# Instagram Photos & Videos

Hashtag Popularity

18.4
average comments
141.6
average likes
@rajsandhu8848 Profile picture

@rajsandhu8848

😎ਤੇਰੀ ਗੱਲ ਮਿੱਤਰਾ #ਅੱਤ ਤੇ ਅਾ ਕੇ ਮੁੱਕ😶ਜਾਂਦੀ ਅਾ.. 👉ਤੇ ਸਾਡੀ ਤਾਂ 🌄ਸ਼ੁਰਵਾਤ ਹੀ #ਐਂਡ ਤੋਂ ਹੁੰਦੀ ਅਾ😎..

8 3 57 minutes ago
@________sharma_pb_03_______ Profile picture

@________sharma_pb_03_______

ਐਸਾ ਮਸਤਾਨਾ... ਯਾਰ ਮਿਲਿਆ... ਕਮੀ ਨਾ ਕੋਈ ਰਹਿ ਗਈ।। ਸਜਦਾ ਕਰਾਂ ਮੈਂ ਦੂਜਾ ਰੱਬ ਨੂੰ। ਪਹਿਲੀ ਮੇਰੇ ਮੀਤ ਯਾਰ ਨੂੰ ਸਲਾਮ।। 🙏🐯♥️
#ਐੱਮਐੱਸਜੀ #derasachasauda #dss #love #msg #parmi #insan

13 0 11 hours ago
@kirtan4826 Profile picture

@kirtan4826

@Gurmeetramrahim 💥💥🐯♥️🐯♥️🐯♥️💥♥️
ਐਸਾ ਮਸਤਾਨਾ... ਯਾਰ ਮਿਲਿਆ... ਕਮੀ ਨਾ ਕੋਈ ਰਹਿ ਗਈ।। ਸਜਦਾ ਕਰਾਂ ਮੈਂ ਦੂਜਾ ਰੱਬ ਨੂੰ। ਪਹਿਲੀ ਮੇਰੇ ਮੀਤ ਯਾਰ ਨੂੰ ਸਲਾਮ।। 🙏🐯♥️
#ਐੱਮਐੱਸਜੀ ਗੁੱਡ ਨਾਈਟ ਮੀਤ ਰੱਬ ਜੀ ♥️

2 0 12 hours ago
@_respect_girlz Profile picture

@_respect_girlz

PB 06 Wale

#ਐਂਤਵਾਰ
ਕੱਚੀ ਜਿਹੀ ਨੀਂਦ ਚੋਂ ਜਦ ਅੱਖ ਖੁੱਲ੍ਹੀ ਤਾਂ ਵੇਖਿਆ ਕਿ ਉਹ ਬੈੱਡ ਤੇ ਨਹੀਂ ਸੀ। ਬਾਹਰ ਤਾਕੀ ਵੱਲ ਨਿਗ੍ਹਾ ਗਈ ਤਾਂ ਬਾਹਰ ਵੀ ਹਜੇ ਹਨੇਰਾ ਸੀ।
ਫਿਰ ਰਸੋਈ ਦੀ ਬਲਦੀ ਲਾਇਟ ਵੇਖ ਮੈਂ ਰਸੋਈ ਵਿੱਚ ਚਲਾ ਗਿਆ। "ਆ ਕੀ ਕਰੀ ਜਾਨੀਂ ਐਂ, ਪੰਜ ਵੱਜੇ ਨੇ ਹਜੇ, ਆਰਾਮ ਕਰ ਲੈਂਦੀ ਘੜੀ, ਅੱਜ ਤਾਂ ਐਂਤਵਾਰ ਐ"।
ਮੈਂ ਇੱਕੋ ਸਾਹੇ ਗੁੱਸੇ ਜਿਹੇ ਵਿੱਚ ਬੋਲ ਗਿਆ। " ਮੈਂ ਸੋਚਿਆ ਕੋਈ ਨਵੀਂ ਡਿਸ਼ ਬਣਾ ਦਿਨੀਂ ਆਂ ਤੁਹਾਡੇ ਲਈ" ਉਸਨੇ ਮੁਸਕਰਾ ਕੇ ਜਵਾਬ ਦਿੱਤਾ ਤੇ ਕੰਮ ਲੱਗੀ ਰਹੀ। " ਦਿਨ ਤਾਂ ਚੜ ਲੈਣ ਦਿੰਦੀ, ਇਕ ਤਾਂ ਛੁੱਟੀ ਆਉਂਦੀ ਐ ਹਫਤੇ ਚ'। ਮੈਂ ਰੋਸਾ ਜਾਹਿਰ ਕਰਦੇ ਕਿਹਾ।
" ਤੁਸੀਂ ਸੌਂ ਜੋ ਜਾਕੇ, ਬੱਚੇ ਬਿਨਾਂ ਖਾਦੇ ਪੀਤੇ ਖੇਡਣ ਲੰਘ ਜਾਂਦੇ ਨੇ ਫੇਰ"। ਉਹ ਆਪਣੇ ਕੰਮ ਲੱਗੀ ਰਹੀ ਤੇ ਮੈਂ ਆ ਕੇ ਫੇਰ ਸੌਂ ਗਿਆ। ਅੱਠ ਕੁ ਵਜੇ ਉਠਿਆ ਤਾਂ ਉਹ ਹਜੇ ਰਸੋਈ ਵਿੱਚ ਹੀ ਸੀ। ਮੈਂ ਉੱਠ ਕੇ ਕੋਲ ਚਲਾ ਗਿਆ।
" ਉੱਠ ਖੜੇ, ਨਹਾ ਧੋ ਲਓ ਜਾ ਕੇ, ਨਾਸ਼ਤਾ ਤਿਆਰ ਐ"। ਨਾਸ਼ਤਾ ਤਿਆਰ ਕਰਕੇ ਉਹ ਮਸ਼ੀਨ ਵਿੱਚ ਕੱਪੜੇ ਪਾਉਣ ਚਲੀ ਗਈ। ਮੈਂ ਬੱਚਿਆਂ ਨਾਲ ਬੈਠ ਕੇ ਨਾਸ਼ਤਾ ਕਰਨ ਲੱਗ ਗਿਆ। ਜਦ ਤੱਕ ਉਹ ਪਾਠ ਕਰਕੇ ਵਿਹਲੀ ਹੋਈ, ਸਿੰਕ ਵਿੱਚ ਭਾਂਡਿਆਂ ਦਾ ਢੇਰ ਲੱਗ ਚੁਕਿਆ ਸੀ। ਉਸਨੂੰ ਭਾਂਡਿਆਂ ਤੇ ਰਸੋਈ ਦੀ ਸਾਫ ਸਫਾਈ ਵਿੱਚ ਬਾਰਾਂ ਵੱਜ ਗਏ।
ਉਹ ਮੇਰੇ ਕੋਲ ਹੀ ਬਹਿ ਕੇ ਸਬਜੀ ਕੱਟਣ ਲੱਗ ਪਈ। "ਆਰਾਮ ਕਰ ਲੈਂਦੀ ਭੋਰਾ" ਉਸਦੇ ਚਿਹਰੇ ਤੇ ਥਕਾਵਟ ਝਲਕਦੀ ਵੇਖ ਮੈਥੋਂ ਰਿਹਾ ਨਾ ਗਿਆ।
"ਦੁਪਹਿਰੇ ਰੋਟੀ ਨੀਂ ਖਾਣੀ ?" ਉਸ ਦਾ ਸਵਾਲ ਸੁਣ ਮੈਂ ਬਸ ਮੁਸਕਰਾ ਹੀ ਸਕਿਆ।
ਤਿੰਨ ਵੱਜ ਚੁੱਕੇ ਸਨ ਜਦ ਉਹ ਦੁਪਹਿਰ ਦੇ ਰੋਟੀ ਪਾਣੀ ਤੋਂ ਵਿਹਲੀ ਹੋਈ। ਭਾਂਡਿਆਂ ਦਾ ਢੇਰ ਫਿਰ ਲੱਗ ਚੁਕਿਆ ਸੀ। ਭਾਂਡਾ ਟੀਂਡਾ ਸਾਂਭਕੇ ਬਾਹਰੋਂ ਸੁੱਕੇ ਕਪੜੇ ਉਤਾਰ ਲਿਆਈ ਤੇ ਤੈਹਾਂ ਲਾਉਣ ਲੱਗ ਪਈ।
ਪੰਜ ਵੱਜ ਚੁੱਕੇ ਸਨ। "ਚਾਹ ਪੀਣੀ ਆ ਹੁਣ" ਮੈਨੂੰ ਉਬਾਸੀਆਂ ਲੈਂਦਾ ਵੇਖ ਉਸ ਨੇ ਮੁਸਕਰਾ ਕੇ ਪੁਛਿਆ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਚਾਹ ਪਾਣੀ ਤੋਂ ਵਿਹਲੀ ਹੋ ਉਹ ਰਾਤ ਦੀ ਰੋਟੀ ਦੀ ਤਿਆਰੀ ਕਰਨ ਵਿੱਚ ਰੁਝ ਗਈ।
ਗਿਆਰਾਂ ਵੱਜ ਚੁੱਕੇ ਸਨ। ਉਸਨੂੰ ਰਾਤ ਦੇ ਖਾਣੇ ਤੋਂ ਬਾਦ ਰਸੋਈ ਦੀ ਸਾਫ ਸਫਾਈ ਕਰਦਿਆਂ। ਨਿਰਜਿੰਦ ਜਿਹੀ ਹੋ ਉਹ ਬੈੱਡ ਤੇ ਆ ਕੇ ਲੇਟ ਗਈ। ਥਕਾਵਟ ਅਤੇ ਨੀਂਦ ਨਾਲ ਬੇ- ਸੁਧ ਹੋਈ ਕਦੇ ਕਰਾਹੁਣ ਲੱਗ ਜਾਂਦੀ ਤੇ ਕਦੇ ਪਾਸਾ ਲੈ ਕੇ ਸੌਣ ਦੀ ਕੋਸ਼ਿਸ਼ ਕਰਦੀ। ਸਵੇਰੇ ਪੰਜ ਵਜੇ ਦਾ ਅਲਾਰਮ ਵੱਜਣ ਲੱਗ ਗਿਆ ਸੀ। ਉਹ ਉੱਠੀ ਤੇ ਅਲਾਰਮ ਬੰਦ ਕਰਕੇ ਰਸੋਈ ਵਿੱਚ ਚਲੀ ਗਈ। "ਧੰਨ ਨੇ ਇਹ ਔਰਤਾਂ ਵੀ, ਧੰਨ ਐ ਇਨ੍ਹਾਂ ਦੀ ਸੇਵਾ ਭਾਵਨਾ", "ਪਤਾ ਨੀ ਕੀ ਸੋਚ ਕੇ ਬਣਾਇਐ ਰੱਬ ਨੇ ਏਨਾਂ ਨੂੰ", "ਦਿਨ ਰਾਤ ਬਸ ਮਿਹਨਤ ਹੀ ਕਰਦੀਆਂ ਨੇ, ਨਾ ਕੋਈ ਸ਼ਿਕਵਾ ਨਾ ਸ਼ਿਕਾਇਤ"। ਮਨ ਹੀ ਮਨ ਸੋਚਦਿਆਂ ਪਤਾ ਹੀ ਨਹੀਂ ਲੱਗਾ ਕਦ ਨੀਂਦ ਆ ਗਈ।
Satti Malwa

38 1 13 September, 2019
@danipuriya_no_1 Profile picture

@danipuriya_no_1

Punjab (region)

26 0 13 September, 2019
@_.navdeep__brar Profile picture

@_.navdeep__brar

Some Where Out of Your Reach

#ਹੋਲੀ-ਹੋਲੀ 👦 #ਸਿੱਖ #ਲਵਾਂਗੇ #ਅਸ#ਵੀ 👳 #ਦੁਨੀਆਂ #ਦਾਰੀ✔💯,, $ #ਅਜੇ #❤️ਦਿਲ #ਥੋੜਾ #ਜਜ਼ਬਾਤੀ😟 #ਐ #ਸਾਡੀ #ਗੱਲ #ਨੀ❌ #ਸੁਣਦਾ #ਸਾਰੀ😓
.

