⚔ਜਿੰਦਗੀ ਜਿਉਣੀ ਆ ਕੱਟਣੀ ਨਹੀ⚔ ( @kaum_de_rakhe ) Instagram Profile

kaum_de_rakhe

⚔ਜਿੰਦਗੀ ਜਿਉਣੀ ਆ ਕੱਟਣੀ ਨਹੀ⚔

  • 586 posts
  • 42.2k followers
  • 6 following

⚔ਜਿੰਦਗੀ ਜਿਉਣੀ ਆ ਕੱਟਣੀ ਨਹੀ⚔ Profile Information

@kaum_de_rakhe Profile picture

@kaum_de_rakhe

ਜਦੋ ਸਕੂਲ ਚ' ਪੜ੍ਹਨ ਲਾਇਆ ਸੀ ਤਾ ਮਾਸਟਰ ਨੇ ਸਰਟੀਫਿਕੇਟ ਤੇ ਲਿਖਿਆ ਸੀ ਮੁਸਲਿਮ ਦਾਦੀ ਨਾਲ ਗੁਰਦੁਆਰੇ ਜਾਂਦਾ ਸੀ। ਪੰਜ ਸਾਲ ਦਾ ਸੀ ਜਦੋ ਬੀਬੀ ਨੇ ਪੜ੍ਹ ਕੇ ਜਪੁਜੀ ਸਾਹਿਬ ਦਾ ਪਾਠ ਕਰਨਾ ਸਿਖਾ ਦਿੱਤਾ ਸੀ। ਸਾਹਿਬਜਾਦਿਆ ਦੀਆਂ ਸ਼ਹੀਦੀਆਂ ਬਾਰੇ ਸੁਣਦਾ ਗਿਆ।
ਦੁਨੀਆ ਚ' ਵਿਚਰਦਾ ਬੰਦਾ ਚੰਗੇ ਮਾੜੇ ਹਰੇਕ ਕੰਮ ਵਿੱਚੋਂ ਲੰਘਦਾ ਏ, ਮੈਂ ਵੀ ਲੰਘਿਆਂ।
ਫਿਰ ਗੀਤਾ ਨੂੰ ਵੀ ਪੜ੍ਹਿਆ, ਕੁਰਾਨ ਸ਼ਰੀਫ ਦੀਆ ਆਇਤਾਂ ਵੀ ਸੁਣੀਆ ਨੇ। ਪਰ ਹਕੀਕਤ ਇਹ ਐ ਕਿ ਸਿੱਖ ਧਰਮ ਵੱਲ ਝੁਕਾਅ ਜਿਆਦਾ ਰਿਹਾ ਏ, ਸਵਾਲ ਵੀ ਉੱਠਦੇ ਰਹੇ ਨੇ ਹੁਣ ਵੀ ਉੱਠਦੇ ਨੇ, ਜਵਾਬ ਆਪਣੇ ਆਪ ਲੱਭਣ ਦੀ ਕੋਸ਼ਿਸ਼ ਕਰਦਾਂ।
ਜੇ ਕਿਸੇ ਸਿੱਖੀ ਬਾਣੇ ਵਾਲੇ ਨੂੰ ਦੇਖਕੇ ਲੋਕ "ਖਾਲਸਾ" ਜੀ ਕਹਿੰਦੇ ਨੇ ਤਾ ਵੀ ਸਵਾਲ ਉੱਠਦਾ ਕਿ ਬਾਣੇ ਨਾਲ ਖਾਲਸਾ ਬਣਿਆ ਜਾ ਸਕਦਾ ਏ?
ਹਾਂ, ਲੋਕ ਤਾ ਕਹਿੰਦੇ ਨੇ।
ਪਰ ਗੁਰੂ ਨੇ ਤਾ ਰਹਿਤ ਪਿਆਰੀ ਕਿਹਾ ਏ।
ਚੱਲ ਕਿਤੇ ਹੋਰ ਲੱਭਦੇ ਆਂ।
ਬੀਬੀ ਕਹਿੰਦੀ ਐ ਕਿ "ਖਾਲਸੇ" ਦਾ ਮਤਲਬ ਸ਼ੁੱਧ ਐ। ਜਿਹੜਾ ਸ਼ੁੱਧ ਹੋਵੇ, ਨਿੱਤਰੇ ਪਾਣੀ ਵਰਗਾ ਨਿਰਮਲ, ਕਰਮਯੋਗੀ, ਜਿਹੜਾ ਇਹ ਜਾਣਦਾ ਹੋਵੇ ਕਿ ਧਰਮ ਦਇਆ ਚੋ ਉਪਜਦਾ ਏ।
ਫਿਰ ਇਸ ਹਿਸਾਬ ਨਾਲ ਪਹਿਲਾ ਕਦਮ ਤਾ ਦਇਆ ਹੋਈ। ਧਰਮ ਹੋਣਾ ਤਾ ਦੂਜਾ ਕਦਮ ਐ।ਪਹਿਲੇ ਕਦਮ ਤੇ ਖਰੇ ਨਹੀ ਉੱਤਰੇ ਤਾ ਦੂਜੇ ਤੇ ਕਿਵੇਂ ਆਵਾਂਗੇ। ਪਹਿਲੀ ਕਲਾਸ ਚੋ ਫੇਲ ਹੋਇਆ ਦੂਜੀ ਵਿੱਚ ਥੋੜੀ ਬੈਠ ਸਕਦੈ। ਫਿਰ ਅੱਜ ਦੇ ਜਮਾਨੇ ਵਿੱਚ ਖਾਲਸਾ ਕਿੱਥੋ ਲੱਭਾਂ?
ਦੇਖ! ਨਜਰ ਮਾਰ!
ਕਿਤੇ ਭਗਤ ਪੂਰਨ ਸਿੰਘ ਦਿਸਦਾ ਏ?
ਇਹਨਾ ਵਰਗਾ ਖਾਲਸ, ਸ਼ੁੱਧ ਕੋਈ ਹੋਰ ਦਿਸਦਾ ਏ?
ਜੇ ਹਾਂ ਤਾ ਉਹ ਖਾਲਸਾ ਏ ਜੇ ਨਹੀ ਦਿਸਦਾ ਤਾ ਹਲੇ ਤੈਨੂੰ ਲੱਭਿਆ ਨਹੀ, ਜੇ ਕਿਤੇ ਦਿਸਿਆ ਤਾ ਲੜ ਲੱਗ ਜਾਵੀਂ ਨਹੀ ਤਾ ਆਪਣੇ ਅੰਦਰ ਦੇਖ, ਕੁੱਲ ਕਾਇਨਾਤ ਤੇਰੇ ਤੇ ਵੀ ਉੱਨੀ ਹੀ ਮਿਹਰਬਾਨ ਐ, "ਖਾਲਸਾ" ਤੇਰੇ ਅੰਦਰ ਐ, ਆਪਣੇ ਅੰਦਰੋ ਪੈਦਾ ਕਰ।
ਬਾਣਾ+ਬਾਣੀ+ਸੇਵਾ+ਸਿਮਰਨ+ਦਿਆ+ਭਗਤੀ=ਦੇਵਤਾ ਹੋ ਜਾਣਾ @kaum_de_rakhe @amrit_mehron

