#punjabivirsa2018 Instagram Photos & Videos

punjabivirsa2018 - 3k posts

Hashtag Popularity

6.1
average comments
262.6
average likes

ਦਸਵੀਂ ਪਾਤਸ਼ਾਹੀ
.....ਸਾਦਗ ਲੋਅ......
ਖਾ ਚੋਟਾਂ ਨੀਲੇ ਮਹਿਕ ਗੲੇ,ਛਣ ਸੋਨ-ਸੁਨਿਹਰੀ ਖ਼ਾਕ ਵੇ ਸਾਈਂ,
ਬੋਲਾਂ ਵਿਚ ਮੁਕਤੀ ਬੈਠ ਗੲੀ,ਰੁਮਕ ਪਲੀਤ ਚੋਂ ਹੀਰੇ ਪਾਕ ਵੇ ਸਾਈਂ,
ਮੁਰਦਨ ਪਰਬਤ ਜੀਂਵਤੇ,ਜਦ ਬੂੰਦ ਹਯਾਤੀ ਪੀਂਵਤੇ,
ਇਹ ਬਿਖੜੇ ਰਾਹ ਨੂੰ ਸੀਂਵਤੇ, ਗੋਬਿੰਦ ਕਰਤ ਪਨਾਹ ਹੋ ਕੇ,
ਇਹ ਬਾਣਾ ਬਖਸ਼ਿਆ ਫ਼ਤਿਹ ਨੇ,ਹਰ ਤਰਫ਼ੋਂ ਬੇਪਰਵਾਹ ਹੋ ਕੇ,
ਇਹਦੀ ਲੋਅ ਚੋਂ ਸਾਦਗ ਪਨਪਦੀ, ਜਪੁਜੀ ਚੋਂ ਰੂਹ ਰੁਸ਼ਨਾਅ ਹੋ ਕੇ,
ਜ਼ਫ਼ਰਮਨطفرمن
.
.
#punjab #punjabipoet #punjabikavi #punjabivirsa2018 #punjabitadka #punjabiwriter #gurugobindsinghji #waheguru #soofie #writer #soofizm #satindersartaaj #satindersartajfan #ustaadsartaj #ਕੋਸ਼ਿਸ਼

ਦਸਵੀਂ ਪਾਤਸ਼ਾਹੀ
.....ਸਾਦਗ ਲੋਅ......
ਖਾ ਚੋਟਾਂ ਨੀਲੇ ਮਹਿਕ ਗੲੇ,ਛਣ ਸੋਨ-ਸੁਨਿਹਰੀ ਖ਼ਾਕ ਵੇ ਸਾਈਂ,
ਬੋਲਾਂ ਵਿਚ ਮੁਕਤੀ ਬੈਠ ਗੲੀ,ਰੁਮਕ ਪਲੀਤ ਚੋਂ ਹੀਰੇ ਪਾਕ ਵੇ ਸਾਈਂ,
ਮੁਰਦਨ ਪਰਬਤ ਜੀਂਵਤੇ,ਜਦ ਬੂੰਦ ਹਯਾਤੀ ਪੀਂਵਤੇ,
ਇਹ ਬਿਖੜੇ ਰਾਹ ਨੂੰ ਸੀਂਵਤੇ, ਗੋਬਿੰਦ ਕਰਤ ਪਨਾਹ ਹੋ ਕੇ,
ਇਹ ਬਾਣਾ ਬਖਸ਼ਿਆ ਫ਼ਤਿਹ ਨੇ,ਹਰ ਤਰਫ਼ੋਂ ਬੇਪਰਵਾਹ ਹੋ ਕੇ,
ਇਹਦੀ ਲੋਅ ਚੋਂ ਸਾਦਗ ਪਨਪਦੀ, ਜਪੁਜੀ ਚੋਂ ਰੂਹ ਰੁਸ਼ਨਾਅ ਹੋ ਕੇ,
ਜ਼ਫ਼ਰਮਨطفرمن
.
.
#punjab #punjabipoet #punjabikavi #punjabivirsa2018 #punjabitadka #punjabiwriter#gurugobindsinghji #waheguru #soofie #writer #soofizm #satindersartaaj #satindersartajfan #ustaadsartaj #ਕੋਸ਼ਿਸ਼
19 0 15 October, 2019

