#gurbanilove Instagram Photos & Videos

gurbanilove - 1.8k posts

One person brings of full bottle and another fills his cup.
Drinking the wine, his intelligence departs and madness enters his mind; 
He can't distinguish between his own and others and he is stuck down by his Lord Master.
Drinking it, he forgets his Lord Master and he is punished in the court of the Lord. ☬☬☬☬☬☬☬☬☬☬☬☬☬☬☬
.
LIKE, SHARE, FOLLOW me on this page @worldsikhism_13
.
#waheguru #sikhworld #sikhgurus #shrigurugranthsahibji #dhandhanbabadeepsinghji #santmaskeenji #sikhisidak #sikhreligion #shridarbarsahib #sikhism #sikhi #sikh #sikhlovers #satnamwaheguruੴ #ardass #dailypost #gurbani #gurbanipage #gurbanilove #gursikh #gurugobindsinghji #gursikhwedding #gursikhcouple #calegraphy #jobolesonihaal #wkm #🙏

47 3 6 hours ago
ਸਿੱਖ ਧਰਮ ਵਿੱਚ ਅੰਮਿ੍ਤ ਵੇਲੇ ਨੂੰ ਬਹੁਤ ਮਹਾਨਤਾ ਦਿੱਤੀ ਗਈ ਹੈ ਜਦੋ ਯਾਤਰਾਵਾਂ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸਿਧਾ ਨਾਲ ਹੋਈ ਤਾਂ ਸਿਧਾ ਨੇ ਗੁਰੂ ਜੀ ਤੋਂ ਕੁਝ ਸਵਾਲ ਪੁੱਛੇ ਜਿੰਨਾ ਵਿਚੋਂ ਇੱਕ ਇਹ ਸੀ ਕਿ "ਫੇਰਿ ਕਿ ਅਗੈ ਰਖੀਐ ਜਿਤੁ ਦੀਸੈ ਦਰਬਾਰੁ।। ਮੁਹੋ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ।।" ਭਾਵ ਕੀ ਚੀਜ਼ ਪ੍ਰਭੂ ਨੂੰ ਭੇਟ ਕਰੀਏ ਕਿ ਉਸਦਾ ਦਰਬਾਰ ਦਿਸ ਪਵੇ ਤੇ ਕਿਹੜੇ ਸਬਦ ਬੋਲੇ ਜਾਣ ਜਿਸ ਕਰਕੇ ਉਹ ਸਾਨੂੰ ਪਿਆਰ ਕਰੇ।ਫਿਰ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਸੀ ਕਿ ਅੰਮਿ੍ਤ ਵੇਲੇ ਉੱਠ ਕੇ ਉਸਦੀ ਵਡਿਆਈ (ਸਿਫਤ) ਦੀ ਵਿਚਾਰ ਕਰੋ। ਗੁਰੂ ਰਾਮਦਾਸ ਜੀ ਫੁਰਮਾਉਦੇ ਹਨ।ਜਿਹੜਾ ਮਨੁੱਖ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾਉਂਦਾ ਹੈ ਉਹ ਅੰਮਿ੍ਤ ਵੇਲੇ ਉੱਠ ਕੇ ਪ੍ਰਭੂ ਦੀ ਸਿਫਤ ਵਿੱਚ ਜੁੜਦਾ ਹੈ।ਹਿੰਮਤ ਨਾਲ ਉੱਠ ਕੇ ਉਸਦੇ ਨਾਮ ਸਿਮਰਨ ਵਿੱਚ ਚੁਭੀ ਲਗਾਉਦਾ ਹੈ।"ਗੁਰਿ ਸਤਿਗੁਰ ਕਾ ਜੋ ਸਿਖੁ ਅਖਾਏ ਸੋ ਭਲਕੇ ਉਠਿ ਹਰਿ ਨਾਮੁ ਧਿਆਵੈ।। ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮਿ੍ਤ ਸਰਿ ਨਾਵੈ।" ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਅੰਮਿ੍ਤ ਵੇਲੇ ਉੱਠ ਕੇ ਮੇਰੇ ਘਰ ਆ ਜਾ। ਮੈਂ ਉਸ ਗੁਰਮੁਖ ਦੇ ਪੈਰ ਧੋਵਾ ਤੇ ਮੇਰੇ ਮਨ ਤੇ ਤਨ ਵਿੱਚ ਉਹ ਸਦਾ ਪਿਆਰਾ ਲਗੇ। "ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ।। ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ।। ਇੱਕ ਹੋਰ ਫੁਰਮਾਨ ਹੈ ਗੁਰੂ ਜੀ ਦਾ ਅੰਮਿਤ ਵੇਲੇ ਉੱਠ ਕੇ ਜਪ ਦਿਨ ਰਾਤ ਜਪ। ਉਸਨੂੰ ਚਿੰਤਾ ਤੇ ਫਿਕਰ ਛੂਹ ਨਹੀ ਸਕਦੀ ਤੇ ਉਸਦਾ ਵੈਰ ਵਿਰੋਧਤਾ ਵਾਲਾ ਸੁਭਾਉ ਵੀ ਖਤਮ ਹੋ ਜਾਂਦਾ।"ਝਾਲਾਕੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ।। ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ।।" ਫਰੀਦ ਜੀ ਵੀ ਕਹਿੰਦੇ ਹਨ ਜਿਹੜਾ ਅੰਮਿ੍ਤ ਵੇਲੇ ਨਹੀਂ ਉਠਦਾ ਉਸਦਾ ਜਿਊਣਾ ਮਰਿਆ ਦੇ ਬਰਾਬਰ ਹੈ। "ਫਾਰੀਦਾ ਪਿਛਲ ਰਾਤਿ ਨ ਜਾਗਿੳਹਿ ਜੀਵਦੜੋ ਮੁਇੳਹਿ।। ਅੱਜ ਆਪਣੇ ਅੰਦਰ ਝਾਤ ਮਾਰੀਉ ਸਾਡੇ ਵਿਚੋਂ ਕਿੰਨੇ ਕੁ ਜਾਨੇ ਅੰਮਿ੍ਤ ਵੇਲੇ ਉੱਠਦੇ ਹਨ। ਗੁਰੂ ਰਾਮਦਾਸ ਜੀ ਇਹ ਕਹਿ ਦਿੱਤਾ ਕਿ ਸਿੱਖ ਹੀ ਉਹ ਹੈ ਜਿਹੜਾ ਅੰਮਿ੍ਤ ਵੇਲੇ ਉੱਠ ਕੇ ਨਾਮ ਜਪਦਾ ਹੈ। ਬਾਬਾ ਨੰਦ ਸਿੰਘ ਜੀ ਵੀ ਬਚਨ ਕਰਦੇ ਹੁੰਦੇ ਸਨ ਕਿ ਜਿੰਨਾ ਅੰਮਿ੍ਤ ਵੇਲਾ ਡਾਢਾ ਹੁੰਦਾ ਹੈ ਉਨੀ ਹੀ ਡਾਢੀ ਗੁਰੂ ਨਾਨਾਕ ਸਾਹਿਬ ਦੀ ਉਸ ਤੇ ਬਕਸ਼ੀਸ਼ ਹੁੰਦੀ ਹੈ।ਮਸਕੀਨ ਜੀ ਵੀ ਕਹਿੰਦੇ ਸਨ ਕਿ ਜੇ ਬਾਦਸ਼ਾਹ ਤਰ੍ਹਾਂ ਜਿਉਣਾ ਚਹਾਉਦਾ ਹੈ ਤਾਂ ਰਾਤ ਨੂੰ ਉਸਦੇ ਦਰ ਦਾ ਭਿਖਾਰੀ ਬਣ ਜਾ। ਭੁੱਲ ਚੁੱਕ ਦੀ ਮੁਆਫੀ ਬਕਸ਼ਣੀ।ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।🙏 ☬☬☬☬☬☬☬☬☬☬☬☬☬☬☬

67 1 12 hours ago
ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥ ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥੧॥ {ਪੰਨਾ 1364}

