#amrit_kirtan Instagram Photos & Videos

amrit_kirtan - 335 posts

ਆਰ ਨਾਨਕ ਪਾਰ ਨਾਨਕ 
ਸਭ ਥਾਂ ੴ ਨਾਨਕ — 🙏🏽 🙏🏽 SHUKAR MEREYA PARMATMA 🙏🏽 BABA NANAK SUKH RAKHE 🙏🏽
#satnamwaheguruji 
#waheguru 
#wahegurumeharkare 
#dhan_dhan_shiri_guru_granth_sahib_ji 
#amrit_kirtan

118 10 12 August, 2019
ਕੱਲ ਨੂੰ ਬਾਬਾ ਜੀ ਦਾ ਜਨਮ ਦਿਹਾੜਾ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰੋ 
#santbabaajitsinghjihansliwale #Waheguru #waheguru_ji 
#wahegurumeharkare 
#satnamwaheguruji 
#janamdinmubarak 
#gurudwarasinghshaheedan 
#sohana #hansalisahib #dhan_dhan_shiri_guru_granth_sahib_ji 

90 1 9 August, 2019
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥
ਅਰਥ: ਹੇ ਕਬੀਰ! (ਇਸ 'ਦੁਇ' ਨੂੰ ਮਿਟਾਣ ਲਈ ਨਾਹ ਹੱਜ, ਕੁਰਬਾਨੀਆਂ, ਨਾਹ ਠਾਕੁਰ-ਪੂਜਾ ਨਾਹ ਬ੍ਰਾਹਮਣ ਦੀ ਸੇਵਾ, ਨਾਹ ਤਿਆਗ ਤੇ ਨਾਹ ਜੋਗ-ਸਾਧਨ-ਇਹ ਕੋਈ ਭੀ ਸਹਾਇਤਾ ਨਹੀਂ ਕਰਦੇ। ਸਿਰਫ਼ ਇੱਕੋ ਹੀ ਤਰੀਕਾ ਹੈ ਉਹ ਇਹ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ, ਇਸੇ ਦਾ ਨਾਮ 'ਦਿਲ-ਸਾਬਤਿ' ਹੈ। ਸੋ, ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ) , ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ। (ਜੇ ਤੇਰੀ ਮੇਹਰ ਹੋਵੇ ਤਾਂ) ਤੇਰਾ ਬਖ਼ਸ਼ਿਆ ਹੋਇਆ (ਇਹ ਤਨ ਮਨ ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ।
#sachkhandshiriharmandirsahib 
#hukamnama 
#dailyhukamnama 
#darbarsahib 
#waheguru_ji 
#satnamwaheguruji 
#wahegurumeharkare 
#darbarsahib #amritsar 
#dhan_dhan_shiri_guru_granth_sahib_ji 
#amrit_kirtan #waheguru #GuruKiBani #bani #gur #gurbanitimeline #gurbani #amritsar #hukamnama #sahib

215 9 6 August, 2019
ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥ ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥

ਹੇ ਨਾਨਕ! ਆਖ– (ਹੇ ਭਾਈ!) ਮੂਰਖ ਬੇ-ਸਮਝ ਬੰਦੇ (ਨਿਰੀ) ਮਾਇਆ (ਇਕੱਠੀ ਕਰਨ) ਵਾਸਤੇ ਭਟਕਦੇ ਰਹਿੰਦੇ ਹਨ, ਪਰਮਾਤਮਾ ਦੇ ਭਜਨ ਤੋਂ ਬਿਨਾ (ਉਹਨਾਂ ਦਾ ਇਹ ਮਨੁੱਖਾ) ਜਨਮ ਅਜਾਈਂ ਬੀਤ ਜਾਂਦਾ ਹੈ।28।

#Satnam #Waheguru #waheguru_ji  #wahegurumeharkare #bani #gurbanitimeline #gurbaniquotes #gurbanipage #instagurbani #gurbanivichar #satnamwaheguruji  #GuruKiBani #gurudwara #sahib #ji #dhan_dhan_shiri_guru_granth_sahib_ji 
#dhan_dhan_baba_deep_singh_ji🙏 

122 5 31 July, 2019
🍁Bani Updesh Roop Vi Hai Te Bani Guru Roop Vi Hai🍁
🌹Bhai Guriqbal Singh Ji🌹
Zarur Suno ji🙏🏻
#gurmatgiyan
#GuruKiBani
#gurbanivichar
#dhan_dhan_shiri_guru_granth_sahib_ji 
#wahegurumeharkare 
#amrit_kirtan

🍁Bani Updesh Roop Vi Hai Te Bani Guru Roop Vi Hai🍁
🌹Bhai Guriqbal Singh Ji🌹
Zarur Suno ji🙏🏻
#gurmatgiyan
#GuruKiBani
#gurbanivichar
#dhan_dhan_shiri_guru_granth_sahib_ji
#wahegurumeharkare
#amrit_kirtan

97 5 17 July, 2019

Top #amrit_kirtan posts

ਸਤਿਨਾਮ ਵਾਹਿਗੁਰੂ ਜੀ 
#waheguru_ji 
#satnamwaheguruji 
#wahegurumeharkare 
#dhan_dhan_shiri_guru_granth_sahib_ji 
#dhan_dhan_baba_deep_singh_ji🙏 
#amrit_kirtan

ਸਤਿਨਾਮ ਵਾਹਿਗੁਰੂ ਜੀ
#waheguru_ji
#satnamwaheguruji
#wahegurumeharkare
#dhan_dhan_shiri_guru_granth_sahib_ji
#dhan_dhan_baba_deep_singh_ji🙏
#amrit_kirtan

108 9 29 December, 2018
ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥ ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥
🙏🙏🙏
#wahegurumeharkare 
#Waheguru 
#satnamwaheguruji 
#amrit_kirtan

ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥ ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥
🙏🙏🙏
#wahegurumeharkare
#Waheguru
#satnamwaheguruji
#amrit_kirtan

130 7 24 March, 2019