ਤੂੰ ਕੀ ਜਾਣੇ ਜੱਟੀਏ ਨੀ ਜੱਟ ਜੁਗਾੜੀ ਹੂੰਦੇ ਆ।।।🤣🤣🤣
ਆਗਿਆ ਆ ਜੱਟ ਤੈਨੂੰ ਲੈਣ ਦੇ ਲਈ ।।। ਸਾਲੀਆਂ ਦਾ ਨੱਕਾ ਰਹਿ ਗਿਆ ਗੀਤ ਗਾਉਂਦਾ ਹੀ 🤣🤣🤣🤣🤣
#punjabicouples😘 #cutecouples #sweetcouple #jatt #punjabiwedding15 #punjabijuttis #punjabisuitsboutique #punjabimarried #marriage #canadawaleyaar #ukwale #londonwale #veah #loveit #punjabivirsa2018 #punjabiculture #pakkedubaiwale #guru #dulhan #pyar #ishq #lovemarriage

।

4 1 14 October, 2019

ਨੋਵੀਂ ਪਾਤਸ਼ਾਹੀ
...... ਪ੍ਰਕਾਸ਼ਮਾਨੀ ਨੂਰ......
ਸੀਰਤ ਨੂੰ ਰੰਗਤ ਚੜ ਗ‌ਈ,ਇੱਕ ਨਾਮ ਅਭੇਸੀ ਗਾਓਦਿਆ,
ਵਣਖੰਡ ਨੇ ਛੋਇਆ ਜਿਸਮ ਨੂੰ,ਆਬਾਂ ਦੀ ਸੇਜੇ ਆਓਦਿਆ,
ਦੇਹਾਂ ਨੂੰ ਮਿਲ ਗ‌ਈਆ ਤਾਕਤਾਂ,ਮੁਕਤੀ ਦਾ ਸਾਗਰ ਗੂੰਜਿਆ,
ਜ਼ਲਮਤ ਦੇ ਵਿਹੜੇ ਚੀਰ ਕੇ, ਬਲਿਦਾਨ ਦਾ ਚਾਨਣ ਪੂੰਝਿਆ,
ਕਾਦਰ ਦੀ ਛਾਈਂ ਆਪ ਹੈ,ਵਿੱਚ ਸੁਰਤਿ ਅਗੰਮੀ ਤਾਕ ਹੈ,
ਇਕ ਸਤਿਨਾਮ ਕੀ ਜਾਤ ਹੈ , ਪ੍ਰਕਾਸ਼ਮਾਨੀ ਨੂਰ ਕੀ,
ਰੂਹ ਕਾਫ਼ ਹੈ,ਰੂਹ ਪਾਕ ਹੈ, ਪ੍ਰਕਾਸ਼ਮਾਨੀ ਨੂਰ ਕੀ,
ਹਰਿ ਤੇਗੰ ਤੇਗ ਬੇਬਾਕ ਹੈ, ਪ੍ਰਕਾਸ਼ਮਾਨੀ ਨੂਰ ਕੀ,
ਜ਼ਫ਼ਰਮਨطفرمن
.
.
#punjab #punjabipoet #punjabikavi #punjabi #punjabivirsa2018 #punjabitadka #punjabiwriter #poetry #waheguru #soofie #writer #soofizm #guruteghbahadursahibji #amritsar #satindersartaaj #satindersartajfan #ustaadsartaj #ਕੋਸ਼ਿਸ਼

27 0 14 October, 2019

ਬੋਹਤ ਹੀ ਵਧੀਆ ਗੀਤ ਗਾਇਆ ਵੀਰ ਨੇ 👌👌👌👌@motive_music_promote
#kalakar #mashook #dildo #friendshipquotes #punjabivirsa2018 #driver #dubailife #loveyourself #fear #breakupquotes #

