#hukamnamasahib Instagram Photos & Videos

Hashtag Popularity

16.8
average comments
322.9
average likes
@voxytalksy Profile picture

@voxytalksy

17 सितंबर का इतिहास, इतिहास की महत्वपूर्ण घटनाएं रविचंद्रन अश्विन का आज ही के दिन जन्म हुआ था, नरेंद्र दामोदरदास मोदी का आज ही के दिन जन्म हुआ था, इरोड वेंकटप्पा रामासामी का आज ही के दिन जन्म हुआ था।
read more - link in bio
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
. #waheguru #ji #todayshistory #gurdwarashridukhniwaransahibpatiala #gursikh #dukhniwaransahib #photography #singh #sikhphotography #gurbani #jio #fateh #ki #khalsa #ka #instalove #ajjdamukhwaak #sikhi #punjab #patiala #gurdwarasahib #gurdwaras #gurdwara #todayshukamnama #dailyhukamnama #hukamnamasahib #hukamnama #varinderdeepsingh #mukhwaksahib #bhfyp

.#waheguru #ji #todayshistory #gurdwarashridukhniwaransahibpatiala #gursikh #dukhniwaransahib #photography #singh #sikhphotography #gurbani #jio #fateh #ki #khalsa #ka #instalove #ajjdamukhwaak #sikhi #punjab #patiala #gurdwarasahib #gurdwaras #gurdwara #todayshukamnama #dailyhukamnama #hukamnamasahib #hukamnama #varinderdeepsingh #mukhwaksahib #bhfyp
0 0 3 minutes ago
17/9/2019 ( ENGLISH ) 
#hukamnamasahib #hukamnama #gurbani
12 0 2 hours ago
17/9/2019 ( HINDI ) 
#hukamnamasahib #hukamnama #gurbani
14 0 2 hours ago
17/9/2019 ( GURMUKHI ) 
#hukamnamasahib #hukamnama #gurbani
15 1 2 hours ago
@dailyhukamnama1699 Profile picture

@dailyhukamnama1699

ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਅੱਜ ਦਾ ਮੁੱਖਵਾਕ ੧੭/੯/੨੦੧੯ #hukamnamasahib #shriharmandirsahib #gururamdasji 🙏🙏🌺🌺

1 1 3 hours ago
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🌹🌹💐💐🌹🌹💐💐🌹🌹💐💐🌹🌹💐💐
.
#khalsa #kaur_khalsa4722 #ਵਾਹਿਗੁਰੂ#waheguru#hukamnamasahib #bhindranwale #sikhi#sikhism#sikhi_timeline #sikhland#khalistanzindabad#khalistan #khalsapanth#khalsaaid#kaum_de_rakhe#darbarshib#dailyhukamnamasahib#dal_baba_bidhi_chand_ji#gurugranthsahibg#gurmati_gyaan#singhniya_dumalle_waliyan#the_bhindran_wale#topi_hta_dumala_sja#never_forget_1984#proud_to_be_a_sikh #singh#kaur
110 6 3 hours ago
@gurudwarasinghshaheeedansohana Profile picture

@gurudwarasinghshaheeedansohana

ਅੱਜ ਦਾ ਹੁਕਮਨਾਮਾ ਤੇ ਅੱਸੂ ਦੀ ਸੰਗਰਾਂਦ ਦਾ ਹੁਕਮਨਾਮਾ 🙏
ਪ੍ਰਣਾਮ ਸ਼ਹਿਦਾ ਨੂੰ 🙏
ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ .
.
#dailyhukamnama #ajjdamukhwaak #hukamnamasahib #hukamnama #sridarbarsahib #sohana #singh #kaur #sikh #Sikhism #sikhposts #gurbani #harmandirsahib #mukhwak #waheguru #nitnem #simran #meditation
.
#GURDWARASINGHSHAHEEEDANSOHANA
#GSSS🚩 #JBHS🚩 #ਸੋਹਾਣਾ ☬
@GURUDWARASINGHSHAHEEEDANSOHANA
ᴳᵁᴿᵂᴬᴿᴬˢᴵᴺᴳᴴˢᴴᴬᴴᴱᴱᴰᴬᴺˢᴼᴴᴬᴺᴬ
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ
#SOHANA #SOHANASAHIB
☬⬇️W M K⬇️☬