3687 0 15 September, 2019
@kaum_de_rakhe Profile picture

@kaum_de_rakhe

ਅਸੀਂ ਧੁੱਪਾਂ ਨੂੰ ਮਿਲੇ ਕਈ ਵਾਰੀ
ਛਾਵਾਂ ਦੇ ਸੁਨੇਹੇ ਬਣਕੇ....

ਅਸੀਂ ਧੁੱਪਾਂ ਨੂੰ ਮਿਲੇ ਕਈ ਵਾਰੀ
ਛਾਵਾਂ ਦੇ ਸੁਨੇਹੇ ਬਣਕੇ....
2104 0 11 September, 2019
@kaum_de_rakhe Profile picture

@kaum_de_rakhe

‌ਨਵੀਂ ਪਿਟਾਰੀ ਵੇਖ ਕੇ,ਵਿੱਸਰ ਜਾਵੀਂ ਨਾ,
ਬੀਨਾਂ ਦੇ ਸੁਰ ਦੱਸਦੇ,
ਇਹ ਨਾਗ ਪੁਰਾਣੇ ਨੇ.....

‌ਨਵੀਂ ਪਿਟਾਰੀ ਵੇਖ ਕੇ,ਵਿੱਸਰ ਜਾਵੀਂ ਨਾ,
ਬੀਨਾਂ ਦੇ ਸੁਰ ਦੱਸਦੇ,
ਇਹ ਨਾਗ ਪੁਰਾਣੇ ਨੇ.....
2978 0 9 September, 2019
@kaum_de_rakhe Profile picture

@kaum_de_rakhe

ਤੇਰੀ ਸ਼ਹਾਦਤ ਨੂੰ ਦੇਖ ਕੇ...!
ਇੱਕ ਸੋਚ ਸੋਚੀ ਏ,
ਇੱਕ ਸੁਪਨਾ ਲੀਤਾ ਏ,
ਇੱਕ ਘਰ ਬਨਾਉਣ ਦਾ,
ਇੱਕ ਨਿਸ਼ਚਾ ਕੀਤਾ ਏ!
ਇੱਕ ਤਹੱਈਆ ਕੀਤਾ ਏ,
ਹੁਣ ਸਿਰ ਕਟਾਉਣ ਦਾ!
ਅਸੀਂ ਉੱਠ ਚੁੱਕੇ ਹਾਂ,
ਦਬਾਏ ਜਾ ਨਹੀਂ ਸਕਦੇ!
ਜੂਝਣ ਲਈ ਨਿਕਲੇ ਹਾਂ,
ਮਿਟਾਏ ਜਾ ਨਹੀਂ ਸਕਦੇ! ਜਿੰਦ ਜਾਨ 💞

ਤੇਰੀ ਸ਼ਹਾਦਤ ਨੂੰ ਦੇਖ ਕੇ...!
ਇੱਕ ਸੋਚ ਸੋਚੀ ਏ,
ਇੱਕ ਸੁਪਨਾ ਲੀਤਾ ਏ,
ਇੱਕ ਘਰ ਬਨਾਉਣ ਦਾ,
ਇੱਕ ਨਿਸ਼ਚਾ ਕੀਤਾ ਏ!
ਇੱਕ ਤਹੱਈਆ ਕੀਤਾ ਏ,
ਹੁਣ ਸਿਰ ਕਟਾਉਣ ਦਾ!
ਅਸੀਂ ਉੱਠ ਚੁੱਕੇ ਹਾਂ,
ਦਬਾਏ ਜਾ ਨਹੀਂ ਸਕਦੇ!
ਜੂਝਣ ਲਈ ਨਿਕਲੇ ਹਾਂ,
ਮਿਟਾਏ ਜਾ ਨਹੀਂ ਸਕਦੇ! ਜਿੰਦ ਜਾਨ 💞
4394 0 9 September, 2019
@kaum_de_rakhe Profile picture