ਅਰਥ:- ਹੇ ਕਬੀਰ! ਮੇਰੀ ਜੀਭ ਉਤੇ ਰਾਮ (ਦਾ ਨਾਮ) ਵੱਸ ਰਿਹਾ ਹੈ– ਇਹੀ ਮੇਰੀ ਮਾਲਾ ਹੈ। ਜਦ ਤੋਂ ਸ੍ਰਿਸ਼ਟੀ ਬਣੀ ਹੈ ਸਾਰੇ ਭਗਤ (ਇਹੀ ਨਾਮ ਸਿਮਰਦੇ ਆਏ ਹਨ) । ਉਸ ਦਾ ਨਾਮ (ਹੀ ਭਗਤਾਂ ਲਈ) ਸੁਖ ਅਤੇ ਸ਼ਾਂਤੀ (
ਦਾ ਕਾਰਨ) ਹੈ।1।
❤❤❤❤❤❤❤❤❤❤❤❤❤
❤
❤
❤
#____________________ 
@dastar_sira_sardar_sira 
#____________________
ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ।1।  #____________________ 
#____________________ 
@dastar_sira_sardar_sira 
#__________________________ 
#dastar_sira_sardar_sira #dastara_wale_veere #dastar_sirra #dastar 
#____________________ 
#instagram #gurbani #gurbanilove #gurbanitimeline #harimandirsahib #punjab
#wahegurumeharkare🙏 #waheguru_ji #waheguru_ji_ka_khalsa_waheguru_ji_ki_fateh_ #waheguru_ji_ka_khalsa_waheguru_ji_ki_fateh_ji #wahegurujikakhalsawahegurujikifateh #waheguru_ji_ka_khalsa_waheguru_ji_ki_fateh_jio #waheguru_tuhanu_hamesha_chardikala_ch_rakhn #wahegurug #waheguru_shukar_tera #waheguru_shukar_tera #waheguru_ji_ka_khalsa_waheguru_ji_ki_fateh_🙏 #waheguru_g_mehar_kroya🙏🌺 #satnamwaheguruੴ #wahegurumeharkare

12 0 17 hours ago
ਗੁਰੂ ਅੰਗਦ ਦੇਵ ਜੀ ਫੁਰਮਾਉਦੇ ਹਨ ਪ੍ਰਭੂ ਨੇ ਨੱਕ ਦੇ ਵਿੱਚ (ਰਜਾ ਦੀ) ਨੱਥ ਪਾ ਕੇ ਆਪਣੇ ਹੱਥ ਵਿੱਚ ਫੜੀ ਹੋਈ ਹੈ. ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਬਣਿਆ ਸਭਾਉ ਹੁਣ ਧੱਕ ਕੇ ਚਲਾ ਰਿਹਾ ਹੈ। ਸੱਚ ਇਹ ਹੈ ਕਿ ਜਿਥੇ ਜੀਵ ਦਾ ਦਾਣਾ ਪਾਣੀ ਹੁੰਦਾ ਹੈ ਉਥੇ ਜਾ ਕੇ ਉਸਨੂੰ ਖਾਣਾ ਪੈਦਾ ਹੈ। ☬☬☬☬☬☬☬☬☬☬☬☬☬☬☬
.
LIKE, SHARE, FOLLOW me on this page @worldsikhism_13
.
#waheguru #sikhworld #sikhgurus #shrigurugranthsahibji #dhandhanbabadeepsinghji #santmaskeenji #sikhisidak #sikhreligion #shridarbarsahib #sikhism #sikhi #sikh #sikhlovers #satnamwaheguruੴ #ardass #dailypost #gurbani #gurbanipage #gurbanilove #gursikh #gurugobindsinghji #gursikhwedding #gursikhcouple #calegraphy #jobolesonihaal #wkm #🙏

ਗੁਰੂ ਅੰਗਦ ਦੇਵ ਜੀ ਫੁਰਮਾਉਦੇ ਹਨ ਪ੍ਰਭੂ ਨੇ ਨੱਕ ਦੇ ਵਿੱਚ (ਰਜਾ ਦੀ) ਨੱਥ ਪਾ ਕੇ ਆਪਣੇ ਹੱਥ ਵਿੱਚ ਫੜੀ ਹੋਈ ਹੈ. ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਬਣਿਆ ਸਭਾਉ ਹੁਣ ਧੱਕ ਕੇ ਚਲਾ ਰਿਹਾ ਹੈ। ਸੱਚ ਇਹ ਹੈ ਕਿ ਜਿਥੇ ਜੀਵ ਦਾ ਦਾਣਾ ਪਾਣੀ ਹੁੰਦਾ ਹੈ ਉਥੇ ਜਾ ਕੇ ਉਸਨੂੰ ਖਾਣਾ ਪੈਦਾ ਹੈ। ☬☬☬☬☬☬☬☬☬☬☬☬☬☬☬
.
LIKE, SHARE, FOLLOW me on this page @worldsikhism_13
.
#waheguru #sikhworld #sikhgurus #shrigurugranthsahibji #dhandhanbabadeepsinghji #santmaskeenji #sikhisidak #sikhreligion #shridarbarsahib #sikhism #sikhi #sikh #sikhlovers #satnamwaheguruੴ #ardass #dailypost #gurbani #gurbanipage #gurbanilove #gursikh #gurugobindsinghji #gursikhwedding #gursikhcouple #calegraphy #jobolesonihaal #wkm #🙏

73 2 17 August, 2019
ਅਰਥ: ਹੇ ਪ੍ਰਭੂ! ਜੇ ਲੋੜ ਪਏ ਤਾਂ) ਮੈਂ ਆਪਣੀਆਂ ਅੱਖਾਂ ਕੱਢ ਕੇ (ਗੁਰੂ ਦੇ) ਪੈਰਾਂ ਹੇਠ ਰੱਖ ਦਿਆਂ, ਮੈਂ ਸਾਰੀ ਧਰਤੀ ਉਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਏ।
#__________________________________________________________________________________________ ❤🌷🌷❤🌷❤🌷❤🌷❤🌷❤🌷❤🌷❤🌷❤🌷❤🌷❤🌷❤
@dastar_sira_sardar_sira

ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ।1।  #____________________ 
#____________________ 
@dastar_sira_sardar_sira 
#__________________________ 
#dastar_sira_sardar_sira #dastara_wale_veere #dastar_sirra #dastar 
#____________________ 
#instagram #gurbani #gurbanilove #gurbanitimeline #harimandirsahib #punjab
#wahegurumeharkare🙏 #waheguru_ji #waheguru_ji_ka_khalsa_waheguru_ji_ki_fateh_ #waheguru_ji_ka_khalsa_waheguru_ji_ki_fateh_ji #wahegurujikakhalsawahegurujikifateh #waheguru_ji_ka_khalsa_waheguru_ji_ki_fateh_jio #waheguru_tuhanu_hamesha_chardikala_ch_rakhn #wahegurug #waheguru_shukar_tera #waheguru_shukar_tera #waheguru_ji_ka_khalsa_waheguru_ji_ki_fateh_🙏 #waheguru_g_mehar_kroya🙏🌺 #satnamwaheguruੴ #wahegurumeharkare

ਅਰਥ: ਹੇ ਪ੍ਰਭੂ! ਜੇ ਲੋੜ ਪਏ ਤਾਂ) ਮੈਂ ਆਪਣੀਆਂ ਅੱਖਾਂ ਕੱਢ ਕੇ (ਗੁਰੂ ਦੇ) ਪੈਰਾਂ ਹੇਠ ਰੱਖ ਦਿਆਂ, ਮੈਂ ਸਾਰੀ ਧਰਤੀ ਉਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਏ।
#__________________________________________________________________________________________ ❤🌷🌷❤🌷❤🌷❤🌷❤🌷❤🌷❤🌷❤🌷❤🌷❤🌷❤🌷❤
@dastar_sira_sardar_sira

ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ।1। #____________________
#____________________
@dastar_sira_sardar_sira
#__________________________
#dastar_sira_sardar_sira #dastara_wale_veere #dastar_sirra #dastar
#____________________
#instagram #gurbani #gurbanilove #gurbanitimeline #harimandirsahib #punjab
#wahegurumeharkare🙏 #waheguru_ji #waheguru_ji_ka_khalsa_waheguru_ji_ki_fateh_ #waheguru_ji_ka_khalsa_waheguru_ji_ki_fateh_ji #wahegurujikakhalsawahegurujikifateh #waheguru_ji_ka_khalsa_waheguru_ji_ki_fateh_jio #waheguru_tuhanu_hamesha_chardikala_ch_rakhn #wahegurug #waheguru_shukar_tera #waheguru_shukar_tera #waheguru_ji_ka_khalsa_waheguru_ji_ki_fateh_🙏 #waheguru_g_mehar_kroya🙏🌺 #satnamwaheguruੴ #wahegurumeharkare