☬

#GURDWARASINGHSHAHEEEDANSOHANA ☬
#GSSS🚩 #JBHS🚩 #ਸੋਹਾਣਾ ☬
@GURUDWARASINGHSHAHEEEDANSOHANA ☬
ᴳᵁᴿᵂᴬᴿᴬˢᴵᴺᴳᴴˢᴴᴬᴴᴱᴱᴰᴬᴺˢᴼᴴᴬᴺᴬ 
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ 
#SOHANA#SOHANASAHIB
☬⬇️W M K⬇️☬
185 15 5 hours ago
@gur_shri_dukhniwaran_sahib_pta Profile picture

@gur_shri_dukhniwaran_sahib_pta

Patiala The royal city of the world

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅੰਤਿਮ ਸਮੇਂ ਖਾਲਸੇ ਨੂੰ ਕੀਤੇ ਗਏ 52 ਹੁਕਮਾਂ ਵਿਚੋਂ ਇਕੱਤੀਵਾਂ ਹੁਕਮ ❤️ {ਦੂਸਰੇ ਧਰਮਾਂ ਦੀਆਂ ਪੁਸਤਕਾਂ, ਵਿੱਦਿਆ ਪੜ੍ਹਨੀ ਪਰ ਭਰੋਸਾ ਦ੍ਰਿੜ੍ਹ ਗੁਰਬਾਣੀ, ਅਕਾਲ ਪੁਰਖ ਉੱਤੇ ਹੀ ਰੱਖਣਾ} ❤️ ਭਾਵ {Meaning}:- ਸਿੱਖ ਨੇਂ ਹੋਰਾਂ ਧਰਮਾਂ ਦੇ ਗ੍ਰੰਥ, ਪੁਸਤਕਾਂ ਵੀ ਪੜ੍ਹਨੀਆਂ ਤਾਂ ਜੋ ਬਾਕੀ ਧਰਮਾਂ ਦਾ ਵੀ ਗਿਆਨ ਹੋਵੇ ਅਤੇ ਹੋਰਾਂ ਧਰਮਾਂ ਦੀ ਵਿੱਦਿਆ ਵੀ ਪੜ੍ਹਨੀ ਜਿਵੇਂ ਸਿੱਖ ਧਰਮ ਦੀ ਗੁਰਮੁਖੀ, ਹਿੰਦੂ ਧਰਮ ਦੀ ਸੰਸਕ੍ਰਿਤੀ, ਮੁਸਲਮਾਨ ਧਰਮ ਦੀ ਫ਼ਾਰਸੀ, ਇਤਾਦਿਕ ਸਾਰੇ ਧਰਮਾਂ ਦੀ ਵਿੱਦਿਆ ਵੀ ਪੜ੍ਹਨੀ ਤਾਂ ਜੋ ਸਿੱਖ ਹਰੇਕ ਕਿਸਮ ਨਾਲ ਨਿਪੁੰਨ ਹੋਵੇ.... ਪਰ ਸਿੱਖ ਨੇਂ ਭਰੋਸਾ ਸਿਰਫ ਗੁਰਬਾਣੀ, ਅਕਾਲ ਪੁਰਖ ਉੱਤੇ ਹੀ ਰੱਖਣਾ ਹੈ... ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਜਿਸ ਧਰਮ ਦਾ ਗ੍ਰੰਥ, ਪੁਸਤਕ ਆਦਿ ਪੜ੍ਹਦੇ ਹਨ ਉਸੇ ਧਰਮ ਦੇ ਪੈਰੋਕਾਰ ਦੇਵੀ-ਦੇਵਤੇ, ਪੀਰ-ਪੈਗੰਬਰ ਆਦਿ ਤੇ ਸ਼ਰਧਾ ਬਣਾ ਕੇ ਮੰਨਣ ਲੱਗ ਜਾਂਦੇ ਹਨ, ਜੋ ਕਿ ਗਲਤ ਹੈ... ਹਰੇਕ ਵਿਅਕਤੀ ਨੂੰ ਆਪਣੇ ਧਰਮ ਵਿੱਚ ਪ੍ਰਪੱਕ ਰਹਿਣਾ ਚਾਹੀਦਾ ਹੈ ਇਸੇ ਕਾਰਨ ਗੁਰੂ ਸਾਹਿਬ ਨੇਂ ਹੁਕਮ ਕੀਤਾ ਹੈ ਕਿ ਸਿੱਖ ਨੇਂ ਦ੍ਰਿੜ੍ਹ ਭਰੋਸਾ ਗੁਰਬਾਣੀ, ਅਕਾਲ ਪੁਰਖ ਉੱਤੇ ਹੀ ਰੱਖਣਾ ਹੈ... ਆਓ ! ਮਹਾਰਾਜ ਜੀ ਦੇ ਹੁਕਮ ਆਪਣੇਂ ਜੀਵਨ ਵਿੱਚ ਵਸਾਉਣ ਦੀ ਕੋਸ਼ਿਸ਼ ਕਰੀਏ.... Share ਜਰੂਰ ਕਰੋ.... #52hukam #gurugobindsinghji #hazursahib #52hukams #gurdwarashridukhniwaransahibpatiala #dukhniwaransahib #dukhniwaran #gurudwaradukhniwaransahib #mukhwaksahib #todayshistory #varinderdeepsingh #hukamnama #hukamnamasahib #gurdwara #gurdwaras #gurdwarasahib #sikhism #sikhi #gursikh #waheguru
@khalsa_aid @varinderdeep_singh_09 @amandeep_caur_09 @sikhchannelofficial @singhstreetstyle @gurratansingh @singhstreetstyle