@kaum_de_rakhe

Zira, India

ਤੂੰ ਸੁਖ ਦੇ ਭਾਵੇਂ ਦੁੱਖ ਦੇ ਪਿਆਰੇ
ਪਰ ਬੋਲਣਾ ਤੈਨੂੰ ਮੈ ਵਾਹ-ਵਾਹ ਹੀ ਆ 💛💙

ਤੂੰ ਸੁਖ ਦੇ ਭਾਵੇਂ ਦੁੱਖ ਦੇ ਪਿਆਰੇ 
ਪਰ ਬੋਲਣਾ ਤੈਨੂੰ ਮੈ ਵਾਹ-ਵਾਹ ਹੀ ਆ 💛💙
3817 0 6 September, 2019
@kaum_de_rakhe Profile picture

@kaum_de_rakhe

ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਦੀ ਖੁਸ਼ੀ ਚ ਚਲ ਰਹੀ ਘਰ ਦੀ ਸੇਵਾ।

5249 0 5 September, 2019
@kaum_de_rakhe Profile picture

@kaum_de_rakhe

A cavalryman was going home on leave when he stopped to rest at a well. He saw many people gathering at a temple [adjacent to the well] and so he asked someone, “What is happening here?” The man answered “A religious discourse”. The cavalryman left his horse with someone and went inside to listen to the sermon. When he entered the topic of non-attachment to worldly possessions was in process... the world is temporary, nobody knows when our breaths will run out and death will devour this body. Therefore one should engage in devotional worship. ⁣⁣

The cavalryman became so detached by listening to the sermon that he gave up all of his wealth & possessions, left his horse with the person he had entrusted it to and went into the jungle. ⁣After 12 years the cavalryman came back to that same place and whilst stopping to rest at the well he saw many people gathering at the temple and again asked someone “What is happening here?” “A religious discourse” someone replied. The cavalryman asked “How long have religious discourses been taking place here?” “20 years”, the man replied. The cavalryman then asked “How long have the preacher and his listeners been engaged in preaching and listening to religious discourses?” “At least 20 years” the man replied. Upon hearing this the cavalryman was astonished and he exclaimed, “Bravo to these people who daily receive a beating and do not reform themselves. The religious scriptures gave me such a thrashing on just one day, from which I have still not come back to my senses”. ⁣⁣
⁣⁣
* ‘ਸ੍ਰੀ ਗੁਰਮਤ ਸਾਖੀ ਪ੍ਰਮਾਣ’, ਕ੍ਰਿਤ ਗਿਆਨੀ ਜੋਧ ਸਿੰਘ ਜੀ, ਪੰਨਾ ੧੭੫।
⁣⁣
#ਤੈਨਰਕਿਆਪੁਰਾਨੁਸੁਨਿਕੀਨਾ #LearnHowToListen

⁣

2438 0 2 September, 2019
@kaum_de_rakhe Profile picture

@kaum_de_rakhe

5ਵਾ ਦਿਨ ਹੁਣ ਤੱਕ 118 ਵੱਡੇ ਟਰਾਲੇ ਮਿੱਟੀ ਦੀ ਸੇਵਾ ਜਿੰਨਾ ਟਾਇਮ ਲੋੜ ਆ ਕਰਦੇ ਮਿੱਟੀ ਆਉਦੀ ਰਹੂ ਅਗਲੇ 25 ਟਰਾਲੇ ਮਿੱਟੀ ਦੀ ਸੇਵਾ ਨਾਲ ਹਾਜਰ ਹੋਵਾਗੇ ਜਰੂਰ @sukh_dhapai