#ਹੋਲੀ-ਹੋਲੀ 👦#ਸਿੱਖ #ਲਵਾਂਗੇ #ਅਸੀ #ਵੀ 👳 #ਦੁਨੀਆਂ #ਦਾਰੀ✔💯,, $#ਅਜੇ #❤️ਦਿਲ #ਥੋੜਾ #ਜਜ਼ਬਾਤੀ😟 #ਐ #ਸਾਡੀ #ਗੱਲ #ਨੀ❌ #ਸੁਣਦਾ #ਸਾਰੀ😓
.
233 48 11 September, 2019
@ansh_kohaal Profile picture

@ansh_kohaal

PVR CINEMAS

#ਐਂਵੇਂ🙋 ਮਾਰ ਨਾ ਟਰਾੲੀਅਾਂ, 🙏ਸਾਨੂੰ ਇੱਕਲੇ ਰਹਿਣ ਦੇ_
ਥੋੜੀ ਜਿਹੀ ਤਾ zindgi aa
ਨਜਾਰੇ ਲੁੱਟ ਲੈਣ ਦੇ..✌✌ 😝😝😝 #ANSHKOHAAL🤴
#RBRK🙏
#SASS❤️

88 8 10 September, 2019
@__sukhraj___ Profile picture

@__sukhraj___

ਇੱਕੋ ਦੇ ਹੀ ਨਾਮ ਤੇ #ਬਿਆਨਾ🖋ਕੀਤਾ ਪੱਕਾ✅ , #ਐਂਵੇ ਦਿਲ❤ #ਜਣੀ-ਖਣੀ ਨੂੰ ਨੀ🚫 #ਹਾਰਦੇ..... #Dhillon

ਇੱਕੋ ਦੇ ਹੀ ਨਾਮ ਤੇ #ਬਿਆਨਾ🖋ਕੀਤਾ ਪੱਕਾ✅ , #ਐਂਵੇ ਦਿਲ❤#ਜਣੀ-ਖਣੀ ਨੂੰ ਨੀ🚫#ਹਾਰਦੇ.....#Dhillon
165 73 10 September, 2019
@atush_arora_ Profile picture

@atush_arora_

Hisar By Pass

#ਅੜੇ ਫੈਸਲੈ ਪੁੱਗਣ ਕੰਮ ਗਰਾਰੀ ਤੇ, #ਨਾ ਰਾਜੇ ਕੋਈ ਸ਼ੱਕ ਨਾ #ਰੱਖਿਆ ਯਾਰੀ ਤੇ, ਜੋ ਜਿਵੇ ਰਹਿੰਦਾਂ #ਐ ਬਾਈ ਰਹਿ ਲੈਨੇ #ਆਂ, ਬੰਦੇ ਥੋੜੇ ਹੀ ਅਸਤਾਦ ਜਿਹਨਾਂ ਨੂੰ #ਯਾਰ ਕਹਿਨੇ ਆਂ#🙏🏻

28 6 8 September, 2019
@ohiyaar Profile picture

@ohiyaar

ਤੂੰ #ਉਮਰ#ਕੁੜੀਏ ਛੋਟੀ ਏ #ਐਂਵੇ ਨਾ ਬਹੁਤਾ #ਸੜਿਆ ਕਰ
ਤੇਰੇ #ਪੱਲੇ ਵੀ ਕੁਝ #ਪੈ ਜੂ #ਤੂੰ ਮੇਰੇ #STATUS ਪੜਿਆ ਕਰ... :-) :-singh

ਤੂੰ #ਉਮਰ ਚ #ਕੁੜੀਏ ਛੋਟੀ ਏ #ਐਂਵੇ ਨਾ ਬਹੁਤਾ #ਸੜਿਆ ਕਰ
ਤੇਰੇ #ਪੱਲੇ ਵੀ ਕੁਝ #ਪੈ ਜੂ #ਤੂੰ ਮੇਰੇ #STATUS ਪੜਿਆ ਕਰ... :-) :-singh
14 0 7 September, 2019
@gurjinder_5500 Profile picture

@gurjinder_5500

#ਐਂਵੇ_ਨਵੀਂ_ਪਟਾਰੀ_ਦੇਖ_ਕੇ_ਵੇਖੱਬਰ_ਨਾਂ_ਹੋਜੀ_ਵੀਨਾਂ 🎷🎺 #ਦੇ_ਸੁਰ_ਦੱਸਦੇ_ਆ_ਕਿ_ਨਾਗ_ਪੁੱਰਾਣੇ_ਆ

#ਐਂਵੇ_ਨਵੀਂ_ਪਟਾਰੀ_ਦੇਖ_ਕੇ_ਵੇਖੱਬਰ_ਨਾਂ_ਹੋਜੀ_ਵੀਨਾਂ 🎷🎺#ਦੇ_ਸੁਰ_ਦੱਸਦੇ_ਆ_ਕਿ_ਨਾਗ_ਪੁੱਰਾਣੇ_ਆ
76 9 7 September, 2019
@devil__mortal Profile picture

@devil__mortal

#ਅਫਵਾਹਾਂ ਸੁਣ ਕੇ #ਐਂਵੇ #ਬਦਨਾਮ ਨਾ #ਕਰੀ😊
ਜੇ #ਸਮਝਣਾ ਏ ਤਾਂ #ਮੁਲਾਕਾਤ ਕਰ #ਕ#ਵੇਖੀਂ🤝 #TeRa #yaar ... #PB 65 #WaLa.....

#ਅਫਵਾਹਾਂ ਸੁਣ ਕੇ #ਐਂਵੇ #ਬਦਨਾਮ ਨਾ #ਕਰੀ😊
ਜੇ #ਸਮਝਣਾ ਏ ਤਾਂ #ਮੁਲਾਕਾਤ ਕਰ #ਕੇ #ਵੇਖੀਂ🤝 #TeRa #yaar ...#PB 65#WaLa.....
17 0 4 September, 2019
@amit_salhotra_ Profile picture

@amit_salhotra_

Gedi Route Pathankot

#_ਇਹੋ_ ਇਕੋ ☝reason# ਐ_ ਨੀ _ਇਹ√ੋ ਹੀ decision #ਐ √ਨੀ# ਗਰਮ_ ਸੁਭਾਅ😈 ਦਾ ਮੁੰਡਾ 🙅 ਗਰਮੀ ~ਦਾ_😨 season #ਐ ਨੀ √

24 14 4 September, 2019
@barinder_singh_066 Profile picture

@barinder_singh_066

Punjab (region)

👀 #ਐਂਵੇ ਤਾਂ ਨੀ ✌🏻 #ਗੱਲਾ 🤟🏻 #ਚੱਲਦੀਆਂ ਨੇ 👳🏻‍♂️ #ਸਰਦਾਰ ਦੀਆਂ
#੧੩_çhïttå

👀#ਐਂਵੇ ਤਾਂ ਨੀ ✌🏻#ਗੱਲਾ 🤟🏻#ਚੱਲਦੀਆਂ ਨੇ 👳🏻‍♂️#ਸਰਦਾਰ ਦੀਆਂ 
#੧੩_çhïttå
97 40 1 September, 2019
@mukulmaan_ Profile picture

@mukulmaan_

ਪਠਾਨਕੋਟ

#ਐਂਕਰਿੰਗ #ਪਠਾਨਕੋਟ #ਵਿਖੇ #2ਜਾਂ #ਦਿਨ❤❤

#ਐਂਕਰਿੰਗ #ਪਠਾਨਕੋਟ #ਵਿਖੇ #2ਜਾਂ #ਦਿਨ❤❤
133 6 31 August, 2019
@sharanjeet65 Profile picture

