#ਭਗਤ_ਸ Instagram Photos & Videos

Hashtag Popularity

2.7
average comments
144.2
average likes
#vicharmala #ਵਿਚਾਰਮਾਲਾ#ਭਗਤ_ਸਿੰਘ #punjabi #punjabiquotes #punjabi_status
9 0 30 August, 2019
@garjakhalsa Profile picture

@garjakhalsa

#ਜਦੋਂ_ਭੀੜ_ਵਿਚੋਂ_ਨਿਕਲ_ਕੇ_ਕੋ_ਵੀ_ਨਾਮ_ਅੱਗੇ_ਆਉਂਦਾ
#ਤਾਂ,,,, #ਮਿੱਠਿਆਂ_ਉਹਨੂੰ_ਤੁੱਕਾ_ਨਹੀ,_ਮਿਹਨਤ_ਕਹਿੰਦੇ_ਨੇ .....!!
💪🏻🦅💪🏻🦅 ਭਾਵੇਂ ਮੇਰਾ ਕੋਈ ਗੱਸਾ ਜਾ ਵਿਰੋਧ ਕਰੇ ਪਰ ਮੈ ਸੱਚੀ ਗੱਲ ਕਹਿੰਦਾ ਜਿਹੜੀ ਸੇਵਾਂ ਸਾਡੇ ਪੰਜਾਬ ਵਿੱਚ ਬੈਠੇ ਸਾਧਾਂ ਡੇਰੇਦਾਰਾਂ ਨੇ ਕਰਨੀ ਸੀ ਉਹੀ ਸੇਵਾਂ #ਭਗਤ_ਸੂਰਮਾ_ਦਾਨੀ ਦਾ ਪੁੱਤ ਕਰਨ ਡੇਆਂ ਪਰ ਇਹ ਵੀ ਹੋ ਸਕਦਾ ਸੇਵਾਂ ਹਰ ਇੱਕ ਨੂੰ ਨਹੀ ਮਿਲ ਦੀ ਸਿਆਣੇ ਕਹਿੰਦੇ ਨੇ ਕੀ ਸੇਵਾਂ ਕਰਮਾ ਨਾਲ ਮਿਲਦੀ ਏ ੳ ਵੀ ਸਾਰੇ ਸੰਸਾਰ ਦੀ ਭਾਵੇ ਕੋਈ ਵੀ ਦੇਸ਼ ਹੋਵੇ ਕੋਈ ਵੀ ਕੌਮ ਜਾ ਧਰਮ ਤੇ ਪੀੜ੍ਹ ਹੋਵੇ ਹਰ ਥਾਂ ਖੜਾ ਦਾ ਸੂਰਮਾ ਧੰਨ ਬਾਪੂ ਜਿਸ ਦਾ ਸੂਰਮੇ ਦੇ ਸਿਰ ਤੇ ਹੱਥ ਆ ਧੰਨ ਮਾਂ ਜਿਸ ਨੇ ਸੂਰਮੇ ਨੂੰ ਜਨਮ ਦਿੱਤਾ
#ਖ਼ਾਲਸਾ_ਬਾਜ਼_ਰੂਪ_ਹੁੰਦਾ_ਜਾਵੇ_ਭਾਈ_ਰਵੀ_ਸਿੰਘ 🦅( #ਖ਼ਾਲਸਾ_ਏਡ ) 🦅ਵਾਲੇ ਹਰ ਥਾਂ ਤੇ ਪਹੁੰਚ ਕੇ ਸੇਵਾਂ ਕਰਦੇ ਨੇ ਕਿਸੇ ਨਾਲ ਕੋਈ ਮੱਤ ਭੇਦ ਨਹੀ ਰੱਖਦੇ

54 1 25 August, 2019
#ਵਿਚਾਰ#ਭਗਤ_ਸਿੰਘ#punjab #punjabi
29 0 10 June, 2019
@romigurbinder Profile picture

@romigurbinder

#ਭਗਤ_ਸਿੰਘ_ਜੀ_ਦਾ_ਉਲ੍ਹਾਮਾਂ ਭਗਤ ਸਿੰਘ ਨੇ ਦਿੱਤਾ ਉਲ੍ਹਾਮਾਂ ਸੁਪਨੇ ਦੇ ਵਿੱਚ ਆ ਕੇ
ਕਰਤੇ ਖੜ੍ਹੇ ਰੌਂਗਟੇ ਮੇਰੇ ਖਰੀਆਂ ਜਿਹੀਆਂ ਸੁਣਾ ਕੇ

ਕਹਿੰਦੇ "ਸ਼ਹੀਦੀ ਦਿਨ ਮਨਾਇਆ ਨਾਹਰੇ ਮੇਰੇ ਲਾਏ
ਰਾਜਗੁਰੂ, ਸੁਖਦੇਵ ਦੱਸੋ ਪਰ ਕਿਹੜੇ ਖਾਤੇ ਪਾਏ

ਉਹੀ ਦਿਨ, ਤਾਰੀਖ, ਸਮਾਂ ਸੀ ਫੰਧੇ, ਤਖਤੇ, ਜੇਲ੍ਹ
ਉਸੇ ਪਲ ਉਹਨਾਂ ਵੀ ਕੀਤਾ ਮੌਤ ਲਾੜੀ ਨਾਲ਼ ਮੇਲ

ਨਾਲ਼ੋ ਨਾਲ ਸੀ ਨਾਹਰੇ ਲਾਏ 'ਕੱਠਿਆਂ ਤਾਣੀਆਂ ਹਿੱਕਾਂ
ਦੱਸੋ ਤਾਂ ਸਹੀ ਭਲਿਉ ਰੱਖੀਆਂ ਕਿਹੜੀ ਗੱਲੋਂ ਫਿੱਕਾਂ" ਲਿੱਸਾ ਜਿਹਾ ਮੈਂ ਹੋ ਕੇ ਆਖਿਆ ਸਾਂਹ ਗਿਆ ਸੀ ਘੁੱਟਿਆ "ਵਿੱਚ ਹਾਲ ਦੇ ਭਗਤ ਸਿੰਘ ਜੀ ਬੰਬ ਤੁਸਾਂ ਸੀ ਸੁੱਟਿਆ

ਜੇਲ੍ਹ ਹੋਊਗੀ, ਕੇਸ ਚੱਲਣਗੇ ਕੀਤੀ ਨਾ ਪਰਵਾਹ
ਫਾਂਸੀ ਸਾਹਵੇਂ ਤੱਕ ਵੀ ਥੋਡਾ ਜਜ਼ਬਾ ਸੀਗਾ ਅਥਾਹ"

ਕਹਿੰਦੇ "ਫੋਲ ਕਹਾਣੀ ਨੂੰ ਤੇ ਖੋਲ੍ਹ ਉਦੋਂ ਦਾ ਹਾਲ
ਉਸ ਸਮੇਂ ਵੀ ਦੋ ਬੰਦੇ ਸਾਂ ਬੀ.ਕੇ. ਦੱਤ ਸੀ ਨਾਲ

ਆਇਆ ਸੀਗਾ ਬੰਗਾਲੋ ਬੀ.ਕੇ. ਕਿੱਡੀ ਦੂਰ ਲਾਹੌਰ
ਲੋਕ ਉਪਰੇ ਥਾਂ ਅਣਜਾਣੀ ਤੇ ਬੋਲੀ ਵੀ ਹੋਰ"

ਜਾਗਿਆ ਮੈਂ ਘਬਰਾ ਕੇ ਤੱਕਿਆ ਚੁੱਪ ਚੁਫ਼ੇਰੇ ਵਰਤੀ
ਰੋਮੀਆਂ ਪਿੰਡ ਘੜਾਮੇਂ ਦੇ ਵਿੱਚ ਵੱਡੀ ਗਲਤੀ ਕਰਤੀ 'ਆਪਣੀ ਕੱਛ ਦੂਜੇ ਦੀ ਹੱਥ ਵਿੱਚ' ਤੇਰੇ ਤੇ ਵੀ ਲਾਗੂ
ਚੌਕੀਦਾਰ ਦੀ ਨੀਂਦ ਨਾ ਉਤਰੇ ਕੀ ਕੋਈ ਦੱਸ ਜਾਗੂ

ਹੱਥ ਬੰਨ੍ਹ ਕੇ ਮਾਫ਼ੀ ਸਭ ਤੋਂ ਪੈਰਾਂ ਨੂੰ ਹੱਥ ਲਾ.. ਜੀ
ਸੂਰਮੇ ਅਤੇ ਸ਼ਹੀਦਾਂ ਦੇ ਨਾਲ ਹੋਈ ਵਿਤਕਰੇਬਾਜ਼ੀ

ਡਾਹਢੀ ਹੋਈ ਵਿਤਕਰੇਬਾਜ਼ੀ
ਬਾਹਲੀ ਹੋਈ ਵਿਤਕਰੇਬਾਜ਼ੀ ਰੋਮੀ ਘੜਾਮੇਂ ਵਾਲਾ 9855281105

17 0 24 March, 2019
@iambalrajsidhu Profile picture

@iambalrajsidhu

#ਭਗਤ_ਸਿਆਂ

ਦੇਸ਼ ਤੇਰੇ ਨੂੰ ਭਗਤ ਸਿਆਂ,
ਅੱਜ ਚੌਕੀਦਾਰ ਲੁੱਟੀ ਜਾਂਦੇ ਨੇ।
ਹੱਕਾਂ ਦੀ ਜੋ ਗੱਲ ਕਰਦਾ,
ਉਹਨੂੰ ਫ਼ੜ-ਫ਼ੜ ਕੁੱਟੀ ਜਾਂਦੇ ਨੇ।
ਵਾਅਦੇ ਇਨ੍ਹਾਂ ਸਰਕਾਰਾਂ ਦੇ,
ਸਰਕਾਰੀ ਪੁਲ ਵਾਂਗੂੰ ਟੁੱਟੀ ਜਾਂਦੇ ਨੇ।
ਭੁੱਲ ਗਏ ਰਾਜਗੁਰੂ ਤੇ ਸੁਖਦੇਵ ਨੂੰ,
ਨਾਂ ਤੇਰਾ ਵੀ ਫਾਈਲਾਂ ਚ ਸੁੱਟੀ ਜਾਂਦੇ ਨੇ।
ਕਿਸੇ ਭਗਤ ਸਿੰਘ ਨੇ ਤਾਂ ਕਿ ਉੱਠਣਾ ਸੀ,
ਇੱਥੇ ਤਾ ਨਿੱਤ ਨਵੇਂ ਨੇਤਾ ਉੱਠੀ ਜਾਂਦੇ ਨੇ।
"ਸਿੱਧੂਆ" ਗੋਰੇ ਤਾ ਕੱਲਾ ਖੂਨ ਹੀ ਪੀਂਦੇ ਸੀ,
ਪਰ ਅੱਜ ਵਾਲੇ ਤਾ ਬੰਦਿਆਂ ਨੂੰ ਹੀ ਖਾਂਦੇ ਨੇ।
ਇਹ ਕੀ ਜਾਨਣ 23 ਮਾਰਚ 1931 ਨੂੰ,
ਇਹ ਗ਼ਦਾਰ ਤਾਂ ਗਲ੍ਹਾਂ ਨੂੰ ਘੁੱਟੀ ਜਾਂਦੇ ਨੇ।
ਅੰਗਰੇਜ਼ ਤਾਂ ਯਾਰਾ ਟਾਹਣੇ ਹੀ ਵੱਢਦੇ ਸੀ,
ਹੁਣ ਵਾਲੇ ਤਾਂ ਯਾਰੋ ਜੜ੍ਹਾਂ ਹੀ ਪੁੱਟੀ ਜਾਂਦੇ ਨੇ।
ਹੁਣ ਵਾਲੇ ਤਾਂ ਯਾਰੋ ਜੜ੍ਹਾਂ ਹੀ ਪੁੱਟੀ ਜਾਂਦੇ ਨੇ। ✍... #ਬਲਰਾਜ_ਸਿੱਧੂ