17 0 17 August, 2019
ਇਕ ਪਰਮਾਤਮਾ ਉਤੇ ਡੋਰੀ ਰੱਖਣੀ ਚਾਹੀਦੀ ਹੈ, ਹੋਰ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ। ਜੋ ਮਨੁੱਖ ਪਰਮਾਤਮਾ ਦੀ ਯਾਦ ਵਲੋਂ ਮੂੰਹ ਮੋੜ ਲੈਂਦੇ ਹਨ ਉਹ ਨਰਕ ਵਿਚ ਪਏ ਰਹਿੰਦੇ ਹਨ ਸਦਾ ਦੁਖੀ ਰਹਿੰਦੇ ਹਨ।
#____________________ 
@dastar_sira_sardar_sira 
#____________________ 
#dastar_sira_sardar_sira #dastara_wale_veere #dastar_sirra #dastar 
#__________________________________________________________________________________________ 
#instagram #punjabi #punjab #sardar #lovequotes #sikhism

48 4 17 August, 2019
ਜੇ ਤੂੰ ਇਹ ਨਹੀਂ ਸੁਣਦਾ, ਤਾਂ ਤੇਰੀ ਮਰਜ਼ੀ) ਮਨ-ਮੰਨੀਆਂ ਮੌਜਾਂ ਮਾਣ ਲੈ (ਪਰ ਇਹ ਮੌਜਾਂ ਹਨ ਸਿਰਫ਼) ਦਸ ਦਿਨਾਂ ਲਈ ਹੀ

11 0 16 August, 2019
Without seeing my Guru, sleep doesn't come. My mind nd body are affected with the pain of separating from the Guru.
ਅੱਜ ਮੈਂ ਤੁਹਾਨੂੰ ਅੱਖੀ ਦੇਖੀ ਕਹਾਣੀ ਬਿਆਨ ਕਰਨਾ ਚਹਾਉਦੀ ਹਾਂ।ਇਕ ਕੁੜੀ ਸੀ।ਉਸਨੂੰ ਇੱਕ ਦਿਨਟਾਈਫਾਈਡ ਹੋ ਗਿਆ ਜਿਸ ਕਰਕੇ ਉਸਨੇ ਘਰੇ ਰਹਿਣਾ ਸ਼ੁਰੂ ਕਰ ਦਿੱਤਾ।ਉਹ ਰੋਜ਼ ਭਾਈ ਗੁਰ ਇਕਬਾਲ ਸਿੰਘ ਜੀ ਦੀਆਂ ਸਾਖੀਆਂ ਸੁਨਣੀਆਂ ਸ਼ੁਰੂ ਕਰ ਦਿੱਤੀ। 12 ਸਾਲਾਂ ਦੀ ਛੋਟੀ ਉਮਰ ਹੋਣ ਕਰਕੇ ਬਹੁਤ ਜਲਦੀ ਲਿਵ ਲੱਗ ਗਈ ਗੁਰੂ ਵਾਲੇ ਪਾਸੇ।ਇਕ ਦਿਨ ਭਾਈ ਸਾਖੀ ਸੁਣਾ ਰਹੇ ਸੀ ਮਾਤਾ ਸਾਹਿਬ ਕੌਰ ਜੀ ਦੀ।ਮਾਤਾ ਜੀ ਅੰਮਿ੍ਤ ਵੇਲ 1 ਵਜੇ ਉੱਠ ਕੇ 84 ਪਾਠ ਜਪੁਜੀ ਸਾਹਿਬ ਕਰਦੇ ਹੁੰਦੇ ਸੀ।ਇਸ ਗੱਲ ਨੇ ਉਸਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਸਨੇ 50 ਕਰਨੇ ਸ਼ੁਰੂ ਕਰ ਦਿੱਤੇ।ਇੰਨਾ ਧਿਆਨ ਜੁੜਿਆ ਕਿ ਕਹਿਣ ਲੱਗ ਗਈ ਮੈਂ ਪੜਨਾ ਨਹੀਂ।ਘਰਦਿਆ ਨੂੰ ਚਿੰਤਾ ਹੋਣ ਲੱਗ ਪਈ ਫਿਰ ਵਿਆਹ ਕਿਵੇਂ ਕਰਾਗੇ।ਉਹ ਸਮਾਧ ਭਾਈ ਨਾਨਕਸਰ ਜਾਂਦੇ ਸੀ।ਉਹਨਾਂ ਨੇ ਫੋਨ ਤੇ ਬਾਬਾ ਜੀ ਨਾਲ ਬਚਨ ਕੀਤੇ ਦੱਸੋ ਹੁਣ ਕੀ ਕਰੀਏ।ਉਹਨਾਂ ਨੇ ਕੋਈ ਗੱਲ ਨੀ ਬਰਕਤਾਂ ਹੀ ਬਰਕਤਾਂ ਹਨ। ਉਸ time ਤੇ ਉਸ ਕੁੜੀ ਦੀ ਅਵਸਥਾ ਬਿਆਨ ਕਰਨੀ ਮੁਸ਼ਕਿਲ ਸੀ।ਉਸਦੇ ਘਰਦੇ ਬਾਬਾ ਜੀ ਦੇ ਬਚਨਾਂ ਤੇ ਵੀ ਨਹੀ ਠਹਿਰੇ।ਉਹ ਕੁੜੀ ਬਾਬਾ ਨੰਦ ਸਿੰਘ ਜੀ ਦੀਆਂ ਬਹੁਤ ਸਾਖੀਆਂ ਪੜਦੀ ਹੁੰਦੀ ਸੀ ਤੇ ਸਾਰਿਆਂ ਨੂੰ ਸੁਨਾਉਦੀ ਰਹਿੰਦੀ ਸੀ।ਇੱਕ ਸਾਖੀ ਵਿੱਚ ਜਿਕਰ ਸੀ ਕਿ ਜੇ ਸਿੱਖ ਨੂੰ ਕੁਝ ਨਾ ਸਮਝ ਆਵੇ ਹੁਣ ਕੀ ਕਰਨਾ ਚਾਹੀਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਜੂਰੀ ਵਿੱਚ ਹਾਂ ਜਾਂ ਨਾ ਜਾਂ ਫਿਰ ਜੋ ਵੀ ਸ਼ਰਧਾ ਹੋਵੇ ਉਸ ਅਨੁਸਾਰ ਪਰਚੀ ਪਾ ਕਿ ਗੁਰੂ ਸਾਹਿਬ ਤੋਂ ਆਗਿਆ ਲੈ ਲੈਣੀ ਹੈ।ਉਹਨਾਂ ਨੇ ਵੀ ਕੀ ਕੀਤਾ ਪਰਚੀਆਂ ਬਣਾ ਲਈਆਂ ਕਿ ਗੁਰੂ ਸਾਹਿਬ ਇਹ ਕੁੜੀ ਪੜਨਾ ਨੀ ਚਹਾਉਦੀ ਤੁਸੀਂ ਦੱਸੋ ਤੁਹਾਡਾ ਕੀ ਹੁਕਮ ਹੈ।ਉਸ ਘਰਦਿਆਂ ਨੇ ਦੋਵੇਂ ਪਰਚੀਆਂ ਹਾਂ ਦੀਆਂ ਪਾ ਦਿੱਤੀਆਂ। ਪਰ ਉਸ ਕੁੜੀ ਨੂੰ ਨਹੀਂ ਪਤਾ ਲੱਗਣ ਦਿੱਤਾ।ਇਸ ਤਰ੍ਹਾਂ ਕਰਕੇ ਉਸਨੂੰ ਪੜਨ ਲਾ ਦਿੱਤਾ।ਪੜਾਈ ਕਾਰਨ ਉਸ ਦਾ ਧਿਆਨ ਘੱਟਦਾ ਗਿਆ ਤੇ ਦੁਬਾਰਾ ਦੁਨੀਆਂ ਰੰਗ ਤਮਾਸ਼ਿਆਂ ਵਿੱਚ ਫਸ ਗਈ।ਜਿੰਨੀ ਉਹ ਕੁੜੀ ਉਸ time simple ਹੋ ਗਈ ਸੀ।ਉਨਾਂ ਹੀ ਜਿਆਦਾ ਉਹ fashionable ਬਣ ਗਈ।ਅੱਜ ਉਸਨੇ degrees ਤਾਂ ਇਕੱਠੀਆਂ ਕਰ ਲਈਆ ਪਰ ਪਲੇ ਕੁਝ ਨੀ ਰਿਹਾ।ਉਸ ਜੋ ਪੰਜ ਬਾਣੀਆਂ ਦਾ ਉਹ ਨਹੀਂ ਸੀ ਛੱਡਿਆ।ਪਰ ਅੱਜ ਫੇਰ ਉਸ ਅਵਸਥਾ ਤੇ ਪਹੁੰਚਣਾ ਚਹਾਉਦੀ ਹੈ ਸੰਗਤ ਜੀ ਤੁਸੀਂ ਅਰਦਾਸ ਕਰਨਾ ਕਿ ਵਾਹਿਗੁਰੂ ਜੀ ਉਸਨੂੰ ਪਹਿਲਾਂ ਵਾਂਗ ਆਪਣੇ ਚਰਨਾਂ ਨਾਲ ਜੋੜ ਲੈਣ।ਕਿਉਂਕਿ ਸੰਗਤ ਰੂਪ ਵਿੱਚ ਕੀਤੀ ਹੋਈ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ।ਅੱਜ ਉਹ ਵਾਪਿਸ ਗੁਰੂ ਨਾਲ ਜੁੜਨਾ ਚਹਾਉਦੀ ਹੈ।ਭੁੱਲ ਚੁੱਕ ਦੀ ਮੁਆਫੀ ਬਕਸ਼ਣੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏
.
LIKE, SHARE, FOLLOW me on this page @worldsikhism_13
.
#waheguru #sikhworld #sikhgurus #shrigurugranthsahibji #dhandhanbabadeepsinghji #santmaskeenji #shridarbarsahib #sikhism#ardass #dailypost #gurbani #gurbanipage #gurbanilove #gursikh #gursikhwedding #gursikhcouple #gurugobindsinghji #jobolesonihaal #wkm #🙏

