰ ਘਰੋ ਘਰੇ ਅੱਪੜਦਾ ਕਰਕੇ.ਕੋਲ ਪੈਸੇ ਖਰਚਕੇ ਕੀ ਖੱਟਿਆ?ਬਾਣੀਆਂ ਬਿਰਤੀ ਕਦੇ ਨਹੀ ਜਾਣ ਸਕਦੀ ਕਿ ਸਿੱਖਾਂ ਨੇ ਇਸ ਸੌਦੇ ਵਿਚ ਕੀ ਕਮਾਈ ਕੀਤੀ।ਇਸ ਕਮਾਈ ਦਾ ਨਾਮ ਧਰਮ ਹੈ।ਪਰ ਇਹ ਗੱਲ ਸਿਰਫ ਧਰਮੀ ਲੋਕ ਹੀ ਸਮਝ ਸਕਦੇ ਨੇ।ਹਿੰਦੂ ਮਾਨਸਿਕਤਾ ਦੇ ਵੱਸ ਦੀ ਗੱਲ ਨਹੀਂ। ਉਚੀਆਂ ਨੇ ਗੱਲਾਂ ਸਰਦਾਰ ਦੀਆਂ..!!

4,321 153 12 August, 2019
ਮਹਾਨ ਪਰਉਪਕਾਰੀ 
ਮੈ ਪਟਿਅਾਲੇ ਵਲ ਜਾ ਰਿਹਾ ਸੀ ਰਸਤੇ ਵਿਚ ਦੇਖਿਆ ਇਕ ਬਹੁਤ ਵੱਡਾ ਸਿੱਖ ਹੌਸਪੀਟਲ ਜਿਥੇ ਸਿੱਖਾ ਨੂ ਫਰੀ ਇਲਾਜ ਤੇ ਫਰੀ ਦਵਾਈਆ ਮਿਲਦੀਅਾ ਹਨ ਲੱਖਾ ਸਿੱਖ ਇਸ ਦਾ ਫਾਇਦਾ ਲੈ ਰਹੇ ਸੀ

ਥੋੜਾ ਅੱਗੇ ਦੇਖਿਆ ਸਿੱਖ ਕਾਲਜ,ਸਿੱਖ ਇਨਜੀਨਅਰ ਕਾਲਜ,ਸਿੱਖ ਸਕੂਲ ਜਿੱਥੇ ਸਿੱਖਾ ਦੇ ਬੱਚਿਆ ਨੂੰ ਫਰੀ ਪੜਾੲੀ ਕਰਵਾੲੀ ਜਾਂਦੀ ਹੈ
ਲੱਖਾ ਸਿੱਖ ਬੱਚੇ ਪੜ ਰਹੇ ਸੀ

ਅੱਗੇ ਦੇਖਿਆ ਸਿੱਖ ਬੈਂਕ ਜਿੱਥੇ ਗਰੀਬ ਕਿਸਾਨਾਂ ਨੂੰ ਤੇ ਲੋੜਵੰਦ ਸਿੱਖਾ ਨੂੰ ਬਿਨਾਂ ਵਿਅਾਜ ਤੇ ਪੈਸਾ ਮਿਲ ਰਿਹਾ ਸੀ ਹਜਾਰਾਂ ਸਿਖ ਇਸਦਾ ਲਾਭ ਲੈ ਰਹੇ ਸੀ

ਅੱਗੇ ਦੇਖਿਆ ਇਕ ਛੋਟੀ ਜੀ ਝੋਪਂੜੀ ਜਿਸ ਦੇ ਨਾਲ ਹੀ ਇਕ ਨੌਜਵਾਨ ਸਿੱਖ ਪੁਰਾਣੇ ਪੱਟੇ ਜਿਹੇ ਚਿੱਟੇ ਪਜਾਮੇ ਕਮੀਜ ਵਿਚ ਖੇਤਾ ਵਿਚ ਕਿਰਤ ਕਰ ਰਿਹਾ ਸੀ ਮੈਂ ਉਥੇ ਖੜੇ ਇਕ ਸਿੱਖ ਨੂੰ ਪੁੱਛਿਆ ਏ ਕੌਣ ਹਨ ਤੇ ਉਸਨੇ ਜਵਾਬ ਦਿੱਤਾ ਕੀ ਰਸਤੇ ਵਿਚ ਜੋ ਤੁਸੀ ਸਿੱਖ ਹਸਪਤਾਲ ,ਸਿੱਖ ਕਾਲਜ,ਸਿਖ ਬੈਂਕ ਦੇੇਖਿਅਾ ਹੈ ੲੇ ਸਭ ਇਹਨਾ ਨੇ ਹੀ ਸਿੱਖਾ ਵਾਸਤੇ ਬਣਵਾੲੇ ਨੇ

