S A R B J E E T ( 😎 ) ( @jattz420 ) Instagram Profile

jattz420

S A R B J E E T ( 😎 )

  • 840 posts
  • 149.8k followers
  • 28 following

S A R B J E E T ( 😎 ) Profile Information

@jattz420 Profile picture

@jattz420

Peace Arch Duty Free

ਦੀਵੇ ਭਾਵੇਂ 100 ਵੱਧ ਲੱਗ ਜਾਣ😠
ਪਰ ਬਾਲਣੇ ਕੱਲੇ ਕੱਲੇ ਦੀ ਹਿੱਕ ਤੇ ਦੋ-ਦੋ ਆ...lll💪💪

ਦੀਵੇ ਭਾਵੇਂ 100 ਵੱਧ ਲੱਗ ਜਾਣ😠
ਪਰ ਬਾਲਣੇ ਕੱਲੇ ਕੱਲੇ ਦੀ ਹਿੱਕ ਤੇ ਦੋ-ਦੋ ਆ...lll💪💪
11278 0 20 September, 2019
@jattz420 Profile picture

@jattz420

Bombay Banquet Hall

ਤੇਰੀ👧🏻ਯਾਰੀ👫ਵੱਧੋ ਵੱਧ1️⃣ਸਾਲ ਨਿੰਭਜੂ.😏
ਯਾਰਾਂ👬ਨਾਲ ਜੱਫਾ👌ਮੇਰਾ ਮੁੱਢ☝🏻️ਤੋ ਪਿਆ...

ਤੇਰੀ👧🏻ਯਾਰੀ👫ਵੱਧੋ ਵੱਧ1️⃣ਸਾਲ ਨਿੰਭਜੂ.😏
ਯਾਰਾਂ👬ਨਾਲ ਜੱਫਾ👌ਮੇਰਾ ਮੁੱਢ☝🏻️ਤੋ ਪਿਆ...
13423 0 19 September, 2019
@jattz420 Profile picture

@jattz420

Surrey, British Columbia

🇨🇦🇨🇦🇨🇦 🤨🤨

🇨🇦🇨🇦🇨🇦 🤨🤨
11608 0 18 September, 2019
@jattz420 Profile picture

@jattz420

Bombay Banquet Hall

ਪੌਣਾਂ ਦਿਆਂ ਬੁੱਲਿਆ ਚੋਂ ਬਾਤ ਉੱਡ ਗਈ,
ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ,
ਚਾਰੇ ਪਾਸੇ ਬਲਦੇ ਨੇ ਲੱਖ ਸੂਰਜੇ,
ਜਿੰਦਗੀ 'ਚੋਂ ਕਾਲੀ-ਬੋਲੀ ਰਾਤ ਉੱਡ ਗਈ,
ਆਕੜਾਂ ਦੀ ਹੌਛੀ ਜਈ ਔਕਾਤ ਉੱਡ ਗਈ,
ਮੇਰੇ ਵਿੱਚੋਂ ਮੇਰੇ ਵਾਲੀ ਬਾਤ ਉੱਡ ਗਈ,
ਐਬ ਤੇ ਫਰੇਬ ਦੀ ਬਾਰਾਤ ਉੱਡ ਗਈ,
ਜੀ ਸਾਡੇ ਤੇ ਕਰਮ ਸਾਂਈਆਂ ਬਾਹਲੇ ਕਰਤੇ,
ਹੋਰਾਂ ਦੀ 'ਹਮਾਯਤ' ਜਦੋਂ ਕਰਨ ਲੱਗੋਂ ਤਾਂ,
ਓਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ,
ਜਿੰਨੀ ਹੱਥੀਂ ਮੰਗੀਆ ਦੁਆਵਾਂ ਓਹੀ ਹੱਥ
ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ... Pind wala pb 19

ਪੌਣਾਂ ਦਿਆਂ ਬੁੱਲਿਆ ਚੋਂ ਬਾਤ ਉੱਡ ਗਈ,
ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ,
ਚਾਰੇ ਪਾਸੇ ਬਲਦੇ ਨੇ ਲੱਖ ਸੂਰਜੇ,
ਜਿੰਦਗੀ 'ਚੋਂ ਕਾਲੀ-ਬੋਲੀ ਰਾਤ ਉੱਡ ਗਈ,
ਆਕੜਾਂ ਦੀ ਹੌਛੀ ਜਈ ਔਕਾਤ ਉੱਡ ਗਈ,
ਮੇਰੇ ਵਿੱਚੋਂ ਮੇਰੇ ਵਾਲੀ ਬਾਤ ਉੱਡ ਗਈ,
ਐਬ ਤੇ ਫਰੇਬ ਦੀ ਬਾਰਾਤ ਉੱਡ ਗਈ,
ਜੀ ਸਾਡੇ ਤੇ ਕਰਮ ਸਾਂਈਆਂ ਬਾਹਲੇ ਕਰਤੇ,
ਹੋਰਾਂ ਦੀ 'ਹਮਾਯਤ' ਜਦੋਂ ਕਰਨ ਲੱਗੋਂ ਤਾਂ,
ਓਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ,
ਜਿੰਨੀ ਹੱਥੀਂ ਮੰਗੀਆ ਦੁਆਵਾਂ ਓਹੀ ਹੱਥ
ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ... Pind wala pb 19
9289 0 15 September, 2019
@jattz420 Profile picture