Without seeing my Guru, sleep doesn't come. My mind nd body are affected with the pain of separating from the Guru.
ਅੱਜ ਮੈਂ ਤੁਹਾਨੂੰ ਅੱਖੀ ਦੇਖੀ ਕਹਾਣੀ ਬਿਆਨ ਕਰਨਾ ਚਹਾਉਦੀ ਹਾਂ।ਇਕ ਕੁੜੀ ਸੀ।ਉਸਨੂੰ ਇੱਕ ਦਿਨਟਾਈਫਾਈਡ ਹੋ ਗਿਆ ਜਿਸ ਕਰਕੇ ਉਸਨੇ ਘਰੇ ਰਹਿਣਾ ਸ਼ੁਰੂ ਕਰ ਦਿੱਤਾ।ਉਹ ਰੋਜ਼ ਭਾਈ ਗੁਰ ਇਕਬਾਲ ਸਿੰਘ ਜੀ ਦੀਆਂ ਸਾਖੀਆਂ ਸੁਨਣੀਆਂ ਸ਼ੁਰੂ ਕਰ ਦਿੱਤੀ। 12 ਸਾਲਾਂ ਦੀ ਛੋਟੀ ਉਮਰ ਹੋਣ ਕਰਕੇ ਬਹੁਤ ਜਲਦੀ ਲਿਵ ਲੱਗ ਗਈ ਗੁਰੂ ਵਾਲੇ ਪਾਸੇ।ਇਕ ਦਿਨ ਭਾਈ ਸਾਖੀ ਸੁਣਾ ਰਹੇ ਸੀ ਮਾਤਾ ਸਾਹਿਬ ਕੌਰ ਜੀ ਦੀ।ਮਾਤਾ ਜੀ ਅੰਮਿ੍ਤ ਵੇਲ 1 ਵਜੇ ਉੱਠ ਕੇ 84 ਪਾਠ ਜਪੁਜੀ ਸਾਹਿਬ ਕਰਦੇ ਹੁੰਦੇ ਸੀ।ਇਸ ਗੱਲ ਨੇ ਉਸਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਸਨੇ 50 ਕਰਨੇ ਸ਼ੁਰੂ ਕਰ ਦਿੱਤੇ।ਇੰਨਾ ਧਿਆਨ ਜੁੜਿਆ ਕਿ ਕਹਿਣ ਲੱਗ ਗਈ ਮੈਂ ਪੜਨਾ ਨਹੀਂ।ਘਰਦਿਆ ਨੂੰ ਚਿੰਤਾ ਹੋਣ ਲੱਗ ਪਈ ਫਿਰ ਵਿਆਹ ਕਿਵੇਂ ਕਰਾਗੇ।ਉਹ ਸਮਾਧ ਭਾਈ ਨਾਨਕਸਰ ਜਾਂਦੇ ਸੀ।ਉਹਨਾਂ ਨੇ ਫੋਨ ਤੇ ਬਾਬਾ ਜੀ ਨਾਲ ਬਚਨ ਕੀਤੇ ਦੱਸੋ ਹੁਣ ਕੀ ਕਰੀਏ।ਉਹਨਾਂ ਨੇ ਕੋਈ ਗੱਲ ਨੀ ਬਰਕਤਾਂ ਹੀ ਬਰਕਤਾਂ ਹਨ। ਉਸ time ਤੇ ਉਸ ਕੁੜੀ ਦੀ ਅਵਸਥਾ ਬਿਆਨ ਕਰਨੀ ਮੁਸ਼ਕਿਲ ਸੀ।ਉਸਦੇ ਘਰਦੇ ਬਾਬਾ ਜੀ ਦੇ ਬਚਨਾਂ ਤੇ ਵੀ ਨਹੀ ਠਹਿਰੇ।ਉਹ ਕੁੜੀ ਬਾਬਾ ਨੰਦ ਸਿੰਘ ਜੀ ਦੀਆਂ ਬਹੁਤ ਸਾਖੀਆਂ ਪੜਦੀ ਹੁੰਦੀ ਸੀ ਤੇ ਸਾਰਿਆਂ ਨੂੰ ਸੁਨਾਉਦੀ ਰਹਿੰਦੀ ਸੀ।ਇੱਕ ਸਾਖੀ ਵਿੱਚ ਜਿਕਰ ਸੀ ਕਿ ਜੇ ਸਿੱਖ ਨੂੰ ਕੁਝ ਨਾ ਸਮਝ ਆਵੇ ਹੁਣ ਕੀ ਕਰਨਾ ਚਾਹੀਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਜੂਰੀ ਵਿੱਚ ਹਾਂ ਜਾਂ ਨਾ ਜਾਂ ਫਿਰ ਜੋ ਵੀ ਸ਼ਰਧਾ ਹੋਵੇ ਉਸ ਅਨੁਸਾਰ ਪਰਚੀ ਪਾ ਕਿ ਗੁਰੂ ਸਾਹਿਬ ਤੋਂ ਆਗਿਆ ਲੈ ਲੈਣੀ ਹੈ।ਉਹਨਾਂ ਨੇ ਵੀ ਕੀ ਕੀਤਾ ਪਰਚੀਆਂ ਬਣਾ ਲਈਆਂ ਕਿ ਗੁਰੂ ਸਾਹਿਬ ਇਹ ਕੁੜੀ ਪੜਨਾ ਨੀ ਚਹਾਉਦੀ ਤੁਸੀਂ ਦੱਸੋ ਤੁਹਾਡਾ ਕੀ ਹੁਕਮ ਹੈ।ਉਸ ਘਰਦਿਆਂ ਨੇ ਦੋਵੇਂ ਪਰਚੀਆਂ ਹਾਂ ਦੀਆਂ ਪਾ ਦਿੱਤੀਆਂ। ਪਰ ਉਸ ਕੁੜੀ ਨੂੰ ਨਹੀਂ ਪਤਾ ਲੱਗਣ ਦਿੱਤਾ।ਇਸ ਤਰ੍ਹਾਂ ਕਰਕੇ ਉਸਨੂੰ ਪੜਨ ਲਾ ਦਿੱਤਾ।ਪੜਾਈ ਕਾਰਨ ਉਸ ਦਾ ਧਿਆਨ ਘੱਟਦਾ ਗਿਆ ਤੇ ਦੁਬਾਰਾ ਦੁਨੀਆਂ ਰੰਗ ਤਮਾਸ਼ਿਆਂ ਵਿੱਚ ਫਸ ਗਈ।ਜਿੰਨੀ ਉਹ ਕੁੜੀ ਉਸ time simple ਹੋ ਗਈ ਸੀ।ਉਨਾਂ ਹੀ ਜਿਆਦਾ ਉਹ fashionable ਬਣ ਗਈ।ਅੱਜ ਉਸਨੇ degrees ਤਾਂ ਇਕੱਠੀਆਂ ਕਰ ਲਈਆ ਪਰ ਪਲੇ ਕੁਝ ਨੀ ਰਿਹਾ।ਉਸ ਜੋ ਪੰਜ ਬਾਣੀਆਂ ਦਾ ਉਹ ਨਹੀਂ ਸੀ ਛੱਡਿਆ।ਪਰ ਅੱਜ ਫੇਰ ਉਸ ਅਵਸਥਾ ਤੇ ਪਹੁੰਚਣਾ ਚਹਾਉਦੀ ਹੈ ਸੰਗਤ ਜੀ ਤੁਸੀਂ ਅਰਦਾਸ ਕਰਨਾ ਕਿ ਵਾਹਿਗੁਰੂ ਜੀ ਉਸਨੂੰ ਪਹਿਲਾਂ ਵਾਂਗ ਆਪਣੇ ਚਰਨਾਂ ਨਾਲ ਜੋੜ ਲੈਣ।ਕਿਉਂਕਿ ਸੰਗਤ ਰੂਪ ਵਿੱਚ ਕੀਤੀ ਹੋਈ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ।ਅੱਜ ਉਹ ਵਾਪਿਸ ਗੁਰੂ ਨਾਲ ਜੁੜਨਾ ਚਹਾਉਦੀ ਹੈ।ਭੁੱਲ ਚੁੱਕ ਦੀ ਮੁਆਫੀ ਬਕਸ਼ਣੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏
.
LIKE, SHARE, FOLLOW me on this page @worldsikhism_13
.
#waheguru #sikhworld #sikhgurus #shrigurugranthsahibji #dhandhanbabadeepsinghji #santmaskeenji #shridarbarsahib #sikhism #ardass #dailypost #gurbani #gurbanipage #gurbanilove #gursikh #gursikhwedding #gursikhcouple #gurugobindsinghji #jobolesonihaal #wkm #🙏