ਇਹ ਸਭ ਸੁਣ ਕੇ ਮੇਰਾ ਉਸ ਮਹਾਨ ਅਾਤਮਾ ਦਾ ਨਾਮ ਜਾਨਣ ਦੀ ਬੜੀ ਉਤਸੂੂਕਤਾ ਹੋੲੀ ਜਿਹਨਾਂ ਨੇ ਸਿੱਖ ਕੌਮ ਲੲੀ ਇਹਨਾ ਕੁਛ ਕੀਤਾ ਜੇ ਇਹ ਮਹਾਪੁਰਸ਼ ਦੁਨੀਆ ਤੇ ਨਾ ਅਾਉਦੇਂ ਤਾ ਸਿੱਖ ਕੋਮ ਦੀ ਸਾਰ ਲੈਂਦਾ| ਮੈਂ ਉਸ ਸਿੱਖ ਤੋਂ ਉਹਨਾ ਦਾ ਨਾਂ ਪੁੱਛਿਆ ਤੇ ਸਿੱਖ ਨੇ ਦੱਸਿਅਾ ਭਾੲੀ ਰਣਜੀਤ ਸਿੰਘ ਜੀ ਢਡਰੀਅਾ ਵਾਲੇ 
ਧੰਨ ਨੇ ਇਹ ਰੂਹਾਂ ਜੋ ਆਪ ਪੱਟੇ ਪੁਰਾਣੇ ਕੱਪੜੇ ਪਾ ਕੇ ਕਿਰਤ ਕਰਦੀਆਂ ਨੇ 😎 ਇਹੋ ਜਹੀਆਂ ਮਾਹਨ ਰੂਹਾਂ ਬਹੁਤ ਭਾਗਾਂ ਨਾਲ ਜਨਮ ਲੈਂਦੀਆਂ ਧਰਤੀ ਤੇ

1,915 120 11 August, 2019
ਆਹ ਫੋਟੋ ਸ਼ਾਇਦ ਅਸੀਂ ਸਮਝੇ ਹੀ ਨਹੀਂ , ਕਿਉਂਕਿ ਦੁਸ਼ਮਣ ਹਰ ਬੰਨਿਉ ਚਾਲ ਚਲਦਾ , ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਕਿ ਗੱਲ ਸਿਰਫ ਭਿੰਡਰਾਂਵਾਲੇ ਤਾਈਂ ਨਹੀਂ ਸੀ, ਜੇ ਉਥੋਂ ਤਾਈਂ ਹੁੰਦੀ ਤਾਂ, ਨਿਰਦੋਸ਼ ਸੰਗਤ ਨਹੀਂ ਸੀ ਮਰਨੀ ਨਾ ਹੀ ਦਰਬਾਰ ਸਾਹਿਬ ਦਾ ਨੁਕਸਾਨ ਹੋਣਾ ਸੀ ਨਾ ਸਿੱਖ ਰੈਫਰੈਂਸ ਲਾਇਬਰੇਰੀ ਲੈਕੇ ਜਾਣੀ ਸੀ ,ਨਾ ਹੀ ਆਪਰੇਸ਼ਨ ਬਲੈਕ ਥੰਡਰ, ਵੁਡ ਰੋਜ, ਨਾਇਟ ਡਾਮਿਨਸ ਹੋਣੇ ਸੀ ,ਹੁਣ ਵੀ ਕਤਲੇਆਮ ਹੋ ਰਿਹਾ ਪਰ silently ਤਰੀਕੇ ਨਾਲ , 
ਆਹ ਫੋਟੋ ਸਾਫ ਕਹਿੰਦੀ ਕਿ ,ਜੰਗ ਹਿੰਦ, ਪੰਜਾਬ ਦਾ ਸੀ,,, ਕਿਉਂਕਿ ਪੰਜਾਬ ਦੀ ਤਾਕਤ ਸਿੱਖ ਕੌਮ ਹੈਂ ਹੋਰ ਕੋਈ ਕਦੇ ਖੜਾ ਨਹੀਂ ਹੋਇਆ ਖਾਸ ਕਰ ,ਪੰਜਾਬ ਦਾ ਹਿੰਦੂ, ਇਹ ਹਮਲਾ ਸਾਡੀ ਕੌਮ ,ਸਾਡੀ ਅਜਾਦੀ, ਸਾਡੇ ਪੰਥ ,ਤੇ ਗੁਰੂ ਗ੍ਰੰਥ ਤੇ ਸੀ , ਲੜਾਈ ਹਾਲੇ ਖਤਮ ਨਹੀਂ ਹੋਈ ਕਿਉਂਕਿ ਪੰਜਾਬ ਦੇ ਵਾਰਿਸ ਜਿਊਂਦੇ ਨੇਂ, ਮੈਂ ਬੇਨਤੀ ਕਰਦਾ ਸਾਰਿਆ ਨੂੰ ਕਿ ਆਹ ਫੋਟੋ ਆਪਣੇ ਘਰ ਚ ਵੱਡੀ ਕਰਕੇ ਲਾਵੋ , ਤਾਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਿੰਦ ਤੇ ਪੰਜਾਬ ਬਾਰੇ ਪਤਾ ਲੱਗੇ !