11 0 13 October, 2019

ਉਚੀ ਥਾਂ ਤੇ ਸਟੇਜ ਲਾਈ ਹੋਈ ਸੀ..
ਵੱਜਦੇ ਬੈਂਡ ਵਾਜੇ ਨਾਲ ਬਰਾਤ ਵਿਚ ਆਏ ਕਿੰਨੇ ਸਾਰੇ ਮੁੰਡੇ ਕੁੜੀਆਂ ਤੇ ਹੋਰ ਬਰਾਤੀ ਪੂਰੇ ਜ਼ੋਰ ਨਾਲ ਨੱਚ ਰਹੇ ਸਨ!
ਅਚਾਨਕ ਕਿਸੇ ਦੀੇ ਕੂਹਣੀ ਵੱਜੀ ਤੇ ਇੱਕ ਚਾਰ ਪੰਜ ਸਾਲਾਂ ਦਾ ਮੁੰਡਾ ਸਟੇਜ ਤੋਂ ਹੇਠਾਂ ਡਿੱਗ ਪਿਆ..
ਨੱਚਦੇ ਹੋਏ ਕਈ ਲੋਕ ਉਸ ਨੂੰ ਚੁੱਕਣ ਭੱਜੇ..
ਏਨੇ ਨੂੰ ਉਹ ਕੱਪੜੇ ਝਾੜਦਾ ਹੋਇਆ ਆਪ ਹੀ ਉੱਠ ਖਲੋਤਾ..ਕਈਆਂ ਨੇ ਉਸਦਾ ਹਾਲ ਪੁੱਛਿਆ ਤੇ ਆਖਿਆ ਪੁੱਤ ਸੱਟ ਤੇ ਨਹੀਂ ਲੱਗੀ..?
ਉਹ ਅੱਗੋਂ ਪੂਰੇ ਠਰੰਮੇ ਨਾਲ ਹਰੇਕ ਨੂੰ ਆਖ ਦਿੰਦਾ "ਬਿਲਕੁਲ ਨਹੀਂ.."
ਹੁਣ ਉਸਨੂੰ ਡਿੱਗੇ ਹੋਏ ਨੂੰ ਚੁੱਕਣ ਆਏ ਜਿਆਦਾਤਰ ਲੋਕ ਵਾਪਿਸ ਮੁੜ ਗਏ ਤੇ ਇੱਕ ਵਾਰ ਫੇਰ ਨੱਚਣ ਟੱਪਣ ਵਿਚ ਮਸਤ ਹੋ ਗਏ..!
ਉਸ ਇੱਕ ਪਾਸੇ ਓਹਲੇ ਜਿਹੇ ਹੋ ਕੇ ਬੈਠ ਗਿਆ..ਹੁਣ ਉਸਦੀਆਂ ਨਜਰਾਂ ਕਿਸੇ ਵਜੂਦ ਨੂੰ ਲੱਭਣ ਲੱਗੀਆਂ..
ਅਚਾਨਕ ਉਸਨੂੰ ਆਪਣੇ ਵੱਲ ਆਉਂਦੀ ਹੋਈ ਮਾਂ ਦਿਸ ਪਈ..
ਉਹ ਉਠਿਆ ਤੇ ਮਾਂ ਵੱਲ ਨੂੰ ਦੌੜ ਪਿਆ..ਨਾਲ ਹੀ ਉਸਦਾ ਰੋਣ ਵੀ ਨਿੱਕਲ ਗਿਆ ਤੇ ਉਹ ਭੱਜ ਕੇ ਉਸਦੇ ਨਾਲ ਚੰਬੜ ਗਿਆ..! ਫ਼ਿਕਰਮੰਦ ਹੋਈ ਨੇ ਆਪਣੀ ਖਾਣ ਵਾਲੀ ਪਲੇਟ ਪਾਸੇ ਰੱਖ ਦਿੱਤੀ ਤੇ ਉਸਨੂੰ ਆਪਣੀਆਂ ਬਾਹਾਂ ਵਿਚ ਲੁਕਾ ਲਿਆ..ਉਸਦੇ ਪਿਆਰ ਨਾਲ ਹੱਥ ਫੇਰਿਆ ਤੇ ਫੇਰ ਕਿੰਨੀ ਵੇਰ ਉਸਦਾ ਮੂੰਹ ਚੁੰਮਿਆ ਫੇਰ ਉਸਨੂੰ ਹੋਰ ਪਿਆਰ ਨਾਲ ਪਲੋਸਣ ਲੱਗੀ..! ਹੁਣ ਉਹ ਆਪਣੀ ਮਾਂ ਨੂੰ ਆਪਣੇ ਵਜੂਦ ਤੇ ਲੱਗੀਆਂ ਕਿੰਨੀਆਂ ਸਾਰੀਆਂ ਸੱਟਾਂ ਬਾਰੇ ਦੱਸ ਰਿਹਾ ਸੀ..ਉਸਦੀਆਂ ਗੱਲਾਂ ਸੁਣਦੀ ਨੂੰ ਹੁੰਦਾ ਹੋਇਆ ਵਿਆਹ ਭੁੱਲ ਗਿਆ..ਨੱਚਦੇ ਹੋਏ ਲੋਕ ਦਿਸਣੋਂ ਹਟ ਗਏ..ਅਤੇ ਉਸਨੇ ਆਪਣੇ ਆਸ ਪਾਸ ਹੁੰਦੇ ਹੋਰ ਅਨੇਕਾਂ ਸ਼ਗਨ ਸਵਾਰਥਾਂ ਬਾਰੇ ਸੋਚਣਾ ਵੀ ਛੱਡ ਦਿੱਤਾ..! ਫੇਰ ਘੜੀ ਕੂ ਮਗਰੋਂ ਹੀ ਉਸਨੇ ਪਤਾ ਨਹੀਂ ਕਿਹੜਾ ਜਾਦੂ ਕੀਤਾ ਕੇ ਸਟੇਜ ਤੇ ਚੜਿਆ ਓਹੀ ਨਿੱਕਾ ਹੁਣ ਅੱਗੇ ਨਾਲ਼ੋਂ ਵੀ ਵੱਧ ਜ਼ੋਰ-ਸ਼ੋਰ ਨਾਲ ਨੱਚ ਰਿਹਾ ਸੀ! ਦੋਸਤੋ ਇਹ ਓਹਨਾ ਜ਼ਮਾਨਿਆਂ ਦੀ ਗੱਲ ਏ ਜਦੋਂ ਲੱਤਾਂ ਬਾਹਵਾਂ ਤੇ ਲਗੀਆਂ ਕਿੰਨੀਆਂ ਸਾਰੀਆਂ ਸੱਟਾਂ ਮਾਂ ਵੱਲੋਂ ਮਾਰੀ ਇੱਕ ਗਰਮ ਜਿਹੀ ਫੂਕ ਨਾਲ ਝੱਟ-ਪੱਟ ਹੀ ਠੀਕ ਹੋ ਜਾਇਆ ਕਰਦੀਆਂ ਸਨ!
#punjabivirsa #punjabivirsa2018 #maa #mummy #maaputt @hindanijjarr @hindanijjar