@jattz420

Newton, Surrey, British Columbia

ਨਜ਼ਾਰੇ ਲਈ ਦੇ ਆ ਚੌੜ ਨੀ ਕਰੀ ਦੀ
ਪਿੱਠ ਪਿੱਛੇ ਭੌਕਣ ਵਾਲਿਆ ਦੀ # ਪੁੱਤ 👍ਗੌਰ ਨੀ 🤘ਕਰੀਦੀ।

ਨਜ਼ਾਰੇ ਲਈ ਦੇ ਆ ਚੌੜ ਨੀ ਕਰੀ ਦੀ 
ਪਿੱਠ ਪਿੱਛੇ ਭੌਕਣ ਵਾਲਿਆ ਦੀ # ਪੁੱਤ 👍ਗੌਰ ਨੀ 🤘ਕਰੀਦੀ।
12434 0 14 September, 2019
@jattz420 Profile picture

@jattz420

Barnala

ਉਂਝ #ਰੰਗ ਰੂਪ ਭਾਂਵੇਂ ਕੁਝ ਖਾਸ ਨਾ
#ਮਿੱਠੇ ਬੋਲਾਂ ਨਾਲ #ਦਿਲ ਬੜੇ ਜਿੱਤੇ ਨੇ...❤❤ pind wala din

ਉਂਝ #ਰੰਗ ਰੂਪ ਭਾਂਵੇਂ ਕੁਝ ਖਾਸ ਨਾ 
#ਮਿੱਠੇ ਬੋਲਾਂ ਨਾਲ #ਦਿਲ ਬੜੇ ਜਿੱਤੇ ਨੇ...❤❤ pind wala din
15475 0 12 September, 2019
@jattz420 Profile picture

@jattz420

Vancouver, British Columbia

ਨਫਰਤ ਬੀ ਕੋਈ ਕਰਨੇ ਕੀ ਚੀਜ ਹੈ
ਸਬਰ ਕੀਜੀਏ, ਰਹਿਮ ਕੀਜੀਏ, ਮੁਆਫ ਕੀਜੀਏ ।।

ਨਫਰਤ ਬੀ ਕੋਈ ਕਰਨੇ ਕੀ ਚੀਜ ਹੈ
ਸਬਰ ਕੀਜੀਏ, ਰਹਿਮ ਕੀਜੀਏ, ਮੁਆਫ ਕੀਜੀਏ ।।
14104 0 8 September, 2019
@jattz420 Profile picture

@jattz420

Miss u dad 😭😭🥺🥺 bht sona song a 😓

Miss u dad 😭😭🥺🥺 bht sona song a 😓
11203 0 7 September, 2019
@jattz420 Profile picture

@jattz420

Surrey, British Columbia

#ਸ਼ਹਿਰ ਦੀ ਹਵਾ ਦਾ #ਫਰਕ
ਪਤੰਗਾਂ ਨੂੰ #ਪੈਂਦਾ ਬਾਜ਼ਾਂ ਨੂੰ ਨਹੀਂ✌✌

#ਸ਼ਹਿਰ ਦੀ ਹਵਾ ਦਾ #ਫਰਕ
 ਪਤੰਗਾਂ ਨੂੰ #ਪੈਂਦਾ  ਬਾਜ਼ਾਂ ਨੂੰ ਨਹੀਂ✌✌
21812 0 6 September, 2019
@jattz420 Profile picture

@jattz420

New singer up coming khat kina kant a song 😂😂😂😎

New singer up coming khat kina kant a  song 😂😂😂😎
10661 0 4 September, 2019
@jattz420 Profile picture

@jattz420

ਹਵਾਵਾਂ ਕਰਨਗੀਆਂ ਫੈਸਲਾ ਚਾਨਣ ਦਾ.. ਦੀਵਾ ਉਹੀ ਚੱਲੂ ਜੀਹਦੇ ਚ ਦਮ ਹੋਊ

ਹਵਾਵਾਂ ਕਰਨਗੀਆਂ ਫੈਸਲਾ ਚਾਨਣ ਦਾ.. ਦੀਵਾ ਉਹੀ ਚੱਲੂ ਜੀਹਦੇ ਚ ਦਮ ਹੋਊ
13904 0 3 September, 2019
@jattz420 Profile picture

@jattz420

👉ਸਾਨੂੰ 👍ਤਾਂ ਸਭ ਵਕਤ⏱️ ਨੇ ਸਿਖਾਇਆ ਯਾਰਾ🙂 ਅਸੀਂ ਕੋਈ ਮਹਿਗੇ ਸਕੂਲਾਂ🏬 ਵਿਚ ਨਹੀਂ 📖ਪੜੇ🙏

👉ਸਾਨੂੰ 👍ਤਾਂ ਸਭ ਵਕਤ⏱️ ਨੇ ਸਿਖਾਇਆ ਯਾਰਾ🙂 ਅਸੀਂ ਕੋਈ ਮਹਿਗੇ ਸਕੂਲਾਂ🏬 ਵਿਚ ਨਹੀਂ 📖ਪੜੇ🙏
12917 0 30 August, 2019