#ਭਗਤ_ਸਿਆਂ

ਦੇਸ਼ ਤੇਰੇ ਨੂੰ ਭਗਤ ਸਿਆਂ,
ਅੱਜ ਚੌਕੀਦਾਰ ਲੁੱਟੀ ਜਾਂਦੇ ਨੇ।
ਹੱਕਾਂ ਦੀ ਜੋ ਗੱਲ ਕਰਦਾ,
ਉਹਨੂੰ ਫ਼ੜ-ਫ਼ੜ ਕੁੱਟੀ ਜਾਂਦੇ ਨੇ।
ਵਾਅਦੇ ਇਨ੍ਹਾਂ ਸਰਕਾਰਾਂ ਦੇ,
ਸਰਕਾਰੀ ਪੁਲ ਵਾਂਗੂੰ ਟੁੱਟੀ ਜਾਂਦੇ ਨੇ।
ਭੁੱਲ ਗਏ ਰਾਜਗੁਰੂ ਤੇ ਸੁਖਦੇਵ ਨੂੰ,
ਨਾਂ ਤੇਰਾ ਵੀ ਫਾਈਲਾਂ ਚ ਸੁੱਟੀ ਜਾਂਦੇ ਨੇ।
ਕਿਸੇ ਭਗਤ ਸਿੰਘ ਨੇ ਤਾਂ ਕਿ ਉੱਠਣਾ ਸੀ,
ਇੱਥੇ ਤਾ ਨਿੱਤ ਨਵੇਂ ਨੇਤਾ ਉੱਠੀ ਜਾਂਦੇ ਨੇ।
"ਸਿੱਧੂਆ" ਗੋਰੇ ਤਾ ਕੱਲਾ ਖੂਨ ਹੀ ਪੀਂਦੇ ਸੀ,
ਪਰ ਅੱਜ ਵਾਲੇ ਤਾ ਬੰਦਿਆਂ ਨੂੰ ਹੀ ਖਾਂਦੇ ਨੇ।
ਇਹ ਕੀ ਜਾਨਣ 23 ਮਾਰਚ 1931 ਨੂੰ,
ਇਹ ਗ਼ਦਾਰ ਤਾਂ ਗਲ੍ਹਾਂ ਨੂੰ ਘੁੱਟੀ ਜਾਂਦੇ ਨੇ।
ਅੰਗਰੇਜ਼ ਤਾਂ ਯਾਰਾ ਟਾਹਣੇ ਹੀ ਵੱਢਦੇ ਸੀ,
ਹੁਣ ਵਾਲੇ ਤਾਂ ਯਾਰੋ ਜੜ੍ਹਾਂ ਹੀ ਪੁੱਟੀ ਜਾਂਦੇ ਨੇ।
ਹੁਣ ਵਾਲੇ ਤਾਂ ਯਾਰੋ ਜੜ੍ਹਾਂ ਹੀ ਪੁੱਟੀ ਜਾਂਦੇ ਨੇ। ✍...#ਬਲਰਾਜ_ਸਿੱਧੂ
14 2 23 March, 2019
@prabh_dhillon_143 Profile picture

@prabh_dhillon_143

Ludhiana, Punjab, India

#ਭਗਤ_ਸਿੰਘ #ਪ੍ਰਣਾਮ_ਸ਼ਹੀਦਾਂ_ਨੂੰ

#ਭਗਤ_ਸਿੰਘ #ਪ੍ਰਣਾਮ_ਸ਼ਹੀਦਾਂ_ਨੂੰ
35 0 23 March, 2019
@sukhi_sidhu_longowalia Profile picture

@sukhi_sidhu_longowalia

ਜਦੋਂ ਸੋਚ ਤੇ ਨੀ ਚੱਲਣਾ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾ ਕੇ ਕੀ ਕਰੋਗ਼ੇ, ਲੱਖ਼ਾਂ ਰੁਪਏ ਮੰਗ਼ਦੇ ਓ ਕਿਸੇ ਦੀ ਕੁੜੀ ਵਿਅਾਹ ਕੇ ਲਿਅਾਉਣ ਦੇ ਖ਼ਰਚੇ ਘਟਾਉਣ ਵਾਲਾ ਰੋਲਾ ਪਾ ਕੇ ਕੀ ਕਰੋਗ਼ੇ, ਜਵਾਨੀ ਦੇ ਹੱਡਾਂ ਚ ਰਲਦਾ ਨਸ਼ਾ ਵੇਖ਼ ਚੁੱਪ ਵੱਟ ਲੈਂਦੇ ੳ,
ਪਿੱਛੋ ਕੱਚਿਆ ਦੁੱਧਾਂ ਚ ਖੰਡਾਂ ਰਲਾ ਕੇ ਕੀ ਕਰੋਗ਼ੇ, ਕਦੇ ਵੇਖ਼ਿਆ ਨੀ ਜਾ ਕੇ #ਭਗਤ_ਸਿੰਘ ਦੇ ਪਰਿਵਾਰ ਨੂੰ ਅੈਵੈ ਫੋਕੀ ਹਮਦਰਦੀ ਵਿਖ਼ਾ ਕੇ ਕੀ ਕਰੋਗ਼ੇ, ਸ਼ਾਂਭ ਲਉ ਪੰਜਾਬ, ਜਵਾਨੀ ਤੇ ਕਿਸਾਨੀ ਨੂੰ #ਸੁੱਖ਼ੀ ਬੁੱਝ ਚੁੱਕੇ ਦੀਵਿਆਂ ਚ ਪਿੱਛੋ ਤੇਲ ਪਾ ਕੇ ਕੀ ਕਰੋਗੇ...

27 0 23 March, 2019
@hara_harkishanpura Profile picture

@hara_harkishanpura

" #ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।
#harkishanpura

"#ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ

58 0 1 hour ago
@rahul_o_graphy Profile picture

@rahul_o_graphy

#23ਮਾਰਚ
#ਭਗਤ_ਸਿੰਘ
"ੲਿਨਕਲਾਬ ਮਿਹਨਤੀ ਵਿਚਾਰਕਾਂ ਅਤੇ ਮਿਹਨਤੀ ਕਾਰਕੁੰਨਾਂ ਦੀ ਪੈਦਾੲਿਸ਼ ਹੁੰਦਾ ਹੈ। ਬਦਕਿਸਮਤੀ ਨੂੰ ਭਾਰਤੀ ੲਿਨਕਲਾਬ ਦਾ ਬੌਧਿਕ ਪੱਖ ਹਮੇਸ਼ਾ
ਕਮਜ਼ੋਰ ਰਿਹਾ ਹੈ। ੲਿਸ ਲੲੀ ੲਿਨਕਲਾਬ ਦੀਅਾਂ ਜਰੂਰੀ ਗੱਲਾਂ ਅਤੇ ਕੀਤੇ ਗੲੇ ਕਾਰਜ ਦੇ ਪ੍ਰਭਾਵ ਵੱਲੀਂ ਧਿਅਾਨ ਨਹੀਂ ਦਿੱਤਾ ਗਿਅਾ। ੲਿਸ ਵਾਸਤੇ
ੲਿੱਕ ੲਿਨਕਲਾਬੀ ਨੂੰ ਅਧਿਅੈਨ ਅਤੇ ਚਿੰਤਨ ਨੂੰ ਅਾਪਣੀ ਪਵਿੱਤਰ ਜਿੰਮੇਵਾਰੀ ਬਣਾ ਲੈਣਾ ਚਾਹੀਦਾ ਹੈ।" ਪਰਮਗੁਣੀ(Genius)ਭਗਤ ਸਿੰਘ

33 1 11 hours ago
@asparmarofficial Profile picture

@asparmarofficial

#ਗਾਂਧੀ ਨੋਟਾਂ ੳੁੱਤੇ ਫਿਰੇ ਭਾਵੇਂ ਹੱਸਦਾ, ਸਾਡੇ ਦਿਲਾਂ 'ਚ #ਭਗਤ_ਸਿੰਘ ਵੱਸਦਾ

21 0 20 March, 2019
@swaraj_pb29 Profile picture

@swaraj_pb29

Punjab (region)

*14 ਫਰਵਰੀ #ਵੈਲੇਨਟਾਈਨ_ਡੇ, #ਭਗਤ_ਸਿੰਘ ਤੇ ਉਹਦੇ ਸਾਥੀ* *ਪਿਛਲੇ ਕੁਝ ਸਾਲਾਂ ਤੋਂ ਡੂੰਘੀਆਂ ਸਿਆਸੀ ਸਾਜ਼ਿਸ਼ਾਂ ਤਹਿਤ ਕੁੱਝ ਬੇਨਾਮੀ ਸੰਸਥਾਵਾਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ #14_ਫਰਵਰੀ ਨੂੰ ' #ਵੈਲੇਨਟਾਈਨ_ਡੇ' ਵਾਲੇ ਦਿਨ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਏਸੇ ਕਰਕੇ, ਖਾਸ ਕਰ ਇਸ ਦਿਨ ਉੱਤੇ ਨੌਜਵਾਨ ਪੀੜ੍ਹੀ ਨੂੰ ਪੂਰੇ ਦੇਸ਼ ਅੰਦਰ "ਦੇਸ਼ਭਗਤੀ" ਸਾਬਤ ਕਰਨ ਦੇ ਤਾਅਨੇ ਮਾਰੇ ਜਾ ਰਹੇ ਨੇ। ਜਦਕਿ ਅਸਲੀਅਤ ਇਹ ਹੈ ਕਿ ਉਹਨਾਂ ਨੂੰ #ਫਾਂਸੀ_ਦੀ_ਸਜਾ 14 ਫਰਵਰੀ ਨਹੀਂ, #7_ਅਕਤੂਬਰ_1930 ਨੂੰ ਸੁਣਾਈ ਗਈ ਸੀ।* *7 ਅਕਤੂਬਰ 1930 ਨੂੰ ਤਿੰਨ ਜੱਜਾਂ; ਜੀ. ਸੀ. ਹਿਲਟਨ, ਅਬਦੁਲ ਕਾਦਿਰ ਅਤੇ ਜੇ. ਕੇ. ਤੱਪ 'ਤੇ ਅਧਾਰਤ ਬੈੰਚ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ।

