Bhai Baldev Singh Vadala ( @bhaibaldevsinghvadala ) Instagram Profile

bhaibaldevsinghvadala

Bhai Baldev Singh Vadala

  • 244 posts
  • 14.9k followers
  • 14 following

Bhai Baldev Singh Vadala Profile Information

@bhaibaldevsinghvadala Profile picture

@bhaibaldevsinghvadala

ਸਿੱਧੂ ਮੂਸੇਵਾਲਾ ਤੁਰੰਤ ਗਾਣੇ ਨੂੰ ਇੰਟਰਨੈਟ ਤੋਂ ਡਲੀਟ ਕਰਾਵੇ @sidhu_moosewala @sikhsadbhawnadal @jujhartimes

989 0 13 hours ago
@bhaibaldevsinghvadala Profile picture

@bhaibaldevsinghvadala

Sri Harmandir Sahib, Sri Amritsar - www.sgpc.net

ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥
ਸੰਗਰਾਂਦ- ਅੱਸੂ ੧੭/੦੯/੨੦੧੯
#gurbani #kirtan #sachkhand #sridarbarsahib #amritsar #sangrand #assu #bhaibaldevsinghjivadala #hazuriragi #srigururamdasji #akalpurakh #waheguru🙏

3843 0 17 September, 2019
@bhaibaldevsinghvadala Profile picture

@bhaibaldevsinghvadala

ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿਖ ਸਦਭਾਵਨਾ ਦੱਲ ਵਲੋਂ ਡੇਰਾ ਬਾਬਾ ਨਾਨਕ ਵਿਖੇ ਤਿਨ ਮਹੀਨੇ ਲੰਗਰਾਂ ਦੀ ਸੇਵਾ ਦਵਾਈਆਂ ਦੀ ਸੇਵਾ ਰੁਖਾਂ ਦੀ ਸੇਵਾ ਗਤਕੇ ਘੋੜ ਸਵਾਰੀ ਦੀ ਸਿਖਿਆ ਦਿਤੀ ਜਾਵੇਗੀ ਅੱਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੇ ਜੀ
#sikhsadbhawnadal #bhaibaldevsinghjivadala #srigurunanakdevji #550thparkashpurab

1039 0 15 September, 2019
@bhaibaldevsinghvadala Profile picture

@bhaibaldevsinghvadala

ਸ੍ਰੀ ਦਰਬਾਰ ਸਾਹਿਬ _ Golden Temple

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ ॥
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਵਣੁ ਜੀ 🙏🏻 🙏🏻 #gurgaddidivas #dhandhansrigururamdasji #sodhisultan #gurbani #kirtan #sachkhand #sridarbarsahib #amritsar #bhaibaldevsinghjivadala #hazuriragi #waheguru🙏

2208 0 10 September, 2019
@bhaibaldevsinghvadala Profile picture

@bhaibaldevsinghvadala

ਹਰਿ ਪ੍ਰਭਿ ਕਾਜੁ ਰਚਾਇਆ ॥ ਗੁਰਮੁਖਿ ਵੀਆਹਣਿ ਆਇਆ ॥
ਆਪ ਸਭ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਧੰਨ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🏻
#viahpurb #dhansrigurunanakdevji #gurbani #kirtan #sachkhand #sridarbarsahib #amritsar #bhaibaldevsinghjivadala #gurughardekirtaniye #sikh #waheguru🙏

4076 0 4 September, 2019
@bhaibaldevsinghvadala Profile picture

@bhaibaldevsinghvadala

ਸਿੱਖ ਨੋਜਵਾਨ ਸਭਾ ਗੁ: ਸ੍ਰੀ ਗੁਰੂ ਸਿੰਘ ਸਭਾ, ਰੁਦਰਪੁਰ ਦੇ ਵੀਰਾਂ ਵੱਲੋਂ ਪੰਜਾਬ ਦੇ ਹੜ ਪੀੜਤਾਂ ਦੀ ਸੇਵਾ ਲਈ ਅਪੀਲ
ਵਾਹਿਗੁਰੂ ਚੜਦੀਕਲਾ ਬੱਖਸ਼ਣ ਸਮੁਹ ਖਾਲਸਾ ਏਡ ਦੇ ਸੇਵਾਦਾਰਾਂ ਨੂੰ @khalsa_aid @khalsaaid_india @ravisinghka