@sharanjeet65

#ਦਿਖਾਵੇ ਦੇ #ਸ਼ਰੀਫ ਬਨਣ ਦੀ #ਆਦਤ ਨਹੀਂ #ਸਾਨੂੰ
#ਸ਼ਬਦ ਚਾਹੇ #ਜੋ ਵੀ ਹੋਣ #ਸ਼ਰੇਆਮ ਬੋਲਦੇ #ਐ

35 0 30 August, 2019
@mukulmaan_ Profile picture

@mukulmaan_

ਪਠਾਨਕੋਟ

#ਐਂਕਰਿੰਗ
#ਪਠਾਨਕੋਟ #ਵਿੱਖੇ

#ਐਂਕਰਿੰਗ
#ਪਠਾਨਕੋਟ #ਵਿੱਖੇ
141 31 28 August, 2019
@punjab_police91 Profile picture

@punjab_police91

Patiala, India

*ਔਰਤਾਂ ਤੇਹੋ ਰਹੇ ਅੱਤਿਆਚਾਰ ਨੂੰ ਠੱਲ ਪਾਉਣ ਲਈ ਪਟਿਆਲ਼ਾ ਪੁਲਿਸ ਵੱਲੋਂ ਕੀਤਾ ਗਿਆ ਨਵਾਂ ਉਪਰਾਲਾ* ਸ. #ਮਨਦੀਪ_ਸਿੰਘ_ਸਿੱਧੂ #ਐਸ. #ਐਸ. #ਪ#ਪਟਿਆਲ਼ਾ ਜੀ ਦੀ ਅਗਵਾਈ ਹੇਠ, Women Counseling Cell ਨੂੰ ਸਹੀ ਦਿਸ਼ਾ ਦੇਣ ਲਈ ਅਤੇ ਔਰਤਾਂ ਦੇ ਸਨਮਾਨ ਨੂੰ ਵਧਾਉਣ ਲਈ ਨਵੇਂ ਸੂਝਵਾਨ ਮਹਿਲਾ ਅਫ਼ਸਰ #ਐੱਸ_ਆਈ #ਰਣਜੀਤ_ਕੌਰ ਨੂੰ #ਇੰਚਾਰਜ ਨਿਯੁਕਤ ਕੀਤਾ ਗਿਆ।
ਇਸ ਦਫ਼ਤਰ ਵਿੱਚ ਸਾਲ 2019 ਜੁਲਾਈ ਤੱਕ, ਦਾਜ, ਤਲਾਕ ਅਤੇ ਘਰੇਲੂ ਹਿੰਸਾ ਦੀਆਂ 423 ਸ਼ਿਕਾਇਤਾਂ ਆਈਆਂ , ਜਿਨ੍ਹਾਂ ਵਿਚੋਂ 263 ਸ਼ਿਕਾਇਤਾਂ ਦਾ ਨਿਪਟਾਰਾ ਐੱਸ.ਆਈ ਰਣਜੀਤ ਕੌਰ ਦੀ ਸੂਝ ਬੂਝ ਕਰਕੇ ਰਾਜ਼ੀਨਾਮੇ ਦੇ ਰੂਪ ਵਿੱਚ ਕਰਵਾਇਆ ਗਿਆ ਅਤੇ ਉਹ ਸਭ ਪਰਿਵਾਰ ਹੁਣ ਇਕੱਠੇ ਰਹਿ ਕੇ ਸਹੀ ਢੰਗ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਬਾਕੀ ਦੀਆਂ ਸ਼ਿਕਾਇਤਾਂ ਵਿੱਚ ਲੋੜੀਂਦੀ ਕਾਰਵਾਈ ਕਰਕੇ ਜਲਦੀ ਹੀ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਸੁਲਝਾਏ ਗਏ ਮਾਮਲਿਆਂ ਵਿੱਚੋ ਬਹੁਤ ਸਾਰੇ ਲੋਕਾਂ ਨੇ ਆਪਣੇ ਸੁਝਾਅ ਦਿੱਤੇ, ਜਿਨ੍ਹਾਂ ਵਿੱਚੋਂ ਘਰੇਲੂ ਹਿਸਾਂ ਦੇ ਸ਼ਿਕਾਰ ਹੋਏ ਸਰਵਜੀਤ ਸਿੰਘ ਅਤੇ ਰੁਬਿੰਦਰ ਕੌਰ ਰੂਬੀਨਾ ਵਾਸੀ ਜਿਲ੍ਹਾ ਕੁਰੂਕਸ਼ੇਤਰ, ਬੈਂਕ ਕਰਮਚਾਰੀ ਨੇ ਕਿਹਾ ਕਿ Women Counseling Cell ਦੀ Counseling ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਅਤੇ 2,3 ਸਾਲ ਦੇ ਤਕਰਾਰ ਤੋਂ ਬਾਦ ਵੀ ਅੱਜ ਉਹ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਜੀ ਵੱਲੋਂ ਸਮੇਂ ਸਮੇਂ ਸਿਰ ਪਬਲਿਕ ਦੇ ਹੱਕ ਵਿੱਚ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪਬਲਿਕ ਅਤੇ ਪੁਲਿਸ ਦਾ ਰਿਸ਼ਤਾ ਵਧੀਆ ਅਤੇ ਪਾਰਦਰਸ਼ੀ ਰਹੇ, ਜੇਕਰ ਤੁਹਾਡੀ ਕੋਈ ਵੀ ਸ਼ਿਕਾਇਤ ਜਾਂ ਸੁਝਾਅ ਹੈ ਤਾਂ ਪਟਿਆਲ਼ਾ ਪੁਲਿਸ ਦੇ Social Media Cell ਦੇ ਫੇਸਬੁੱਕ ਪੇਜ ਤੇ ਭੇਜ ਸੱਕਦੇ ਹੋ ਜਾਂ 112 ਤੇ ਭੇਜ ਸੱਕਦੇ ਹੋ। #punjabpolice91 #good_jobshot

*ਔਰਤਾਂ ਤੇਹੋ ਰਹੇ ਅੱਤਿਆਚਾਰ ਨੂੰ ਠੱਲ ਪਾਉਣ ਲਈ ਪਟਿਆਲ਼ਾ ਪੁਲਿਸ ਵੱਲੋਂ ਕੀਤਾ ਗਿਆ ਨਵਾਂ ਉਪਰਾਲਾ* ਸ. #ਮਨਦੀਪ_ਸਿੰਘ_ਸਿੱਧੂ #ਐਸ.#ਐਸ.#ਪੀ #ਪਟਿਆਲ਼ਾ ਜੀ ਦੀ ਅਗਵਾਈ ਹੇਠ, Women Counseling Cell ਨੂੰ ਸਹੀ ਦਿਸ਼ਾ ਦੇਣ ਲਈ ਅਤੇ ਔਰਤਾਂ ਦੇ ਸਨਮਾਨ ਨੂੰ ਵਧਾਉਣ ਲਈ ਨਵੇਂ ਸੂਝਵਾਨ ਮਹਿਲਾ ਅਫ਼ਸਰ #ਐੱਸ_ਆਈ #ਰਣਜੀਤ_ਕੌਰ ਨੂੰ #ਇੰਚਾਰਜ ਨਿਯੁਕਤ ਕੀਤਾ ਗਿਆ।
ਇਸ ਦਫ਼ਤਰ ਵਿੱਚ ਸਾਲ 2019 ਜੁਲਾਈ ਤੱਕ, ਦਾਜ, ਤਲਾਕ ਅਤੇ ਘਰੇਲੂ ਹਿੰਸਾ ਦੀਆਂ 423 ਸ਼ਿਕਾਇਤਾਂ ਆਈਆਂ , ਜਿਨ੍ਹਾਂ ਵਿਚੋਂ 263 ਸ਼ਿਕਾਇਤਾਂ ਦਾ ਨਿਪਟਾਰਾ ਐੱਸ.ਆਈ ਰਣਜੀਤ ਕੌਰ ਦੀ ਸੂਝ ਬੂਝ ਕਰਕੇ ਰਾਜ਼ੀਨਾਮੇ ਦੇ ਰੂਪ ਵਿੱਚ ਕਰਵਾਇਆ ਗਿਆ ਅਤੇ ਉਹ ਸਭ ਪਰਿਵਾਰ ਹੁਣ ਇਕੱਠੇ ਰਹਿ ਕੇ ਸਹੀ ਢੰਗ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਬਾਕੀ ਦੀਆਂ ਸ਼ਿਕਾਇਤਾਂ ਵਿੱਚ ਲੋੜੀਂਦੀ ਕਾਰਵਾਈ ਕਰਕੇ ਜਲਦੀ ਹੀ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਸੁਲਝਾਏ ਗਏ ਮਾਮਲਿਆਂ ਵਿੱਚੋ ਬਹੁਤ ਸਾਰੇ ਲੋਕਾਂ ਨੇ ਆਪਣੇ ਸੁਝਾਅ ਦਿੱਤੇ, ਜਿਨ੍ਹਾਂ ਵਿੱਚੋਂ ਘਰੇਲੂ ਹਿਸਾਂ ਦੇ ਸ਼ਿਕਾਰ ਹੋਏ ਸਰਵਜੀਤ ਸਿੰਘ ਅਤੇ ਰੁਬਿੰਦਰ ਕੌਰ ਰੂਬੀਨਾ ਵਾਸੀ ਜਿਲ੍ਹਾ ਕੁਰੂਕਸ਼ੇਤਰ, ਬੈਂਕ ਕਰਮਚਾਰੀ ਨੇ ਕਿਹਾ ਕਿ Women Counseling Cell ਦੀ Counseling ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਅਤੇ 2,3 ਸਾਲ ਦੇ ਤਕਰਾਰ ਤੋਂ ਬਾਦ ਵੀ ਅੱਜ ਉਹ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਜੀ ਵੱਲੋਂ ਸਮੇਂ ਸਮੇਂ ਸਿਰ ਪਬਲਿਕ ਦੇ ਹੱਕ ਵਿੱਚ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪਬਲਿਕ ਅਤੇ ਪੁਲਿਸ ਦਾ ਰਿਸ਼ਤਾ ਵਧੀਆ ਅਤੇ ਪਾਰਦਰਸ਼ੀ ਰਹੇ, ਜੇਕਰ ਤੁਹਾਡੀ ਕੋਈ ਵੀ ਸ਼ਿਕਾਇਤ ਜਾਂ ਸੁਝਾਅ ਹੈ ਤਾਂ ਪਟਿਆਲ਼ਾ ਪੁਲਿਸ ਦੇ Social Media Cell ਦੇ ਫੇਸਬੁੱਕ ਪੇਜ ਤੇ ਭੇਜ ਸੱਕਦੇ ਹੋ ਜਾਂ 112 ਤੇ ਭੇਜ ਸੱਕਦੇ ਹੋ। #punjabpolice91  #good_jobshot
58 1 26 August, 2019
@gursewakfateh Profile picture

@gursewakfateh

#ਜਿਹੜੇ #ਤੂੰ #ਕਹਿਣੀ #ਐ #ਨ
#ਪੜ-ਪੜ #ਛੱਡੇ #ਐ
#ਇਹ #ਤ#ਮੇਰੇ #ਸਫਰ #ਦ#ਸ਼ੁਰੂਆਤੀ #ਪੰਨੇ #ਨ
#ਅਖੀਰੀ #ਤ#ਹਲ#ਲਿਖਣੇ #ਬਾਕੀ #ਐ...
#lifequotes #dairy #follow #instagram #pau #gku #gndu #cup #uni

#ਜਿਹੜੇ #ਤੂੰ #ਕਹਿਣੀ #ਐ #ਨਾ 
#ਪੜ-ਪੜ #ਛੱਡੇ #ਐ
#ਇਹ #ਤੇ #ਮੇਰੇ #ਸਫਰ #ਦੇ #ਸ਼ੁਰੂਆਤੀ #ਪੰਨੇ #ਨੇ
#ਅਖੀਰੀ #ਤੇ #ਹਲੇ #ਲਿਖਣੇ #ਬਾਕੀ #ਐ...
#lifequotes #dairy #follow #instagram #pau #gku #gndu #cup #uni
22 2 25 August, 2019
@er_official_akash Profile picture

@er_official_akash

🔶ਜਿਹੜੇ ਕੁੜੀਂਆਂ 👭 ਪਿੱਛੇ ਫਿਰਦੇ........
ਅਸੀਂ ੳੁਹਨਾ ਚੋਂ ਨਹੀਂ ਮੁਟਿਅਾਰੇ🙏........
🤘ਸੌਂਕ ਨੂੰ ਚਲਾਈ ਦੀ ਐ #fb ......
#ਐਂਵੇ ਵੇਹਲੇ ਨਾ ਸਮਝੀ ਨਾਰੇ

🔶ਜਿਹੜੇ ਕੁੜੀਂਆਂ 👭 ਪਿੱਛੇ ਫਿਰਦੇ........
ਅਸੀਂ ੳੁਹਨਾ ਚੋਂ ਨਹੀਂ ਮੁਟਿਅਾਰੇ🙏........
🤘ਸੌਂਕ ਨੂੰ ਚਲਾਈ ਦੀ ਐ #fb ......
#ਐਂਵੇ ਵੇਹਲੇ ਨਾ ਸਮਝੀ ਨਾਰੇ
20 0 21 August, 2019
@bisbopunjabi Profile picture