*14 ਫਰਵਰੀ #ਵੈਲੇਨਟਾਈਨ_ਡੇ, #ਭਗਤ_ਸਿੰਘ ਤੇ ਉਹਦੇ ਸਾਥੀ* *ਪਿਛਲੇ ਕੁਝ ਸਾਲਾਂ ਤੋਂ ਡੂੰਘੀਆਂ ਸਿਆਸੀ ਸਾਜ਼ਿਸ਼ਾਂ ਤਹਿਤ ਕੁੱਝ ਬੇਨਾਮੀ ਸੰਸਥਾਵਾਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ #14_ਫਰਵਰੀ ਨੂੰ '#ਵੈਲੇਨਟਾਈਨ_ਡੇ' ਵਾਲੇ ਦਿਨ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਏਸੇ ਕਰਕੇ, ਖਾਸ ਕਰ ਇਸ ਦਿਨ ਉੱਤੇ ਨੌਜਵਾਨ ਪੀੜ੍ਹੀ ਨੂੰ ਪੂਰੇ ਦੇਸ਼ ਅੰਦਰ "ਦੇਸ਼ਭਗਤੀ" ਸਾਬਤ ਕਰਨ ਦੇ ਤਾਅਨੇ ਮਾਰੇ ਜਾ ਰਹੇ ਨੇ। ਜਦਕਿ ਅਸਲੀਅਤ ਇਹ ਹੈ ਕਿ ਉਹਨਾਂ ਨੂੰ #ਫਾਂਸੀ_ਦੀ_ਸਜਾ 14 ਫਰਵਰੀ ਨਹੀਂ, #7_ਅਕਤੂਬਰ_1930 ਨੂੰ ਸੁਣਾਈ ਗਈ ਸੀ।* *7 ਅਕਤੂਬਰ 1930 ਨੂੰ ਤਿੰਨ ਜੱਜਾਂ; ਜੀ. ਸੀ. ਹਿਲਟਨ, ਅਬਦੁਲ ਕਾਦਿਰ ਅਤੇ ਜੇ. ਕੇ. ਤੱਪ 'ਤੇ ਅਧਾਰਤ ਬੈੰਚ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ।
23 0 14 February, 2019
@bikramjitthapar Profile picture

@bikramjitthapar

ਅੱਜ 14 ਫਰਵਰੀ ਵਾਲੇ ਦਿਨ ਸਰਦਾਰ #ਭਗਤ_ਸਿੰਘ #ਰਾਜਗੁਰੂ ਅਤੇ #ਸੁਖਦੇਵ_ਥਾਪਰ ਨੂੰ ਅੰਗਰੇਜ਼ੀ ਹਕੂਮਤ ਵਲੋ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਪ੍ਰਣਾਮ ਸ਼ਹੀਦਾਂ ਨੂੰ। ਜੈ ਹਿੰਦ #President_Saab🎯

36 0 14 February, 2019
@sherdil.official Profile picture

@sherdil.official

Punjab (region)

ਉਹ ਗੱਲ ਗੂਗਲ[Google] ਦੇ ਲਈ ਖ਼ਾਸ ਹੰਦੀ ਆ,ਜਿਹੜੀ ਨਾਮ ਸਾਡੇ ਉੱਤੇ ਵਾਰ ਦਾਤ ਹੰਦੀ ਆ। #ਜੱਟਲਾਇਫ_ਸਰਦਾਰੀ_ਵਾਲੀ_ਜ਼ਿੰਦਗੀ_ਡਰ_ਕੇ_ਗੁਮਨਾਮੀ_ਨਹੀਂ_ਕਰੀਦੀ, #ਭਗਤ_ਸਿੰਘ_ਦੇ_ਫੈਨ।

ਉਹ ਗੱਲ ਗੂਗਲ[Google] ਦੇ ਲਈ ਖ਼ਾਸ ਹੰਦੀ ਆ,ਜਿਹੜੀ ਨਾਮ ਸਾਡੇ ਉੱਤੇ ਵਾਰ ਦਾਤ ਹੰਦੀ ਆ। #ਜੱਟਲਾਇਫ_ਸਰਦਾਰੀ_ਵਾਲੀ_ਜ਼ਿੰਦਗੀ_ਡਰ_ਕੇ_ਗੁਮਨਾਮੀ_ਨਹੀਂ_ਕਰੀਦੀ,#ਭਗਤ_ਸਿੰਘ_ਦੇ_ਫੈਨ।
53 9 10 February, 2019
@official_maninder_1313 Profile picture

@official_maninder_1313

ਗਾਂਧੀ ਬਾਪੂ ਹੋੳੂ ਤੁਹਾਡਾ ਹੀਰੋ...
ਸਾਡਾ ਹੀਰੋ #ਭਗਤ_ਸਿੰਘ ਏ....
ਚੰਗਾ ਲਗੇ ਸ਼ੇਅਰ ਜਰੂਰ ਕਰੋ

ਗਾਂਧੀ ਬਾਪੂ ਹੋੳੂ ਤੁਹਾਡਾ ਹੀਰੋ...
ਸਾਡਾ ਹੀਰੋ #ਭਗਤ_ਸਿੰਘ ਏ....
ਚੰਗਾ ਲਗੇ ਸ਼ੇਅਰ ਜਰੂਰ ਕਰੋ
37 0 11 October, 2018
@____.dhaliwal.____ Profile picture

@____.dhaliwal.____

ਕੌਮ ਤੇ ਦੇਸ਼ ਦੇ ਬਹਾਦਰ ਵੀਰ #ਭਗਤ_ਸਿੰਘ ਨੂੰ ਜਨਮਦਿਨ ਦੀਆਂ ਲੱਖ-ਲੱਖ ਮੁਬਾਰਕਾਂ। ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਹਨਾਂ ਦੀ ਸ਼ਹੀਦੀ ਵੀ ਕੰਮ ਹੋਵੇ। ਪੰਜਾਬ ਚੋਂ ਨਸ਼ੇ ਦਾ ਕਹਿਰ ਜਮਾਂ ਹੀ ਮਿਟ ਜਾਵੇ। #bhagatsingh #birthdaypost🎂

ਕੌਮ ਤੇ ਦੇਸ਼ ਦੇ ਬਹਾਦਰ ਵੀਰ #ਭਗਤ_ਸਿੰਘ ਨੂੰ ਜਨਮਦਿਨ ਦੀਆਂ ਲੱਖ-ਲੱਖ ਮੁਬਾਰਕਾਂ। ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਹਨਾਂ ਦੀ ਸ਼ਹੀਦੀ ਵੀ ਕੰਮ ਹੋਵੇ। ਪੰਜਾਬ ਚੋਂ ਨਸ਼ੇ ਦਾ ਕਹਿਰ ਜਮਾਂ ਹੀ ਮਿਟ ਜਾਵੇ। #bhagatsingh#birthdaypost🎂
26 0 28 September, 2018
@ck_prince0013 Profile picture

@ck_prince0013

"ਵੀਰ ਪਰਮਿੰਦਰ ਸਿੰਘ ਬਾਗੀ ਜੀ ਦੀ ਫੇਸਬੁੱਕ ਤੋਂ" #ਭਗਤ_ਸਿੰਘ_ਸ਼ਹੀਦ ਹੋਣ ਤੋਂ ਪਹਿਲਾਂ ਇਹ ਸੋਚ ਕੇ ਫਾਂਸੀ ਚੜਿਆ ਸੀ ਵੀ ਸ਼ਾਇਦ ਆਜ਼ਾਦ ਭਾਰਤ ਵਿਚ ਉਸ ਦੀ ਕੌਮ ਵੀ ਆਜ਼ਾਦ ਹੋਵੇਗੀ ---------ਪਰ ਜੇਕਰ ਉਸ ਨੂੰ ਇਹ ਪਤਾ ਹੁੰਦਾ ਕੀ #ਅਖੌਤੀ_ਆਜ਼ਾਦ_ਭਾਰਤ ਵਿਚ ਉਸਦੀ ਕੌਮ ਦਾ ਕਤਲੇਆਮ ਕੀਤਾ ਜਾਵੇਗਾ, ਗੁਰੂਘਰਾਂ ਤੇ ਫੌਜ ਚਾੜ੍ਹੀ ਜਾਵੇਗੀ ----------ਇਥੋਂ ਤੱਕ ਕਿ ਉਸਦੇ ਅਪਣੇ ਪਰਿਵਾਰ ਵਾਲਿਆਂ ਨੂੰ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰ ਮੁਕਾਇਆ ਜਾਵੇਗਾ, ਤਾਂ ਫੇਰ ਭਗਤ ਸਿਉ ਕਦੇ ਵੀ ਸ਼ਹੀਦ ਨਹੀਂ ਹੁੰਦਾ ----------ਸਗੋਂ ਅਪਣੇ #ਸਿੱਖ_ਰਾਜ ਲਈ ਸੰਘਰਸ਼ ਕਰਦਾ.। ਯਾਦ ਰੱਖੋਂ ਸਿੱਖ ਵੀਰੋ #ਹਿੰਦੂ_ਮਾਨਸਿਕਤਾ ਨੂੰ ਸਿਰਫ਼ ਤੇ ਸਿਰਫ਼ ਟੋਪੀ ਵਾਲਾ ਭਗਤ ਸਿਉ ਹੀ ਪਰਵਾਨ ਹੈ, ਪੱਗ ਵਾਲਾ ਨਹੀਂ ---------ਜਿਸ ਦਿਨ ਸਿੱਖ ਕੌਮ ਨੇ ਅਪਣਾ ਕੌਮੀ ਘਰ #ਖਾਲਿਸਤਾਨ ਦੀ ਸਥਾਪਨਾ ਕਰ ਦਿੱਤੀ, ਉਸ ਦਿਨ ਭਗਤ ਸਿਉ ਨੂੰ ਹਿੰਦੂ ਮਾਨਸਿਕਤਾ ਭੁਲਾ ਦੇਵੇਗੀ, ਅਤੇ ਹਰਿਆਣਾ ਤੋਂ ਅੱਗੇ ਤਾਂ ਭਗਤ ਸਿਉ ਦਾ ਕੋਈ ਨਾਮ ਵੀ ਨਹੀਂ ਲਵੇਗਾ ।

ਹੁਣ ਜਿਹੜੇ ਸਿੱਖ ਇਹ ਆਖਦੇ ਹਨ ਕੀ ਭਗਤ ਸਿਉ #ਨਾਸਤਿਕ ਸੀ ਉਹ ਮੇਰੇ ਸਿੱਖ ਵੀਰ ਭਾਈ ਸਹਿਬ ਭਾਈ ਰਣਧੀਰ ਸਿੰਘ ਦੀਆਂ ਲਿਖਤਾਂ ਪੜ੍ਹ ਲੈਣ -----------ਭਾਈ ਸਾਹਿਬ ਨੇ ਅਪਣੀ ਲਿਖਤਾਂ ਵਿਚ ਸਾਫ ਕਿਹਾ ਕਿ..... ਭਗਤ ਸਿੰਘ ਨਾਸਤਿਕ ਜਰੂਰ ਸੀ, ਪਰ ਜ਼ਿੰਦਗੀ ਦੇ ਆਖਰੀ ਸਮੇਂ ਵਿੱਚ ਉਸ ਦੇ ਵਿਚਾਰ ਬਦਲ ਗਏ ਸਨ --------ਇਸੇ ਲਈ ਉਸ ਨੇ ਫੇਰ ਦੁਬਾਰਾ ਕੇਸ ਰੱਖੇ ਸਨ ਅਤੇ ਉਸਦੀ ਇੱਛਾ ਸੀ ਕੀ ਉਹ #ਸਿੱਖ_ਸ਼ਹੀਦਾਂ ਵਾਂਗ ਬੰਦ ਬੰਦ ਕੱਟਵਾ ਕੇ ਸ਼ਹੀਦ ਹੋਵੇ, ਜਿਊਂਦੇ ਜੀ ਤਾਂ ਭਗਤ ਸਿਉ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ ਪਰ ਮਰਨ ਉਪਰੰਤ ਇਹ ਇੱਛਾ ਜਰੂਰ ਪੂਰੀ ਹੋਈ ਸੀ। ਯਾਦ ਰਹੇ ਸ਼ਹੀਦ ਭਗਤ ਸਿੰਘ ਦੇ ਸ਼ਹੀਦ ਹੋਣ ਉਪਰੰਤ #ਅੰਗਰੇਜੀ_ਹਕੂਮਤ ਵੱਲੋਂ ਉਸਦੀ ਮ੍ਰਿਤਕ ਦੇਹ ਟੁਕੜੇ ਟੁਕੜੇ ਕਰ ਕੇ ਇਕ ਬੋਰੀ ਵਿਚ ਪਾ ਦਿੱਤੀ ਗਈ ਸੀ ----------ਅਤੇ ਫੇਰ ਉਸਦੀ ਦੇਹ ਨੂੰ #ਹੁਸੈਨੀਵਾਲਾ ਨੇੜੇ ਦਰਿਆ ਦੇ ਲਾਗੇ ਅੱਗ ਲਾ ਦਿੱਤੀ ਗਈ ਅਤੇ ਅੱਧ ਸੜ੍ਹੀ ਮ੍ਰਿਤਕ ਦੇਹ ਦੇ ਟੁਕੜਿਆਂ ਨੂੰ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ ---------ਫੇਰ ਬਾਅਦ ਵਿਚ ਉਸਦੇ ਪਰਿਵਾਰ ਨੇ ਉਸਦੀ ਮ੍ਰਿਤਕ ਦੇਹ ਦੇ ਟੁਕੜਿਆਂ ਨੂੰ ਦਰਿਆ ਵਿੱਚ ਦੀ ਕੱਢਵਾ ਕੇ ਸਿੱਖ ਰੀਤੀ-ਰਿਵਾਜਾਂ ਮੁਤਾਬਕ ਉਸਦਾ #ਸੰਸਕਾਰ ਕੀਤਾ ਸੀ ।