2,277 39 11 August, 2019

1,802 48 10 August, 2019
ਸਿੰਘਾਂ ਦੇ ਡਰ ਤੋਂ ਵੈਦਿਆ ਰੱਖਦਾ ਸਿਕਉਰਟੀ ਲਾ ਕੇ ਸੀ ,
ਕਹਿੰਦਾ ਏ ਪੰਜਾਬ ਨੀ ਦੇਖਦਾ ਕਿ ਸਿੱਖ ਮੇਰਾ ਕਰ ਲੈਦੇਂ ਨੇ,
ਹੰਕਾਰਿਆ ਹੋਇਆ ਵੈਦਿਆ ਆਖੇ ਮੈਨੂੰ ਫੌਜ ਦਾ ਮੁਖੀ ਕਹਿੰਦੇ ਨੇ,
ਪਰ ਭੁਲ ਗਿਆ ਸੀ ਸਿੱਖ ਕੌਮ ਨੇ ਅਬਦਾਲੀ ਵਰਗੇ ਵੀ ਭਜਾਏ ਨੇ,
ਜਿੰਨੇ ਕੀਤਾ ਹਮਲਾ ਦਰਬਾਰ ਤੇ ਉਹ ਨਰਕਾਂ ਨੂੰ ਪਹੁੰਚਾਏ ਨੇ,
ਬਚ ਕੇ ਰਹੋ ਵੈਦਿਆ ਜੀ ਉਹਨੂੰ ਕਹਿੰਦੇ ਉਹਦੇ ਨਾਲ ਦੇ,
ਉਧਰ ਚਲ ਪਏ ਯੋਧੇ ਪੰਜਾਬ ਤੋਂ ਲਾ ਜੈਕਾਰੇ ਬੋਲੇ ਸੋ ਨਿਹਾਲ ਦੇ,
ਲੋਕਾਂ ਦੇ ਟੱਬਰ ਉਜਾੜ, ਚਲਿਆ ਘੁੰਮਣ ਵੈਦਿਆ ਲੈ ਪਰਿਵਾਰ ਨੂੰ,
ਲਾ ਕੇ ਮੋਟਰਸਾਇਕਲ ਮੂਰੇ ਘੇਰ ਲਿਆ ਯੋਧਿਆਂ ਨੇ ਅਗੋਂ ਕਾਰ ਨੂੰ,
ਗੰਨਮੈਨ ਵੈਦਿਆ ਦਾ ਮਿੰਟਾਂ ਵਿਚ ਝਟਕਾ ਦਿੱਤਾ,
ਕੱਢ ਹਿਕ ਚੋਂ ਫੈਰ ਉਹ ਵੀ ਧਰਤੀ ਤੇ ਲੰਮੇ ਪਾ ਦਿਤਾ,
ਬਣ ਮੌਤ ਖੜ ਗਈ ਮੂਰੇ ਵੈਦਿਆ ਦੇ, ਜਿੰਦੇ ਸੁੱਖੇ ਦੀ ਜੋੜੀ
ਕਹਿੰਦੇ ਫੋਜੀਆ ਖਿਚ ਤਿਆਰੀ ਤੇਰੀ ਲਾਤੀ ਨਰਕਾਂ ਨੂੰ ਪੌੜੀ,
ਵੈਦਿਆ ਕਹੇ ਕਿਉ ਮਾਰਨਾ ਚਾਹੁੰਦੇ ਮੈਨੂੰ ,ਮੈ ਕਿ ਵਿਗਾੜਿਆ ਤੁਹਾਡਾ,
ਜਿੰਦਾ ਆਖੇ ਸਾਡੀ ਕੌਮ ਨੂੰ ਹੱਥ ਪਾਉਣ ਤੋਂ ਪਹਿਲਾਂ ਇਤਿਹਾਸ ਪੜ ਲੈਂਦਾ ਸਾਡਾ,
ਜਿੰਨੇ ਕੀਤਾ ਹਮਲਾ ਦਰਬਾਰ ਸਾਹਿਬ ਤੇ ਕਦੇ ਛੱਡਿਆ ਨੀ ਉਸ ਮਸੰਦ ਨੂੰ,
ਸ਼ੁਰੂ ਤੁਸੀ ਕੀਤੀ ਖਤਮ ਅਸੀ ਕਰਾਂਗੇ ਸੁਰੂ ਹੋਈ ਇਸ ਜੰਗ ਨੂੰ,
ਮਾਰ ਜੈਕਾਰਾ ਕੱਢ ਦਿਤੀਆਂ ਗੋਲੀਆਂ ਵੈਦਿਆ ਦੇ ਹਿਕ ਚੌਂ ਪਾਰ ਜੀ,
ਚਲ ਪਏ ਜੈਕਾਰੇ ਲਾਉਦੇਂ ਯੋਧੇ ਮੋਟਰਸਾਇਕਲ ਤੇ ਹੋਕੇ ਸਵਾਰ ਜੀ,
ਜਿੰਦੇ ਸੁੱਖੇ ਵੀਰ ਨੇ ਪਾਪੀ ਦੀ ਅਰਥੀ ਸਜਾ ਦਿਤੀ
ਕਰ ਵਾਕਾ ਸੂਰਮਿਆਂ ਨੇ ਦਿੱਲੀ ਵੀ ਕੰਬਣ ਲਾ ਦਿਤੀ,
ਸਰਕਾਰੇ ਇਹ ਪੁੱਤ ਨੇ ਬਾਗੀਆਂ ਦੇ, ਗੁਲਾਮ ਨੀ ਬਣਦੇ ਤਖ਼ਤਾ ਤਾਜਾਂ ਵਾਲੇ ਦੇ ,
ਹਿਸਾਬ ਦੁਗਣਾ ਕਰਕੇ ਮੋੜਦੇ ਨੇ ਇਹ ਪੁੱਤ ਬਾਂਜਾਂ ਵਾਲੇ ਦੇ ,
ਵੈਰੀ ਦੇ ਚੜਾਏ ਕਰਜੇ ਨੂੰ ਵਿਆਜ ਸਮੇਤ ਗਲੋਂ ਲਾਉਦੇ ਨੇ ,
ਤਾਹੀ ਤਾਂ ਇਹ ਯੋਧੇ ਭਿੰਡਰਾਵਾਲੇ ਦੇ ਚੇਲੇ ਕਹਾਉਦੇਂ ਨੇ !
(ਜਿੰਦਾ ਸੁੱਖਾ ਵੀਰ ❤❤❤❤❤❤ ਜਿੰਦਾਬਾਦ)