@bisbopunjabi

ਕਰਨਾਟਕ ਰਾਜਨੀਤਿਕ ਸੰਕਟ ਕਿਉਂ ਹਲੇ ਤੱਕ ਨਹੀਂ ਮੁੱਕਿਆ

ਪੂਰਾ ਵੀਡੀਉ ਵੇਖੋ: www.YouTube.com/bisbopunjabi

#ਕਰਨਾਟਕ #ਕਰਨਾਟਕਰਾਜਨੀਤਿਕਸੰਕਟ #ਰਾਜਨੀਤੀ #ਐੱਚਡੀਕੁਮਰਾਸਵਾਮੀ #ਕਾਂਗਰਸਜੇਡੀਐੱਸਗੱਠਜੋੜ #ਐਂਟੀਦਿਫੈਕਸ਼ਨ ਕਾਨੂੰਨ, #ਕਰਨਾਟਕਰਾਜਨੀਤੀ #ਬਾਗੀਨੇਤਾ #ਵਿਧਾਨਸਭਾ #ਬੀਐੱਸਯੈੱਡੀਯੂਰੱਪਾ #ਬੀਜੇਪੀ #ਕਰਨਾਟਕ ਰਾਜਪਾਲ #ਵਜੁਭਾਈ #ਸੁਪਰੀਮਕੋਰਟ #ਬਿਸਬੋ #ਐਨਿਮੇਸ਼ਨ #ਖਬਰਾਂ #ਕਾਮਿਕਸ

73 0 21 August, 2019
@arshpreetchatha Profile picture

@arshpreetchatha

😎ਤੇਰੀ ਗੱਲ ਮਿੱਤਰਾ #ਅੱਤ ਤੇ ਅਾ ਕੇ ਮੁੱਕ😶ਜਾਂਦੀ ਅਾ.. 👉ਤੇ ਸਾਡੀ ਤਾਂ 🌄ਸ਼ੁਰਵਾਤ ਹੀ #ਐਂਡ ਤੋਂ ਹੁੰਦੀ ਅਾ😎..
@Chatha ##

17 2 21 August, 2019
@gag6527 Profile picture

@gag6527

#ਐਂਵੇਂ #ਆਕੜ #ਨ#ਕਰ #ਕੁੜੀਏ , #ਇਹ #ਸਾਡੇ #ਕੋਲ #ਬਥੇਰੀ #ਆ.. #ਦਿਲ #ਈ #ਆ #ਗਿਆ #ਤੇਰੇ #ਤੇ, #ਉਂਝ #ਦੁਨੀਆਂ #ਤਾਂ #Fan #ਬਥੇਰੀ #ਆ.......!!!!!!yarr di

#ਐਂਵੇਂ #ਆਕੜ #ਨਾ #ਕਰ #ਕੁੜੀਏ , #ਇਹ #ਸਾਡੇ #ਕੋਲ #ਬਥੇਰੀ #ਆ..#ਦਿਲ #ਈ #ਆ #ਗਿਆ #ਤੇਰੇ #ਤੇ, #ਉਂਝ #ਦੁਨੀਆਂ #ਤਾਂ #Fan #ਬਥੇਰੀ #ਆ.......!!!!!!yarr di
84 25 20 August, 2019
@balwinderbalwinder6o Profile picture

@balwinderbalwinder6o

ਕੀ #ਕਰੀਏ# ਸਾਡਾ# ਅੰਦਾਜ# ਹੀ #ਇਹੋ# ਜਿਹਾ# ਹੈ ?,, ਜੇ ਬੋਲਦੇ #ਆ ,ਤਾ #ਬਰਸ# ਹੀ# ਜਾਦੇ# ਐ# ਜੇ# ਚੁਪ# ਰਹੀਏ ਤਾਂ# ਲੋਕੀ# ਤਰਸ# ਹੀ# ਜਾਂਦੇ #ਐ ?

18 0 18 August, 2019
@smehul_0001 Profile picture

@smehul_0001

#ਜਿਹਨਾਂ #ਕੋਲ #ਜਾਕੇ #ਦਿਲ #ਕੁਸ਼ #ਹ#ਜਾਵੇ #ਓਹਨ#ਵਿਚੋਂ #ਇਕ #ਯਾਰ #ਇਹ #ਵ#ਖ਼ਾਸ #ਐ

#ਜਿਹਨਾਂ #ਕੋਲ #ਜਾਕੇ #ਦਿਲ #ਕੁਸ਼ #ਹੋ #ਜਾਵੇ #ਓਹਨਾ #ਵਿਚੋਂ #ਇਕ #ਯਾਰ #ਇਹ #ਵੀ #ਖ਼ਾਸ #ਐ ।
90 17 13 hours ago
@sny_chopra Profile picture

@sny_chopra

ਪੂਚ-ਪੂਚ ਕਰੀ ਨਹੀ ਕਦੇ ਕਿਸੇ ਬੰਦੇ 🖕 ਦੀ,, ਭਾਵੇਂ #ਆਕੜ ਚ ਰਹਿ ਕੇ #ਬਦਨਾਮੀ ਖੱਟ ਲੀ... #ਐਟੀਟਿਊਡ #ਅਡਜਸਟਮੈੰਟ #ਪੋਜੀਟਵ #ਵਾਈਵਜ #ਅਰਲ#ਅਰਾਈਵ #ਟ#ਐੰਗਰ 👌😉💪🖕

ਪੂਚ-ਪੂਚ ਕਰੀ ਨਹੀ ਕਦੇ ਕਿਸੇ ਬੰਦੇ 🖕 ਦੀ,, ਭਾਵੇਂ #ਆਕੜ ਚ ਰਹਿ ਕੇ #ਬਦਨਾਮੀ ਖੱਟ ਲੀ... #ਐਟੀਟਿਊਡ #ਅਡਜਸਟਮੈੰਟ #ਪੋਜੀਟਵ #ਵਾਈਵਜ #ਅਰਲੀ #ਅਰਾਈਵ #ਟੂ #ਐੰਗਰ 👌😉💪🖕
14 0 15 August, 2019
@i_am_karan.official Profile picture

@i_am_karan.official

Amritsar, Punjab

#ਹ#ਮਰਜ਼#ਦ#ਮਾਲਕਾਂ #ਅ#ਬਹੁਤੀ #ਗੱਲ #ਸੁਣਦੇ #ਨ#ਭੇਡ #ਚਾਲ #ਨੂੰ #ਦੇਖ #ਰਕਾਨੇ #ਚੀਜ਼ਾਂ #ਨੂੰ #ਚੁਣਦੇ #ਨਹੀਂ #ਸਾਡਾ #ਹਰ #ਦਿਨ #ਹੁੰਦਾ #ਵੀਕ #ਐਂਡ #ਬੱਲੀਏ #ਗੱਲ #ਗੱਭਰੂ #ਦ#ਮੂਡ #ਤ#ਡਿਪੈਂਡ #ਬੱਲੀਏ੍ #likeforlikes #bro #jaan #trend @bikram123.jeet @prince0061gill @_official_kirat01 @ijassmanak @g__sardarni_

#ਹੋ #ਮਰਜ਼ੀ #ਦੇ #ਮਾਲਕਾਂ #ਅਾ #ਬਹੁਤੀ #ਗੱਲ #ਸੁਣਦੇ #ਨੀ #ਭੇਡ #ਚਾਲ #ਨੂੰ #ਦੇਖ #ਰਕਾਨੇ #ਚੀਜ਼ਾਂ #ਨੂੰ #ਚੁਣਦੇ #ਨਹੀਂ #ਸਾਡਾ #ਹਰ #ਦਿਨ #ਹੁੰਦਾ #ਵੀਕ #ਐਂਡ #ਬੱਲੀਏ #ਗੱਲ #ਗੱਭਰੂ #ਦੇ #ਮੂਡ #ਤੇ #ਡਿਪੈਂਡ #ਬੱਲੀਏ੍ #likeforlikes #bro #jaan #trend @bikram123.jeet @prince0061gill @_official_kirat01 @ijassmanak @g__sardarni_
162 53 15 August, 2019
@__palia__ Profile picture

@__palia__

ਖੰਨਾ ਸ਼ਹਿਰ

🤟🏻ਵੱਟ #ਚਿੱਟਿਆ ਚ ਪੈਣ #ਨਹੀਓ ‼️ਦਿੰਦਾ ਰੱਖਾਂ #ਐਂਟੀਅ 🤙🏻ਦੇ # ਵੱਟ ਕੱਡ ਕੇ✌️

103 67 15 August, 2019
@kirtsingh223 Profile picture

@kirtsingh223

#ਅਫਵਾਹਾਂ ਸੁਣ ਕੇ #ਐਂਵੇ #ਬਦਨਾਮ ਨਾ #ਕਰੀ😊
ਜੇ #ਸਮਝਣਾ ਏ ਤਾਂ #ਮੁਲਾਕਾਤ ਕਰ #ਕ#ਵੇਖੀਂ🤝 #TeRa #kirt sahota.... #PB 23 #WaLa.....👍

#ਅਫਵਾਹਾਂ ਸੁਣ ਕੇ #ਐਂਵੇ #ਬਦਨਾਮ ਨਾ #ਕਰੀ😊
ਜੇ #ਸਮਝਣਾ ਏ ਤਾਂ #ਮੁਲਾਕਾਤ ਕਰ #ਕੇ #ਵੇਖੀਂ🤝 #TeRa #kirt sahota....#PB 23 #WaLa.....👍
21 0 8 August, 2019
@rajdeep_singh_kheri Profile picture

@rajdeep_singh_kheri

ਅੱਜ ਦੇ ਦਿਨ #ਐਂਟਰੀ ਮਾਰੀ ਸੀ #ਧਰਤੀ ਤੇ ਥੋਡੇ #ਵੀਰ ਨੇ,,

14 2 7 August, 2019
@akshatdhir22 Profile picture

@akshatdhir22

ਸੋਚਦੀ ਹੋਵੇਗੀ ਕਿ ਮੈਨੂੰ ਯਾਦ ਕਰਦਾ ਹੋਊ
ਐਨੇ ਵੀ ਮਾੜੇ ਨੀ ਜੇੜੇ ਤੇਰੇ ਪਿੱਛੇ ਆਵਾਂਗੇ
ਲਲੀ ਛਲੀ ਤਾਂ ਆਂਦੀ ਜਾਂਦੀ ਰੇਂਦੀ ਆ
ਪਰ ਮਿਤਰੋ ਭਾਬੀ ਥੋਡੀ #ਐਂਡ👌 ਹੀ ਲਿਆਵਾਂਗੇ 😉

ਸੋਚਦੀ ਹੋਵੇਗੀ ਕਿ ਮੈਨੂੰ ਯਾਦ ਕਰਦਾ ਹੋਊ 
ਐਨੇ ਵੀ ਮਾੜੇ ਨੀ ਜੇੜੇ ਤੇਰੇ ਪਿੱਛੇ ਆਵਾਂਗੇ 
ਲਲੀ ਛਲੀ ਤਾਂ ਆਂਦੀ ਜਾਂਦੀ ਰੇਂਦੀ ਆ 
ਪਰ ਮਿਤਰੋ ਭਾਬੀ ਥੋਡੀ #ਐਂਡ👌 ਹੀ ਲਿਆਵਾਂਗੇ 😉
70 48 7 August, 2019
@sukh_068 Profile picture

@sukh_068

Khokhar

#ਚੇਲਿਆਂ #ਨਾਲ #ਮੇਲੇ #jtt #ਨਹੀਓ #ਕਰਦਾ ।
#ਲੀਡਰਾਂ #ਨੂੰ #ਲੀਡ #ਕਰਦ#ਐ #ਅੱਖ #ਨੀ।

#ਚੇਲਿਆਂ #ਨਾਲ #ਮੇਲੇ #jtt #ਨਹੀਓ #ਕਰਦਾ । 
#ਲੀਡਰਾਂ #ਨੂੰ #ਲੀਡ #ਕਰਦੀ #ਐ #ਅੱਖ #ਨੀ।
47 18 6 August, 2019
@brar1218 Profile picture