728 29 12 hours ago
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🌹🌹💐💐🌹🌹💐💐🌹🌹💐💐🌹🌹💐💐
.
#khalsa #kaur_khalsa4722 #ਵਾਹਿਗੁਰੂ#waheguru#hukamnamasahib #bhindranwale #sikhi#sikhism#sikhi_timeline #sikhland#khalistanzindabad#khalistan #khalsapanth#khalsaaid#kaum_de_rakhe#darbarshib#dailyhukamnamasahib#dal_baba_bidhi_chand_ji#gurugranthsahibg#gurmati_gyaan#singhniya_dumalle_waliyan#the_bhindran_wale#topi_hta_dumala_sja#never_forget_1984#proud_to_be_a_sikh #singh#kaur
108 5 13 hours ago
@voxytalksy Profile picture

@voxytalksy

Today's history: 16 सितंबर का इतिहास, इतिहास की महत्वपूर्ण घटनाएं मदुरई शनमुखवदीवु सुब्बुलक्ष्मी मदुरै का आज ही के दिन जन्म हुआ, ‘जनरल मोटर्स निगम’ की स्थापना की गई, ब्रिटेन में पोस्ट ऑफिस में बचत खाता खुलने की शुरुआत।
read more - link in bio
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
. #waheguru #ji #todayshistory #gurdwarashridukhniwaransahibpatiala #gursikh #dukhniwaransahib #photography #singh #sikhphotography #gurbani #jio #fateh #ki #khalsa #ka #instalove #ajjdamukhwaak #sikhi #punjab #patiala #gurdwarasahib #gurdwaras #gurdwara #todayshukamnama #dailyhukamnama #hukamnamasahib #hukamnama #varinderdeepsingh #mukhwaksahib #bhfyp

Today's history: 16 सितंबर का इतिहास, इतिहास की महत्वपूर्ण घटनाएं मदुरई शनमुखवदीवु सुब्बुलक्ष्मी मदुरै का आज ही के दिन जन्म हुआ, ‘जनरल मोटर्स निगम’ की स्थापना की गई, ब्रिटेन में पोस्ट ऑफिस में बचत खाता खुलने की शुरुआत।
read more - link in bio
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.#waheguru #ji #todayshistory #gurdwarashridukhniwaransahibpatiala #gursikh #dukhniwaransahib #photography #singh #sikhphotography #gurbani #jio #fateh #ki #khalsa #ka #instalove #ajjdamukhwaak #sikhi #punjab #patiala #gurdwarasahib #gurdwaras #gurdwara #todayshukamnama #dailyhukamnama #hukamnamasahib #hukamnama #varinderdeepsingh #mukhwaksahib #bhfyp
2 0 22 hours ago
@turbanator.pb02 Profile picture

@turbanator.pb02

Harmandir Sahib

ਅੱਜ ਦਾ ਹੁਕਮਨਾਮਾ ਸਾਹਿਬ
ਧਨਾਸਰੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ ਸੇਵੀ ਸਾਹਿਬ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥

ਵਿਆਖਿਆ: ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥ (ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ ॥੧॥ ਰਹਾਉ ॥ ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨ ਚਾਹੀਦਾ ਹੈ (ਦੁੱਖਾਂ ਵਿਚੋਂ) ਅਾਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ ॥੨॥ ਹੇ ਦਿਆਲ ਪ੍ਰਭੂ! (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ। ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ॥੧॥ ਰਹਾਉ ॥ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ ॥੩॥ ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ ॥੧॥ ਰਹਾਉ ॥
#hukamnamasahib

34 2 16 September, 2019
16/9/2019 ( ENGLISH ) 
#hukamnamasahib #hukamnama #gurbani
22 1 16 September, 2019
16/9/2019 ( HINDI ) 
#hukamnamasahib #hukamnama #gurbani
22 1 16 September, 2019
16/9/2019 ( GURMUKHI ) 
#hukamnamasahib #hukamnama #gurbani
37 3 16 September, 2019
@dailyhukamnama1699 Profile picture

@dailyhukamnama1699

ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਅੱਜ ਦਾ ਮੁੱਖਵਾਕ ੧੬/੯/੨੦੧੯ #hukamnamasahib #shriharmandirsahib #gururamdasji 🙏🙏🌺🌺

2 1 16 September, 2019
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🌹🌹💐💐🌹🌹💐💐🌹🌹💐💐🌹🌹💐💐
.
#khalsa #kaur_khalsa4722 #ਵਾਹਿਗੁਰੂ#waheguru#hukamnamasahib #bhindranwale #sikhi#sikhism#sikhi_timeline #sikhland#khalistanzindabad#khalistan #khalsapanth#khalsaaid#kaum_de_rakhe#darbarshib#dailyhukamnamasahib#dal_baba_bidhi_chand_ji#gurugranthsahibg#gurmati_gyaan#singhniya_dumalle_waliyan#the_bhindran_wale#topi_hta_dumala_sja#never_forget_1984#proud_to_be_a_sikh #singh#kaur
216 15 16 September, 2019
@gurudwarasinghshaheeedansohana Profile picture

@gurudwarasinghshaheeedansohana

ਅੱਜ ਦਾ ਹੁਕਮਨਾਮਾ 🙏
ਪ੍ਰਣਾਮ ਸ਼ਹਿਦਾ ਨੂੰ 🙏
ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ .
.
#dailyhukamnama #ajjdamukhwaak #hukamnamasahib #hukamnama #sridarbarsahib #sohana #singh #kaur #sikh #Sikhism #sikhposts #gurbani #harmandirsahib #mukhwak #waheguru #nitnem #simran #meditation
.
#GURDWARASINGHSHAHEEEDANSOHANA
#GSSS🚩 #JBHS🚩 #ਸੋਹਾਣਾ ☬
@GURUDWARASINGHSHAHEEEDANSOHANA
ᴳᵁᴿᵂᴬᴿᴬˢᴵᴺᴳᴴˢᴴᴬᴴᴱᴱᴰᴬᴺˢᴼᴴᴬᴺᴬ
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ
#SOHANA #SOHANASAHIB
☬⬇️W M K⬇️☬

☬
ਅੱਜ ਦਾ ਹੁਕਮਨਾਮਾ 🙏
ਪ੍ਰਣਾਮ ਸ਼ਹਿਦਾ ਨੂੰ 🙏
ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ .
.
#dailyhukamnama #ajjdamukhwaak #hukamnamasahib #hukamnama #sridarbarsahib  #sohana #singh #kaur #sikh #Sikhism #sikhposts #gurbani  #harmandirsahib #mukhwak #waheguru #nitnem #simran #meditation
. 
#GURDWARASINGHSHAHEEEDANSOHANA ☬
#GSSS🚩 #JBHS🚩 #ਸੋਹਾਣਾ ☬
@GURUDWARASINGHSHAHEEEDANSOHANA ☬
ᴳᵁᴿᵂᴬᴿᴬˢᴵᴺᴳᴴˢᴴᴬᴴᴱᴱᴰᴬᴺˢᴼᴴᴬᴺᴬ 
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ 
#SOHANA#SOHANASAHIB
☬⬇️W M K⬇️☬
346 26 15 September, 2019
@gur_shri_dukhniwaran_sahib_pta Profile picture