1873 0 3 September, 2019
@bhaibaldevsinghvadala Profile picture

@bhaibaldevsinghvadala

ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥
ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ 🙏🏻 #gurbani #kirtan #srigurugranthsahibji #pehlaparkashpurab #sikhhistory #gurpurab #waheguru🙏

4376 0 31 August, 2019
@bhaibaldevsinghvadala Profile picture

@bhaibaldevsinghvadala

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
In the month of Bhaadon, she is deluded by doubt, because of her attachment to duality.

ਲਖ ਸੀਗਾਰ ਬਣਾਇਆ ਕਾਰਜਿ ਨਾਹਿ ਕੇਤੁ ॥
She may wear thousands of ornaments, but they are of no use at all.
#monthofbhaadon #sangraand #gurbani #kirtan #sachkhand #sridarbarsahib #amritsar #waheguru #bhaibaldevsinghvadala @iqbalsinghmanawa1313 @sukhdev0018894

2905 0 17 August, 2019
@bhaibaldevsinghvadala Profile picture

@bhaibaldevsinghvadala

ਅਜਾਦੀ ਦਿਵਸ ਤੇ ਘਰੇਲੂ ਹਵਾਈ ਸਫ਼ਰ ਚ ਕਿਰਪਾਨ ਕਰਕੇ ਰੋਕਿਆ ਗਿਆ- ਭਾਈ ਵਡਾਲਾ

1899 0 15 August, 2019
@bhaibaldevsinghvadala Profile picture

@bhaibaldevsinghvadala

ਕਿਸੇ ਦੀ ਧੀ ਭੈਣ ਦੇ ਸਿਰੋਂ ਚੁੰਨੀ ਖਿੱਚਣ ਵਾਲੇ ਨੂੰ ਸਿੱਖ ਕਦੇ ਬਰਦਾਸ ਨਹੀ ਕਰਦਾ - ਭਾਈ ਵਡਾਲਾ

1363 0 10 August, 2019
@bhaibaldevsinghvadala Profile picture

@bhaibaldevsinghvadala

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ 🙏🏻

ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ ਜੀ 🙏🏻
1805 0 30 July, 2019
@bhaibaldevsinghvadala Profile picture

@bhaibaldevsinghvadala

ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੈ ਸਭਿ ਦੁਖਿ ਜਾਇ ॥
#gurbanikirtan #shabadguru #waheguruji🙏

1358 0 27 July, 2019
@bhaibaldevsinghvadala Profile picture

@bhaibaldevsinghvadala

ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੈ ਸਭਿ ਦੁਖਿ ਜਾਇ ॥
ਧੰਨ ਸ਼੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🏻🙏🏻

1612 0 25 July, 2019
@bhaibaldevsinghvadala Profile picture

@bhaibaldevsinghvadala

ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟਾ ਲਗਾ ਕੇ ਹਰਿਆਵਲ ਲਹਿਰ ਦੀ ਸੁਰੂਆਤ ਕੀਤੀ ਗਈ ...

1285 0 23 July, 2019
@bhaibaldevsinghvadala Profile picture

@bhaibaldevsinghvadala

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ 🙏🏻

ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ ਜੀ 🙏🏻
2087 0 20 July, 2019
@bhaibaldevsinghvadala Profile picture

@bhaibaldevsinghvadala

ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥ The rainy season of Saawan has come. The Gurmukh meditates on the Lord’s Name.
#gurbani #kirtan #shabad #monthofsaawan #sachkhand #sridarbarsahib #amritsar #waheguru 🙏🏻

2320 0 16 July, 2019
@bhaibaldevsinghvadala Profile picture

@bhaibaldevsinghvadala

ਭਾਈ ਬਲਦੇਵ ਸਿੰਘ ਜੀ ਵਡਾਲਾ
ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ 🙏🏻

ਭਾਈ ਬਲਦੇਵ ਸਿੰਘ ਜੀ ਵਡਾਲਾ 
ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ 
ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ ਜੀ 🙏🏻
2761 0 6 July, 2019
@bhaibaldevsinghvadala Profile picture