73 6 16 August, 2019
Pleasure and pain are the two garments given, to be worn in the Court of the Lord.
Ang: 149

#gurbani #gurbaniquotes #quoteoftheday #dailyhukamnama #lord #gurbanilove #dhangurunanak #spritiual

8 0 16 August, 2019
ਅੱਜ ਅਸੀਂ ਨਾਮ ਤਾਂ ਜਪਦੇ ਹਾਂ ਪਰ ਸਾਡੇ ਵਿੱਚ ਇਕਾਗਰਤਾ ਤਾਂ ਹੈ ਹੀ ਨੀ ਸਾਡੇ ਕੰਨ ਤਾਂ ਸੁਣਦੇ ਹੀ ਨਹੀਂ। ਫਿਰ ਮਨ ਤੱਕ ਕਿਵੇਂ ਪਹੁੰਚੇਗਾ? ਮਨ ਦੀ ਭਟਕਨਾ ਕਿਸ ਤਰ੍ਹਾਂ ਖਤਮ ਹੋਵੇਗੀ? ਜਦੋਂ ਇਨਸਾਨ ਨੇ ਕੋਈ ਗਲਤ ਕੰਮ ਕਰਨਾ ਹੁੰਦਾ ਨਾ ਤਾਂ ਪਹਿਲਾਂ ਇੱਧਰ ਉੱਧਰ ਦੇਖਦਾ ਕਿ ਮੈਨੂੰ ਕੋਈ ਦੇਖ ਤਾਂ ਨਹੀਂ ਰਿਹਾ ਮਨ ਬਹੁਤ ਇਕਾਗਰ ਹੁੰਦਾ ਕਿਉ ਖਤਰਾ ਹੁੰਦਾ ਜੇ ਕਿਸੇ ਨੇ ਦੇਖ ਲਿਆ ਤਾਂ ਗਲਤ ਸਮਝੇਗਾ। ਜੇ ਅਪਰਾਧ ਹੋਵੇਗਾ ਤਾਂ ਸਜ਼ਾ ਮਿਲੇਗੀ। ਇਹੀ ਸਾਵਧਾਨੀ ਸਾਨੂੰ ਨਾ ਨਾਮ ਜਪਣ ਲੱਗਿਆ ਕਰਨੀ ਚਾਹੀਦੀ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫੁਰਮਾਉਦੇ ਹਨ "ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ।। ਸਾਵਧਾਨ ਇਕਾਗਰ ਚੀਤ।।" ਬਾਬਾ ਨੰਦ ਸਿੰਘ ਜੀ ਵੀ ਜਦੋ ਭਗਤੀ ਕਰਦੇ ਸਨ ਨਾ ਰਾਤ ਨੂੰ ਖੂਹ ਦੀ ਮੋਨ ਉਪਰ ਬੈਠ ਜਾਂਦੇ ਸੀ ਤਾਂ ਜੋ ਨੀਂਦ ਨਾ ਆਵੇ। ਜਦੋਂ ਕੋਈ ਪੁਛਦਾ ਸੀ ਕਿ ਇੱਥੇ ਕਿਉਂ ਬੈਠਦੇ ਹੋ ਤਾਂ ਜਵਾਬ ਦਿੰਦੇ ਸੀ ਇੱਥੇ ਨਾ ਮਨ ਟਿਕਾਉ ਵਿੱਚ ਰਹਿੰਦਾ ਇਸਨੂੰ ਪਤਾ ਹੈ ਕਿ ਜੇ ਨੀਂਦ ਆ ਗਈ ਤਾਂ ਖੂਹ ਵਿੱਚ ਡਿੱਗ ਜਾਵਾਂਗਾ ਤੇ ਮੌਤ ਹੋ ਜਾਵੇਗੀ। ਬਸ ਇਹੀ ਸਾਵਧਾਨੀ ਅਸੀਂ ਨਾਮ ਜਪਣ ਲੱਗਿਆ ਯਾਦ ਰੱਖਣੀ ਹੈ। ਪਤਾ ਨਹੀਂ ਕਿਹੜੇ ਵੇਲੇ ਮੌਤ ਨੇ ਆ ਜਾਣਾ ਹੈ। ਇਹੀ ਖਤਰਾ ਪਰਮਾਰਥ ਦੇ ਰਾਹ ਤੇ ਤੋਰਦਾ। ਇਹੀ ਗੱਲ ਸਾਨੂੰ ਗੁਰੂ ਤੇਗਬਹਾਦੁਰ ਜੀ ਸਮਝਾਉਦੇ ਹਨ "ਕਾਲੁ ਬਿਆਲੁ ਜਿਉ ਪਰਿੳ ਡੋਲੈ ਮੁਖੁ ਪਸਾਰੇ ਮੀਤ।। ਆਜੁ ਕਾਲਿ ਫੁਨਿ ਤੋਹਿ ਗ੍ਰਾਸਿ ਹੈ ਸਮਝਿ ਰਾਖਉ ਚੀਤਿ।।" ਭਾਵ ਹੇ ਮਿਤਰ!(ਨਾਮ ਜਪਨ ਵਿੱਚ ਆਲਸ ਨਾ ਕਰ)ਮੌਤ ਸੱਪ ਵਾਂਗ ਪਈ ਫਿਰਦੀ ਹੈ। ਆਪਣੇ ਮਨ ਵਿੱਚ ਇਹ ਸਮਝ ਰੱਖ ਇਸਨੇ(ਮੌਤ) ਜਲਦੀ ਹੀ ਲੈ ਜਾਣਾ ਹੈ। ਇੰਨੀਆਂ ਬੇਨਤੀਆਂ ਪਰਵਾਨ ਕਰਨੀਆਂ। ਭੁੱਲ ਚੁੱਕ ਦੀ ਮੁਆਫੀ ਬਕਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।🙏 ☬☬☬☬☬☬☬☬☬☬☬☬☬☬☬
.
LIKE, SHARE, FOLLOW me on this page @worldsikhism_13
.
#waheguru #sikhworld #sikhgurus #shrigurugranthsahibji #dhandhanbabadeepsinghji #santmaskeenji #sikhisidak #sikhreligion #shridarbarsahib #sikhism #sikhi #sikh #sikhlovers #satnamwaheguruੴ #ardass #dailypost #gurbani #gurbanipage #gurbanilove #gursikh #gurugobindsinghji #gursikhwedding #gursikhcouple #calegraphy #jobolesonihaal #wkm #🙏