2,546 31 10 August, 2019
#ਸੁੱਖੇ_ਜਿੰਦੇ_ਪੂਨੇ_ਵੈਦਿਆ_ਨੂੰ_ਠੋਕਤਾ

#10_ਅਗਸਤ_1986 ਦਿਨ ਐਤਵਾਰ ਦੀ ਸਵੇਰ 10 ਵਜੇ ਜਨਰਲ ਵੈਦਿਆ ਆਪਣੀ ਪਤਨੀ ਤੇ ਗਾਰਡ ਨਾਲ ਮਾਰੂਤੀ ਕਾਰ ਵਿਚ ਬੈਠ ਕੇ ਬਾਜ਼ਾਰ ਗਿਆ। ਕਾਰ ਨੂੰ ਖੁਦ ਜਨਰਲ ਵੈਦਿਆ ਚਲਾ ਰਿਹਾ ਸੀ, ਉਸਦੀ ਨਾਲ ਦੀ ਸੀਟ ‘ਤੇ ਉਸਦੀ ਪਤਨੀ ਅਤੇ ਪਤਨੀ ਦੇ ਪਿੱਛੇ ਗਾਰਡ ਬੈਠਾ ਸੀ। ਭਾਈ ਹਰਜਿੰਦਰ ਸਿੰਘ ਨੇ ਕਿਹਾ ਕਿ ਅਜ ਆਪਾਂ ਇਸ ਨੂੰ ਘਰ ਵਾਪਸ ਨਹੀਂ ਜਾਣ ਦੇਣਾ। ਤਕਰੀਬਨ 11:30 ਵਜੇ ਬਾਜ਼ਾਰੋਂ ਵਾਪਸੀ ਘਰ ਰਜਿੰਦਰਸਿੰਘਜੀ ਰੋਡ ਰਾਹੀਂ ਜਾਂਦੇ ਸਮੇਂ , ਕਾਰ ਨੇ ਸੱਜੇ ਪਾਸੇ ਉਸ ਚੌਂਕ ਤੋਂ ਮੋੜ ਕੱਟਣਾ ਸੀ ਜੋ ਕਿ 18 ਕੁਈਨਜ਼ ਦੇ ਸਾਹਮਣੇ ਅਤੇ ਰਜਿੰਦਰਸਿੰਘਜੀ ਤੇ ਅਭਿਮੰਨਿਊ ਰੋਡ ਨੂੰ ਕੱਟਦਾ ਸੀ। ਮੋੜ ਕੱਟਣ ਲਈ ਜਿਉਂ ਹੀ ਵੈਦਿਆ ਨੇ ਕਾਰ ਹੌਲੀ ਕੀਤੀ ਤਾਂ ਉਸ ਸਮੇਂ #ਭਾਈ_ਹਰਜਿੰਦਰ_ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਤਾਂ ਉਹਨਾਂ ਭਾਈ ਸੁਖਦੇਵ ਸਿੰਘ ਨੂੰ ਕਿਹਾ, "ਕਰ ਦਿਆਂ ਫਿਰ ਬਰਾਬਰ??" ਭਾਈ ਸੁਖਦੇਵ ਸਿੰਘ ਨੇ ਕਿਹਾ ਕਿ "ਕਰ ਦੇ...."
ਜਦੋਂ ਮੋਟਰਸਾਈਕਲ ਬਰਾਬਰ ਕੀਤਾ ਤਾਂ ਵੈਦਿਆਂ ਨੂੰ ਲਲਕਾਰ ਕੇ ਗੋਲੀਆਂ ਦੀ ਵਾਸ਼ੜ ਕਰ ਦਿੱਤੀ।