@bhaibaldevsinghvadala

@punjabidharti
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ 🙏🏻

@punjabidharti
ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ ਜੀ 🙏🏻
1768 0 4 July, 2019
@bhaibaldevsinghvadala Profile picture

@bhaibaldevsinghvadala

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ 🙏🏻
#fatherson

ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ ਜੀ 🙏🏻
#fatherson
1811 0 1 July, 2019
@bhaibaldevsinghvadala Profile picture

@bhaibaldevsinghvadala

ਆਓੁ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੇ ਉਨ੍ਹਾਂ ਦੀ ਸੋਚ ਨੂੰ ਸਮਰਪਿਤ ਹੋਈਏ 🙏🏻

1300 0 25 June, 2019
@bhaibaldevsinghvadala Profile picture

@bhaibaldevsinghvadala

ਜੁਲਮ ਦੀਆਂ ਜੜਾ ਪੱਟਣ ਵਾਲੇ ,
ਅਜ਼ਾਦ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਗੁਰੂ ਕੇ ਸੇਵਕ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਨੂੰ ਕੋਿਟ-ਕੋਿਟ ਪ੍ਰਣਾਮ 🙏🏻

1391 0 25 June, 2019
@bhaibaldevsinghvadala Profile picture

@bhaibaldevsinghvadala

ਜਿਹਨੂੰ ਖ਼ੁਦ ਬਣਾ ਕੇ ਸ਼ਾਯਰ ਕਰਤੇ ਨੇ ਬਖ਼ਸ਼ੀ ਕਵਿਤਾ ;
‘ਸਰਤਾਜ’ ਨਾਮ ਦੇ ਕੇ ਓਹਨੂੰ ਖੋਰਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
The Creator Himself made
whom the poet classified,
The letters dissolve him by naming him ‘Sartaaj’, the name verified.
Letters of ecstasy... ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
I son of the script of my mother tongue,
In its symbols I stride,
My Mother tongue has given me the Letters of ecstasy to play that intoxicated in its pride,
1.ਫੁੱਲਾਂ ਨੂੰ ਕੋਣ ਦੱਸੇ (ਕਿ) ਥੋਨੂੰ ਦਾਨ 'ਚ ਮਿਲ਼ੇ ਨੇ ,
ਜਿਹੜੀ ਟਿੱਬਿਆਂ 'ਚ ਟਹਿਕੇ ਉਸ ਥ੍ਹੋਰ ਦੇ ਨੇ ਅੱਖਰ !
ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ !
They got in charity whom
the flowers should vide,
The letters are of thorns,
uneven lands which abides.
It’s given to you for play
but it actually belongs to someone else.

2.ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ ਪਰ;
ਜੋ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ !

Nightingale sings and is accepted worldwide,
Letters of the peacock
who dances mystified but cried.

3.ਪੰਜਾਬ ਦੀ ਵਿਰਾਸਤ ਜਦੋਂ ਮੜ੍ਹਕ ਨਾਲ਼ ਤੁਰਦੀ
ਝਾਂਜਰ 'ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
When the legacy of my motherland
moves glorified,
Letters are of the anklets tinkling when collide.
Letters of ecstasy intoxicated in its pride,
4.ਸਿੰਧ ਬਿਆਸ ਰਾਵੀ ਘੱਘਰ, ਸਤਲੁਜ ਚੇਨਾਬ ਜਿਹਲਮ,
ਕਲਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
Sindh, Beas, Raavi, Ghaggar
Satluj, Chenab, Jhelum rivers provide,
Letters from their rustling waters and the tides.
Letters of ecstasy intoxicated in its pride. @amrit_anand_and_family