114 0 13 October, 2019

ਅੱਠਵੀਂ ਪਾਤਸ਼ਾਹੀ
....... ਦੁੱਖ ਭੰਜਨੀ.....
ਖਿੱਤੀਆਂ ਨੂੰ ਮਿਲ ਗੲੀ ਰੋਸ਼ਨੀ, ਗੁਰੂ ਗੁਰੂ ਜਪ ਗਾਓਦਿਆਂ,
ਇੱਕ ਜੋਤ ਅਗੰਮੀ ਟਿਕ ਗੲੀ,ਕਾਦਰ ਦੀ ਕੁਦਰਤ ਧਿਓਦਿਆਂ,
ਹੁਕਮਾਂ ਦੀ ਬੰਨੀਆਂ ਤਾਕਤਾਂ, ਹੁਕਮਾਂ ਦੇ ਰਾਹੀ ਤੁਰ ਪਈਆਂ,
ਅੱਖੀਆਂ ਦੀ ਭੋਇਂ ਵਿੱਚ ਚਮਕੀਆਂ,ਇਸ ਧਿਆਨੇਂ ਨੂੰ ਜੋ ਫੁਰ ਗਈਆਂ,
ਅੰਮ੍ਰਿਤ ਦੇ ਛਿੱਟੇ ਹੋ ਗੲੇ,ਰੂਹ ਸਤਿਨਾਮ ਸ਼ਰਸ਼ਾਰ ਹੈ,
ਦੁੱਖ ਭੰਜਨੀ ਤੂੰ ਪਾਤਸ਼ਾਹ, ਦੁੱਖ ਭੰਜਨੀ ਗੁਰ ਅਵਤਾਰ ਹੈ,
ਨਾਨਕ ਦਾ ਨੂਰੀ ਨਾਨਕਾ,ਓਹ ਬੇਕਸਾਰਾ ਯਾਰ ਹੈ,
ਜ਼ਫ਼ਰਮਨطفرمن
.
.
#punjab #punjabipoet #punjabikavi #punjabivirsa2018 #punjabiwriter #waheguru #guruharkrishansahibji #writer #soofie #soofizm #satindersartaaj #ustaadsartaj #ਕੋਸ਼ਿਸ਼

27 4 13 October, 2019
ਪਰਦੇਸੀਆਂ ਦੀ ਕਹਾਣੀ #perdesiveer #perdesizgitar #punjabisonglover #punjabivirsa2018 #bebebapu #jindjaan #enjoylife
112 5 12 October, 2019