ਪਿਛਲੀ ਸੀਟ ‘ਤੇ ਬੈਠੇ ਭਾਈ ਸੁੱਖੇ ਨੇ ਜਨਰਲ ਵੈਦਿਆ ਦੇ ਸਿਰ ਵਿਚ ਗੋਲੀਆਂ ਮਾਰੀਆਂ ਤੇ ਉਸਦਾ ਸਿਰ ਸਟੇਰਿੰਗ ਤੇ ਵੱਜਾ। ਇਸ ਤੋਂ ਪਹਿਲਾਂ ਕਿ ਉਸਦੀ ਪਤਨੀ ਤੇ ਗਾਰਡ ਨੂੰ ਕੁਝ ਸਮਝ ਪੈ ਸਕਦਾ ਕਿ ਕੀ ਵਾਪਰ ਗਿਆ ਹੈ, ਜਨਰਲ ਵੈਦਿਆ ਆਪਣੀ ਪਤਨੀ ਭਾਨੂੰਮਤੀ ਦੇ ਮੋਢੇ ‘ਤੇ ਅਚਾਨਕ ਡਿੱਗ ਪਿਆ।ਮੋਟਰ-ਸਾਈਕਲ ਉੱਤੇ ਸਵਾਰ ਦੋਵੇਂ ਸਿੰਘ ਜੈਕਾਰੇ ਲਾਉਂਦੇ ਹਵਾ ਹੋ ਗਏ ਤੇ ਲੱਭੇ ਨਹੀਂ।ਵੈਦਿਆ ਦੀ ਕਾਰ ਡਾਵਾਂਡੋਲ ਹੋ ਗਈ ਤੇ ਇਕ ਸਾਈਕਲ ‘ਤੇ ਜਾ ਚੜ੍ਹੀ ਤੇ ਸਾਈਕਲ ਵਾਲੇ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਦ ਗਾਰਡ ਇਕ ਹਰੀ ਮੈਟਾਡੋਰ ਵੈਨ ਵਿਚ ਪਾ ਕੇ ਵੈਦਿਆ ਨੂੰ ਕਮਾਂਡ ਹਸਪਤਾਲ ਲੈ ਗਿਆ ਜਿੱਥੇ ਉਸ ਨੂੰ ਮਰਿਆ ਘੋਸ਼ਿਤ ਕਰ ਦਿੱਤਾ ਗਿਆ।
ਸ੍ਰੀ #ਦਰਬਾਰ_ਸਾਹਿਬ ’ਤੇ ਹਮਲਾ ਕਰਨ ਦੇ ਮੋਹਰੀ ਰਹੇ ‘ਜਨਰਲ ਵੈਦਿਆ’ ਨੂੰ ਉਸ ਦੇ ਕੀਤੇ ਦੀ ਸਜ਼ਾ ਵੱਜੋਂ ਸੋਧਾ ਲਾ ਦਿੱਤਾ ਗਿਆ ਇਹ ਭਾਰਤ ਸਰਕਾਰ ਦੇ ਮੂੰਹ ’ਤੇ ਹੁਣ ਤੱਕ ਦਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਭ ਤੋਂ ਵੱਡਾ ਕਰਾਰਾ ਤਮਾਚਾ ਸੀ।