ਰਹੀ ਗੱਲ ਭਗਤ ਸਿਉ ਦੇ #ਆਰਿਆ_ਸਮਾਜੀ ਹੋਣ ਦੀ ਤਾਂ ਇਹ ਸਬ ਭਾਰਤੀ ਏਜੰਸੀਆਂ ਵੱਲੋ, ਹਿੰਦੂਆਂ ਵੱਲੋਂ ਫੈਲਾਇਆ ਕੂੜ ਪ੍ਰਚਾਰ ਹੈ ------------ਜਿਸ ਤਰਾਂ ਇਹ ਸਿੱਖ ਗੁਰੂਆਂ, ਪੀਰਾਂ, ਭਗਤਾਂ, ਫਕੀਰਾਂ, ਸੰਤਾਂ ਅਤੇ ਸ਼ਹੀਦਾਂ ਖਿਲਾਫ ਕੂੜ ਪ੍ਰਚਾਰ ਕਰਦੇ ਹਨ ।

ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਭਗਤ ਸਿਉ ਖਿਲਾਫ ਕੀਤੇ ਕੂੜ ਪ੍ਰਚਾਰ ਦਾ ਅਸਰ ਕੁਝ ਸਿੱਖ ਚਿੰਤਕਾਂ ਅਤੇ ਵਿਦਵਾਨਾਂ ਤੇ ਵੀ ਹੋਇਆ ਅਤੇ ਉਹ ਵੀ ਸ਼ਹੀਦ ਭਗਤ ਸਿਉ ਨੂੰ ਮੰਦਾ ਆਖਣ ਲੱਗੇ ।

ਭਗਤ ਸਿਉ ਦੀ ਉੱਚੀ ਅਤੇ ਸੁੱਚੀ #ਸਖਸੀਅਤ ਬਾਰੇ ਜਾਣਨ ਲਈ ਹਰ ਸਿੱਖ ਸੱਜਣ, ਵੀਰ, ਭੈਣ, ਮਾਈ, ਭਾਈ, ਬਜ਼ੁਰਗ ਭਾਈ ਸਾਹਿਬ #ਭਾਈ_ਰਣਧੀਰ_ਸਿੰਘ ਦੀਆਂ ਲਿਖਤਾਂ ਜਰੂਰ ਪੜਨ । (ਪਰਮਿੰਦਰ ਸਿੰਘ ਬਾਗੀ)

10 0 28 September, 2018
@harishkapila6w.h.y Profile picture

@harishkapila6w.h.y

ਅੱਜ ਸ਼ਹੀਦ-ਏ ਆਜ਼ਮ #ਭਗਤ_ਸਿੰਘ ਜੀ ਦੇ ਜਨਮ ਦਿਨ ਤੇ ਸ਼ਹੀਦੇ-ਏ ਆਜ਼ਮ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਲਾਏ ਗਏ ਮੈਡੀਕਲ ਅਤੇ ਅੱਖਾਂ ਦੇ ਲਗਾਏ ਗਏ ਕੈੰਪ ਵਿੱਚ #W_H_Y ਟੀਮ ਨੇ ਸ਼ਿਰਕਤ ਕੀਤੀ ਅਤੇ ਨਾਲ ਹੀ ਬਣਦਾ ਯੋਗਦਾਨ ਵੀ ਪਾਇਆ।ਸਾਡੀਆਂ ਸ਼ੁੱਭ ਇੱਛਾਵਾਂ ਇਸ ਸੰਸਥਾ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਨਾਲ ਹਮੇਸ਼ਾਂ ਹਨ ਅਤੇ ਅਸੀਂ ਇਸ ਦੀ ਤਰੱਕੀ ਦੀ ਕਾਮਨਾ ਕਰਦੇ ਹਾਂ ਅਤੇ ਨਾਲ ਹੀ ਕਲੱਬ ਵੱਲੋਂ ਦਿੱਤੇ ਸਨਮਾਣ ਲਈ ਅਤੀ ਧੰਨਵਾਦੀ ਹਾਂ। #Team_W_H_Y
We Help You Welfare & Charitable Society Regd.

23 0 28 September, 2018
@numberdar__1997 Profile picture

@numberdar__1997

ਸਾਰੇ ਦੋਸਤਾਂ ਨੂੰ 28 ਸਤੰਬਰ ਸ਼ਹੀਦ #ਭਗਤ_ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆ ਜੀ

13 1 28 September, 2018
@__ik_c_pagal Profile picture

@__ik_c_pagal

♔☬ਸਲੂਟ ਉਹਨਾਂ ਰੂਹਾਂ ਨੂੰ ਹਮੇਸ਼ਾਂ ,ਜਿਹੜੀਆਂ ਗੁਲਾਮੀ ਦੀਆਂ ਬੇੜੀਆਂ ਗਲ ਵਿਚ ਨਹੀਂ ਪੈਣ ਦਿੰਦੀਆਂ #🚩🚩
#ਭਗਤ_ਸਿੰਘ ☬

#freedom_fighter #bhagatsinghji #inqulabzindabad #shaeed #followforfollow #instagram #instagood #waris_of_punjab #india #usa #baaz #punjab #punjab_virsa #patialashahi #patialashahipagg #rangrover #fatehgarhsahib #pb23 #sggswu #bbsbec #mgc #harpfarmer #wmk🙏

30 0 28 September, 2018
@pb_13_ala_jatt Profile picture

@pb_13_ala_jatt

ਜਦੋ ਵੇਖਦਾ ਹਾਂ ਕਿ #ਗਾਂਧੀ ਦੇ #ਜਨਮਦਿਨ ਤੇਂ ਸਕੂਲ ਬੰਦ ਹੁੰਦੇ ਨੇ ਅਤੇ #ਭਗਤ_ਸਿੰਘ ਦੇ ਜਨਮਦਿਨ ਤੇ ਖੁਲ੍ਹੇ ਰਹਿੰਦੇ ਹਨ ਅਤੇ #ਪੜਾਈ ਚਲਦੀ ਹੈ ਤਾਂ ਸਹਿਜੇ ਹੀ #ਮਨ ਵਿਚ ਵਿਚਾਰ ਆ ਜਾਂਦਾ ਹੈ ਕਿ ਗਾਂਧੀ ਹਾਲੇ ਵੀ #ਦੇਸ਼ ਦਾ #ਭਵਿੱਖ ਵਿਗਾੜ ਰਿਹਾ ਤੇ #ਸ਼ੇਰ ਹਾਲੇ ਵੀ ਭਵਿੱਖ #ਸੁਧਾਰ ਰਿਹਾ।
#ਇਨਕਲਾਬ_ਜਿੰਦਾਬਾਦ.......(ਅਗਿਆਤ)

35 0 28 September, 2018
@rashpal142 Profile picture

@rashpal142

Assam

👉🏻ਰੱਸੇ ਫਾਂਸੀ👆🏻ਦੇ ਚੁੰਮਣੇ ਬਹੁਤ ਅੌਖੇ..
ਸੋਖੇ ਚੁੰਮਣੇ ਮਸ਼ੂਕਾਂ ਦੇ ਹੱਥ ਲੋਕੋ,, 👉🏻 #ਭਗਤ_ਸਿੰਘ 👈🏻 ਜਿਹੇ ਵਿਰਲੇ ਹੀ ਬਣਦੇ ਨੇ, ,
ਪੁੱਤ ਜੰਮਦੀਅਾਂ 'ਮਾਵਾ' ਲੱਖ ਲੋਕੋ....!!!! #Salute

48 0 28 September, 2018
@anuraniofficial Profile picture

@anuraniofficial

ਜਦੋ ਵੇਖਦੀ ਹਾਂ ਕਿ #ਗਾਂਧੀ ਦੇ #ਜਨਮਦਿਨ ਤੇਂ ਸਕੂਲ ਬੰਦ ਹੁੰਦੇ ਨੇ ਅਤੇ #ਭਗਤ_ਸਿੰਘ ਦੇ ਜਨਮਦਿਨ ਤੇ ਖੁਲ੍ਹੇ ਰਹਿੰਦੇ ਹਨ ਅਤੇ #ਪੜਾਈ ਚਲਦੀ ਹੈ ਤਾਂ ਸਹਿਜੇ ਹੀ #ਮਨ ਵਿਚ ਵਿਚਾਰ ਆ ਜਾਂਦਾ ਹੈ ਕਿ ਗਾਂਧੀ ਹਾਲੇ ਵੀ #ਦੇਸ਼ ਦਾ #ਭਵਿੱਖ ਵਿਗਾੜ ਰਿਹਾ ਤੇ #ਸ਼ੇਰ ਹਾਲੇ ਵੀ ਭਵਿੱਖ #ਸੁਧਾਰ ਰਿਹਾ।
#ਇਨਕਲਾਬ_ਜਿੰਦਾਬਾਦ.......
ਸਦਾਂ ਦਿਲਾਂ ਚ ਜਿਉਂਦੇ ਰਹਿਣਗੇ ਯੋਧੇ ਸਿਆਸੀ ਜੋੜ ਤੋੜ ਕੋਈ ਨਾ
Happy birthday S. BHAGAT SINGH JI

282 9 28 September, 2018
@joban_gill_hothian Profile picture

@joban_gill_hothian

ਸ਼ਹੀਦ-ਏ-ਆਜ਼ਮ #ਭਗਤ_ਸਿੰਘ ਜੀ ਦਾ ਅੱਜ ਜਨਮ ਦਿਨ ਹੈ,ਲੱਖ-ਲੱਖ ਮੁਬਾਰਕਾ

61 0 28 September, 2018
@rvi_pb19 Profile picture

@rvi_pb19

Punjab (region)