5124 0 1 September, 2019
@kaum_de_rakhe Profile picture

@kaum_de_rakhe

ਹਾਸਾ ਹਮੇਸ਼ਾ ੳੁਸਦੇ ਮੂੰਹ ਤੇ ਰਹਿੰਦਾ ਸੀ, ਹਰੇਕ ਗੱਲ ਨੂੰ ੳੁਹ ਹੱਸਕੇ ਕਰਦਾ ਸੀ। ਬੇਬੇ ਕਹਿੰਦੀ ੲਿੱਕ ਵਾਰ ਗੁਰਜੰਟ ਪਿੰਡ ਮਿਲਣ ਅਾੲਿਅਾ ਸਾਨੂੰ।ਸਾਰਿਅਾਂ ਜਾਣਿਅਾ ਨੂੰ ਸੱਦ ਲਿਅਾ ਜਿੰਨੇ ਵੀ ਘਰਦੇ ਮੈਂਬਰ ਸੀ।ਸਾਰੀ ਰਾਤ ਬੈਠੇ ਹਾਸਾ-ਮਖੌਲ ਕਰੀ ਗੲੇ ੲਿੱਕ-ਦੂਜੇ ਨੂੰ,ੳੁਸ ਰਾਤ ਕੋੲੀ ਨੀਂ ਸੁੱਤਾ। ਜ਼ਦੋਂ ਸਵੇਰ ਦੇ ਸਮੇਂ 4 ਕੁ ਵਜੇ ਪਾਠੀ ਸਿੰਘ ਬੋਲਿਅਾ ਤਾਂ ਗੁਰਜੰਟ ਹੁਣਾ ਦੀ ਦਾਦੀ ਕਹਿੰਦੀ,'ਪੁੱਤ ਗੁਰਜੰਟ ਹੁਣ ਤੂੰ ਚਲਾ ਜਾ,ਪੁਲਿਸ ਅਾਲਿਅਾਂ ਦੇ ਅਾੳੁਣ ਦਾ ਸਮਾਂ ਹੋ ਗਿਅਾ ਹੈ, ਤਾਂ ਗੁਰਜੰਟ ਅਾਪਣੀ ਦਾਦੀ ਨੂੰ ਕਹਿੰਦਾ ਬੇਬੇ ਜ਼ਦੋਂ ਪੁਲਿਸ ਅਾਲੇ ਅਾੳੁਂਦੇ ਅਾ ੳੁਦੋਂ ਅਾਹ ਵੱਡੇ ਬਾੲੀ ਹੁਣੀ ਕੀ ਕਰਦੇ ਅਾ,ਤਾਂ ਵੱਡੀ ਬੇਬੇ ਕਹਿੰਦੀ ਪੁੱਤ ੲਿਹ ਭੱਜ ਜ਼ਾਂਦੇ ਅਾਸੇ-ਪਾਸੇ। ਤਾਂ ਗੁਰਜੰਟ ਅਾਵਦੀ ਦਾਦੀ ਦੀ ਬੁੱਕਲ ਚ ਸਿਰ ਰੱਖਦਾ ਹੋੲਿਅਾ ਹੱਸਦਾ ਹੋੲਿਅਾ ਕਹਿੰਦਾ,'ਬੇਬੇ ਮੈਂ ਤਾਂ ਪਹਿਲਾਂ ਹੀ ਭੱਜਿਅਾ ਹੋੲਿਅਾ ਘਰੋੰ ਕਦੋਂ ਦਾ,ਨਾਲੇ ਬੇਬੇ ਮੈਨੂੰ ਫੜਨ 1-2 ਗੱਡੀਅਾਂ ਨੇ ਨੀ ਅਾੳੁਣਾ,ਪੂਰਾ ਲਾਮ-ਲਸ਼ਕਰ ਲੈਕੇ ਅਾੳੁਣਗੇ ੳੁਹ ਜੇ ੳੁਹਨਾਂ ਨੂੰ ਪਤਾ ਹੋੲਿਅਾ ਕਿ ਮੈਂ ਅੱਜ ਘਰੇ ਅਾੲਿਅਾ ਹਾਂ। ਫਿਰ ਚਾਹ ਪੀਕੇ ਗੁਰਜੰਟ ਘਰੋਂ ਸਾਰਿਅਾਂ ਨੂੰ ਫਤਿਹ ਬੁਲਾਕੇ ਚਲਾ ਗਿਅਾ ਜ਼ਦੋਂ ਦਿਨ ਚੜਨ ਲੱਗਾ। ਬੇਬੇ ਕਹਿੰਦੀ ਓਹਦੇ ਮੂੰਹ ਵੱਲ ਵੇਖਕੇ ਤਾਂ ਲੱਗਦਾ ਹੀ ਨੀ ਹੁੰਦਾ ਸੀ ਕਿ ੳੁਹਦੇ ਸਿਰ ਤੇ ਸਰਕਾਰ ਨੇ 40 ਲੱਖ ਦਾ ੲਿਨਾਮ ਰੱਖਿਅਾ ਹੋਵੇਗਾ,ੳੁਹਨੂੰ ਬਿਲਕੁਲ ਵੀ ਫਿਕਰ ਨੀ ਹੁੰਦਾ ਸੀ ਅਾਵਦਾ,ਅੱਜ ਵੀ ਜ਼ਦੋੰ ੳੁਸਦੀ ਫੋਟੋ ਵੇਖਦੀ ਹਾਂ ੳੁਸੇ ਤਰ੍ਹਾਂ ਹੱਸਦਾ ਦਿੱਸਦਾ ਵਿੱਚੋੰ।
🌷ਪ੍ਰਨਾਮ ਮਾਤਾਵਾਂ ਨੂੰ ਜਿੰਨਾ ਪੁੱਤ ਧਰਮ ਤੋ ਵਾਰੇ🌷
ਮਹਾਨ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦੇ ਸਤਿਕਾਰਯੋਗ ਮਾਤਾ ਜੀ 🍃🍃🍃🍃🍃🍃🍃🍃🍃🍃🍃🍃🍃

3586 0 30 August, 2019
@kaum_de_rakhe Profile picture

@kaum_de_rakhe

ਸ਼ਹੀਦੀ 😍

ਸ਼ਹੀਦੀ 😍
2462 0 29 August, 2019
@kaum_de_rakhe Profile picture

@kaum_de_rakhe

ਜਦੋ ਪੈਸੇ ਦਾ ਘਮੰਡ ਹੋਣ ਲਗਜੇ ਤਾਂ ਇੱਕ ਚੱਕਰ ਸ਼ਮਸ਼ਾਨਘਾਟ ਦਾ ਲਾ ਆਵੀਂ।
ਕਿਉੁਂਕਿ ਉਥੇ ਤੇਰੇ ਤੋਂ ਵੱਡੇ-ਵੱਡੇ ਸਵਾਹ ਹੋਏ ਪਏ ਨੇ।