@brar1218

😎ਤੇਰੀ ਗੱਲ ਮਿੱਤਰਾ #ਅੱਤ ਤੇ ਅਾ ਕੇ ਮੁੱਕ😶ਜਾਂਦੀ ਅਾ.. 👉ਤੇ ਸਾਡੀ ਤਾਂ 🌄ਸ਼ੁਰਵਾਤ ਹੀ #ਐਂਡ ਤੋਂ ਹੁੰਦੀ ਅਾ😎... Brar...❣️❣️❣️

64 30 6 August, 2019
@mannakarir Profile picture

@mannakarir

#ਬਹੁਤ ਖੁੱਸ਼ 😍ਰਹਾਗੇ 👫ਅਪਣਾ #ਛੌਟਾ ਜਿਹਾ👨‍👩‍👧‍👦 #ਪਰਿਵਾਰ ਹਊ 👌ਛੌਟਾ #ਜਿਹਾ ਇੱਕ #ਘਰ 👈ਹਊ ਜੌ 👉 #ਪਿੰਡ ਤੌ ਬਾਹਰ👍 ਹਊ
ਕੁੱਝ 😊 #ਖਾਬ ਨੇ ਹਾਲੇ #ਅਧੁਰੇ🤨 ਜੌ ਛੇਤੀ ਕਰਨੇ #ਪੂਰੈ👍 ਫੜ
#ਛੌਟੀਆ ਛੌਟੀਆ🖐 #ਉੱਗਲਾ ਊ #ਐ👌ਲਿਖਦੀ #ਐ ਨੀ #ਜੀਤ 👩 #ਤੂੰ ਸੁਪਨੇ🤗 ਵਿੱਚ 🧑 #ਮੇਰੀ ਧੀ ਨਾ #ਖੈੜਦੀ ਦਿਸਦੀ ਐ ..... ਜੀਤ ਤੇਰਾ ਮਾਣਾ

#ਬਹੁਤ ਖੁੱਸ਼ 😍ਰਹਾਗੇ 👫ਅਪਣਾ #ਛੌਟਾ ਜਿਹਾ👨‍👩‍👧‍👦#ਪਰਿਵਾਰ ਹਊ 👌ਛੌਟਾ #ਜਿਹਾ ਇੱਕ #ਘਰ 👈ਹਊ ਜੌ 👉#ਪਿੰਡ ਤੌ ਬਾਹਰ👍 ਹਊ 
ਕੁੱਝ 😊#ਖਾਬ ਨੇ ਹਾਲੇ #ਅਧੁਰੇ🤨 ਜੌ ਛੇਤੀ ਕਰਨੇ #ਪੂਰੈ👍 ਫੜ 
#ਛੌਟੀਆ ਛੌਟੀਆ🖐 #ਉੱਗਲਾ ਊ #ਐ👌ਲਿਖਦੀ #ਐ ਨੀ #ਜੀਤ 👩 #ਤੂੰ ਸੁਪਨੇ🤗 ਵਿੱਚ 🧑#ਮੇਰੀ ਧੀ ਨਾ #ਖੈੜਦੀ ਦਿਸਦੀ ਐ ..... ਜੀਤ ਤੇਰਾ ਮਾਣਾ
8 0 3 August, 2019
@gindiofficial Profile picture

@gindiofficial

Punjab (region)

#ਕਈ ਖੜੇ ਸੀ ਅੜ ਕੇ ਮੋਢੇ ਨਾਲ ਜੋੜ ਕੇ, ਅੱਜ-ਕੱਲ ਹਾਜ਼ਰ ਨੀ ਸਾਡੀ ਵਹੀ ਦੇ ਅੰਦਰ......
#2045
#ਐਂਨਕ
#ਦੇਸੀ ਜੱਟ ਟਰੈਂਡੀ ਹੋਇਆ 😎
#007
@007 ✊💥

116 21 3 August, 2019
@lovely_nizampuria Profile picture

@lovely_nizampuria

Taran Tarn Road.

👨ਬੰਦਾ #ਚਾਰ #ਪੌੜੀਆਂ ਚੜ ਕਹਿੰਦਾ #ਮੇਰੇ #ਹਾਣਦਾ ਕੌਣ ਐ.. #ਘਰੋਂ ਬਾਹਰ #ਤਾਂ ਨਿਕਲ #ਪੁੱਤ ਤੈਨੂੰ #ਜਾਣਦਾ ਕੌਣ #ਐ.... 👉 #lovely Nazmapuria👈@harman_preet30 @robin_ramgarhia @sukhh_27 @malkeet_9592 @yograjbatth

👨ਬੰਦਾ #ਚਾਰ #ਪੌੜੀਆਂ ਚੜ ਕਹਿੰਦਾ #ਮੇਰੇ #ਹਾਣਦਾ ਕੌਣ ਐ.. #ਘਰੋਂ ਬਾਹਰ #ਤਾਂ ਨਿਕਲ #ਪੁੱਤ ਤੈਨੂੰ #ਜਾਣਦਾ ਕੌਣ #ਐ.... 👉#lovely Nazmapuria👈@harman_preet30 @robin_ramgarhia @sukhh_27 @malkeet_9592 @yograjbatth
64 8 2 August, 2019
@officialguri_singh__ Profile picture

@officialguri_singh__

Amloh

ਹੋਗੀ ਜਜਬਾਤਾ ਨਾਲ ਛੇੜ ਛਾੜ ਨੀ ਥੋੜੇ ਜਿਹੇ ਸੁਭਾਅ ਦੇ ਤਾਹੀਂ ਤੱਤੇ ਹੋਗੇ..
#ਐਂਟੀਆ ਦੀ ਬੋਡੀ #Vibrate ਕਰਦੀ PB48 ਵਾਲੇ ਕੱਠੇ ਹੋਗੇ...
.
#PB48 #Amloh #wmk #yaariyan #brotherfromanothermother #vg #punjabi #canada #bullet #jattlife #photography #gym #gucci #shoping #litlyf #pb23

105 76 1 August, 2019
@arvinder.0001 Profile picture

@arvinder.0001

Ferozepur

ਲੋਕਾਂ ਤੋਂ 💪ਨਹੀਂ ਬਸ ਰੱਬ ਕੋਲੋ ਡਰੀਦਾ, ਪਰ ਜਦੋਂ ਵੀ ਕਰਦਾ ਬਸ #ਐਂਡ ਹੀ ਕਰੀਦਾ #love #TFLers #tweegram #photooftheday #20likes #amazing #smile #follow4follow #like4like #look #instalike #igers #picoftheday #food #instadaily #instafollow #followme #girl #iphoneonly #instagood #bestoftheday #instacool #instago #all_shots #follow #webstagram #colorful #style #swag

ਲੋਕਾਂ ਤੋਂ 💪ਨਹੀਂ ਬਸ ਰੱਬ ਕੋਲੋ ਡਰੀਦਾ, ਪਰ ਜਦੋਂ ਵੀ ਕਰਦਾ ਬਸ #ਐਂਡ ਹੀ ਕਰੀਦਾ#love #TFLers #tweegram #photooftheday #20likes #amazing #smile #follow4follow #like4like #look #instalike #igers #picoftheday #food #instadaily #instafollow #followme #girl #iphoneonly #instagood #bestoftheday #instacool #instago #all_shots #follow #webstagram #colorful #style #swag
130 17 28 July, 2019
@piyush_jain_2538 Profile picture

@piyush_jain_2538

ਲੋਕ਼ ਭਾਵੇ ਨੇ #ਐਂਟੀ ਸਾਡੇ ਰੱਬ ਵੀ ਨਾਲ ਆ♠️🙏

ਲੋਕ਼ ਭਾਵੇ ਨੇ #ਐਂਟੀ  ਸਾਡੇ ਰੱਬ ਵੀ ਨਾਲ ਆ♠️🙏
60 5 27 July, 2019
@official_alwin_302 Profile picture

@official_alwin_302

Urban Estate Phase 3

👉👌💀 #ਬਾਹਲੀ #ਭਰ#ਪਈ #ਐ #ਨ#ਅੱਗ #Life #ਚ
#ਤੰੂ #ਨਹੀਓ #ਫਿੱਟ #ਆਉਣ#THUG #life #ਚ🤤

👉👌💀#ਬਾਹਲੀ #ਭਰੀ #ਪਈ #ਐ #ਨੀ #ਅੱਗ #Life #ਚ 
#ਤੰੂ #ਨਹੀਓ #ਫਿੱਟ #ਆਉਣਾ #THUG #life #ਚ🤤
37 21 24 July, 2019
@virdishanty Profile picture

@virdishanty

🔶ਜਿਹੜੇ ਕੁੜੀਂਆਂ 👭 ਪਿੱਛੇ ਫਿਰਦੇ........ ਅਸੀਂ ੳੁਹਨਾ ਚੋਂ ਨਹੀਂ ਮੁਟਿਅਾਰੇ🙏........ 🤘ਸੌਂਕ ਨੂੰ ਚਲਾਈ ਦੀ ਐ # insta...... #ਐਂਵੇ ਵੇਹਲੇ ਨਾ ਸਮਝੀ ਨਾਰੇ.👩😉

39 2 24 July, 2019
@harbansraikoti Profile picture

@harbansraikoti

#ਜੱਟ_ਜੁਗਾੜੀ

#ਪੰਜਾਬੀਆਂ ਦੇ #ਜੁਗਾੜ ਦੀ #ਰੀਸ ਕੌਣ ਕਰ ਲਿਉ

#ਐਂਵੇ ਤਾਂ ਨਹੀਂ ਕੁੱਲ #ਦੁਨੀਆਂ 'ਚ ਪੰਜਾਬੀਆਂ ਦਾ #ਸਿੱਕਾ ਚੱਲਦਾ... 🤔🤔🤔🤔🤔

26 0 23 July, 2019
@jot._farmer Profile picture

@jot._farmer

Patiala The royal city of the world

#ਚੰਗੇ ਅਤੇ #ਬੁਰੇ ਵਕਤ ਚ #ਹਮੇਸ਼ਾਂ ਤੁਹਾਡੇ ਨਾਲ ਤੁਹਾਡਾ #ਪਰਛਾਮਾਂ ਤੁਰਦਾ ! ਤੇ ਮੇਰਾ #ਛੋਟਾ #ਭਰਾ ਮੇਰੇ #ਪਰਛਾਮੇ ਤੋਂ ਵੀ #ਵੱਧ ਕੇ #ਐ !@mani_khaira2210 #canadaian 🇨🇦🇨🇦🇨🇦😘😘😘

38 2 22 July, 2019
@tejveer_jhutty Profile picture

@tejveer_jhutty

#ਦਿੱਲੀ #ਅੱਜ #ਵ#ਕੰਬਦੀ #ਐ #ਨ#ਸੁਣ........ਕੇ#‌। # Bhindranwala ਬੱਬਰ SHER #

#ਦਿੱਲੀ#ਅੱਜ#ਵੀ#ਕੰਬਦੀ#ਐ#ਨਾ#ਸੁਣ........ਕੇ#‌। # Bhindranwala ਬੱਬਰ SHER #
27 9 20 July, 2019
@malwe_de_kabadi_star Profile picture