1003 0 22 June, 2019
@bhaibaldevsinghvadala Profile picture

@bhaibaldevsinghvadala

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਭਾਈ ਬਲਦੇਵ ਸਿੰਘ ਵਡਾਲਾ ਮੁੱਖ - ਸੇਵਾਦਾਰ ਸਿੱਖ ਸਦਭਾਵਨਾ ਦਲ਼ ਜੀ ਦੇ ਸਾਥੀ ਭਾਈ ਇਕਬਾਲ ਸਿੰਘ ਮਾਨਵਾਂ ਦੇ ਗ੍ਰਹਿ ਪੁੱਤਰੀ ਸਾਹਿਬ ਕੋਰ ਦਾ ਜਨਮ ਹੋਇਆਂ। ਭਾਈ ਸਾਹਿਬ ਜੀ ਨੇ ਆਪਣੇ ਕਰ-ਕਮਲਾ ਨਾਲ ਬੱਚੀ ਨੂੰ ਅਮਿ੍ਰੰਤ ਦੀ ਗੁੜਤੀ ਦਿੱਤੀ। ਗੁਰੂ ਨਾਨਕ ਦੇਵ ਜੀ ਦਾਂ ੫੫੦ ਸਾਲਾ ਤੋਹਫ਼ਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ 🙏🏻 @iqbalsinghmanawa1313

5899 0 19 June, 2019
@bhaibaldevsinghvadala Profile picture

@bhaibaldevsinghvadala

ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥
ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥
ਆਪ ਸਭ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏🏻 #parkashpurab #patshahi6vi #sikhguru #waheguru #gurbani #kirtan #bhaibaldevsinghjivadala

2132 0 17 June, 2019
@bhaibaldevsinghvadala Profile picture

@bhaibaldevsinghvadala

ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਕਿਰਦਾਰ ।
#sikhhistory #sikhjarnail #sardarharisinghnalua #bhaibaldevsinghjivadala #hazuriragi #sridarbarsahib #amritsar #waheguru

1265 0 14 June, 2019
@bhaibaldevsinghvadala Profile picture

@bhaibaldevsinghvadala

ਭਾਈ ਬਲਦੇਵ ਸਿੰਘ ਜੀ ਵਡਾਲਾ ਮੁੱਖ ਸੇਵਾਦਾਰ
ਸਿੱਖ ਸਦਭਾਵਨਾ ਦਲ ਅੱਜ ਆਪਣੇ ਜੱਥੈ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਸਮਾਰਕ ਤੇ ਨਤਮਸਤਿਕ ਹੋਣੁ ਲਈ ਪਹੁੰਚੇ।

2036 0 10 June, 2019
@bhaibaldevsinghvadala Profile picture

@bhaibaldevsinghvadala

Gurudwara Sadh Sangat, South City, Gurgaon

ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ 🙏🏻🙏🏻 #panchampatshah #jagatguru #baanikebohhit #akaalpurkh #waheguru🙏

1433 0 7 June, 2019
@bhaibaldevsinghvadala Profile picture

@bhaibaldevsinghvadala

ਤੇਰਾ ਕੀਆ ਮੀਠਾ ਲਾਗੈ ॥
Your actions seems so sweet to me.
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥
Nanak Begs for the treasure of the Naam, the Name of the Lord.
ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਨੂੰ ਕੋਿਟ ਕੋਿਟ ਪ੍ਰਣਾਮ 🙏🏻

846 0 7 June, 2019
@bhaibaldevsinghvadala Profile picture

@bhaibaldevsinghvadala

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਸਾਕਾ ਦਰਬਾਰ ਸਾਹਿਬ ਜੀ ਦੇ ਸਮੂਹ ਸ਼ਹਿਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🏻
ਸੰਤ ਜੀ ਦੇ ਬੋਲ ਜਰੂਰ ਸੁਣੋ ਜੀ
#neverforget1984 #santjarnailsinghji #khalsa #bindrawale #memory #akalpurkhkifauj 🙏🏻

1238 0 6 June, 2019
@bhaibaldevsinghvadala Profile picture

@bhaibaldevsinghvadala

ਜੂਨ ੧੯੮੪ ਨਾ ਬਖਸ਼ਿਆ ਜਾਣਾ, ਨਾ ਭੁੱਲਿਆ ਜਾਣਾ
#neverforget84 🙏🏻

ਜੂਨ ੧੯੮੪ ਨਾ ਬਖਸ਼ਿਆ ਜਾਣਾ, ਨਾ ਭੁੱਲਿਆ ਜਾਣਾ 
#neverforget84 🙏🏻
836 0 6 June, 2019