2693 0 28 August, 2019
@kaum_de_rakhe Profile picture

@kaum_de_rakhe

ਅਸੀਂ ਹਾਲੇ ਪਰਖੇ ਜਾ ਰਹੇ ਆਂ
ਜਦੋਂ ਉੱਠੇ ਕਾਲੀ ਬੋਲੀ ਵਾਂਗੂ ਉੱਠਾਂਗੇ
ਮਹਿਲ ਮੁਨਾਰੇ ਤਹਸ ਨਹਸ ਕਰਦੇ ਨਿੱਕਲ ਜਾਂਗੇ
ਵਿਛ ਜਾਂਗੇ ਖੇਤਾਂ ਵਿੱਚ ਪੱਕੀ ਫਸਲ
ਤੇ ਪਏ ਮੀਂਹ ਤੋਂ ਬਅਦ ਬੂਟੇਆਂ ਵਾਂਗ
ਇੱਕ ਵਾਰ ਅਸੀਂ ਪਹਿਲਾਂ ਜਾਗੇ ਸੀ
ਵਿਸਾਖੀ ਆਲੇ ਦਿਨ ਸਾਨੂੰ ਸਰਬੰਸਦਾਨੀ ਨੇ ਜਗਾਇਆ ਸੀ
ਕੱਲੇ ਕੱਲੇ ਨੇ ਸਵਾ ਲੱਖ ਰੋਲਿਆ ਸੀ
ਮੁਗਲਾਂ ਜਾਂ ਫਰੰਗੀਆਂ ਤੋਂ ਪੁੱਛਿਓ ਫਾਨੇ ਵਾਂਗੂ ਕੌਣ ਅੜਦੇ ਨੇ
ਐਤਕੀਂ ਵਾਰੀ ਨੇਤਾਵਾਂ ਤੇ ਬਾਬੂਆਂ ਦੀ ਆਊ ਗਰਦੋ ਗੋਰ ਹੋਣ ਦੀ
ਉੱਠਣਗੇ ਬੋਲੇ ਸੋ ਨਿਹਾਲ ਦੀ ਲਲਕਾਰ
ਪਿੱਛੋਂ ਸਤਿ ਸ਼ਰੀ ਅਕਾਲ ਦੀ ਲਲਕਾਰ ਵਾਂਗ
ਪਟਰੌਲ ਦੀ ਲਾਟ ਵਾਂਗੂ ਖੇਤਾਂ ਤੇ ਕਾਰਖਾਨੇਆਂ ਚੋਂ ਕਚੀਚੀ ਵੱਟੀ ਬੈਠੇ ਹੱਡੀਆਂ ਦੀ ਮੁੱਠ ਤੇ ਲਿੱਬੜੇ ਤਿੱਬੜੇ ਉੱਠਣਗੇ
ਜਦੋਂ ਸਪਰੇਹਾਂ ਏਹਨਾਂ ਤੇ ਅਸਰ ਕਰਨੀਆਂ ਬੰਦ ਕਰਗੀਆਂ
ਜਦੋਂ ਵੱਡੀਆਂ ਕੰਪਨੀਂਆਂ ਵੱਲੋਂ ਦੱਬੀਆਂ ਜੱਦੀ ਜਮੀਨਾਂ ਨੇ ਵੈਣ ਪਾਏ
ਇੱਕ ਸੈਲਾਬ ਆਵੇਗਾ ਨਿੱਕਲਜੇਗਾ ਅੱਖ ਦੇ ਝਪਕੇ ਸ਼ਹਿਰਾਂ ਦੀਆਂ ਸੜਕਾਂ ਸੁੰਨੀਆਂ ਕਰਦਾ ਕੋਠੀਆਂ ਕਾਰਾਂ ਨੂੰ ਮਲੀਆਮੇਟ ਕਰਦਾ
ਉੱਪਰ ਉੱਠੇਗਾ ਨਿਸ਼ਾਨ ਸਾਹਿਬ ਤੇ ਝੂਲਦੇ ਕੇਸਰੀ ਨੂੰ ਹਵਾ ਦੇਣ ਫਤਿਹ ਬੁਲਾਉਣ
ਜਦੋਂ ਬੇਗਾਨੇ ਮੁਲਕਾਂ ਨੇ ਸਾਨੂੰ ਝੱਲਣਾ ਬੰਦ ਕਰਤਾ
ਜਦੋਂ ਰੈਲੀ ਤੇ ਕੱਠ ਕਰਨ ਵਾਸਤੇ ਖੋਲੇ ਭੁੱਕੀ ਆਲੇ ਲਫਾਫੇ ਨੂੰ ਕਿਸੇ ਮਰੇ ਹੋਏ ਹਾਲੀ ਦੇ ਪੁੱਤ ਨੇ ਵਗਾਹ ਕੇ ਹਵਾ ਚ ਮਾਰਿਆ
ਜਦੋਂ ਆਹੜਤੀਏ ਦੀ ਚਗਾਠ ਚੜਦੇ ਖਾਲੀ ਬੋਹਝੇ ਆਲੇ ਨੂੰ ਸ਼ਾਹੂਕਾਰਾਂ "ਆਓ ਸਰਦਾਰ ਜੀ" ਕਹਿਣਾ ਬੰਦ ਕੀਤਾ
ਜਦੋਂ ਲੇਬਰ ਚੌਂਕ ਚ ਵੀ ਦਿਹਾੜੀ ਮਿਲਣੋਂ ਹਟਗੀ
ਜਦੋਂ ਬਰਗਰ ਪੀਜ਼ੇ ਦੇ ਭਾਅ ਦਾ ਏਹਨਾਂ ਨੂੰ ਪਤਾ ਲੱਗਿਆ
ਜਾਂ ਸੱਠ ਰਪੀਏ ਦੇ ਕੇ ਪੀਤੀ ਕੌਫੀ ਦਾ ਸੁਆਦ ਦਾ ਪਤਾ ਲੱਗਿਆ
ਓਹਨਾਂ ਨੂੰ ਜਿਹੜੇ ਅੱਠ ਰਪੀਆਂ ਚ ਦਾਲ ਨਾਲ ਚਾਰ ਰੋਟੀਆਂ ਖਾਂਦੇ ਆ ਪਾਣੀ ਮੁਖਤ
ਵੇਹਲੇ ਗੱਭਰੂ ਖੁੰਢਾ ਤੇ ਬੈਠੇਆਂ ਨੇ ਉੱਡਣੇ ਜਿੰਨ ਬਣ ਜਾਣਾ
ਤੇ ਦੁਸ਼ਮਣਾਂ ਦੇ ਸ਼ਰੀਰਾਂ ਦੇ ਵਿਚਦੀ ਲੰਘਣਾ
ਆਵੇਗਾ ਬਾਜ਼ ਮੁੜਕੇ ਜਦੋਂ ਤਿੱਤਰ
ਹੋਰ ਉਡਾਰੀਆਂ ਮਾਰਨ ਲੱਗ ਪਏ