ਅੱਜ ਅਸੀਂ ਨਾਮ ਤਾਂ ਜਪਦੇ ਹਾਂ ਪਰ ਸਾਡੇ ਵਿੱਚ ਇਕਾਗਰਤਾ ਤਾਂ ਹੈ ਹੀ ਨੀ ਸਾਡੇ ਕੰਨ ਤਾਂ ਸੁਣਦੇ ਹੀ ਨਹੀਂ। ਫਿਰ ਮਨ ਤੱਕ ਕਿਵੇਂ ਪਹੁੰਚੇਗਾ? ਮਨ ਦੀ ਭਟਕਨਾ ਕਿਸ ਤਰ੍ਹਾਂ ਖਤਮ ਹੋਵੇਗੀ? ਜਦੋਂ ਇਨਸਾਨ ਨੇ ਕੋਈ ਗਲਤ ਕੰਮ ਕਰਨਾ ਹੁੰਦਾ ਨਾ ਤਾਂ ਪਹਿਲਾਂ ਇੱਧਰ ਉੱਧਰ ਦੇਖਦਾ ਕਿ ਮੈਨੂੰ ਕੋਈ ਦੇਖ ਤਾਂ ਨਹੀਂ ਰਿਹਾ ਮਨ ਬਹੁਤ ਇਕਾਗਰ ਹੁੰਦਾ ਕਿਉ ਖਤਰਾ ਹੁੰਦਾ ਜੇ ਕਿਸੇ ਨੇ ਦੇਖ ਲਿਆ ਤਾਂ ਗਲਤ ਸਮਝੇਗਾ। ਜੇ ਅਪਰਾਧ ਹੋਵੇਗਾ ਤਾਂ ਸਜ਼ਾ ਮਿਲੇਗੀ। ਇਹੀ ਸਾਵਧਾਨੀ ਸਾਨੂੰ ਨਾ ਨਾਮ ਜਪਣ ਲੱਗਿਆ ਕਰਨੀ ਚਾਹੀਦੀ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫੁਰਮਾਉਦੇ ਹਨ "ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ।। ਸਾਵਧਾਨ ਇਕਾਗਰ ਚੀਤ।।" ਬਾਬਾ ਨੰਦ ਸਿੰਘ ਜੀ ਵੀ ਜਦੋ ਭਗਤੀ ਕਰਦੇ ਸਨ ਨਾ ਰਾਤ ਨੂੰ ਖੂਹ ਦੀ ਮੋਨ ਉਪਰ ਬੈਠ ਜਾਂਦੇ ਸੀ ਤਾਂ ਜੋ ਨੀਂਦ ਨਾ ਆਵੇ। ਜਦੋਂ ਕੋਈ ਪੁਛਦਾ ਸੀ ਕਿ ਇੱਥੇ ਕਿਉਂ ਬੈਠਦੇ ਹੋ ਤਾਂ ਜਵਾਬ ਦਿੰਦੇ ਸੀ ਇੱਥੇ ਨਾ ਮਨ ਟਿਕਾਉ ਵਿੱਚ ਰਹਿੰਦਾ ਇਸਨੂੰ ਪਤਾ ਹੈ ਕਿ ਜੇ ਨੀਂਦ ਆ ਗਈ ਤਾਂ ਖੂਹ ਵਿੱਚ ਡਿੱਗ ਜਾਵਾਂਗਾ ਤੇ ਮੌਤ ਹੋ ਜਾਵੇਗੀ। ਬਸ ਇਹੀ ਸਾਵਧਾਨੀ ਅਸੀਂ ਨਾਮ ਜਪਣ ਲੱਗਿਆ ਯਾਦ ਰੱਖਣੀ ਹੈ। ਪਤਾ ਨਹੀਂ ਕਿਹੜੇ ਵੇਲੇ ਮੌਤ ਨੇ ਆ ਜਾਣਾ ਹੈ। ਇਹੀ ਖਤਰਾ ਪਰਮਾਰਥ ਦੇ ਰਾਹ ਤੇ ਤੋਰਦਾ। ਇਹੀ ਗੱਲ ਸਾਨੂੰ ਗੁਰੂ ਤੇਗਬਹਾਦੁਰ ਜੀ ਸਮਝਾਉਦੇ ਹਨ "ਕਾਲੁ ਬਿਆਲੁ ਜਿਉ ਪਰਿੳ ਡੋਲੈ ਮੁਖੁ ਪਸਾਰੇ ਮੀਤ।। ਆਜੁ ਕਾਲਿ ਫੁਨਿ ਤੋਹਿ ਗ੍ਰਾਸਿ ਹੈ ਸਮਝਿ ਰਾਖਉ ਚੀਤਿ।।" ਭਾਵ ਹੇ ਮਿਤਰ!(ਨਾਮ ਜਪਨ ਵਿੱਚ ਆਲਸ ਨਾ ਕਰ)ਮੌਤ ਸੱਪ ਵਾਂਗ ਪਈ ਫਿਰਦੀ ਹੈ। ਆਪਣੇ ਮਨ ਵਿੱਚ ਇਹ ਸਮਝ ਰੱਖ ਇਸਨੇ(ਮੌਤ) ਜਲਦੀ ਹੀ ਲੈ ਜਾਣਾ ਹੈ। ਇੰਨੀਆਂ ਬੇਨਤੀਆਂ ਪਰਵਾਨ ਕਰਨੀਆਂ। ਭੁੱਲ ਚੁੱਕ ਦੀ ਮੁਆਫੀ ਬਕਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।🙏 ☬☬☬☬☬☬☬☬☬☬☬☬☬☬☬
.
LIKE, SHARE, FOLLOW me on this page @worldsikhism_13
.
#waheguru #sikhworld #sikhgurus #shrigurugranthsahibji #dhandhanbabadeepsinghji #santmaskeenji #sikhisidak #sikhreligion #shridarbarsahib #sikhism #sikhi #sikh #sikhlovers #satnamwaheguruੴ #ardass #dailypost #gurbani #gurbanipage #gurbanilove #gursikh #gurugobindsinghji #gursikhwedding #gursikhcouple #calegraphy #jobolesonihaal #wkm #🙏

87 8 15 August, 2019
One universal creator God, By the Grace of The True Guru. “ਇਨਹੀ ਕੀ ਕਿ੍ਰਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰ ਪਰੇ ।। ੨ ।।”—- Dasam Granth...#banigurugobindsinghji#ikonkarੴ #satgurparsad #kirpa#grace #keepingallgolden#calligraphy #gurbanicalligraphy #calligraphymeditation #gurbanilove#allaboutkirpa🌺

One universal creator God, By the Grace of The True Guru. “ਇਨਹੀ ਕੀ ਕਿ੍ਰਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰ ਪਰੇ ।। ੨ ।।”—- Dasam Granth... #banigurugobindsinghji #ikonkarੴ #satgurparsad #kirpa #grace #keepingallgolden #calligraphy #gurbanicalligraphy #calligraphymeditation #gurbanilove #allaboutkirpa🌺