ਸਾਰੇ ਦੋਸਤਾਂ ਨੂੰ 28 ਸਤੰਬਰ ਸ਼ਹੀਦ #ਭਗਤ_ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆ ਜੀ
ਅਸੀ ਭਗਤ ਸਿੰਘ ਦੇ ਪੈਰ ਵਰਗੇ ਵੀ ਨਹੀ ਬਣ ਸਕਦੇ ਪਰ ਅਸੀ ਹੀ ਭਗਤ ਸਿੰਘ ਦੇ ਵਾਰਿਸ ਹਾਂ
ਅਗਰ ਤੁਸੀ ਖੁਦ ਨੂੰ ਨੌਜਵਾਨ ਕਹਾਉਦੇ ਹੋ ਤਾਂ ਕਮ-ਸੇ-ਕਮ ੳਸਦਾ ਇਕ ਆਦਰਸ਼ ਤਾਂ ਅਪਣਾ ਹੀ ਸਕਦੇ ਹਾਂ।
ਸੋ ਸਭ ਤੋੰ ਪਹਿਲਾ ਆਪਣੇ ਵੱਲ ਝਾਕੋ ਕਿ ਤੁਸੀ ਅਜਿਹਾ ਕੀ ਕਰ ਰਹੇ ਹੋ। ਆਪਣੇ ਹੱਕਾਂ ਵਸਤੇ ਅਵਾਜ ੳਠਾੳ। ਅਪਣੀ ਜ਼ਮੀਰ ਨੂੰ ਮਰਨ ਤੋ ਰੋਕੋ,ਹੋ ਰਹੀ ਲੁਟ,ਅਨਿਆਂ ਤੇ ਗਲਤ ਨੀਤੀਆਂ ਦੇ ਵਿਰੁੱਧ ਆਪਣੇ ਤੋਰ ਤੇ ਇਕੱਠੇ ਹੋਕੇ ਆਵਾਜ਼ ੳਠਾੳ। ਇਸਨੂੰ ਆਪਣੇ ਤੋ, ਆਪਣੇ ਘਰ ਤੋ, ਆਪਣੇ ਪਿੰਡ ਤੋ ਅਤੇ ਆਪਣੀ ਕਾਲਜ਼ ਜਾ ਦਫਤਰ ਤੋੰ ਸ਼ੁਰੂ ਕਰੋ। ਜੇ ਤੁਹਾਡੀ ਜ਼ਮੀਰ ਹਾਲੇ ਮਰੀ ਨਹੀ ਹੈ ਤਾਂ.... #ਰਵੀ_ਢਿੱਲਵਾਂ

ਸਾਰੇ ਦੋਸਤਾਂ ਨੂੰ 28 ਸਤੰਬਰ ਸ਼ਹੀਦ #ਭਗਤ_ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆ ਜੀ 
ਅਸੀ ਭਗਤ ਸਿੰਘ ਦੇ ਪੈਰ ਵਰਗੇ ਵੀ ਨਹੀ ਬਣ ਸਕਦੇ ਪਰ ਅਸੀ ਹੀ ਭਗਤ ਸਿੰਘ ਦੇ ਵਾਰਿਸ ਹਾਂ
ਅਗਰ ਤੁਸੀ ਖੁਦ ਨੂੰ ਨੌਜਵਾਨ ਕਹਾਉਦੇ ਹੋ ਤਾਂ ਕਮ-ਸੇ-ਕਮ ੳਸਦਾ ਇਕ ਆਦਰਸ਼ ਤਾਂ ਅਪਣਾ ਹੀ ਸਕਦੇ ਹਾਂ।
ਸੋ ਸਭ ਤੋੰ ਪਹਿਲਾ ਆਪਣੇ ਵੱਲ ਝਾਕੋ ਕਿ ਤੁਸੀ ਅਜਿਹਾ ਕੀ ਕਰ ਰਹੇ ਹੋ। ਆਪਣੇ ਹੱਕਾਂ ਵਸਤੇ ਅਵਾਜ ੳਠਾੳ। ਅਪਣੀ ਜ਼ਮੀਰ ਨੂੰ ਮਰਨ ਤੋ ਰੋਕੋ,ਹੋ ਰਹੀ ਲੁਟ,ਅਨਿਆਂ ਤੇ ਗਲਤ ਨੀਤੀਆਂ ਦੇ ਵਿਰੁੱਧ ਆਪਣੇ ਤੋਰ ਤੇ ਇਕੱਠੇ ਹੋਕੇ ਆਵਾਜ਼ ੳਠਾੳ। ਇਸਨੂੰ ਆਪਣੇ ਤੋ, ਆਪਣੇ ਘਰ ਤੋ, ਆਪਣੇ ਪਿੰਡ ਤੋ ਅਤੇ ਆਪਣੀ ਕਾਲਜ਼ ਜਾ ਦਫਤਰ ਤੋੰ ਸ਼ੁਰੂ ਕਰੋ। ਜੇ ਤੁਹਾਡੀ ਜ਼ਮੀਰ ਹਾਲੇ ਮਰੀ ਨਹੀ ਹੈ ਤਾਂ....#ਰਵੀ_ਢਿੱਲਵਾਂ
128 0 28 September, 2018
@sardarian_trust_punjab Profile picture

@sardarian_trust_punjab

pind "JODHAN"

ਸ਼ਹੀਦ #ਭਗਤ_ਸਿੰਘ ਨੂੰ ਯਾਦ ਤੇ ਉਹਨਾ ਦੀ ਸੋਚ ਤੇ ਪਹਿਰਾ ਦਈਏ
ਸਰਦਾਰੀਆਂ ਟ੍ਸੱਟ ਪੰਜਾਬ ਵੱਲੋ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਜੋਧਾਂ ਦੇ ਸਹਿਯੋਗ ਨਾਲ ਪਿੰਡ ਜੋਧਾ ਲੁਧਿਆਣਾ ਵਿਖੇ ਮਿਤੀ 1 ਅਕਤੂਬਰ ਤੋ 6 ਅਕਤੂਬਰ 2018 ਤੱਕ ਦਸਤਾਰ ਸਿਖਲਾਈ ਕੈਂਪ ਲਗਾਇਆਂ ਜਾ ਰਿਹਾ ਹੈ ਉਪਰੰਤ 7 ਅਕਤੂਬਰ ਨੂੰ ਦਸਤਾਰ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਜੇਤੂਆਂ ਨੂੰ ਨਗਦੀ ਇਨਾਮ,ਟਰਾਫੀਆਂ ਅਤੇ ਸਾਰਟੀਫਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਦਸਤਾਰ ਮੁਕਾਬਲੇ ਤੇ ਸਭਿਆਚਾਰਕ ਮੇਲੇ ਦਾ ਹਿੱਸਾ ਬਣੀਏ ਤੇ ਥੋੜ੍ਹਾ ਥੋੜ੍ਹਾ ਯੋਗਦਾਨ ਪਾ ਕੇ ਉਸ ਮਹਾਨ ਸ਼ਹੀਦ ਦਾ ਜਨਮ ਦਿਨ ਮਨਾਈਏ
ਬਾਕੀ ਜਾਣਕਾਰੀ ਇਸ਼ਤਿਹਾਰ ਵਿੱਚ 👆👆👆👆
#ਸਰਦਾਰੀਆਂ_ਵਾਲੇ

125 0 27 September, 2018
@harjinder_singh_romana Profile picture

@harjinder_singh_romana

ਬਾਬਾ #ਭਗਤ_ਸ਼ੇਖ_ਫ਼ਰੀਦ_ਜੀ ਦੇ ਆਗਮਨ ਦਿਵਸ ਦੀ ਸਮੂਹ ਸਿੱਖ ਪੰਥ ਅਤੇ #ਮੁਸਲਿਮ_ਭਾਈਚਾਰੇ ਨੂੰ ਕਰੋੜ-ਕਰੋੜ ਮੁਬਾਰਕ ਹੋਵੇ। ਫ਼ਰੀਦਾ ਬੁਰ ਦਾ ਭਲਾ ਕਰਿ ਗੁਸਾ ਮਨ ਨ ਹੰਢਾਇ,
ਦੇਹੀ ਰੋਗ ਨਾ ਲਗਾਈ ਪਲੈ ਸਭ ਕਿਸ ਪਾਏ।

130 0 8 hours ago
@er.pardeep_0084 Profile picture

@er.pardeep_0084

♔☬ਸਲੂਟ ਉਹਨਾਂ ਰੂਹਾਂ ਨੂੰ ਹਮੇਸ਼ਾਂ ,ਜਿਹੜੀਆਂ ਗੁਲਾਮੀ ਦੀਆਂ ਬੇੜੀਆਂ ਗਲ ਵਿਚ ਨਹੀਂ ਪੈਣ ਦਿੰਦੀਆਂ #🚩🚩
#ਭਗਤ_ਸਿੰਘ ☬

#freedom_fighter #bhagatsinghji #inqulabzindabad #shaeed #followforfollow #instagram #instagood #waris_of_punjab #india #usa #baaz #punjab #punjab_virsa #patialashahi #patialashahipagg #rangrover #fatehgarhsahib #pb23 #sggswu #bbsbec #mgc #harpfarmer #wmk🙏

♔☬ਸਲੂਟ ਉਹਨਾਂ ਰੂਹਾਂ ਨੂੰ ਹਮੇਸ਼ਾਂ ,ਜਿਹੜੀਆਂ ਗੁਲਾਮੀ ਦੀਆਂ ਬੇੜੀਆਂ ਗਲ ਵਿਚ ਨਹੀਂ ਪੈਣ ਦਿੰਦੀਆਂ #🚩🚩
#ਭਗਤ_ਸਿੰਘ ☬

#freedom_fighter #bhagatsinghji #inqulabzindabad #shaeed #followforfollow #instagram #instagood #waris_of_punjab #india #usa #baaz #punjab #punjab_virsa #patialashahi #patialashahipagg #rangrover #fatehgarhsahib #pb23 #sggswu #bbsbec #mgc #harpfarmer #wmk🙏
76 1 9 July, 2018
@puneet_bhagta_official Profile picture

@puneet_bhagta_official

Patiala, India

ਇੱਕ #ਹੀਰੋ #ਸਲਮਾਨ ਜਿਹੜਾ #ਹਿਰਣ #ਮਾਰ ਕੇ #ਪੰਜ_ਸਾਲ ਦੀ #ਸਜਾ ਸੁਣ #ਡਰ ਗਿਆ ‼️ ਇੱਕ #ਭਗਤ_ਸਿੰਘ #ਹੀਰੋ ਜਿਹੜਾ #ਅੰਗਰੇਜਾਂ ਖਿਲਾਫ #ਦੇਸ਼ ਲਈ #ਲੜਿਆ ਤੇ #ਹੱਸ ਕੇ #ਫਾਂਸੀ #ਚੜ ਗਿਆ ‼️ ❤️❤️❤️ #ਪੁਨੀਤ_ਭਗਤਾ ❤️❤️❤️ #ਜੁਬਾਨ_ਫਤਿਹ ⛳️ #ਜਹਾਨ_ਫਤਿਹ⛳️⛳️ #ਹਰ_ਮੈਦਾਨ_ਫਤਿਹ⛳️⛳️⛳️ ☎️☎️ #Mob_98158_28707 ☎️☎️