@gur_shri_dukhniwaran_sahib_pta

Patiala The royal city of the world

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅੰਤਿਮ ਸਮੇਂ ਖਾਲਸੇ ਨੂੰ ਕੀਤੇ ਗਏ 52 ਹੁਕਮਾਂ ਵਿਚੋਂ ਤੀਹਵਾਂ ਹੁਕਮ ❤️{ਸਸ਼ਤਰ ਵਿੱਦਿਆ ਤੇ ਘੋੜ ਸਵਾਰੀ ਦਾ ਅਭਿਆਸ ਕਰਨਾ}❤️ ਭਾਵ {Meaning}:- ਹਰੇਕ ਸਿੱਖ ਨੂੰ ਸਸ਼ਤਰ ਚਲਾਉਣੇ ਭਾਵ ਗਤਕਾ ਆਉਣਾ ਚਾਹੀਦਾ ਹੈ ਤਾਂ ਜੋਂ ਲੋੜ ਪੈਣ ਤੇ ਖੁੱਦ ਦੀ ਰਖਿਆ ਜਾਂ ਮਜ਼ਲੂਮ ਦੀ ਰੱਖਿਆ ਕੀਤੀ ਜਾ ਸਕੇ... ਸਾਨੂੰ ਆਪਣੇ ਬੱਚਿਆਂ ਨੂੰ ਹੋਰ ਖੇਡਾਂ ਸਖਾਉਣ ਦੇ ਨਾਲ-ਨਾਲ ਗਤਕਾ ਭਾਵ ਸਸ਼ਤਰ ਵਿੱਦਿਆ ਦੀ ਸਿੱਖਿਆ ਵੀ ਚੰਗੇ ਉਸਤਾਦਾਂ ਕੋਲੋਂ ਦਵਾਉਣੀ ਚਾਹੀਦੀ ਹੈ... ਖਾਸ ਕਰਕੇ ਅੱਜ ਦੇ ਸਮੇਂ ਬਲਾਤਕਾਰਾਂ ਵਰਗੇ ਕੁਕਰਮ ਤੋਂ ਬਚਣ ਲਈ ਹਰੇਕ ਲੜਕੀ ਨੂੰ ਸਸ਼ਤਰ ਵਿੱਦਿਆ ਆਉਣੀ ਚਾਹੀਦੀ ਹੈ ਤਾਂ ਜੋ ਲੜਕੀ ਖੁੱਦ ਦੀ ਇਜ਼ਤ ਬਚਾਅ ਸਕੇ... ਕੁੱਝ ਨੀਵੀਂ ਸੋਚ ਵਾਲੇ ਲੋਕ ਅਕਸਰ ਕਹਿੰਦੇ ਹਨ ਕਿ ਹੁਣ ਤਾਂ ਬੰਦੂਕਾਂ ਆ ਗਈਆਂ, ਟੈਂਕ-ਤੋਪਾਂ ਆਦਿ ਹਨ ਫਿਰ ਸਸ਼ਤਰ ਦੀ ਕਿ ਲੋੜ ਹੁਣ...??? ਪਰ ਇੱਕ ਮਹਾਨ ਸਾਈਂਟਿਸਤ "ਆਈਨਸਟਾਈਨ" ਨੇਂ ਭਵਿੱਖਤ ਗਿਆਨ ਕਰਦੇ ਹੋਏ ਕਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਤੀਜਾ ਵਿਸ਼ਵ ਯੁੱਧ {3rd World War} ਡਾਂਗਾ-ਸੋਟੇ, ਕਿਰਪਾਨ-ਬਰਸ਼ੇ {ਗਤਕਈ ਸਸ਼ਤਰ} ਆਦਿ ਨਾਲ ਹੋਏਗਾ.... ਸਿੱਖਾਂ ਨੂੰ ਘੋੜੇ ਚਲਾਉਣੇ ਵੀ ਆਉਣੇ ਚਾਹੀਦੇ ਹਨ... ਇਸ ਕਰ ਕੇ ਗੁਰ ਸਾਹਿਬ ਦਾ ਹੁਕਮ ਹੈ ਕਿ ਨਿਰੰਤਰ ਸਸ਼ਤਰ ਵਿੱਦਿਆ ਅਤੇ ਘੋੜ ਸਵਾਰੀ ਦਾ ਅਭਿਆਸ ਕਰਨਾ ਹੈ.... ਆਓ ! ਮਹਾਰਾਜ ਜੀ ਦੇ ਹੁਕਮ ਆਪਣੇਂ ਜੀਵਨ ਵਿੱਚ ਵਸਾਉਣ ਦੀ ਕੋਸ਼ਿਸ਼ ਕਰੀਏ.... Share ਜਰੂਰ ਕਰੋ.... #52hukam #gurugobindsinghji #hazursahib #52hukams #gurdwarashridukhniwaransahibpatiala #dukhniwaransahib #dukhniwaran #gurudwaradukhniwaransahib #mukhwaksahib #todayshistory #varinderdeepsingh #hukamnama #hukamnamasahib #gurdwara #gurdwaras #gurdwarasahib #sikhism #sikhi #gursikh #waheguru