@malwe_de_kabadi_star

ਅੱਜ ਗੱਲ ਕਰਦੇ ਆਂ ਓਸ ਮਹਾਨ ਕਬੱਡੀ ਪਲੇਅਰ ਦੀ ਜਿਸ ਨੇ ਆਪਣੀ ਖੇਡ ਦੀ ਸ਼ੁਰੂਆਤ ਸੰਨ 1999 ਵਿੱਚ ਕੀਤੀ ਤੇ ਵਾਹਿਗੁਰੂ ਦੀ ਕ੍ਰਿਪਾ ਸਦਕਾ ਅੱਜ ਵੀ ਗਰਾਉਂਡਾ ਦਾ ਸਿੰਗਾਰ ਬਣਿਆ ਹੋਇਆ ਹੈ
ਸਰਾਵਾਂ ਵਾਲਾ ਓ ਪਲੇਅਰ ਆ ਜਿਸ ਨੇ ਲਗਾਤਾਰ ਚਾਰ ਵਰਲਡ ਕੱਪ ਖੇਡੇ ਅਤੇ ਤਿੰਨ ਸਾਲ ਟੀਮ ਦੀ ਕਪਤਾਨੀ ਕੀਤੀ 2010 ਦੇ ਪਹਿਲੇ ਵਰਲਡ ਕੱਪ ਵਿੱਚ ਇਸ ਗੱਬਰੂ ਨੂੰ ਸਾਰੇ ਮੈਚਾਂ ਵਿੱਚ ਸਿਰਫ਼ ਇੱਕ ਜੱਫਾ ਸੀ
ਜੇ ਬਾਹਰ ਖੇਡਣ ਦੀ ਗੱਲ ਕਰੀਏ ਤਾ ਸਰਾਵਾਂ ਵਾਲੇ ਨੇ ਹਰ ਇੱਕ ਦੇਸ਼ ਵਿੱਚ ਆਪਣੀ ਖੇਡ ਦਿਖਾਈ ਜਿੱਥੇ ਜਿੱਥੇ ਵੀ ਕਬੱਡੀ ਹੁੰਦੀ ਹੋਵੇ ਅਤੇ ਅਮਰੀਕਾ ਵਿੱਚ 10 ਸਾਲ ਦਾ ਵੀਜਾ ਹੈ
ਅੱਜ ਤੱਕ 1ਬੁਲਟ, 1ਸਵਰਾਜ 855 ,1ਬਲੈਰੋ ਗੱਡੀਅਤੇ ਹੋਰ ਬਹੁਤ ਸਾਰੇ ਸਨਮਾਨ ਮਿਲੇ ਹਨ
13 ਮੋਟਰਸਾਈਕਲ ,1 ਅਮਰੀਕਨ ਗਾਂ, 1 ਮੱਝ ਅਤੇ 2 ਘੋਡ਼ੇ (1jount c) ਅਤੇ ਹੋਰ ਬਹੁਤ ਸਾਰੇ ਕੱਪਾ ਦਾ ਬੈਂਸਟ ਰੇਡਰ ਰਿਹਾ
ਸਰਾਵਾਂ ਵਾਲੇ ਦੇ 2007 ਵਿੱਚ ਲਾਂਬੜਾ ਦੇ ਕਬੱਡੀ ਕੱਪ ਤੇ 21000 ਦੀ ਰੇਡ ਪਾ ਕੇ ਵੀ ਓਹਨਾਂ ਟਾੲਿਮਾ ਵਿੱਚ ਪੁਰੀ ਬੱਲੇ ਬੱਲੇ ਕਰਵਾੲੀ ਸੀ
2011 ਵਿੱਚ ਪਾਕਿਸਤਾਨ ਵਿੱਚ ਕਬੱਡੀ ਕੱਪ ਤੇ ਇੰਡੀਆਂ ਦੀ ਟੀਮ ਦੇ ਸਾਰੇ ਰੇਡਰ ਬੰਦ ਹੋ ਗਏ ਸਨ ਤੇ ਸਰਾਵਾਂ ਵਾਲਾ ਇਕੱਲਾ ਹੀ ਨੋਸਟਾਪ ਰੇਡਾਂ ਪਾ ਕੇ ਸਿਰਾਂ ਕਰ ਰਿਹਾ ਤੇ ਕਮੇਟੀ ਨੇ ਇਹ ਕਿਹਕੇ ਮੈਚ ਬੰਦ ਕਰ ਦਿੱਤਾ ਸੀ ਕੇ ਇਕੱਲਾ ਰੇਡਰ ਰੇਡਾਂ ਨਹੀਂ ਪਾ ਸਕਦਾ ਅੱਜ ਮਾਲਵਾ Exprex ਦਾ ਜਨਮ ਦਿਨ ਆ ਦਿਓ ਮੁਬਾਰਕਾਂ ਮਾਲਵੇ ਦੀ ਸ਼ਾਨ ਗੱਬਰੂ ਨੂੰ ਪੇਜ ਲਾਇਕ ਕਰਿਓ ਦੋਸਤੋ
#ਐੱਡਮਿਨ ➡️ #ਹਰਪ੍ਰੀਤ_ਰੰਧਾਵਾ

63 0 20 July, 2019
@manwinder1322 Profile picture

@manwinder1322

😎ਤੇਰੀ ਗੱਲ ਮਿੱਤਰਾ #ਅੱਤ ਤੇ ਅਾ ਕੇ ਮੁੱਕ😶ਜਾਂਦੀ ਅਾ.. 👉ਤੇ ਸਾਡੀ ਤਾਂ 🌄ਸ਼ੁਰਵਾਤ ਹੀ #ਐਂਡ ਤੋਂ ਹੁੰਦੀ ਅਾ😎...

16 6 20 July, 2019

Top #ਐ posts

@_punjabivirsa_ Profile picture

@_punjabivirsa_

#Repost @punjabi_sahit with @repostapp.
・・・
#ਕਈ ਅਖਬਾਰਾਂ, ਰਸਾਲਿਆਂ, ਕਹਾਣੀਆਂ, ਨਾਵਲਾਂ ਚ ਪੜਿਆ
ਕਿ ਪੰਜਾਬ ਦੇ ਲੋਕਾਂ ਦੀ ਸੋਚ ਪਿਛਾਂਹ ਖਿੱਚੂ ਹੈ
ਇਹ ਤਰੱਕੀ ਦੀ ਰਾਹ ਨੀ ਸੋਚਦੇ, ਪੱਛੜੇ ਹੋਏ, ਤੰਗਦਿਲ ਆਦਿ

#ਕੋਈ ਪੁੱਛਣ ਵਾਲਾ ਹੋਵੇ ਕਿ ਰਤਨ ਟਾਟੇ ਜਾਂ ਅੰਬਾਨੀ ਵਰਗਾ
ਜੇ ਕੋਈ ਬਨੂੜ ਜਾਂ ਜ਼ੀਰਕਪੁਰ ਵਿਖੇ ਕਈ ਹਜ਼ਾਰਾਂ ਏਕੜ ਮੰਗੂ
ਕੌਣ ਦੇ ਦੂ ਇਹਨਾਂ ਨੂੰ ਦੱਖੂ ਦਾਣੇ

#ਏਥੇ ਬਠਿੰਡੇ ਮਾਨਸੇ ਵਰਗੇ ਰੇਤਲੇ ਇਲਾਕਿਆਂ ਚ ਹੀ ਵਾਹਣ
ਦੀ ਵੱਟ ਗਿੱਠ ਏਧਰ ਓਧਰ ਹੋ ਜੇ, ਜੱਟ ਬੰਦੇਖਾਣੀਆਂ (ਬਾਰਾਂ ਬੋਰ)
ਖੋਲ ਦਿੰਦੇ ਆ, ਭਾਲਦੇ ਆ ਜਮੀਨਾਂ , ਵੱਡੇ ਸਨਅਤਕਾਰ

#ਬਈ ਸਾਨੂੰ ਕੀ ਫਾਇਦਾ, ਬੇਸ਼ੱਕ ਇੱਕ ਲੱਖ ਆਲੀ ਨੈਨੋ ਹੋਵੇ
ਚਾਹੇ ਪੈਂਤੀ ਲੱਖ ਆਲੀ ਮਰਸਡੀ

#ਬਿਆਲੀ ਕਿੱਲਿਆਂ ਵਾਲੇ
ਸੂਬੇਦਾਰਾਂ ਦੇ ਰਣਜੀਤ ਨੇ ਜਾਂ ਫਿਰ ਪੰਜ ਕਿੱਲਿਆਂ ਆਲੇ
ਸਿਆਣੇ ਕਿ ਮਿੱਠੂ ਨੇ, ਜੇ ਮੰਡੀ ਦਾਣੇ ਸਿਟਣੇ ਆਂ ਤਾਂ’
ਟਰਾਲੀ ਚ ਈ ਸਿੱਟੂ ਨਾ ਕਿ ਨੈਨੋ ਜਾਂ ਮਰਸਡੀ ਚ

#ਜੇ ਪਸ਼ੂ ਢਾਂਡੇ ਵਾਸਤੇ ਕੱਖ ਪੱਠਾ ਲਿਓਣਾ, ਨਗੌਰੀ ਪਿੱਛੇ
ਗੱਡਾ ਜੋੜਨ ਗੇ ਨਾ ਕਿ ਨੈਨੋ, ਤੇ ਜੇ ਹੱਦ ਸਾਲ ਛਿਮਾਹੀਂ
ਸਹੁਰੇ ਵਿਆਹ ਸਾਹੇ ਜਾਣਾਂ ਤਾਂ ਦੋਵੇਂ ਰਣਜੀਤ ਤੇ ਮਿੱਠੂ,
ਸਕੂਲ ਵਾਲੇ ਬੋਹੜ ਥੱਲੇ ਘੱਟੋ ਘੱਟ ਅੱਧਾ ਘੰਟਾ ਖੜ
ਮਿੰਨੀ ਉਡੀਕਣ ਗੇ

#ਬਈ ਸਾਨੂੰ ਕਿ ਫਾਇਦਾ ਇਹਨਾਂ ਪਰੋਜੈਕਟਾਂ
ਪਰੂਜੂਕਟਾਂ ਦਾ

#ਫਰੇ ਅਖੇ ਪੰਜਾਬੀ ਪਿਛਾਂਹ ਖਿੱਚੂ ਆ..
ਜਾਂ ਆਂਏਂ ਕਰੋ

#ਸਾਰੇ ਸਨਅਤਕਾਰਾਂ ਨੂੰ ਇੱਕ ਪਾਸੇ ਖੜਾ ਕਰੋ
ਦੂਜੇ ਪਾਸੇ ਪੰਜਾਬ ਦੇ ਜੱਟ ਜਮੀਂਦਾਰਾ ਨੂੰ
ਫੇਰ ਦੇਖਦੇ ਆਂ ਇੱਕ ਸਾਲ ਸਿਰਫ ਅਾੜਤੀਏ
ਤੋਂ ਗੁੜ ਚਾਹ ਖੰਡ ਨੂਣ ਤੇਲ ਦੇ ਖਰਚੇ ਚ
ਪੂਰੇ ਦੇਸ਼ ਦਾ ਢਿੱਡ ਕਿਹੜਾ ਪਾਸਾ ਭਰਦਾ