111 4 13 April, 2018
@official_tezi Profile picture

@official_tezi

ੳੁਹ ਅਾਸ਼ਿਕ ਸੀ ਅਾਜ਼ਾਦੀ ਦਾ.... ੳੁਹ ਰਸਤਾ ਨਵਾਂ ਬਣਾਂ ਗਿਅਾ ਸੀ.... ਕਿੰਝ ਅੱਣਖ ਨਾਲ ਹੈ ਜੀਣਾਂ ਮਿੱਤਰੋ.... ਸਾਨੂੰ ੳੁਹ ਸਿੱਖਾ ਗਿਅਾ ਸੀ.... ਲਾ ਕੇ ਜਿੰਦੜੀ ਦੇਸ਼ ਦੇ ਲੇਖੇ.... ਜੋ ਕਿਹਿਅਾ ੳੁਹ ਕਰਕੇ ਵਿਖਾ ਗਿਅਾ ਸੀ.... ਅੱਜ ਸਾਰੇ 'ਮਨੀ ਧਾਮੀਅਾ' ਯਾਦ "ਭਗਤ" ਨੂੰ ਕਰਦੇ ਅਾ.... ਜੇ ਅੱਜ ਗੋਰੇ ਸਾਥੋਂ ਡਰਦੇ ਅਾ.... ਤਾਂ ੳੁਹ #ਭਗਤ_ਸਿੰਘ ਦੇ ਕਰਕੇ ਅਾ.... 28 ਸਤੰਬਰ 1907 - #23 ਮਾਰਚ 1931

213 1 23 March, 2018
@7dhaliwal Profile picture

@7dhaliwal

" #ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।

"#ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।
10 0 23 March, 2018
@official_rajveer_gill_king Profile picture

@official_rajveer_gill_king

ਜਦੋ ਕਿਤੇ ਕੌਮ ਤੇ ਭੀੜ ਪੈਜੇ
ਕੌਮਾਂ ਉਹੀ ਜੋ ਹਥਿਆਰ ਚੁੱਕ ਲੈਦੀਆਂ ਏ,
ਫਾਸੀਆ ਚਰਖੜੀਆਂ ਮਰਦ ਦਲੇਰ ਚੜਦੇ
ਚਰਖੇ ਤਾਂ ਜਨਾਨੀਆਂ ਵੀ ਕੱਤ ਲੈਦੀਆਂ ਏ ।
#ਭਗਤ_ਸਿੰਘ_ਜ਼ਿੰਦਾਬਾਦ

ਜਦੋ ਕਿਤੇ ਕੌਮ ਤੇ ਭੀੜ ਪੈਜੇ 
ਕੌਮਾਂ ਉਹੀ ਜੋ ਹਥਿਆਰ ਚੁੱਕ ਲੈਦੀਆਂ ਏ,
ਫਾਸੀਆ ਚਰਖੜੀਆਂ ਮਰਦ ਦਲੇਰ ਚੜਦੇ
ਚਰਖੇ ਤਾਂ ਜਨਾਨੀਆਂ ਵੀ ਕੱਤ ਲੈਦੀਆਂ ਏ ।
#ਭਗਤ_ਸਿੰਘ_ਜ਼ਿੰਦਾਬਾਦ
14 0 23 March, 2018
@bnabbu64 Profile picture

@bnabbu64

23 ਮਾਰਚ 1931
#ਸ਼ਹੀਦ_ਏ_ਆਜ਼ਮ ਸ. #ਭਗਤ_ਸਿੰਘ, ਸ਼੍ਰੀ #ਰਾਜ_ਗੁਰੂ
ਅਤੇ ਸ਼੍ਰੀ #ਸੁਖਦੇਵ ਜੀ ਦੇ ਬਲੀਦਾਨ ਦਿਵਸ ਤੇ ਕੋਟਿ ਕੋਟਿ ਪ੍ਰਣਾਮ। 🙏🏻

23 0 23 March, 2018
@shirapreet_131313 Profile picture

@shirapreet_131313

ਅੱਜ ਸਾਰੀਆ ਨੂੰ ਯਾਦ ਆਜੂ ਗੀ ਭੇਡ ਚਾਲ ਹੋ ਰਹੀ ਆ ਦੁਨੀਆ ਚ Oye Pagglo Soch Sahid Bhagat Singh Horran wargi Kro Ohna Di soch ta Phera Deo ਸਾਰਾ ਸ਼ਾਲ ਤਾ ਕੋਈ ਯਾਦ ਨੀ ਕਰਦਾ ਬੱਸ ਆਜ ਇੱਕ ਦੁਜੇ ਨੂੰ ਦੇਖ Yarro ki khia Chlo Smjhdar Nu ishra kaffi aaa..?? 🤔
ਗੁਲਾਮ ਉਹ ਨਹੀਂ ਹੁੰਦਾ, ਜੋ ਸੰਗਲਾਂ ਵਿਚ ਜਕੜਿਆ ਹੋਵੇ।
ਗੁਲਾਮ ਉਹ ਹੁੰਦਾ,ਜਿਹੜਾ ਅੱਖਾਂ ਸਾਹਮਣੇ ਜ਼ੁਲਮ ਹੁੰਦੇ ਦੇਖ ਕੇ ਵੀ ਚੁੱਪ ਰਹੇ।
1.ਆਹ ਮੁੰਡਾ ਛੋਟਾ ਵੀਰ Singer Amar Khalsa ਸਾਡੇ ਪਿੰਡ ਦਿਆਲਾਂ ਜਿਲਾ ਨਵਾਸਹਿਰ ਤੋਂ ਹੈ , ਇਹ ਸਰਦਾਰ Sarbpreet Singh ਦਾ ਛੋਟਾ ਵੀਰ ਹੈ , ਇਸ ਵੀਰ ਨੇ ਗਾਣਾ ਗਾਇਆ ਸੀ , #ਗਾਂਧੀ vs #ਭਗਤ_ਸਿੰਘ, ਉਹ ਗਾਣਾ ਯੂ ਟਿਊਬ ਤੇ ਬਹੁਤ ਹਿੱਟ ਹੋਇਆ , ਫੇਸਬੁੱਕ ਦੇ ਹਰ ਪੇਜ ਤੇ ਬਹੁਤ ਚੱਲਿਆਂ , ਫਿਰ ਗਾਂਧੀ ਦੇ ਭਗਤਾ ਨੂੰ ਮਿਰਚਾਂ ਲੱਗੀਆਂ , ਗਾਂਧੀ ਭਗਤਾ ਵੱਲੋਂ #ਅਮਰ_ਖਾਲਸਾ ਨੂੰ ਕਈ ਦਿਨ ਤੋਂ ਧਮਕੀਆਂ ਮਿਲ ਰਹੀਆਂ ਹਨ , ਅੱਜਕੱਲ ਸੱਚ ਬੋਲਣਾ ਵੀ ਜੁਰਮ ਹੈ , ਜਿਹੜੇ ਪੇਂਜਾ ਵਾਲਿਆ ਨੇ ਇਸ ਗੀਤ ਤੇ ਲਾਇਕ ਕੁਮੇਨਟ ਸ਼ੇਅਰ ਇਕੱਠੇ ਕੀਤੇ ਕੀ ਹੁਣ ਉਹ ਛੋਟੇ ਵੀਰ ਦੀ ਮੱਦਦ ਲਈ ਅੱਗੇ ਆਉਣਗੇ , #ਦਿਆਲੀਏ..??🙏🙏 WMK

48 0 23 March, 2018
@ramangilloffical Profile picture

@ramangilloffical

#ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।

#ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।
142 3 23 March, 2018
@deep___s_matharoo Profile picture

@deep___s_matharoo

ਰੱਸੇ ਫਾਂਸੀ ਦੇ ਚੁੰਮਣੇ ਬਹੁਤ ਅੌਖੇ, ਸੋਖੇ ਚੁੰਮਣੇ ਮਸ਼ੂਕਾਂ ਦੇ ਹੱਥ ਲੋਕੋ,
#ਭਗਤ_ਸਿੰਘ ਜਿਹੇ ਵਿਰਲੇ ਹੀ ਬਣਦੇ ਨੇ, ਪੁੱਤ ਜੰਮਦੀਅਾਂ 'ਮਾਵਾਂ' ਲੱਖ ਲੋਕੋ। #23ਮਾਰਚ1931, #ਸ਼ਹੀਦਾਂ ਨੂੰ ਪ੍ਰਣਾਮ !!

26 0 23 March, 2018
@sandhu_manjit_ Profile picture

@sandhu_manjit_

ਪਾਠ ਆਸ਼ਕੀ ਵਾਲੇ ਤਾਂ ਥੋਡੇ ਯਾਦ ਨੇ ,
ਭੁੱਲੇ ਕਿੱਸੇ ਤੁਸੀ ਕਾਹਤੋ ਕੁਰਬਾਨੀ ਦੇ ....
ਅੱਜ ਉਠਕੇ #ਭਗਤ_ਸਿੰਘ ਬੋਲਦਾ
ਲੱਖ ਲਾਹਨਤਾਂ ਨੇ ਥੋਡੀ ੲੇ ਇਹ ਜਵਾਨੀ ਤੇ .... salute to the heroies

15 0 23 March, 2018
@manjindersingh301 Profile picture

@manjindersingh301

" #ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।

"#ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।
30 0 23 March, 2018
@hardeep0760 Profile picture

@hardeep0760

ਛੋਟੀ #ਉਮਰੇ ਜਿਹੜਾ ਦੂਰ #ਉਡਾਰੀ ਮਾਰ ਗਿਆ,
ਭਰੀ #ਜਵਾਨੀ ਜਿਹੜਾ #ਦੇਸ਼ ਦੀ ਖਾਤਰ #ਵਾਰ ਗਿਆ!
#Status ਵਿੱਚ #ਪ੍ਰਣਾਮ ਨਾ ਲਿਖਿਯੋ #ਵਕਤ ਪੂਰਨੇ ਨੂੰ,
ਵਿੱਚ #ਦਿਲਾਂ ਦੇ ਜਿਉਂਦਾ #ਰੱਖਿਉ ਉਸ ਸੂਰਮੇ ਨੂੰ!
#ਸ਼ਹੀਦ ਏ ਆਜ਼ਮ #ਭਗਤ_ਸਿੰਘ ਨੂੰ ਉਹਨਾਂ ਦੇ #ਸ਼ਹੀਦੀ, #ਦਿਹਾੜੇ ਤੇ ਯਾਦ #ਕਰਦਿਆਂ ਕੋਟਿ ਕੋਟਿ #ਪਰਣਾਮ.......Plz Like,cumt and Share Kardo....urban jatt and jatti Follow....