903 31 15 September, 2019
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🌹🌹💐💐🌹🌹💐💐🌹🌹💐💐🌹🌹💐💐
.
#khalsa #kaur_khalsa4722 #ਵਾਹਿਗੁਰੂ#waheguru#hukamnamasahib #bhindranwale #sikhi#sikhism#sikhi_timeline #sikhland#khalistanzindabad#khalistan #khalsapanth#khalsaaid#kaum_de_rakhe#darbarshib#dailyhukamnamasahib#dal_baba_bidhi_chand_ji#gurugranthsahibg#gurmati_gyaan#singhniya_dumalle_waliyan#the_bhindran_wale#topi_hta_dumala_sja#never_forget_1984#proud_to_be_a_sikh #singh#kaur
228 10 15 September, 2019
@instagurbani Profile picture

@instagurbani

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ ...
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥
Nanak started Raj by raising Eternal Fort on firm foundations. ...
With might & bravery of the One's wisdom-sword, Perfection bestowed the gift of life.
#GuruGranthSahib 966
#Nanakshshi550
#gurugranthsahibji #gurugranthsahib #srigurugranthsahibji #sridarbarsahibji #sridarbarsahib #sriharmandirsahib #ekonkar #satnamwaheguru #waheguru #sikh #sikhism #hukamnamasahib #hukam #hukamnama #dailyhukamnama #singh #khalsa #gurunanakdevji #gurugobindsinghji #gurunanakdevjiquotes #gurunanakdevji550years #gurunanakdevji550 #gurunanakdevji550th #gurunanak550 #trustwaheguru #trustgod #akaalpurakh

22 0 15 September, 2019
@voxytalksy Profile picture

@voxytalksy

15 सितंबर का इतिहास, इतिहास की महत्वपूर्ण घटनाएंसुब्रमण्यम स्वामी का आज ही के दिन जन्म हुआ था, सर मोक्षगुंडम विश्वेश्वरैया का आज ही के दिन जन्म हुआ था, राम्या कृष्णन का आज ही के दिन जन्म हुआ था।
Read More - LINK IN BIO
.
.
.
.
.
.
.
.
.
.
.
.
.
.
.
.
.
.
.
.
.
.
. #waheguru #ji #todayshistory #gurdwarashridukhniwaransahibpatiala #gursikh #dukhniwaransahib #photography #singh #sikhphotography #gurbani #jio #fateh #ki #khalsa #ka #instalove #ajjdamukhwaak #sikhi #punjab #patiala #gurdwarasahib #gurdwaras #gurdwara #todayshukamnama #dailyhukamnama #hukamnamasahib #hukamnama #varinderdeepsingh #mukhwaksahib #bhfyp

15 सितंबर का इतिहास, इतिहास की महत्वपूर्ण घटनाएंसुब्रमण्यम स्वामी का आज ही के दिन जन्म हुआ था, सर मोक्षगुंडम विश्वेश्वरैया का आज ही के दिन जन्म हुआ था, राम्या कृष्णन का आज ही के दिन जन्म हुआ था।
Read More - LINK IN BIO
.
.
.
.
.
.
.
.
.
.
.
.
.
.
.
.
.
.
.
.
.
.
.#waheguru #ji #todayshistory #gurdwarashridukhniwaransahibpatiala #gursikh #dukhniwaransahib #photography #singh #sikhphotography #gurbani #jio #fateh #ki #khalsa #ka #instalove #ajjdamukhwaak #sikhi #punjab #patiala #gurdwarasahib #gurdwaras #gurdwara #todayshukamnama #dailyhukamnama #hukamnamasahib #hukamnama #varinderdeepsingh #mukhwaksahib #bhfyp
4 0 15 September, 2019
15/9/2019 ( HINDI ) 
#hukamnamasahib #hukamnama #gurbani
28 1 15 September, 2019
15/9/2019 ( GURMUKHI ) 
#hukamnamasahib #hukamnama #gurbani
35 3 15 September, 2019
@turbanator.pb02 Profile picture