#ਚੰਮ ਝੋਨੇ ਲਾਉਨਾ ਪੈਂਦਾ ਬਾਈ ਜੀ
ਤੇ ਮੁੜਕੇ ਨਾਲ ਹਾੜੀ ਰਮਾਉਣੀ ਪੈਂਦੀ ਆ

#ਐਂਵੇ ਈ ਨੀ ਦੁਨੀਆਂ ਚ ਗੱਲਾਂ ਹੁੰਦੀਆਂ

#ਲੱਖ ਵਾਰ ਵਸਣ ਦੁਨੀਆਂ ਨੂੰ ਤਰੱਕੀ ਤੇ ਲਿਜਾਣ ਵਾਲੇ ਸਨਅਤਕਾਰ

#ਸਵਾ ਲੱਖ ਵਸੇ ਮੇਰਾ ਪੰਜਾਬ,

#ਸਵਾ ਲੱਖ ਵਸਣ ਪੰਜਾਬੀ

#ਵਾਹਿਗੁਰੂ ਜੀ ਕਾ ਖਾਲਸਾ
#ਵਾਹਿਗੁਰੂ ਜੀ ਕੀ ਫਤਿਹ
#sadavirsa #virsa #pindlife #panjablife #punjabiculture #buzurg #pind #panjab #farms #greenery #punjabivirsa

780 4 22 August, 2015
@gillraunta Profile picture

@gillraunta

#ਸੱਤਰੰਗੀ_ਪੀਂਘ_ਤਿੰਨ_ਜਿੰਦੜੀਏ ਵਿੱਚ ਇਤਹਾਸ ਰਚਤਾ ਬਾਈ Harbhajan Mannਤੇ ਸਾਰੀ ਟੀਮ ਨੇ ਅੱਜ ਦੇ ਟੈੱਮ ਚ ਕਦੇ ਕੋਈ ਗਾਣਾ ਹੁੰਦਾ ਜੋ ਇਨਸਾਨ ਆਪਣੀ ਰੂਹ ਤੋਂ ਦੁਬਾਰਾ ਸੁਣਨਾ ਚਾਹੁੰਦਾ ਇਹ ਤਾਂ ਸਾਰੀ ਟੇਪ ਹੀ ਹਰ ਰੋਜ਼ ਕਈ ਵਾਰੀ ਸੁਣ ਰਿਹਾ ਮੈਂ ਲਿਖਤ ਦਾ ਸਿਖਰ #ਬਾਪੂ_ਕਰਨੈਲ_ਪਾਰਸ ਹੁਣਾ ਦੀ ਕਲਮ ਨੇ ਸਾਡੇ ਢਿੱਡ ਦੀ ਅੱਗ ਪੰਜਾਬ ਦੀ ਵੰਡ ਇੱਕ ਮਾਂ ਦੇ ਦਿਲ ਦੇ ਦੋ ਟੁਕੜੇ ਜਿਵੇਂ ਚਿਤਰੇ ਹਨ ਉਨਾ ਦੀ ਤਰੀਫ਼ ਲਫ਼ਜ਼ਾਂ ਨਾਲ ਮੇਰੇ ਵਰਗਾ ਨਿਕੰਮਾ ਤਾਂ ਕੀ ਕਰ ਸਕਦਾ ਹੈ ਨਾਲ ਹੀ #ਸਰਦਾਰ_ਬਾਬੂ_ਸਿੰਘ_ਮਾਨ ਉਹੀ ਮਾਨ ਮਰਾੜਾ ਆਲਾ ਮੇਰੇ ਬਾਪੂ ਚਾਚੇ ਤਾਇਆ ਦਾ ਹਾਣੀ ਮੈਂ ਸੋਚਦਾ ਕਿਵੇਂ ਲਿਖਿਆ ਹੋਊ ਮਾਨ ਸਾਬ ਨੇ ਨੀਵੇਂ ਨੀਵੇਂ ਝੌਪੜੇ ਯਾਰ ਤੁਸੀ ਵੀ ਸੋਚੋ ਜਿੰਦੜੀਏ ਵਰਗਾ ਗੀਤ ਸਾਡੇ ਸਮੇਂ ਦੇ ਹਾਣਦਾ ਗੀਤ ਸਾਡੇ ਬਾਪੂ ਹੁਣਾ ਦੇ ਹਾਣੀ ਨੇ ਕਿਵੇਂ ਲਿਖਤਾ ਕਿੰਨੀ ਜਵਾਨ ਸੋਚ ਹੋਊ ਮਾਨ ਸਾਬ ਦੀ ਮੇਰਾ ਵਰਗਾ ਤੁਕਬੰਦੀ ਕਰਨ ਆਲਾ ਦੋ ਚਾਰ ਗਾਣਿਆ ਨਾਲ ਪੈਰ ਛੱਡ ਜਾਂਦਾ ਪਰ ਜੇ ਕਿਤੇ ਠੰਡੇ ਮਤੇ ਨਾਲ ਸੋਚੇ ਤਾਂ ਪਤਾ ਲੱਗੇ ਵੀ ਭਲਿਆ ਮਾਣਸਾ ਆ ਹੁੰਦੇ ਆ ਗੀਤ ਜਦੋਂ ਇੰਨਾ ਵਰਗੀ ਇੱਕ ਅੱਧੀ ਲਾਈਨ ਲਿਖ ਗਿਆ ਉਦੋ ਸਫਲ ਹੋਜੂ ਲੇਖਣੀ ਬਾਕੀ ਇਸ ਟੇਪ ਨਾਲ ਮੇਰਾ ਵਾਹ ਪਿਛਲੇ ਡੇਡ ਕੁ ਸਾਲ ਦਾ ਪਿਆ ਹੋਇਆ ਜਦੋਂ ਦਾ ਵੱਡਾ ਬਾਈ ਤਿਆਰ ਕਰਨ ਲੱਗਿਆ ਪਹਿਲੀ ਗੱਲ ਤਾਂ ਸਿੰਗਲ ਗਾਣੇ ਦੇ ਜ਼ਮਾਨੇ ਚ ਟੇਪ ਕਰਨੀ ਹੀ ਬਹੁਤ ਵੱਡੇ ਜਿਗਰੇ ਦਾ ਕੰਮ ਆ ਪਤਾ ਨੀ ਕਿੰਨੀ ਮੇਹਨਤ ਹੋਈ ਆ ਕਈ ਵਾਰੀ #ਬਾਈ_ਗੁਰਸੇਵਕ ਨੂੰ ਆਉਣਾ ਪਿਆ ਪੰਜਾਬ ਕਈ ਗੇੜੇ ਇੰਗਲੈਂਡ ਦੇ ਲੱਗੇ ਜਿੰਦੜੀਏ ਗਾਣੇ ਨੂੰ ਕਨੇਡਾ ਚ ਸਾਫ਼ ਸੁਥਰਾ ਪਰਿਵਾਰਕ ਸ਼ੂਟ ਕੀਤਾ ਗਿਆ ਟੇਪ ਤਿਆਰ ਤਾਂ ਹੋਗੀ ਪਰ ਹੁਣ ਰਲੀਜ਼ ਜੇ ਕਿਸੇ ਹੋਰ ਕੰਪਨੀ ਚੋ ਕਰਦੇ ਸੀ ਤਾਂ ਅਗਲੇ ਨੇ ਤਾਂ ਆਪਣਾ ਨਫ਼ਾ ਨੁਕਸਾਨ ਦੇਖ ਕੇ ਸੌਦੇਬਾਜ਼ੀ ਕਰਨੀ ਤੇ ਇਹ ਟੇਪ ਬਾਈ ਹਰਭਜਨ ਨੇ ਰੂਹ ਤੋਂ ਤਿਆਰ ਕੀਤੀ ਸੀ ਥੋਨੰੂ ਪਤਾ ਫੇਰ ਰੂਹਦਾਰੀਆ ਦੇ ਸੌਦੇ ਨੀ ਹੁੰਦੇ ਖੜੇ ਪੈਰ ਆਪਣੀ ਕੰਪਨੀ #ਐੱਚ_ਐੱਮ_ਰਿਕਾਰਡਸ ਹੋਂਦ ਵਿੱਚ ਲਿਆਂਦੀ ਦਿਨ ਰਾਤ ਇੱਕ ਕੀਤਾ #ਬਿੰਦਰ_ਵੀਰੇ ਹੁਣਾਂ ਨੇ ਅੱਗੇ ਦੇਖੋ ਅੱਜ ਦੇ ਯੁੱਗ ਚ ਸੀਡੀਆ ਬਣਾਕੇ ਹਰ ਸ਼ਹਿਰ ਵਿੱਚ ਪਹੁੰਚਦੀਆ ਕੀਤੀਆ ਵੀ ਕੋਈ ਕਮੀ ਨਾ ਰਹੇ ਪੰਜਾਬੀ ਮਾਂ ਬੋਲੀ ਦੀ ਖਿੱਲਰੀ ਗੁੱਤ ਦੀ ਹਰ ਮਿੱਡੀ ਬਾਈ ਹਰਭਜਨ ਨੇ ਹੱਥੀ ਗੁੰਦੀ ਆ ਹੁਣ ਸਾਂਭ ਲਿਉ ਪੰਜਾਬੀਓ ਇਸ ਤੋਫਹੇ ਨੂੰ ਜਦੋਂ ਦਿਲ ਉਦਾਸ ਹੋਵੇ ਇਹ ਗਾਣੇ ਸੁਣ ਲਿਉ ਜ਼ਿੰਦਗੀ ਦੀ ਆਸ ਜਗਾ ਦੇਣਗੇ ਮੈਨੂੰ ਲੱਗਦਾ ਇਹ ਆ ਮਾਨ ਪੰਜਾਬ ਦਾ ਹਰਭਜਨ ਮਾਨ ............ #Gill_Raunta

