Amarpreet Singh ( @amarpreetsingh_ka ) Instagram Profile

amarpreetsingh_ka

Amarpreet Singh

  • 258 posts
  • 7.5k followers
  • 61 following

Amarpreet Singh Profile Information

ਪਰਿਵਾਰ ❤️🤗 #khalsaaid  #panjabfloods #team1
738 0 19 October, 2019
@amarpreetsingh_ka Profile picture

@amarpreetsingh_ka

Panjab Floods:
Agriculture is the backbone of Punjab. The recent floods caused havoc in the state and destroyed more than 4000 hectares of crop.
Khalsa Aid is assisting the farmers in every possible way. We are going to distribute 10,000 bags of DAP fertilizer today to the flood affected farmers of Punjab.
Each bag consists of 50kg DAP; the first round of 10,000 will be distributed in the following days as per our assessment.
Thank you for your support. 🙏🏼 ਪੰਜਾਬ ਹੜ੍ਹ:
ਖੇਤੀਬਾੜੀ ਪੰਜਾਬ ਦੀ ਰੀਡ ਦੀ ਹੱਡੀ ਹੈ। ਹਾਲ ਵਿਚ ਆਏ ਹੜਾਂ ਕਾਰਨ ਸੂਬੇ ਵਿਚ 4 ਹਜ਼ਾਰ ਏਕੜ ਤੋਂ ਵੀ ਵੱਧ ਫ਼ਸਲ
ਦਾ ਨੁਕਸਾਨ ਹੋਇਆ। ਖਾਲਸਾ ਏਡ ਹਰ ਪੱਖੋਂ ਇਹਨਾਂ ਕਿਸਾਨਾਂ ਦੀ ਮਦਦ ਕਰਨ ਵਿੱਚ ਜੁਟੀ ਹੋਈ ਹੈ। ਟੀਮ ਵਲੋਂ ਅੱਜ,ਹੜਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ 10,000 ਡੀ.ਏ.ਪੀ ਖਾਦ ਦੇ ਬੈਗ ਵੰਡੇ ਜਾਣਗੇ । ਹਰੇਕ ਬੈਗ ਦੇ ਵਿੱਚ 50 ਕਿਲੋ ਡੀ.ਏ.ਪੀ ਖਾਦ ਹੈ। ਲੋੜ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਵੀ ਖਾਲਸਾ ਏਡ ਵਲੋਂ ਇਹ ਸੇਵਾ ਫੇਰ ਕੀਤੀ ਜਾਵੇਗੀ। ਸਾਰੀ ਸੰਗਤ ਦਾ ਇਸ ਸਹਿਯੋਗ ਲਈ ਬਹੁਤ ਧੰਨਵਾਦ।

633 0 9 October, 2019
@amarpreetsingh_ka Profile picture

@amarpreetsingh_ka

Punjab (region)

Panjab Floods :
Thank you @sunanda_ss for taking out time from your busy schedule to support Khalsa Aid India's rehabilitation project for Punjab flood relief.
Sunanda along with her team participated in the distribution of cattle to the flood affected families.
We thank you and wish you the best for your future endeavours.

1097 0 5 October, 2019
@amarpreetsingh_ka Profile picture

@amarpreetsingh_ka

Bihar,Patna, India

Bihar Floods (ਬਿਹਾਰ ਹੜ੍ਹ) :

We are delivering emergency aid as well as carrying out further assessments of the flood affected areas.

Thank you for your support🙏🏼 #biharfloods #khalsaaidindia #sewa #humanityfirst #onelove

1315 0 5 October, 2019
@amarpreetsingh_ka Profile picture

@amarpreetsingh_ka

Such heartbreaking news !
I am deeply saddened by the murder of an amazing and compassionate young man.
The human race has lost a real gentleman and a wonderful humanitarian. My thoughts are with his family, friends and colleagues.
May Waheguru bless his soul 🙏🏻🙏🏻

4476 0 3 October, 2019
@amarpreetsingh_ka Profile picture

@amarpreetsingh_ka

Punjab (region)

Unity is STRENGTH 😇💪🏼👊🏼🤗 #khalsaaid

Unity is STRENGTH 😇💪🏼👊🏼🤗 #khalsaaid
1054 0 30 September, 2019
@amarpreetsingh_ka Profile picture

@amarpreetsingh_ka

Panjab Floods :

After the recent devastating floods our Khalsa Aid India team has initiated the rebuilding program.
#khalsaaid #panjabfloods #rebuilding #sewa

Support: www.khalsaaid.org

683 0 26 September, 2019
@amarpreetsingh_ka Profile picture

@amarpreetsingh_ka

Kang Khurd

ਮੁੜ ਵਸੇਬਾ 🙏🏼😇

Let’s get the farmers of Panjab back on their feet 🚜🚜 !! #Panjabfloods #khalsaaid #Farmers

ਮੁੜ ਵਸੇਬਾ 🙏🏼😇
⁣
Let’s get the farmers of Panjab back on their feet 🚜🚜 !! #Panjabfloods  #khalsaaid #Farmers
986 0 24 September, 2019
@amarpreetsingh_ka Profile picture

@amarpreetsingh_ka

Thank you Shera for your support @japneetsinghdeol 🤗💪🏼🙏🏼
#khalsaaid #panjabfloods