4205 0 27 August, 2019
@kaum_de_rakhe Profile picture

@kaum_de_rakhe

ਜਦੋਂ ਕਦੇ ਤੈਂਨੂੰ ਲੱਗਿਆ
ਇਹ ਅੰਤਿਮ ਸਾਹਾਂ ਤੇ ਨੇ
ਤਦ ਨਗਾਰੇ ਦੀ ਚੋਟ ਸੁਣੀਂ
ਜਦੋਂ ਲੱਗਿਆ
ਇਹ ਮੁੱਕ ਜਾਣਗੇ
ਜਕਰੀਏ ਖਾਂ ਦੀ ਹੂਕ ਗੌਰ ਫੁਰਮਾਈਂ
.
ਵਿਰਲਾ ਵਾਝਾਂ ਸਾਡਾ
ਜੇ ਹਲਾਤਾਂ ਨੇ ਦੱਬ ਦਿੱਤਾ
ਤਾਂ ਇਹਦਾ ਇਹ ਕਦਾਚਿਤ ਮਤਲਬ ਨਈਂ
ਕਿ ਸਭ ਖ਼ਤਮ ਹੋ ਗਿਆ
.
ਅਸੀਂ ਉਦੋਂ ਤੋਂ ਵਜ਼ੂਦ ਰੱਖਦੇ ਆਂ
ਜਦੋਂ ਸਿਰਸਾ ਕਿਨਾਰੇ ਪਰਿਵਾਰ ਵਿਛੁੜਿਆ
ਜਦੋਂ ਸਿਰਾਂ ਦੇ ਮੁੱਲ ਪਏ
ਜਦੋਂ ਡੋਗਰਿਆਂ ਗਦਾਰੀ ਕੀਤੀ
ਜਦੋਂ ਗਾਂਧੀਆਂ ਥੋਖੇ ਕੀਤੇ
ਜਦੋਂ ਪੰਜ ਆਬ ਵੰਡ ਦਿੱਤੇ
ਜਦੋਂ ਸਾਡੇ ਖੇਤ ਲੁੱਟੇ
ਕਿਰਤ ਲੁੱਟੀ
ਪਤਿ ਲੁੱਟੀ
ਜਵਾਨੀ ਦਾ ਘਾਣ ਕੀਤਾ
ਸਾਹਿਤ ਉਜਾੜਿਆ
ਤਖ਼ਤ ਤੇ ਟੈਂਕ ਚਾੜ੍ਹੇ
ਚੁਰਾਸੀ ਨਂਨਵੇਂ ਚ
ਹੋਂਦ ਮਿਟਾਉਣ ਦੀ ਨਾਕਾਮ ਕੋਸ਼ਿਸ਼ ਕੀਤੀ
.
ਕੀ ਖੱਟਿਆ ਦੱਸ
ਏਨਾਂ ਜ਼ੋਰ ਲਾਅ ਕੇ ?
ਇਹ ਮਿਟਣ ਵਾਲੇ ਨਹੀਂ ਰੁਕਣ ਵਾਲੇ ਵੀ ਨਹੀਂ
ਤੇ ਨਾ ਹੀ ਝੁਕਣ ਵਾਲੇ ਨੇ
.
ਮਾਰ ਖਾਂ ਨਿਗ੍ਹਾ ਤਵਾਰੀਖ਼ ਦਿਆਂ ਪੰਨਿਆਂ ਤੇ
ਇਹ ਸਵਾ ਲੱਖ ਅੱਗੇ ਡਟਣ ਵਾਲੇ
ਅਰੋਕ ਅਮਿੱਟ ਤੇ
ਬੱਚਿਆਂ ਦੇ ਟੋਟੇ ਝੋਲੀ ਚ ਪੁਆ ਕੇ
ਬੁੱਕਣ ਵਾਲੇ ਨੇ !! ਕਿਉਂ ਕਿ ਚੰਡੇ ਵੇ ਨੇ
ਸਰਬੰਸ ਦਾਨੀ ਦੇ ਉਪਦੇਸ਼ ਦੇ
.
ਇਹ ਤੇਰੇ ਹਿੰਦ ਦੇ ਵਾਸੀ ਨਹੀਂ
ਇਹ ਪਰਿੰਦੇ ਨੇ ਅਕਾਲ ਪੁਰਖ਼ ਦੇ ਦੇਸ਼ ਦੇ