24 1 14 August, 2019
The Guru has inspired me to realize that and slander are one and same; I in this world; the profit is obtained by chanting the Name of the Lord.
ਗੁਰੂ ਅਮਰਦਾਸ ਜੀ ਫੁਰਮਾਉਦੇ ਹਨ ਜਿਹੜਾ ਮਨੁੱਖ ਨੇ ਗੁਰੂ ਪਾਸੋ ਇਹ ਸੂਝ ਲਈ ਕਿ ਭਾਵੇਂ ਕੋਈ ਚੰਗਾ ਆਖੇ ਜਾਂ ਕੋਈ ਮੰਦਾ ਆਖੇ, ਇਸਨੂੰ ਇਕੋ ਜਿਹਾ ਸਹਾਰਨਾ ਹੈ। ਉਹ ਮਾਨੁੱਖ ਪਰਮਾਤਮਾ ਦਾ ਨਾਮ ਜਪ ਕੇ ਖੱਟੀ ਖੱਟ ਕੇ ਜਾਂਦਾ ਹੈ। ਪਰ ਅੱਜ ਜੇ ਕੋਈ ਸਾਡੀ ਝੂਠੀ ਤਾਰੀਫ ਕਰਦਾ ਹੈ ਤਾਂ ਅਸੀਂ ਫੁੱਲੇ ਨਹੀਂ ਸਮਾਉਦੇ। ਜਦੋਂ ਕੋਈ ਬੁਰਾਈ ਕਰਦਾ ਹੈ ਤਾਂ ਅਸੀਂ ਅੱਗ ਬਾਬੁੱਲੇ ਦਾ ਰੂਪ ਧਾਰਨ ਕਰ ਲੈਦੇ ਹਾਂ। ਪਰ ਗੁਰੂ ਤੇਗਬਹਾਦੁਰ ਜੀ ਫੁਰਮਾਉਦੇ ਹਨ ਜਿਹੜਾ ਮਾਨੁੱਖ ਨਾਮ ਜਪਦਾ ਹੈ ਉਸਦੀ ਇੱਕ ਦਿਨ ਇਹ ਅਵਸਥਾ ਬਣ ਜਾਂਦੀ ਹੈ "ਉਸਤਤਿ ਨਿੰਦਿਆ ਨਾਹਿ ਜਹਿ ਕੰਚਨ ਲੋਹ ਸਮਾਨਿ।। ਕਹੁ ਨਾਨਾਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ।।" ਭਾਵ ਇਹ ਕਿ ਉਸ ਮਨੁੱਖ ਨੂੰ ਉਸਤਤ ਤੇ ਨਿੰਦਿਆ ਨਾਲ ਕੋਈ ਫਰਕ ਨਹੀਂ ਪੈਦਾ ਜਿਸ ਲਈ ਲੋਹਾ ਤੇ ਸੋਨਾ ਇਕ ਬਰਾਬਰ ਹੈ। ਤੇ ਮਨ ਨੂੰ ਸਬੋਧਤ ਕਰਕੇ ਕਹਿੰਦੇ ਹਨ ਉਸ ਮਨੁੱਖ ਦਾ ਹਰ ਪ੍ਰਕਾਰ ਦੇ ਮੋਹ ਤੋਂ ਛੁਟਕਾਰਾ ਹੋ ਜਾਂਦਾ ਹੈ। ਇੱਕ ਹੋਰ ਸਲੋਕ ਵੀ ਹੈ ਜਿਸ ਵਿੱਚ ਗੁਰੂ ਅਰਜਨ ਦੇਵ ਜੀ ਸਮਾਉਣਾ ਕਰਦੇ ਹਨ। "ਉਸਤਤਿ ਨਿੰਦਿਆ ਨਾਨਾਕ ਜੀ ਮੈ ਹਭਿ ਵਞਾਈ ਛੋੜਿਆ ਹਭੁ ਕਿਝੁ ਤਿਆਗੀ।। ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ।।ਭਾਵ ਹੇ ਨਾਨਕ! ਕਿਸੇ ਚੰਗਾ ਜਾਂ ਕਿਸੇ ਨੂੰ ਮੰਦਾ ਆਖਣਾ ਇਹ ਸਭ ਮੈਂ ਛੱਡ ਦਿੱਤਾ ਹੈ। ਮੈਂ ਦੇਖ ਲਿਆ ਹੈ ਦੁਨੀਆਂ ਦੇ ਸਾਰੇ ਸਾਕ ਝੂਠੇ ਹਨ ਭਾਵ ਕੋਈ ਵੀ ਤੋੜ ਨਿਭਣ ਵਾਲਾ ਨਹੀਂ ਹੈ। ਇਸ ਲਈ ਹੇ ਪ੍ਰਭੂ ਮੈਂ ਤੇਰੇ ਲੜ ਆ ਲੱਗੀ ਹਾਂ। ਇੰਨੀਆਂ ਬੇਨਤੀਆਂ ਪਰਵਾਨ ਕਰਨੀਆ ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਨ ਸਾਨੂੰ ਵੀ ਐਸਾ ਜੀਵਨ ਜਿਉਣ ਦੀ ਜਾਂਚ ਆ ਜਾਵੇ। ਭੁੱਲ ਚੁੱਕ ਦੀ ਮੁਆਫੀ ਬਕਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।🙏 ☬☬☬☬☬☬☬☬☬☬☬☬☬☬☬
.
LIKE, SHARE, FOLLOW me on this page @worldsikhism_13
.
#waheguru #sikhworld #sikhgurus #shrigurugranthsahibji #dhandhanbabadeepsinghji #santmaskeenji #sikhisidak #sikhreligion #shridarbarsahib #sikhism #sikhi #sikh #sikhlovers #satnamwaheguruੴ #ardass #dailypost #gurbani #gurbanipage #gurbanilove #gursikh #gurugobindsinghji #gursikhwedding #gursikhcouple #calegraphy #jobolesonihaal #wkm #🙏

The Guru has inspired me to realize that and slander are one and same; I in this world; the profit is obtained by chanting the Name of the Lord.
ਗੁਰੂ ਅਮਰਦਾਸ ਜੀ ਫੁਰਮਾਉਦੇ ਹਨ ਜਿਹੜਾ ਮਨੁੱਖ ਨੇ ਗੁਰੂ ਪਾਸੋ ਇਹ ਸੂਝ ਲਈ ਕਿ ਭਾਵੇਂ ਕੋਈ ਚੰਗਾ ਆਖੇ ਜਾਂ ਕੋਈ ਮੰਦਾ ਆਖੇ, ਇਸਨੂੰ ਇਕੋ ਜਿਹਾ ਸਹਾਰਨਾ ਹੈ। ਉਹ ਮਾਨੁੱਖ ਪਰਮਾਤਮਾ ਦਾ ਨਾਮ ਜਪ ਕੇ ਖੱਟੀ ਖੱਟ ਕੇ ਜਾਂਦਾ ਹੈ। ਪਰ ਅੱਜ ਜੇ ਕੋਈ ਸਾਡੀ ਝੂਠੀ ਤਾਰੀਫ ਕਰਦਾ ਹੈ ਤਾਂ ਅਸੀਂ ਫੁੱਲੇ ਨਹੀਂ ਸਮਾਉਦੇ। ਜਦੋਂ ਕੋਈ ਬੁਰਾਈ ਕਰਦਾ ਹੈ ਤਾਂ ਅਸੀਂ ਅੱਗ ਬਾਬੁੱਲੇ ਦਾ ਰੂਪ ਧਾਰਨ ਕਰ ਲੈਦੇ ਹਾਂ। ਪਰ ਗੁਰੂ ਤੇਗਬਹਾਦੁਰ ਜੀ ਫੁਰਮਾਉਦੇ ਹਨ ਜਿਹੜਾ ਮਾਨੁੱਖ ਨਾਮ ਜਪਦਾ ਹੈ ਉਸਦੀ ਇੱਕ ਦਿਨ ਇਹ ਅਵਸਥਾ ਬਣ ਜਾਂਦੀ ਹੈ "ਉਸਤਤਿ ਨਿੰਦਿਆ ਨਾਹਿ ਜਹਿ ਕੰਚਨ ਲੋਹ ਸਮਾਨਿ।। ਕਹੁ ਨਾਨਾਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ।।" ਭਾਵ ਇਹ ਕਿ ਉਸ ਮਨੁੱਖ ਨੂੰ ਉਸਤਤ ਤੇ ਨਿੰਦਿਆ ਨਾਲ ਕੋਈ ਫਰਕ ਨਹੀਂ ਪੈਦਾ ਜਿਸ ਲਈ ਲੋਹਾ ਤੇ ਸੋਨਾ ਇਕ ਬਰਾਬਰ ਹੈ। ਤੇ ਮਨ ਨੂੰ ਸਬੋਧਤ ਕਰਕੇ ਕਹਿੰਦੇ ਹਨ ਉਸ ਮਨੁੱਖ ਦਾ ਹਰ ਪ੍ਰਕਾਰ ਦੇ ਮੋਹ ਤੋਂ ਛੁਟਕਾਰਾ ਹੋ ਜਾਂਦਾ ਹੈ। ਇੱਕ ਹੋਰ ਸਲੋਕ ਵੀ ਹੈ ਜਿਸ ਵਿੱਚ ਗੁਰੂ ਅਰਜਨ ਦੇਵ ਜੀ ਸਮਾਉਣਾ ਕਰਦੇ ਹਨ। "ਉਸਤਤਿ ਨਿੰਦਿਆ ਨਾਨਾਕ ਜੀ ਮੈ ਹਭਿ ਵਞਾਈ ਛੋੜਿਆ ਹਭੁ ਕਿਝੁ ਤਿਆਗੀ।। ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ।।ਭਾਵ ਹੇ ਨਾਨਕ! ਕਿਸੇ ਚੰਗਾ ਜਾਂ ਕਿਸੇ ਨੂੰ ਮੰਦਾ ਆਖਣਾ ਇਹ ਸਭ ਮੈਂ ਛੱਡ ਦਿੱਤਾ ਹੈ। ਮੈਂ ਦੇਖ ਲਿਆ ਹੈ ਦੁਨੀਆਂ ਦੇ ਸਾਰੇ ਸਾਕ ਝੂਠੇ ਹਨ ਭਾਵ ਕੋਈ ਵੀ ਤੋੜ ਨਿਭਣ ਵਾਲਾ ਨਹੀਂ ਹੈ। ਇਸ ਲਈ ਹੇ ਪ੍ਰਭੂ ਮੈਂ ਤੇਰੇ ਲੜ ਆ ਲੱਗੀ ਹਾਂ। ਇੰਨੀਆਂ ਬੇਨਤੀਆਂ ਪਰਵਾਨ ਕਰਨੀਆ ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਨ ਸਾਨੂੰ ਵੀ ਐਸਾ ਜੀਵਨ ਜਿਉਣ ਦੀ ਜਾਂਚ ਆ ਜਾਵੇ। ਭੁੱਲ ਚੁੱਕ ਦੀ ਮੁਆਫੀ ਬਕਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।🙏 ☬☬☬☬☬☬☬☬☬☬☬☬☬☬☬
.
LIKE, SHARE, FOLLOW me on this page @worldsikhism_13
.
#waheguru #sikhworld #sikhgurus #shrigurugranthsahibji #dhandhanbabadeepsinghji #santmaskeenji #sikhisidak #sikhreligion #shridarbarsahib #sikhism #sikhi #sikh #sikhlovers #satnamwaheguruੴ #ardass #dailypost #gurbani #gurbanipage #gurbanilove #gursikh #gurugobindsinghji #gursikhwedding #gursikhcouple #calegraphy #jobolesonihaal #wkm #🙏