2,358 28 10 August, 2019
ਜਿੰਨ੍ਹਾਂ ਨੌਜਵਾਨਾਂ ਦੇ ਹੱਥਾਂ ਵਿਚ ਕਲਮ ਚਾਹੀਦੀ ਸੀ । ਜ਼ਬਰ ਜ਼ੁਲਮ ਜ਼ਿਆਦਤੀਆਂ ਨੇ ਇਨ੍ਹਾਂ ਦੇ ਹੱਥਾਂ ਵਿਚ ਬੰਦੂਕ ਫੜਾ ਦਿੱਤੀ । ਕਸ਼ਮੀਰ ਵਿਚ ਜੋ ਵਾਪਰ ਰਿਹਾ ਹੈ । ਉਹ ਪੰਜਾਬ ਵਿਚ ਵਾਪਰ ਚੁੱਕਾ ਹੈ । ਜਦੋਂ ਹਕੂਮਤ ਨਿਆਂ ਨਹੀਂ ਦਿੰਦੀ , ਲੋਕਾਂ ਦਾ ਅਦਾਲਤਾਂ ਤੋਂ ਵਿਸਵਾਸ਼ ਉਠ ਜਾਂਦਾ ਹੈ । ਹਕੂਮਤ ਤੋਂ ਉਨ੍ਹਾਂ ਦਾ ਬਾਗੀ ਹੋਣਾ ਕੁਦਰਤੀ ਗੱਲ ਹੈ । ਦੁਨੀਆਂ ਦੇ ਕਿਸੇ ਖਿੱਤੇ ਵਿਚ ਚਲਦੀਆਂ ਬਾਗੀ ਲਹਿਰਾਂ ਪੈਦਾ ਹੋਣ ਦਾ ਕਾਰਨ ਇਕੋਂ ਹੈ । ਹਕੂਮਤਾਂ ਲੋਕਾਂ ਨੂੰ ਨਿਆਂ ਨਹੀਂ ਦਿੰਦੀਆਂ ਲੋਕ ਫਾਸ਼ੀ ਸਿਸਟਮ ਦੇ ਖਿਲਾਫ਼ ਹਥਿਆਰਬੰਦ ਸੰਘਰਸ਼ ਕਰ ਰਹੇ ਹਨ ।

1,988 18 9 August, 2019