785 0 19 September, 2019
@amarpreetsingh_ka Profile picture

@amarpreetsingh_ka

Melbourne Airport, Victoria

ਵੱਡੀ ਭੈਣ 🤗❤️🥰

ਵੱਡੀ ਭੈਣ 🤗❤️🥰
1549 0 16 September, 2019
@amarpreetsingh_ka Profile picture

@amarpreetsingh_ka

Haters ਨੂੰ ਬੇਨਤੀ ਹੈ ਕਿਰਪਾ ਕਰਕੇ ਸੜਿਓ ਨਾਂ 😜👊🏼
ਇਹ ਵੱਡੀ ਸਾਰੀ smile ਤੁਹਾਡੇ ਲਈ ਹੀ ਹੈ 😃

1867 0 6 September, 2019
@amarpreetsingh_ka Profile picture

@amarpreetsingh_ka

Khalsa Aid Office Patiala

Panjab Floods
ਪੰਜਾਬ ਹੜ੍ਹ :
ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਦਿਨ ਰਾਤ ਹੜ੍ਹ ਪੀੜਤਾਂ ਦੀ ਮਦਦ ਲਈ ਪਿੰਡ ਪਿੰਡ ਘੁੰਮ ਕੇ ਸਮਾਨ ਇਕਠਾ ਕਰ ਰਹੇ ਹਨ ਤੇ ਖਾਲਸਾ ਏਡ ਦੇ ਵੱਖ ਵੱਖ ਕਲੈਕਸ਼ਨ ਸੈਂਟਰਾਂ ਵਿੱਚ ਭੇਜ ਰਹੇ ਹਨ ।
Support/Donate : https://www.khalsaaid.org/donate-india

652 0 27 August, 2019
@amarpreetsingh_ka Profile picture

@amarpreetsingh_ka

ਪੰਜਾਬ ਹੜ੍ਹ :
ਪੰਜਾਬ ਹੜ੍ਹਾਂ ਦੇ ਕਰਕੇ ਪੰਜਾਬ ਵਿੱਚ ਕਰੋੜਾਂ ਦਾ ਨੁਕਸਾਨ ਹੋਇਆ ਜਿਸ ਵਿੱਚ ਖ਼ਾਸ ਤੋਰ ਤੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ । ਅੱਜ ਪਿੰਡ ਆਹਲੀਆਂ ਖ਼ੁਰਦ ਵਿੱਚ ਜੋ ਕਿਸਾਨਾਂ ਨੇ ਮਦਦ ਖਾਲਸਾ ਏਡ ਤੋਂ ਮੰਗੀ ਸੀ, ਉਹਨਾਂ ਦੀ ਲੋੜ ਨੂੰ ਦੇਖਦਿਆਂ ਹੋਇਆ ਤਕਰੀਬਨ 10 ਟਨ ਪਸ਼ੂਆਂ/ਡੰਗਰਾਂ ਲਈ ਫ਼ੀਡ ਮੁਹਈਆ ਕਰਵਾਈ ਗਈ ।
ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ 🙏🏼🙏🏼 Support/Donate : www.khalsaaid.org/donate

712 0 26 August, 2019
@amarpreetsingh_ka Profile picture

@amarpreetsingh_ka

Support / Donate : https://www.khalsaaid.org/donate-india

487 0 23 August, 2019
@amarpreetsingh_ka Profile picture

@amarpreetsingh_ka

ਬੇਟਾ ਇਸ ਬਜੁਰਗ ਨੂੰ ਵੀ ਬੰਨ ਤੱਕ ਲੈ ਜਾਵੋ !
ਉਮਰ ਬਹੁਤ ਹੋਣ ਕਰਕੇ ਤੁਰਿਆ ਵੀ ਨਂਹੀ ਜਾਂਦਾ,
ਫ਼ਤਿਹ ਬਲਾਂਓਦਾ ਇਹ ਬਜ਼ੁਰਗ ਬੋਲਿਆ|

ਖਾਲਸਾ ਏਡ ਦੇ ਹੀਰੇ ਸੇਵਾਦਾਰ ❤️💎 #khalsaaidindia #heroicvolunteers #panjabfloods

801 0 21 August, 2019
@amarpreetsingh_ka Profile picture

@amarpreetsingh_ka

ਪੰਜਾਬ ਹੜ੍ਹ : ਸ਼ਾਹਕੋਟ ਹਲਕੇ ਦੇ ਕਈ ਪਿੰਡ ਡੁੱਬੇ , ਖਾਲਸਾ ਏਡ ਵੱਲੋਂ ਸ਼ਾਹਕੋਟ ਤੇ ਸੁਲਤਾਨਪੁਰ ਲੋਧੀ ਦੇ ਨਾਲ ਲੱਗਦੇ ਪਿੰਡਾਂ ਵਿੱਚ ਬੰਦੇ ਵੀ ਪਾਣੀ ਲਗਾਤਾਰ ਵੱਧ ਰਿਹਾ ਹੈ ਤੇ ਤਕਰੀਬਨ 100 ਤੋਂ ਵੱਧ ਸੇਵਾਦਾਰਾਂ ਵੱਲੋਂ ਰੈਸਕਿਊ ਆਪਰੇਸ਼ਨ ਜ਼ਾਰੀ ਹੈ। ਖਾਲਸਾ ਏਡ ਵੱਲੋਂ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਹਰ ਤਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਰੇ ਸੇਵਾਦਾਰਾਂ ਤੇ ਸੰਗਤਾਂ ਦਾ ਸਹਿਯੋਗ ਦੇਣ ਲਈ ਧੰਨਵਾਦ 🙏🏼
Support : www.khalsaaid.org

556 0 6 hours ago
@amarpreetsingh_ka Profile picture

@amarpreetsingh_ka

Praying for Peace..... 🙏🏼

Praying for Peace..... 🙏🏼
386 0 8 August, 2019