ਜਦੋਂ ਕਦੇ ਤੈਂਨੂੰ ਲੱਗਿਆ
ਇਹ ਅੰਤਿਮ ਸਾਹਾਂ ਤੇ ਨੇ
ਤਦ ਨਗਾਰੇ ਦੀ ਚੋਟ ਸੁਣੀਂ
ਜਦੋਂ ਲੱਗਿਆ 
ਇਹ ਮੁੱਕ ਜਾਣਗੇ
ਜਕਰੀਏ ਖਾਂ ਦੀ ਹੂਕ ਗੌਰ ਫੁਰਮਾਈਂ
.
ਵਿਰਲਾ ਵਾਝਾਂ ਸਾਡਾ 
ਜੇ ਹਲਾਤਾਂ ਨੇ ਦੱਬ ਦਿੱਤਾ 
ਤਾਂ ਇਹਦਾ ਇਹ ਕਦਾਚਿਤ ਮਤਲਬ ਨਈਂ
ਕਿ ਸਭ ਖ਼ਤਮ ਹੋ ਗਿਆ
.
ਅਸੀਂ ਉਦੋਂ ਤੋਂ ਵਜ਼ੂਦ ਰੱਖਦੇ ਆਂ
ਜਦੋਂ ਸਿਰਸਾ ਕਿਨਾਰੇ ਪਰਿਵਾਰ ਵਿਛੁੜਿਆ
ਜਦੋਂ ਸਿਰਾਂ ਦੇ ਮੁੱਲ ਪਏ
ਜਦੋਂ ਡੋਗਰਿਆਂ ਗਦਾਰੀ ਕੀਤੀ
ਜਦੋਂ ਗਾਂਧੀਆਂ ਥੋਖੇ ਕੀਤੇ
ਜਦੋਂ ਪੰਜ ਆਬ ਵੰਡ ਦਿੱਤੇ
ਜਦੋਂ ਸਾਡੇ ਖੇਤ ਲੁੱਟੇ
ਕਿਰਤ ਲੁੱਟੀ
ਪਤਿ ਲੁੱਟੀ
ਜਵਾਨੀ ਦਾ ਘਾਣ ਕੀਤਾ
ਸਾਹਿਤ ਉਜਾੜਿਆ 
ਤਖ਼ਤ ਤੇ ਟੈਂਕ ਚਾੜ੍ਹੇ
ਚੁਰਾਸੀ ਨਂਨਵੇਂ ਚ 
ਹੋਂਦ ਮਿਟਾਉਣ ਦੀ ਨਾਕਾਮ ਕੋਸ਼ਿਸ਼ ਕੀਤੀ
.
ਕੀ ਖੱਟਿਆ ਦੱਸ 
ਏਨਾਂ ਜ਼ੋਰ ਲਾਅ ਕੇ ?
ਇਹ ਮਿਟਣ ਵਾਲੇ ਨਹੀਂ ਰੁਕਣ ਵਾਲੇ ਵੀ ਨਹੀਂ
ਤੇ ਨਾ ਹੀ ਝੁਕਣ ਵਾਲੇ ਨੇ
.
ਮਾਰ ਖਾਂ ਨਿਗ੍ਹਾ ਤਵਾਰੀਖ਼ ਦਿਆਂ ਪੰਨਿਆਂ ਤੇ
ਇਹ ਸਵਾ ਲੱਖ ਅੱਗੇ ਡਟਣ ਵਾਲੇ 
ਅਰੋਕ ਅਮਿੱਟ ਤੇ 
ਬੱਚਿਆਂ ਦੇ ਟੋਟੇ ਝੋਲੀ ਚ ਪੁਆ ਕੇ 
ਬੁੱਕਣ ਵਾਲੇ ਨੇ !! ਕਿਉਂ ਕਿ ਚੰਡੇ ਵੇ ਨੇ 
ਸਰਬੰਸ ਦਾਨੀ ਦੇ ਉਪਦੇਸ਼ ਦੇ
.
ਇਹ ਤੇਰੇ ਹਿੰਦ ਦੇ ਵਾਸੀ ਨਹੀਂ
ਇਹ ਪਰਿੰਦੇ ਨੇ ਅਕਾਲ ਪੁਰਖ਼ ਦੇ ਦੇਸ਼ ਦੇ
4364 0 26 August, 2019
@kaum_de_rakhe Profile picture