ਸੱਤਵੀਂ ਪਾਤਸ਼ਾਹੀ
......ਮਿਹਰਵਾਨੈ.......
ਬਾਣੀ ਦੀ ਰੰਗਤ ਖਿਲ ਗੲੀ,ਬਾਣੀ ਦੀ ਉਸਤਤ ਗਾ ਰਹੇ,
ਬਾਣੀ ਦੇ ਸ਼ੀਤਲ ਬੋਲ ਨੂੰ,ਵਿੱਚ ਖਲਕਤੀ ਬਰਸਾ ਰਹੇ,
ਕੋ ਭੇਦ ਨਾ,ਨਾ ਮਜ਼ਹਬੀ,ਇਨਸਾਨੀਅਤ ਦਰਸਾਉਂਦਿਆਂ,
ਇਹ ਸੰਗਤ ਰਬਾਬੀ ਹੋ ਗੲੀ, ਨਾਨਕ ਦਾ ਚਾਨਣ ਗਾਓਦਿਆ,
ਬਿਸਮਾਦ ਓਹ ਪ੍ਰਕਾਸ਼ ਨੂੰ,ਵੇਖ ਉਜ਼ਰੇ ਭੇਖੀ ਮਨਮਤਾਂ,
ਮਿਹਰਵਾਨੇ ਮਿਹਰਵਾਨੇ ਮਿਹਰਵਾਨੇ ਬਰਕਤਾਂ,
ਰਸ ਭਰ ਗੲੇ ਗੁਲ ਪੰਖੜੀ,ਅੰਤ ਪੂਰਨੈ ਸਭ ਹਸਰਤਾਂ,
ਜ਼ਫ਼ਰਮਨطفدمن
.
.
#punjab #punjabipoet #punjabikavi #punjabivirsa2018 #waheguru #writer #guruharraisahibji #soofie #soofi #soofizm #satindersartaaj #ustaadsartaj #ਕੋਸ਼ਿਸ਼

30 3 12 October, 2019

ਛੇਵੀਂ ਪਾਤਸ਼ਾਹੀ
...... ਸ਼ਹਿਨਸ਼ਾਹ-ਏ-ਸ਼ਮਸ਼ੀਰ......
ਸਹਿਜਧਾਰੀ ਪ੍ਰੇਮ ਰਸ,ਗੁਲ ਗੁਲਸਿਤਾਂ ਗੁਲ ਕਰਤਾਰ ਹੈ,
ਬੇ-ਅਰਥੇ ਮਨਮੁਖ ਸਾਮ ਕੇ,ਓਹ ਪਾਕੰ ਪਾਕੀ ਸਾਰ ਹੈ,
ਹਰਿ ਤਖ਼ਤ ਅਕਾਲੀ ਸਾਜਿਆ,ਸਬਰੋਜ਼ ਆਨੰਦਿਤ ਜਾਗਿਆ,
ਬਹਿ ਬੀਰ ਰਸ ਜਿਓ ਗਾਜਿਆ,ਦੇਹ ਗੁੰਜਤੀ ਬਲਵਾਨ ਹੈ,
ਉਹ ਸ਼ਹਿਨਸ਼ਾਹ ਸ਼ਮਸ਼ੀਰ ਕੇ,ਇੱਕ ਪਾਤਸ਼ਾਹ ਗੁਰਤਾਨ ਹੈ,
ਤਪੱਸਵੀ ਪੁਰ ਯੋਧਕੇ,ਉਹ ਕੋਮ ਕਾ ਨੀਸ਼ਾਨ ਹੈ,
ਜ਼ਫ਼ਰਮਨطفرمن
.
.
#punjab #punjabipoet #punjabikavi #punjabivirsa2018 #punjabitadka #punjabiwriter #punjabi_virsa #soofie #soofi #soofizm #waheguru #guruhargobindsahibji #writer #satindersartaaj #ustaadsartaj #ਕੋਸ਼ਿਸ਼

38 0 11 October, 2019

ਪੰਜਵੀ ਪਾਤਸ਼ਾਹੀ
.......ਅਡੋਲ ਰੂਪ......
ਓਹਦਾ ਨੂਰ ਇਲਾਹੀ ਪ੍ਰਿਥਮੀ, ਸੱਚਖੰਡ ਨੂੰ ਸੁਰਤੀ, ਧਿਆਨ ਹੈ,
ਓਹਨੇ ਬਿਰਹਾ ਬੋਲੀ ਗੁਰੂ ਕੀ,ਬਾਣੀ ਦਾ ਉੱਚ ਵਰਦਾਨ ਹੈ,
ਹਰਿ ਜਾਪ ਜਪੇ ਜਪ ਨਾਮ ਨੂੰ, ਕੲੀ ਕੋਤਕ ਨੂਰੀ ਬਰਸਦੇ,
ਜਬ ਆਦਿ ਗ੍ਰੰਥ ਬਿਰਾਜ ਗੲੇ,ਨੈਣ ਮੁੰਦ ਗੲੇ,ਜੋ ਤਰਸਦੇ,
ਸਭ ਕੂੜ ਕੁੜੈ ਬਿਨਸ ਗੲੇ,ਵਸ ਖ਼ਲਕਤੀ ਵਿੱਚ ਸ਼ਾਦ ਹੈ,
ਅਡੋਲ ਰੂਪ ਮਨ ਸਿਮ੍ਰਤੀ,ਤਨ ਪਵਨ ਪਾਣੀ ਵਿਸਮਾਦ ਹੈ,
ਇੱਕ ਜੋਤ ਸੁਖਮਨੀ ਬੈਠ ਗੲੀ,ਰੂਹ ਆਦਿ ਹੈ ਜੁਗਾਦਿ ਹੈ,
ਜ਼ਫ਼ਰਮਨطفرمن
.
.
#punjab #punjabipoet #punjabikavi #punjabivirsa2018 #punjabitadka #punjabiwriter #punjabi_virsa
#soofie #soofizm #guruarjandevji #waheguru #writer #satindersartaaj #ustaadsartaj #ਕੋਸ਼ਿਸ਼