@turbanator.pb02

Harmandir Sahib

ਅੱਜ ਦਾ ਹੁਕਮਨਾਮਾ ਸਾਹਿਬ
ਬਿਹਾਗੜਾ ਮਹਲਾ ੫ ॥ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥ ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥ ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥ ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥ ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਮਿਲਹੁ ਪ੍ਰਾਨ ਪਿਆਰੇ ॥੧॥

बिहागड़ा महला ५ ॥ खोजत संत फिरहि प्रभ प्राण अधारे राम ॥ ताणु तनु खीन भइआ बिनु मिलत पिआरे राम ॥ प्रभ मिलहु पिआरे मइआ धारे करि दइआ लड़ि लाइ लीजीऐ ॥ देहि नामु अपना जपउ सुआमी हरि दरस पेखे जीजीऐ ॥ समरथ पूरन सदा निहचल ऊच अगम अपारे ॥ बिनवंति नानक धारि किरपा मिलहु प्रान पिआरे ॥१॥

ਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ (ਸਦਾ) ਭਾਲਦੇ ਫਿਰਦੇ ਹਨ, ਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ। ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਮਿਲ, ਦਇਆ ਕਰ ਕੇ ਮੈਨੂੰ ਆਪਣੇ ਲੜ ਲਾ ਲੈ। ਹੇ ਮੇਰੇ ਸੁਆਮੀ! ਮੈਨੂੰ ਆਪਣਾ ਨਾਮ ਦੇਹ, ਮੈਂ (ਤੇਰੇ ਨਾਮ ਨੂੰ ਸਦਾ) ਜਪਦਾ ਰਹਾਂ, ਤੇਰਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਸਦਾ ਅਟੱਲ ਰਹਿਣ ਵਾਲੇ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਨਾਨਕ ਬੇਨਤੀ ਕਰਦਾ ਹੈ ਕਿ ਹੇ ਜਿੰਦ ਤੋਂ ਪਿਆਰੇ, ਮੇਹਰ ਕਰ ਕੇ ਮੈਨੂੰ ਆ ਮਿਲ! ॥੧॥

संत जन जीवन के सहारे परमात्मा को (सदा) खोजते रहते हैं, प्यारे प्रभु को मिलने के बिना उनका शरीर कमजोर हो जाता है उनका शारीरिक बल कम हो जाता है। हे प्यारे प्रभु! कृपा कर के मुझे मिल, दया करके मुझे अपने लड़ लगा ले। हे मेरे स्वामी! मुझे अपना नाम देह, मैं (तेरे नाम का सदा) जपता रहूँ, तेरा दर्शन कर के मेरे अंदर आत्मिक जीवन पैदा हो जाता है। सब ताकतों के मालिक! हे सर्ब व्यापक! हे सदा अटल रहने वाले! हे सब से ऊँचे! हे अपहुंच! हे बयंत! नानक विनती करता है की हे जीवन से प्यारे, कृपा कर के मुझे आ मिल! ॥१॥

34 3 15 September, 2019
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🌹🌹💐💐🌹🌹💐💐🌹🌹💐💐🌹🌹💐💐
.
#khalsa #kaur_khalsa4722 #ਵਾਹਿਗੁਰੂ#waheguru#hukamnamasahib #bhindranwale #sikhi#sikhism#sikhi_timeline #sikhland#khalistanzindabad#khalistan #khalsapanth#khalsaaid#kaum_de_rakhe#darbarshib#dailyhukamnamasahib#dal_baba_bidhi_chand_ji#gurugranthsahibg#gurmati_gyaan#singhniya_dumalle_waliyan#the_bhindran_wale#topi_hta_dumala_sja#never_forget_1984#proud_to_be_a_sikh #singh#kaur
192 12 15 September, 2019

Top #hukamnamasahib posts