106 2 14 August, 2019
ਆਨੰਦ ਕਿਸਨੂੰ ਨਹੀ ਚਾਹੀਦਾ ਸਾਰੇ ਹੀ ਚਾਉਂਦੇ ਹਨ ਕਿ ਮੈ ਆਨੰਦ ਵਿਚ ਰਹਾ ਇਸ ਲਈ ਗੁਰੂ ਜੀ ਫੁਰਮਾਉਂਦੇ ਹਨ ਕਿ ਜੇ ਆਤਮਕ ਆਨੰਦ ਹਾਸਲ ਕਰਨਾ ਹੈ ਤਾਂ ਰੱਬ ਦੀ ਸਰਨ ਵਿੱਚ ਅਾ  ਜਿੱਥੇ ਸੁੱਖ ਹੀ ਸੁੱਖ
#____________________ 
@dastar_sira_sardar_sira 
#____________________ 
#dastar_sira_sardar_sira #dastara_wale_veere #dastar_sirra #dastar 
#____________________ 
#instagram #punjab #lovequotes #punjabi_trendz
ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ।1।  #____________________ 
#____________________ 
@dastar_sira_sardar_sira 
#__________________________ 
#dastar_sira_sardar_sira #dastara_wale_veere #dastar_sirra #dastar 
#____________________ 
#instagram #gurbani #gurbanilove #gurbanitimeline #harimandirsahib #punjab
#wahegurumeharkare🙏 #waheguru_ji #waheguru_ji_ka_khalsa_waheguru_ji_ki_fateh_ #waheguru_ji_ka_khalsa_waheguru_ji_ki_fateh_ji #wahegurujikakhalsawahegurujikifateh #waheguru_ji_ka_khalsa_waheguru_ji_ki_fateh_jio #waheguru_tuhanu_hamesha_chardikala_ch_rakhn #wahegurug #waheguru_shukar_tera #waheguru_shukar_tera #waheguru_ji_ka_khalsa_waheguru_ji_ki_fateh_🙏 #waheguru_g_mehar_kroya🙏🌺 #satnamwaheguruੴ #wahegurumeharkare

ਆਨੰਦ ਕਿਸਨੂੰ ਨਹੀ ਚਾਹੀਦਾ ਸਾਰੇ ਹੀ ਚਾਉਂਦੇ ਹਨ ਕਿ ਮੈ ਆਨੰਦ ਵਿਚ ਰਹਾ ਇਸ ਲਈ ਗੁਰੂ ਜੀ ਫੁਰਮਾਉਂਦੇ ਹਨ ਕਿ ਜੇ ਆਤਮਕ ਆਨੰਦ ਹਾਸਲ ਕਰਨਾ ਹੈ ਤਾਂ ਰੱਬ ਦੀ ਸਰਨ ਵਿੱਚ ਅਾ ਜਿੱਥੇ ਸੁੱਖ ਹੀ ਸੁੱਖ
#____________________
@dastar_sira_sardar_sira
#____________________
#dastar_sira_sardar_sira #dastara_wale_veere #dastar_sirra #dastar
#____________________
#instagram #punjab #lovequotes #punjabi_trendz
ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ।1। #____________________
#____________________
@dastar_sira_sardar_sira
#__________________________
#dastar_sira_sardar_sira #dastara_wale_veere #dastar_sirra #dastar
#____________________
#instagram #gurbani #gurbanilove #gurbanitimeline #harimandirsahib #punjab
#wahegurumeharkare🙏 #waheguru_ji #waheguru_ji_ka_khalsa_waheguru_ji_ki_fateh_ #waheguru_ji_ka_khalsa_waheguru_ji_ki_fateh_ji #wahegurujikakhalsawahegurujikifateh #waheguru_ji_ka_khalsa_waheguru_ji_ki_fateh_jio #waheguru_tuhanu_hamesha_chardikala_ch_rakhn #wahegurug #waheguru_shukar_tera #waheguru_shukar_tera #waheguru_ji_ka_khalsa_waheguru_ji_ki_fateh_🙏 #waheguru_g_mehar_kroya🙏🌺 #satnamwaheguruੴ #wahegurumeharkare

30 5 14 August, 2019
ਜਿਵੇਂ ਲੱਕੜ ਦੀ ਹਾਂਡੀ (ਚੁੱਲ੍ਹੇ ਉਤੇ ਇਕ ਵਾਰੀ ਸੜ ਕੇ) ਮੁੜ (ਚੁੱਲ੍ਹੇ ਉਤੇ) ਨਹੀਂ ਚੜ੍ਹ ਸਕਦੀ, ਤਿਵੇਂ (ਵਿਕਾਰਾਂ ਦੀ ਅੱਗ ਵਿਚ ਸੜਿ-ਮੁਏ ਮਨੁੱਖ ਦਾ) ਇਹ ਸਰੀਰ ਹੈ (ਜੋ ਇਸ ਨੂੰ ਦੂਜੀ ਵਾਰੀ ਨਹੀਂ ਮਿਲਦਾ) ।  #____________________ 

15 0 14 August, 2019

Top #gurbanilove posts

ਕਿ ਜ਼ਾਹਰ ਜ਼ਹੂਰ ਹੈਂ ॥ 
ਕਿ ਹਾਜ਼ਰ ਹਜ਼ੂਰ ਹੈਂ ॥ ☬ 
Translation- That thou art invisible illumination. That thou art all-prevading. 💕 .
.
Artwork @artistic___soul___ ☑️
.
.
#mandala #mandala_art #mandala_sharing #mandalapassion #mandala_addict #gurbaniquotes #gurbanitimeline #gurbanicalligraphy #gurbani #gurbaniwithmeaning #gurbanipage #gurbaniworld #gurbaniwisdom #gurbanilove #gurbanithoughts #welovegurbani #gurbaniinspiration #Instagurudwaras ❤️

1,644 31 9 July, 2018