24 3 10 October, 2019

ਚੋਥੀ ਪਾਤਸ਼ਾਹੀ
...... ਸਹਿਜਧਾਰੀ.......
ਓਹਨੇ ਨਿਮਰਤ ਚੋਲ਼ਾ ਪਹਿਣਿਆ,ਮਸਤਕ ਚਮਕੇ ਮਿੱਠਤ ਗੰਧ ਹੈ,
ਹਰਿ ਸੇਵਾ ਰਚ ਗੁਰਸੇਵਕੀ,ਓਹਦੀ ਪੈੜ ਅੰਮ੍ਰਿਤ ਪੰਧ ਹੈ,
ਮਨ ਨਿਰਮਲੇ ਮਨ ਮਾਣਕੇ,ਦੇਹ ਸ਼ਾਂਤ ਸਰੋਵਰ ਚਖ ਰਹੀ,
ਗੁਰਦੇਵ ਅਮਰ ਜਿਉਂ ਬੋਲਤੇ,ਇੱਕ ਜੋਤ ਅਦੁੱਤੀ ਰਚ ਰਹੀ,
ਬਣ ਪ੍ਰਥਮੇ ਖਿਦਮਤ ਹੋਏ ਗੲੇ,ਹਰ ਰੂਹ ਨੂੰ ਮਿਲ ਗਈ ਢੋਈ ਐ,
ਗੁਰ ਰਾਮਦਾਸੈ ਰਾਮਦਾਸੈ,ਮਨ ਰਾਮਦਾਸੈ ਹੋਈ ਐ,
ਸਹਿਜਧਾਰੀ ਅਖੰਡਤਾ,ਹਰਿ ਪ੍ਰੇਮ ਬਾਣੀ ਤਨ ਸੋਈ ਐ,
ਜ਼ਫ਼ਰਮਨطفرمن
.
.
#punjab #punjabipoet #punjabikavi #punjabivirsa2018 #punjabitadka #waheguru #writer #soofie #soofi #gururamdasji #amritsar #satindersartaaj #ustaadsartaj #ਕੋਸ਼ਿਸ਼

51 0 9 October, 2019

ਤੀਸਰੀ ਪਾਤਸ਼ਾਹੀ
......ਨਿਰਮਲ ਦਾਹੜੇ.......
ਤੇਰੇ ਰੂਪ,ਰੰਗ,ਅਵਤਾਰ ਨੂੰ,ਹਰ ਕੂਕ ਮੁੱਖ ਤੇ ਲਾ ਰਹੀ,
ਤੇਰੀ ਛੋਹ ਦੇ ਕਣ ਵੀ ਰਮਕਣੇ,ਇਹ ਧਰਤ ਤੈਨੂੰ ਗਾ ਰਹੀ,
ਤੂ ਆਦਿ ਹੈਂ, ਤੂੰ ਜੁਗਾਦਿ ਹੈਂ,
ਤੂੰ ਜ਼ਲਮਤਾ ਨੂੰ ਕਸ ਲਿਆ, ਰੋਸ਼ਨ ਤਬੀਅਤ ਓੜ ਕੇ,
ਗੁਨਾਹਾਂ ਨੂੰ ਮੁਕਤੀ ਮਿਲ ਗੲੀ,ਸੇਵਾ ਦੇ ਧਿਆਨੇ ਜੋੜ ਕੇ,
ਹਰਜਾਪ ਹੈ, ਮੁਖਵਾਕ ਹੈ,ਹਰਿ ਆਪ ਹੈ ,ਅਤਿ ਨਿਰਮਲਾ
ਨਿਰਮਲਾ ਅਤਿ ਨਿਰਮਲਾ
ਮਹਿਕ ਗੲੇ ਪ੍ਰਤੱਖ ਚੋਂ,ਮਨ ਸਧ ਗੲੇ ਅਤਿ ਨਿਰਮਲਾ,
ਜ਼ਫ਼ਰਮਨطفرمن
.
.
#punjab #punjabipoet #punjabikavi #punjabivirsa2018 #punjabitadka #punjabiwriter #waheguru #writer #soofie #soofizm #guruamardasji #sikh #satindersartaaj #satindersartajfan #ustaadsartaj #ਕੋਸ਼ਿਸ਼