@kaum_de_rakhe

ਸਰਕਾਰ ਦੇ ਹੰਕਾਰ ਤੋਂ,
ਹਥਿਅਾਰ ਦੇ ਪਰਹਾਰ ਤੋਂ,
ਜ਼ਾਲਮ ਬਲੀ ਬਲਕਾਰ ਤੋਂ,
ਬੁੱਕਲ ਚ ਛਿਪੇ ਗੱਦਾਰ ਤੋਂ, ਮੌਕਾ ਪਰੱਸਤ ਮੱਕਾਰ ਤੋਂ,
ਹਰ ਵਿਕ ਗੲੇ ਅਖਬਾਰ ਤੋਂ, ਚੈਨਲ ਚਲਾਕ ਹੁਸ਼ਿਅਾਰ ਤੋਂ,
ਬੇ ਰੁਖ਼ ਹੋੲੇ ਸੰਸਾਰ ਤੋਂ, ਸਮਿਅਾਂ ਦੀ ੳੁਲਟ ਰਫ਼ਤਾਰ ਤੋਂ,
ਹਰ ਦੋਗਲੇ ਕਿਰਦਾਰ ਤੋਂਂ.... ਨਾ ਡਰਨਗੇ ਨਾ ਹਰਨਗੇ
ਸਿੰਘ ਦੋ ਹੀ ਗੱਲਾਂ ਕਰਨਗੇ
ਜਾਂ ਬਾਦਸ਼ਾਹਤ ਕਰਨਗੇ
ਜਾਂ ਬਾ-ਸ਼ਹਾਦਤ ਮਰਨਗੇ

2718 0 26 August, 2019
@kaum_de_rakhe Profile picture

@kaum_de_rakhe

Punjab de ਅੱਤਵਾਦੀ ਸੇਵਾ ਦੁਰਾਨ @kaum_de_rakhe

3429 0 25 August, 2019
@kaum_de_rakhe Profile picture

@kaum_de_rakhe

ਸੇਵਾ ਪੰਜਾਬ ਹੜ ਪੀੜਤਾਂ ਦੀ @kaum_de_rakhe

ਸੇਵਾ ਪੰਜਾਬ ਹੜ ਪੀੜਤਾਂ ਦੀ @kaum_de_rakhe
4738 0 24 August, 2019
@kaum_de_rakhe Profile picture

@kaum_de_rakhe

When we saw the news of dangerous flooding in our state (PUNJAB). The Members of our group(KAUM DE RAKHE) made every effort to remove the elderly, children, siblings, sisters without any fear. So far, more than 1100 lives have been saved and after the water has dried up, the Sikh families of Punjab and Punjabi who have lost their livestock and their cattle have died. We will assist everyone's family whose crops, livestock and homes are damaged.We urge all of our brothers and sisters to help them as much as they can. Please support us after looking at our page.
INSTAGRAM - @kaum_de_rakhe Thanks = Amritpal Singh
!!!
Instagram page @kaum_de_rakhe
ਵੱਲੋ ਪੰਜਾਬ ਚ ਆਏ ਖਤਰਨਾਕ ਹੜਾਂ ਨੂੰ ਦੇਖਿਆ ਗਿਆ ਤਾ ਕਿਸੇ ਡਰ ਤੋ ਬਿਨਾ ਇਸ ਗਰੁੱਪ ਦੀ ਟੀਮ ਨੇ ਬਜੁਰਗ,ਬੱਚੇ,ਵੀਰਾਂ,ਭੈਣਾ ਨੂੰ ਬਾਹਰ ਕੱਢਣ ਲਈ ਦਿਨ ਰਾਤ ਇੱਕ ਕੀਤੀ ਹੁਣ ਜਹਿੜੇ ਵਿਚ ਪਾਣੀ ਦੇ ਰਹਿ ਗਏ ਨੇ ਉਹਨਾ ਤੱਕ ਦਵਾਈ ਹੋਰ ਸਮਾਨ ਪਹੁੰਚ ਦਾ ਕਰ ਰਹੇ ਆ ਹੁਣ ਤੱਕ 1100 ਤੋ ਵੱਧ ਜਾਨਾ ਬਚਾ ਚੁਕੇ ਆ ਪਾਣੀ ਸੁੱਕਣ ਤੋ ਬਾਅਦ ਜਹਿੜੇ ਪੰਜਾਬ ਦੇ ਸਿੱਖ ਪਰਿਵਾਰਾਂ ਦਾ ਤੇ ਪੰਜਾਬੀਆ ਦਾ ਨੁਕਸਾਨ ਹੋਇਆ ਉਹਨਾ ਦੇ ਘਰਾਂ ਦਾ ਖਰਚਾ ਪਸ਼ੂ ਮਰੇ ਉਹਨਾ ਦਾ ਖਰਚਾ ਫਸਲ ਦਾ ਖਰਚਾ ਵੀ ਦੇਵਾਂਗੇ ਅਸੀ ਆਪ ਸਾਰੇ ਵੀਰਾਂ ਭੈਣਾ ਨੂੰ ਬੇਨਤੀ ਕਰਦੇ ਆ ਸਾਨੂੰ ਪੈਸੇ ਵੱਲੋ ਜਿੰਨੀ ਵੀ ਮੱਦਦ ਕਰ ਸਕੋ ਜਰੂਰ ਕਰੋ ਸਾਡਾ ਪੇਜ ਤੇ ਸੇਵਾ ਦੇਖ ਕੇ ਹੀ ਮੱਦਦ ਕਰਿੳ ਧੰਨਵਾਦ ਕਰਤਾਂ= ਅੰਮ੍ਰਿਤਪਾਲ ਸਿੰਘ

7508 0 24 August, 2019