11 0 23 March, 2018
@qamaldeepsingh Profile picture

@qamaldeepsingh

Karzakan

ਅੱਜ ਹਰ ਪਾਸੇ #ਭਗਤ_ਸਿੰਘ ਦੀਆਂ ਫੋਟੋਆ ਮਿਲਣਗੀਆ WhatsApp, Facebook ਤੇ ਹੋਰ ਸ਼ੋਸ਼ਲ ਮੀਡੀਆ ਦੇ ਮਾਧਿਅਮਾ ਤੇ ਪਰ ਸ਼ਹੀਦ ਏ ਆਜ਼ਮ ਭਗਤ ਸਿੰਘ ਕੀ ਕਹਿੰਦਾ ਰਿਹਾ ਸਾਰੀ ਉਮਰ, ਕੀ ਸੋਚ ਸੀ ਉਸਦੀ ਇਸਦੀ ਜਾਣਕਾਰੀ ਬਹੁਤ ਘੱਟ ਲੋਕਾ ਤੱਕ ਹੀ ਸੀਮੀਤ ਹੈ।
ਅੱਜ-ਕੱਲ੍ਹ ਹਰ ਕੋਈ ਸਮਾਜ ਵਿੱਚ ਭਗਤ ਸਿੰਘ ਜਹੇ ਸੂਰਵੀਰ ਚਾਹੁੰਦਾ, ਪਰ ਖੁੱਦ ਕੋਈ ਭਗਤ ਸਿੰਘ ਨਹੀਂ ਬਣਨਾ ਚਾਹੁੰਦਾ, ਬਣਨ ਦੀ ਗੱਲ ਤਾਂ ਦੂਰ ਉਸਦੀ ਸੋਚ ਨਂੂੰ ਵੀ ਅਪਣਾਉਣਾ ਨਹੀਂ ਚਾਹੁੰਦਾ। ਸ਼ੋਸ਼ਲ ਮੀਡੀਆ ਤੇ ਲੈਕਚਰ ਦੇਣਾ ਤਾਂ ਸਭ ਨੰੂ ਆਉਦਾਂ ਪਰ ਉਸਦੇ ਉਦੇਸ਼ ਕੀ ਸਨ ਕੋਈ ਉਸ ਚੀਜ ਦੀ ਗੱਲ ਹੀ ਨਹੀਂ ਕਰਦਾ ।
ਅੱਜ ਦੀ ਯੁਵਾ ਪੀੜ੍ਹੀ ਨੰੂ ਭਗਤ ਸਿਂਘ ਸਿਰਫ ਤੇ ਸਿਰਫ ਗੋਲੀਆ, ਿਪਸਤੋਲ ਚਲਾਉਣ ਵਾਲਾ ਸੂਰਮਾ ਹੀ ਜਾਪਦਾ ਬੇਸ਼ੱਕ ਗੱਲ ਕਰ ਲਓ ਮਿਊਜੀਕ ਇੰਡਰਸਟਰੀ ਦੀ ਜਾਂ ਫਿਲਮ ਜਗਤ ਦੀ, ਪਰ ਅਸਲ ਗੱਲ ਤੋਂ ਵਿਰਲੇ ਲੋਕ ਹੀ ਜਾਣੂ ਹਨ ਕਿ ਭਗਤ ਸਿਂਘ ਨੇ ਆਪਣੀ ਜਿੰਦਗੀ ‘ਚ ਸਿਰਫ ੨ ਵਾਰ ਹਥਿਆਰਾ ਨੰੂ ਹੱਥ ਪਾਇਆ।
੧. ਜਦੋਂ ਅਸੈਬਲੀ ‘ਚ ਬੰਬ ਸੁਟਣ ਗਿਆ ਸੀ ਤੇ
੨. ਜਦ ਸਾਂਡਰਸ ਨੰੂ ਸੋਧਣ ਗਿਆ ਸੀ।
ਪਰ ਅੱਜ ਦੀ ਨੋਜਵਾਨ ਪੀੜ੍ਹੀ ਅੱਗੇ ਭਗਤ ਸਿੰਘ ਦੀ ਸੋਚ ਨੰੂ ਕੁਝ ਹੋਰ ਹੀ ਪੇਸ਼ ਕਰਿਆ ਜਾ ਰਿਹਾ ।
ਕਿਤਾਬਾ ਦੇ ਆਸ਼ਕ ਨੰੂ, ਲਿਕਟੇਚਰ (literature) ਪ੍ਰੇਮੀ ਨੰੂ ਵਿਆਹਦੜ ਉਮਰ (22-23 ਸਾਲ) ‘ਚ ਫ਼ਾਸੀ ਗਲ ਪਾਉਣ ਦਾ ਖਿਆਲ ਕਿਵੇਂ ਆ ਗਿਆ ਹੋਵੇਗਾ ?
ਕੋਈ ਆਪਣੀ ਜਾਨ ਏਨੀ ਅਸਾਨੀ ਨਾਲ ਕਿਵੇਂ ਵਾਰ ਸਕਦਾ ਦੇ ਸਕਦਾ ?
ਕੀ ਕੁਝ ਉਸਨੇ ਆਪਣੀ ਦੇਹ ਤੇ ਹੰਢਾਇਆ ਹੋਓੂ ?

ਅਸੀ ਉਸ ਅਹਿਸਾਸ ਨੰੂ ਸੋਚ ਵੀ ਨਹੀਂ ਸਕਦੇ।
ਸਾਰੀ ਉਮਰ ਸੱਤਾ ਤੋਂ ਦੂਰ ਰਹਿਕੇ ਐਨਾ ਕੁਝ ਕੀਤਾ ਉਸ ਆਸ਼ਕ ਨੰੂ ਮੇਰਾ ਲੱਖ ਵਾਰ ਸਲਾਮ
ਜੈ ਹਿੰਦ ਵੰਦੇ ਮਾਤਰਮ #bhagatsingh #soch #naisoch #hosla #bhagatsinghji #saheedbhagatsingh

38 2 23 March, 2018
@hardipsidhu5911 Profile picture

@hardipsidhu5911

ਸ਼ਹੀਦਾ ਨੂੰ ਸਲਾਮ 🙏 ਸ਼ਹੀਦੀ ਦਿਵਸ, 23 ਮਾਰਚ
#ਸੁਖਦੇਵ #ਭਗਤ_ਸਿੰਘ #ਰਾਜਗੁਰੂ

ਸ਼ਹੀਦਾ ਨੂੰ ਸਲਾਮ 🙏 ਸ਼ਹੀਦੀ ਦਿਵਸ, 23 ਮਾਰਚ 
#ਸੁਖਦੇਵ #ਭਗਤ_ਸਿੰਘ #ਰਾਜਗੁਰੂ
43 1 23 March, 2018
@_s_a_b_i__madaal Profile picture

@_s_a_b_i__madaal

ਮੈਂ Fan #ਭਗਤ_ਸਿੰਘ ਦਾ

ਜਿਹੜਾ ਨਹੀ ਸੀ #ਗੁਲਾਮੀ ਕਰਦਾ

ਮੈਂ Fan #ਭਗਤ_ਸਿੰਘ ਦਾ

ਜਿਹੜਾ ਨਹੀ ਸੀ #ਗੁਲਾਮੀ ਕਰਦਾ
25 0 23 March, 2018
@rajinder_singh_sndu Profile picture

@rajinder_singh_sndu

" #ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।

"#ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।
14 0 23 March, 2018
@jass.banwait.1 Profile picture

@jass.banwait.1

" #ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।
#JASS_BANWAIT

"#ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।
#JASS_BANWAIT
20 0 41 minutes ago
@sr.jagroopsingh Profile picture

@sr.jagroopsingh

🙏 ਪ੍ਣਾਮ 🙏
#ਭਗਤ_ਸਿੰਘ
#23_ਮਾਰਚ
@sidhu.jyot
___________________________________________________

38 1 45 minutes ago
@jasmeetbrar8881 Profile picture

@jasmeetbrar8881

ਫੇਰ ਬੰਦੂਕਾ ਬੀਜਣ ਦੇ ਲਈ ਆਜਾ #ਭਗਤ_ਸਿਆਂ ਫੇਰ ਜੁਲਮ ਨੂੰ ਰੋਕਣ ਦੇ ਲਈ ਆਜਾ #ਭਗਤ_ਸਿਆਂ

60 0 53 minutes ago
@amrit_0072 Profile picture

@amrit_0072

ਅੱਖਰ ਨਾ ਜੁੜਦੇ ਲਿਖਣੇ ਨੂੰ #ਭਗਤ_ਸਿਆਂ,
ਦਿਲ ਤੇਰੇ ਅੱਗੇ ਹਾਰ ਗਿਆ।

ਅੱਖਰ ਨਾ ਜੁੜਦੇ ਲਿਖਣੇ ਨੂੰ #ਭਗਤ_ਸਿਆਂ,
ਦਿਲ ਤੇਰੇ ਅੱਗੇ ਹਾਰ ਗਿਆ।
52 0 1 hour ago

Top #ਭਗਤ_ਸ posts

@shaheedbhagatsingh Profile picture

@shaheedbhagatsingh

#23_ਮਾਰਚ
#ਭਗਤ_ਸਿੰਘ_ਤਾਂ_ਚੜ੍ਹ_ਗਿਆ_ਫਾਂਸੀ_ਕਿ_ਇਹ_ਮੁਲਕ_ਆਜ਼ਾਦ_ਹੋਊ। ਸੁਣੋ ਅਤੇ ਸ਼ੇਅਰ ਜਰੂਰ ਕਰਿਓ ।

#ਸ਼ਹੀਦ_ਭਗਤ_ਸਿੰਘ_ਰਾਜ_ਗੁਰੂ_ਅਤੇ_ਸੁਖਦੇਵ_ਜੀ_ਦੀ_ਸ਼ਹਾਦਤ_ਨੂੰ_ਕੋਟਿ_ਕੋਟਿ_ਪ੍ਰਣਾਮ।

267 2 2 January, 2019
@shaheedbhagatsingh Profile picture

@shaheedbhagatsingh

Khatkar Kalan Birth Place Of Shahed Bhagat Singh

ਰਾਂਝਾ ਬਣਨਾ ਤਾਂ ਬਣੋ #ਭਗਤ_ਸਿੰਘ ਰਾਜਗੁਰੂ ਸੁਖਦੇਵ ਵਰਗਾ
ਇਨਕਲਾਬ ਰਗਾਂ 'ਚ #ਅਾਜ਼ਾਦੀ_ਹੀਰ ਬਣ ਗੲੀ
ਹਰਪ੍ਰੀਤ ਲਹੂ 'ਚ ਅਣਖ ਸੂਰਮੇ ਦੇ
ਹਿੰਮਤ ਸੂਰਮੇ ਦੀ ੳੁਹਦੀ ਸ਼ਮਸ਼ੀਰ ਬਣ ਗੲੀ
@harpreetrahanu

917 3 30 September, 2016
@shaheedbhagatsingh Profile picture

@shaheedbhagatsingh

Khatkar Kalan Birth Place Of Shahed Bhagat Singh

ਸਰੂ ਜਿਹਾ ਕੱਦ ਰੱਜ ਕੇ ਸੁਨੱਖਾ #ਭਗਤ_ਸਿੰਘ_ਸੂਰਮਾ...... #ਦਾਵਿਆਂ ਦਾ ਖਰਾ #ਵਾਅਦਿਆਂ ਦਾ ਪੱਕਾ #ਭਗਤ_ਸਿੰਘ_ਸੂਰਮਾ..... #ਨਿਡਰ_ਦਲੇਰ_ਪੰਜਾਬੀ ਪੂਰਾ ਸ਼ੇਰ #ਭਗਤ_ਸਿੰਘ_ਸੂਰਮਾ...... #ਗੁਲਾਮੀ ਵਾਲਾ ਦੂਰ ਕਰ ਗਿਆ #ਹਨੇਰ_ਭਗਤ_ਸਿੰਘ_ਸੂਰਮਾ.... #ਲਾੜੀ ਛੱਡ ਕੇ ਜੋ ਮੌਤ ਲੜ ਲੱਗਿਆ #ਭਗਤ_ਸਿੰਘ_ਸੂਰਮਾ..... #ਭਜਾ ਤੇ #ਗੋਰੇ ਤੇ ਖੁਦ ਨਾ ਭੱਜਿਆ #ਭਗਤ_ਸਿੰਘ_ਸੂਰਮਾ..... ਕਹਿੰਦੇ ਕਹਾਉਂਦੇ ਸੀ ਜਿਹੜੇ ਖੰਗੇ #ਗੋਰੇ_ਭਗਤ_ਸਿੰਘ_ਸੂਰਮਾ.... ਪਲਾਂ ਵਿਚ ਹੀ ਸੀ ਜਿਹਨੇ ਟੰਗੇ ਗੋਰੇ #ਭਗਤ_ਸਿੰਘ_ਸੂਰਮਾ.... #ਮੌਤ ਕੀਤੀ ਸਵੀਕਾਰ ਜਾਣ ਜਿਹਨੇ ਟਿੱਚ #ਭਗਤ_ਸਿੰਘ_ਸੂਰਮਾ....... ਵਸੇ ਅੱਜ ਵੀ #ਸਾਡਿਆਂ ਦਿਲਾਂ ਦੇ ਵਿੱਚ #ਭਗਤ_ਸਿੰਘ_ਸੂਰਮਾ........../