36 6 8 October, 2019

ਦੂਸਰੀ ਪਾਤਸ਼ਾਹੀ
.......ਬੈਰਾਗਮ‌ਈ........
ਕਲਮਾਂ ਨੂੰ ਗੁਰਮੁਖੀ ਭੇਂਟ ਤੀ, ਅੱਖਰ ਨੇ ਗੋਲਕ ਬਣ ਗੲੇ,
ਸੱਚ ਸੋਦੇ ਲੰਗਰ ਹੋ ਗੲੇ,ਬਰਕਤ ਦੇ ਮਾਣਕ ਛਣ ਗੲੇ,
ਦੇਹਾਂ ਨੂੰ ਬਖਸ਼ੀਆਂ ਤਾਕਤਾਂ,ਸਭ ਸੁਲਝ ਗੲੇ,ਸਭ ਠਹਿਰ ਗੲੇ,
ਬਾਣੀ ਚੋਂ ਰੋਸ਼ਨੀ ਸਿੰਮਦੀ,ਜ਼ਲਮਤ ਦੇ ਪੋਟੇ ਡਹਿਰ ਗੲੇ,
ਸਜ ਗੲੇ ਸਭ ਖਲਕਤੀਂ,ਓਹ ਜਾਪ ਹੈ ਪ੍ਰਮੇਸ਼ਵਰ,
ਮਨ ਸ਼ੀਤਲਾ ਬੈਰਾਗਮਈ,ਦੇਹ ਸ਼ਾਂਤ ਹੈਂ ਪ੍ਰਮੇਸ਼ਵਰ,
ਦੋਏ ਰੂਪ ਨੇ ਇੱਕ ਜੋਤ ਭਇਓ,ਹਰਿ ਆਪ ਹੈ ਪ੍ਰਮੇਸ਼ਵਰ,
ਜ਼ਫ਼ਰਮਨطفرمن
.
.
#punjab #punjabipoet #punjabikavi #punjabivirsa2018 #punjabitadka #punjabiwriter #guruangaddevji #waheguru #writer #soofie #soofi #soofizm #satindersartaaj #ustaadsartaj #ਕੋਸ਼ਿਸ਼

35 0 7 October, 2019

ਪਹਿਲੀ ਪਾਤਸ਼ਾਹੀ ......ਇਲਾਹੀ ਪੈੜਾਂ.....
ਮਸਤਕ ਨੇ ਮੋਤੀ ਬਣ ਗ‌ਏ, ਰੂਹਾਂ ਨੂੰ ਮਿਲ ਗਿਆ ਸਾਰ ਹੈ,
ਅੰਬਰਾਂ ਦਾ ਹਾਣੀ ਹੋ ਗ‌ਇਆ,ਇਹਨਾ ਧਰਤਾ ਦਾ ਜੋ ਭਾਰ ਹੈ,
ਪਦਮਾਂ ਦਾ ਚਾਨਣ ਫੈਲਿਆ, ਖਿੱਤੀਆਂ ਦਾ ਮਿਲਿਆ ਨੀਰ ਵੀ,
ਆਸਾ ਦੇ ਸਰ ਵਿੱਚ ਬਹਿ ਗ‌ਏ,ਇਹ ਦੇਵਤੇ ਇਹ ਪੀਰ ਵੀ,
ਜ਼ਲਮਤ ਨੂੰ ਬੰਨਿਆ ਵੇਖਿਆ,ਰਬਾਬਾ ਦੀ ਪਤਲੀ ਤਾਰ ਮੇਂ,
ਨਮੱਸਤੰ ਅਭੇਸੇ ਹੋ ਗ‌ਏ,ਕਾਦਰ ਦੀ ਮਿੱਠ ਸੋਗਾਤ ਮੇਂ,
ਓਹ ਜ਼ਾਹਿਰਾ ਓਹ ਹਾਜ਼ਿਰਾ,ਚਾਨਣ ਦਾ ਬੋਧੀ ਖ਼ਿਦਮਤਗਾਰ,
ਜਾਗਤ ਜੋਤਿ ਪਰਮ ਇਲਾਹੀ,ਨੂਰ ਖੁਦਾਇ ਪਰਵਰਦਿਗਾਰ,
ਅਮਜਬ ਸਰੂਪੇ,ਆਦਿ ਜੁਗਾਦੀ,ਨਾਮ ਜਪੀਸੁਰ ਸਤਿ ਕਰਤਾਰ,
ਜ਼ਫ਼ਰਮਨطفرمن
.
.
#gurunanakdevji #punjab #punjabipoet #punjabikavi #punjabi #punjabivirsa2018 #punjabitadka #soofie #soofi #sikh #waheguru #writer #satindersartaaj #satindersartajfan #ustaadsartaj #ਕੋਸ਼ਿਸ਼

35 4 6 October, 2019

ਰੱਬੀ ਉਸਤਤ
ਮਿਰਗਾ,ਰੋਹੀ,ਅਤਲਸਾ,ਸਭ ਧੁਨ ਜਪੁਜੀ ਮਸਤਾ ਰਹੇ,
ਕੁਝ ਨੀਲੇ ਹੰਸ ਵੀ ਖੂਨ ਨੂੰ, ਤੇਗਾਂ ਦੀ ਚੜਤ ਸਿਖਾ ਰਹੇ,
ਬਿਭੂਤ ਚੋਂ,ਅਵਧੂਤ ਚੋਂ,ਤੇਰੇ ਨਾਮ ਦੇ ਮੋਤੀ ਮਿਲ ਰਹੇ,
ਕੁਝ ਮਹਿਕ ਗੲੇ ਵਣਖੰਡ ਚੋਂ,ਗੁਲ ਬਣਕੇ ਪਰਬਤ ਖਿਲ ਗੲੇ,
ਸੁਕਰਾਨ ਹੈ,ਨਿਰਬਾਣ ਹੈ, ਆਵਾਜ਼ ਕੀ, ਪਰਵਾਜ਼ ਕੀ....
ਸੋਭਾ ਤੇਰੇ ਤਖ਼ਤ ਕੀ,ਸੋਭਾ ਤੇਰੇ ਸਾਜ਼ ਕੀ...
ਮਹਿਕਾਂ ਦੇ ਸੰਗ ਨਿੱਖਰੀ,ਤੇ ਠੰਡਕ ਹੋਈ ਸ਼ਬਾਬ ਕੀ, ਤੇਰੇ ਰੱਬੀ ਕੋਤਕ ਰੂਪ ਕੇ,ਤੇਰਾ ਨੂਰ ਆਨੰਦ,ਇਲਾਹੀ ਏ,
ਤੂੰ ਜਾਣੇ ਭਾਣਾ,ਸਿਦਕੀਆ,ਤੇਰੀ ਛਾਂਵੇਂ ਮੁਫ਼ਲਿਸ, ਸ਼ਾਹੀ ਏ,
ਤੇਰੀ ਛੋਹ ਤੇ ਮਾਛੀ ਬਦਲ ਗੲੀ, ਤੂੰ ਦਯਾ ਸਰੋਵਰ,ਵਰਦਾਨ ਸਾਈਂ,
ਤੇਰੇ ਯੋਧੇ ਬਾਣੀ ਸ਼ਮਸ਼ੀਰ ਕੇ,ਦਿੱਤਾ ਨੀਰ ਚੋਂ ਅਮਿ੍ਤ ਪਾਨ ਸਾਈਂ,
ਉਸਤਤੀ ਬਹੁਤਾਤ ਹੈ,ਤੇਰੇ ਤਾਜ਼ ਕੀ,ਤੇਰੇ ਬਾਜ਼ ਕੀ,
ਸੋਭਾ ਤੇਰੇ ਤਖ਼ਤ ਕੀ,ਸੋਭਾ ਤੇਰੇ ਸਾਜ਼ ਕੀ...
ਮਹਿਕਾਂ ਦੇ ਸੰਗ ਨਿੱਖਰੀ,ਤੇ ਠੰਡਕ ਹੋਈ ਸ਼ਬਾਬ ਕੀ,
ਜ਼ਫ਼ਰਮਨطفرمن
.
.
#punjab #punjabipoet #punjabikavi #punjabi #punjabivirsa2018 #punjabitadka #punjabiwriter #punjbaikavita #writer #poetry #soofie #soofizm #sikh #satindersartaaj #satindersartajfan #waheguru #ustaadsartaj #ਕੋਸ਼ਿਸ਼

35 4 5 October, 2019

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉 #punjabi_tadka #punjabivirsa2018 #jatti #attitude #punjabifest #punjabisuits #rob #swag #adhab #poonamsood

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉#punjabi_tadka #punjabivirsa2018 #jatti #attitude #punjabifest #punjabisuits #rob #swag #adhab #poonamsood
369 21 5 October, 2019

Top #punjabivirsa2018 posts