ਸਰੂ ਜਿਹਾ ਕੱਦ ਰੱਜ ਕੇ ਸੁਨੱਖਾ#ਭਗਤ_ਸਿੰਘ_ਸੂਰਮਾ...... #ਦਾਵਿਆਂ ਦਾ ਖਰਾ #ਵਾਅਦਿਆਂ ਦਾ ਪੱਕਾ #ਭਗਤ_ਸਿੰਘ_ਸੂਰਮਾ..... #ਨਿਡਰ_ਦਲੇਰ_ਪੰਜਾਬੀ ਪੂਰਾ ਸ਼ੇਰ #ਭਗਤ_ਸਿੰਘ_ਸੂਰਮਾ...... #ਗੁਲਾਮੀ ਵਾਲਾ ਦੂਰ ਕਰ ਗਿਆ #ਹਨੇਰ_ਭਗਤ_ਸਿੰਘ_ਸੂਰਮਾ.... #ਲਾੜੀ ਛੱਡ ਕੇ ਜੋ ਮੌਤ ਲੜ ਲੱਗਿਆ #ਭਗਤ_ਸਿੰਘ_ਸੂਰਮਾ..... #ਭਜਾ ਤੇ #ਗੋਰੇ ਤੇ ਖੁਦ ਨਾ ਭੱਜਿਆ #ਭਗਤ_ਸਿੰਘ_ਸੂਰਮਾ..... ਕਹਿੰਦੇ ਕਹਾਉਂਦੇ ਸੀ ਜਿਹੜੇ ਖੰਗੇ #ਗੋਰੇ_ਭਗਤ_ਸਿੰਘ_ਸੂਰਮਾ.... ਪਲਾਂ ਵਿਚ ਹੀ ਸੀ ਜਿਹਨੇ ਟੰਗੇ ਗੋਰੇ #ਭਗਤ_ਸਿੰਘ_ਸੂਰਮਾ.... #ਮੌਤ ਕੀਤੀ ਸਵੀਕਾਰ ਜਾਣ ਜਿਹਨੇ ਟਿੱਚ #ਭਗਤ_ਸਿੰਘ_ਸੂਰਮਾ....... ਵਸੇ ਅੱਜ ਵੀ#ਸਾਡਿਆਂ ਦਿਲਾਂ ਦੇ ਵਿੱਚ #ਭਗਤ_ਸਿੰਘ_ਸੂਰਮਾ........../
126 1 30 July, 2015
@_punjabivirsa_ Profile picture

@_punjabivirsa_

ਆਹ ਮੁੰਡਾ ਛੋਟਾ ਵੀਰ Singer Amar Khalsa ਪਿੰਡ ਦਿਆਲਾਂ ਜਿਲਾ ਨਵਾਸਹਿਰ ਤੋਂ ਹੈ , ਇਹ ਸਰਦਾਰ Sarbpreet Singh ਦਾ ਛੋਟਾ ਵੀਰ ਹੈ , ਇਸ ਵੀਰ ਨੇ ਗਾਣਾ ਗਾਇਆ ਸੀ , #ਗਾਂਧੀ vs #ਭਗਤ_ਸਿੰਘ, ਉਹ ਗਾਣਾ ਯੂ ਟਿਊਬ ਤੇ ਬਹੁਤ ਹਿੱਟ ਹੋਇਆ , ਫੇਸਬੁੱਕ ਦੇ ਹਰ ਪੇਜ ਤੇ ਬਹੁਤ ਚੱਲਿਆਂ , ਫਿਰ ਗਾਂਧੀ ਦੇ ਭਗਤਾ ਨੂੰ ਮਿਰਚਾਂ ਲੱਗੀਆਂ , ਗਾਂਧੀ ਭਗਤਾ ਵੱਲੋਂ #ਅਮਰ_ਖਾਲਸਾ ਨੂੰ ਕਈ ਦਿਨ ਤੋਂ ਧਮਕੀਆਂ ਮਿਲ ਰਹੀਆਂ ਹਨ , ਅੱਜਕੱਲ ਸੱਚ ਬੋਲਣਾ ਵੀ ਜੁਰਮ ਹੈ , ਜਿਹੜੇ ਪੇਂਜਾ ਵਾਲਿਆ ਨੇ ਇਸ ਗੀਤ ਤੇ ਲਾਇਕ ਕੁਮੇਨਟ ਸ਼ੇਅਰ ਇਕੱਠੇ ਕੀਤੇ ਕੀ ਹੁਣ ਉਹ ਛੋਟੇ ਵੀਰ ਦੀ ਮੱਦਦ ਲਈ ਅੱਗੇ ਆਉਣਗੇ , #ਦਿਆਲੀਏ
#ਪੰਜਾਬੀਵਿਰਸਾ

2,685 63 12 hours ago
@ohiii_mera_pyaar Profile picture

@ohiii_mera_pyaar

ਅਮਰ ਕਰ ਲਈ ਦੇ ਕੇ ਆਪਣੀ ਜਾਨ ਭਗਤ ਸਿੰਘ ਨੇ..
੨੩ ਸਾਲ ਦਾ ਰਹਿਣਾ ਸਦਾ,ਜਵਾਨ ਭਗਤ ਸਿੰਘ ਨੇ...
💐💐ਜਨਮ ਦਿਨ ਮੁਬਾਰਕ #ਭਗਤ_ਸਿੰਘ 💐💐

ਅਮਰ ਕਰ ਲਈ ਦੇ ਕੇ ਆਪਣੀ ਜਾਨ ਭਗਤ ਸਿੰਘ ਨੇ..
੨੩ ਸਾਲ ਦਾ ਰਹਿਣਾ ਸਦਾ,ਜਵਾਨ ਭਗਤ ਸਿੰਘ ਨੇ...
💐💐ਜਨਮ ਦਿਨ ਮੁਬਾਰਕ #ਭਗਤ_ਸਿੰਘ 💐💐
341 3 28 September, 2017
@pakke_canada_wale8 Profile picture

@pakke_canada_wale8

Dasua

ਆਹ ਮੁੰਡਾ ਛੋਟਾ ਵੀਰ Singer Amar Khalsa ਪਿੰਡ ਦਿਆਲਾਂ ਜਿਲਾ ਨਵਾਸਹਿਰ ਤੋਂ ਹੈ , ਇਹ ਸਰਦਾਰ Sarbpreet Singh ਦਾ ਛੋਟਾ ਵੀਰ ਹੈ , ਇਸ ਵੀਰ ਨੇ ਗਾਣਾ ਗਾਇਆ ਸੀ , #ਗਾਂਧੀ vs #ਭਗਤ_ਸਿੰਘ, ਉਹ ਗਾਣਾ ਯੂ ਟਿਊਬ ਤੇ ਬਹੁਤ ਹਿੱਟ ਹੋਇਆ , ਫੇਸਬੁੱਕ ਦੇ ਹਰ ਪੇਜ ਤੇ ਬਹੁਤ ਚੱਲਿਆਂ , ਫਿਰ ਗਾਂਧੀ ਦੇ ਭਗਤਾ ਨੂੰ ਮਿਰਚਾਂ ਲੱਗੀਆਂ , ਗਾਂਧੀ ਭਗਤਾ ਵੱਲੋਂ #ਅਮਰ_ਖਾਲਸਾ ਨੂੰ ਕਈ ਦਿਨ ਤੋਂ ਧਮਕੀਆਂ ਮਿਲ ਰਹੀਆਂ ਹਨ , ਅੱਜਕੱਲ ਸੱਚ ਬੋਲਣਾ ਵੀ ਜੁਰਮ ਹੈ , ਜਿਹੜੇ ਪੇਂਜਾ ਵਾਲਿਆ ਨੇ ਇਸ ਗੀਤ ਤੇ ਲਾਇਕ ਕੁਮੇਨਟ ਸ਼ੇਅਰ ਇਕੱਠੇ ਕੀਤੇ ਕੀ ਹੁਣ ਉਹ ਛੋਟੇ ਵੀਰ ਦੀ ਮੱਦਦ ਲਈ ਅੱਗੇ ਆਉਣਗੇ
#lavimashiana👑 🔥🔥❤️❤️
Follow @lavi_mashiana
@lavi_mashiana 😍
Follow admin🌪🌪
@lavi_mashiana👑
@pakke_canada_wale8 📲
13K🎯
👑____________________👑
Follow. Admin
@lavi_mashiana
@lavi_mashiana
@lavi_mashiana
@lavi_mashiana
Follow. Admin
👑____________________👑
✅ਨੋਟ ਜੇ ਤੁਹਾਨੂੰ ਸਾਡਾ ੲਿਹ page ਚੰਗਾ ਲੱਗੇ ਤਾ share ਜਰੂਰ ਕਰੋ ਜੀ (ਧੰਨਵਾਦ)

Follow @lavi_mashiana ❤

1,237 34 16 hours ago
@mandip_singhh Profile picture

@mandip_singhh

ਤਾਰੇ ਬਣ ਕੇ ਚਮਕਣਗੇ ਜਦ ਵੀ ਰਾਤ ਪਵੇਗੀ👆🏻
ਯੁਗਾਂ ਯੁਗਾਂ ਤੱਕ #ਭਗਤ_ਸਿੰਘ ਹੁਰਾਂ ਦੀ ਬਾਤ ਪਵੇਗੀ❤️🙏🏻✅

80 0 23 March, 2017
@kartarpur_sahib_pakistan Profile picture

@kartarpur_sahib_pakistan

" #ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।

"#ਸ਼ਹੀਦੋਂ ਕੀ ਚਿਤਾਉਂ ਪੇ ਲਗੇਗੇ ਹਰ #ਬਰਸ ਮੇਲੇ
ਵਤਨ ਪੇ #ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ #ਹੋਗਾ"
23 ਮਾਰਚ ਦੇ #ਅਮਰ_ਸ਼ਹੀਦਾਂ ਸ: #ਭਗਤ_ਸਿੰਘ #ਸੁਖਦੇਵ_ਸਿੰਘ_ਰਾਜਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ।
31 0 1 hour ago
@ft.shonki Profile picture

@ft.shonki

Sirsa, Haryana

ਪੑੇਮੀ_ਪਾਗਲ 'ਤੇ ਕਵੀ...ਇੱਕੋ ਚੀਜ਼ ਦੇ ਬਨੇ ਹੁੰਦੇ ਆ...।- 'ਸਰਦਾਰ #ਭਗਤ_ਸਿੰਘ ਜੀ'
🖤✍💪

48 4 19 November, 2017