1,141 11 2 October, 2017
@aaj_da_sach Profile picture

@aaj_da_sach

#ਐਂਤਵਾਰ
ਕੱਚੀ ਜਿਹੀ ਨੀਂਦ ਚੋਂ ਜਦ ਅੱਖ ਖੁੱਲ੍ਹੀ ਤਾਂ ਵੇਖਿਆ ਕਿ ਉਹ ਬੈੱਡ ਤੇ ਨਹੀਂ ਸੀ। ਬਾਹਰ ਤਾਕੀ ਵੱਲ ਨਿਗ੍ਹਾ ਗਈ ਤਾਂ ਬਾਹਰ ਵੀ ਹਜੇ ਹਨੇਰਾ ਸੀ।
ਫਿਰ ਰਸੋਈ ਦੀ ਬਲਦੀ ਲਾਇਟ ਵੇਖ ਮੈਂ ਰਸੋਈ ਵਿੱਚ ਚਲਾ ਗਿਆ। "ਆ ਕੀ ਕਰੀ ਜਾਨੀਂ ਐਂ, ਪੰਜ ਵੱਜੇ ਨੇ ਹਜੇ, ਆਰਾਮ ਕਰ ਲੈਂਦੀ ਘੜੀ, ਅੱਜ ਤਾਂ ਐਂਤਵਾਰ ਐ"।
ਮੈਂ ਇੱਕੋ ਸਾਹੇ ਗੁੱਸੇ ਜਿਹੇ ਵਿੱਚ ਬੋਲ ਗਿਆ। " ਮੈਂ ਸੋਚਿਆ ਕੋਈ ਨਵੀਂ ਡਿਸ਼ ਬਣਾ ਦਿਨੀਂ ਆਂ ਤੁਹਾਡੇ ਲਈ" ਉਸਨੇ ਮੁਸਕਰਾ ਕੇ ਜਵਾਬ ਦਿੱਤਾ ਤੇ ਕੰਮ ਲੱਗੀ ਰਹੀ। " ਦਿਨ ਤਾਂ ਚੜ ਲੈਣ ਦਿੰਦੀ, ਇਕ ਤਾਂ ਛੁੱਟੀ ਆਉਂਦੀ ਐ ਹਫਤੇ ਚ'। ਮੈਂ ਰੋਸਾ ਜਾਹਿਰ ਕਰਦੇ ਕਿਹਾ।
" ਤੁਸੀਂ ਸੌਂ ਜੋ ਜਾਕੇ, ਬੱਚੇ ਬਿਨਾਂ ਖਾਦੇ ਪੀਤੇ ਖੇਡਣ ਲੰਘ ਜਾਂਦੇ ਨੇ ਫੇਰ"। ਉਹ ਆਪਣੇ ਕੰਮ ਲੱਗੀ ਰਹੀ ਤੇ ਮੈਂ ਆ ਕੇ ਫੇਰ ਸੌਂ ਗਿਆ। ਅੱਠ ਕੁ ਵਜੇ ਉਠਿਆ ਤਾਂ ਉਹ ਹਜੇ ਰਸੋਈ ਵਿੱਚ ਹੀ ਸੀ। ਮੈਂ ਉੱਠ ਕੇ ਕੋਲ ਚਲਾ ਗਿਆ।
" ਉੱਠ ਖੜੇ, ਨਹਾ ਧੋ ਲਓ ਜਾ ਕੇ, ਨਾਸ਼ਤਾ ਤਿਆਰ ਐ"। ਨਾਸ਼ਤਾ ਤਿਆਰ ਕਰਕੇ ਉਹ ਮਸ਼ੀਨ ਵਿੱਚ ਕੱਪੜੇ ਪਾਉਣ ਚਲੀ ਗਈ। ਮੈਂ ਬੱਚਿਆਂ ਨਾਲ ਬੈਠ ਕੇ ਨਾਸ਼ਤਾ ਕਰਨ ਲੱਗ ਗਿਆ। ਜਦ ਤੱਕ ਉਹ ਪਾਠ ਕਰਕੇ ਵਿਹਲੀ ਹੋਈ, ਸਿੰਕ ਵਿੱਚ ਭਾਂਡਿਆਂ ਦਾ ਢੇਰ ਲੱਗ ਚੁਕਿਆ ਸੀ। ਉਸਨੂੰ ਭਾਂਡਿਆਂ ਤੇ ਰਸੋਈ ਦੀ ਸਾਫ ਸਫਾਈ ਵਿੱਚ ਬਾਰਾਂ ਵੱਜ ਗਏ।
ਉਹ ਮੇਰੇ ਕੋਲ ਹੀ ਬਹਿ ਕੇ ਸਬਜੀ ਕੱਟਣ ਲੱਗ ਪਈ। "ਆਰਾਮ ਕਰ ਲੈਂਦੀ ਭੋਰਾ" ਉਸਦੇ ਚਿਹਰੇ ਤੇ ਥਕਾਵਟ ਝਲਕਦੀ ਵੇਖ ਮੈਥੋਂ ਰਿਹਾ ਨਾ ਗਿਆ।
"ਦੁਪਹਿਰੇ ਰੋਟੀ ਨੀਂ ਖਾਣੀ ?" ਉਸ ਦਾ ਸਵਾਲ ਸੁਣ ਮੈਂ ਬਸ ਮੁਸਕਰਾ ਹੀ ਸਕਿਆ।
ਤਿੰਨ ਵੱਜ ਚੁੱਕੇ ਸਨ ਜਦ ਉਹ ਦੁਪਹਿਰ ਦੇ ਰੋਟੀ ਪਾਣੀ ਤੋਂ ਵਿਹਲੀ ਹੋਈ। ਭਾਂਡਿਆਂ ਦਾ ਢੇਰ ਫਿਰ ਲੱਗ ਚੁਕਿਆ ਸੀ। ਭਾਂਡਾ ਟੀਂਡਾ ਸਾਂਭਕੇ ਬਾਹਰੋਂ ਸੁੱਕੇ ਕਪੜੇ ਉਤਾਰ ਲਿਆਈ ਤੇ ਤੈਹਾਂ ਲਾਉਣ ਲੱਗ ਪਈ।
ਪੰਜ ਵੱਜ ਚੁੱਕੇ ਸਨ। "ਚਾਹ ਪੀਣੀ ਆ ਹੁਣ" ਮੈਨੂੰ ਉਬਾਸੀਆਂ ਲੈਂਦਾ ਵੇਖ ਉਸ ਨੇ ਮੁਸਕਰਾ ਕੇ ਪੁਛਿਆ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਚਾਹ ਪਾਣੀ ਤੋਂ ਵਿਹਲੀ ਹੋ ਉਹ ਰਾਤ ਦੀ ਰੋਟੀ ਦੀ ਤਿਆਰੀ ਕਰਨ ਵਿੱਚ ਰੁਝ ਗਈ।
ਗਿਆਰਾਂ ਵੱਜ ਚੁੱਕੇ ਸਨ। ਉਸਨੂੰ ਰਾਤ ਦੇ ਖਾਣੇ ਤੋਂ ਬਾਦ ਰਸੋਈ ਦੀ ਸਾਫ ਸਫਾਈ ਕਰਦਿਆਂ। ਨਿਰਜਿੰਦ ਜਿਹੀ ਹੋ ਉਹ ਬੈੱਡ ਤੇ ਆ ਕੇ ਲੇਟ ਗਈ। ਥਕਾਵਟ ਅਤੇ ਨੀਂਦ ਨਾਲ ਬੇ- ਸੁਧ ਹੋਈ ਕਦੇ ਕਰਾਹੁਣ ਲੱਗ ਜਾਂਦੀ ਤੇ ਕਦੇ ਪਾਸਾ ਲੈ ਕੇ ਸੌਣ ਦੀ ਕੋਸ਼ਿਸ਼ ਕਰਦੀ। ਸਵੇਰੇ ਪੰਜ ਵਜੇ ਦਾ ਅਲਾਰਮ ਵੱਜਣ ਲੱਗ ਗਿਆ ਸੀ। ਉਹ ਉੱਠੀ ਤੇ ਅਲਾਰਮ ਬੰਦ ਕਰਕੇ ਰਸੋਈ ਵਿੱਚ ਚਲੀ ਗਈ। "ਧੰਨ ਨੇ ਇਹ ਔਰਤਾਂ ਵੀ, ਧੰਨ ਐ ਇਨ੍ਹਾਂ ਦੀ ਸੇਵਾ ਭਾਵਨਾ", "ਪਤਾ ਨੀ ਕੀ ਸੋਚ ਕੇ ਬਣਾਇਐ ਰੱਬ ਨੇ ਏਨਾਂ ਨੂੰ", "ਦਿਨ ਰਾਤ ਬਸ ਮਿਹਨਤ ਹੀ ਕਰਦੀਆਂ ਨੇ, ਨਾ ਕੋਈ ਸ਼ਿਕਵਾ ਨਾ ਸ਼ਿਕਾਇਤ"। ਮਨ ਹੀ ਮਨ ਸੋਚਦਿਆਂ ਪਤਾ ਹੀ ਨਹੀਂ ਲੱਗਾ ਕਦ ਨੀਂਦ ਆ ਗਈ।
Satti Malwa

#ਐਂਤਵਾਰ 
ਕੱਚੀ ਜਿਹੀ ਨੀਂਦ ਚੋਂ ਜਦ ਅੱਖ ਖੁੱਲ੍ਹੀ ਤਾਂ ਵੇਖਿਆ ਕਿ ਉਹ ਬੈੱਡ ਤੇ ਨਹੀਂ ਸੀ। ਬਾਹਰ ਤਾਕੀ ਵੱਲ ਨਿਗ੍ਹਾ ਗਈ ਤਾਂ ਬਾਹਰ ਵੀ ਹਜੇ ਹਨੇਰਾ ਸੀ।
ਫਿਰ ਰਸੋਈ ਦੀ ਬਲਦੀ ਲਾਇਟ ਵੇਖ ਮੈਂ ਰਸੋਈ ਵਿੱਚ ਚਲਾ ਗਿਆ। "ਆ ਕੀ ਕਰੀ ਜਾਨੀਂ ਐਂ, ਪੰਜ ਵੱਜੇ ਨੇ ਹਜੇ, ਆਰਾਮ ਕਰ ਲੈਂਦੀ ਘੜੀ, ਅੱਜ ਤਾਂ ਐਂਤਵਾਰ ਐ"।
ਮੈਂ ਇੱਕੋ ਸਾਹੇ ਗੁੱਸੇ ਜਿਹੇ ਵਿੱਚ ਬੋਲ ਗਿਆ। " ਮੈਂ ਸੋਚਿਆ ਕੋਈ ਨਵੀਂ ਡਿਸ਼ ਬਣਾ ਦਿਨੀਂ ਆਂ ਤੁਹਾਡੇ ਲਈ" ਉਸਨੇ ਮੁਸਕਰਾ ਕੇ ਜਵਾਬ ਦਿੱਤਾ ਤੇ ਕੰਮ ਲੱਗੀ ਰਹੀ। " ਦਿਨ ਤਾਂ ਚੜ ਲੈਣ ਦਿੰਦੀ, ਇਕ ਤਾਂ ਛੁੱਟੀ ਆਉਂਦੀ ਐ ਹਫਤੇ ਚ'। ਮੈਂ ਰੋਸਾ ਜਾਹਿਰ ਕਰਦੇ ਕਿਹਾ।
" ਤੁਸੀਂ ਸੌਂ ਜੋ ਜਾਕੇ, ਬੱਚੇ ਬਿਨਾਂ ਖਾਦੇ ਪੀਤੇ ਖੇਡਣ ਲੰਘ ਜਾਂਦੇ ਨੇ ਫੇਰ"। ਉਹ ਆਪਣੇ ਕੰਮ ਲੱਗੀ ਰਹੀ ਤੇ ਮੈਂ ਆ ਕੇ ਫੇਰ ਸੌਂ ਗਿਆ। ਅੱਠ ਕੁ ਵਜੇ ਉਠਿਆ ਤਾਂ ਉਹ ਹਜੇ ਰਸੋਈ ਵਿੱਚ ਹੀ ਸੀ। ਮੈਂ ਉੱਠ ਕੇ ਕੋਲ ਚਲਾ ਗਿਆ।
" ਉੱਠ ਖੜੇ, ਨਹਾ ਧੋ ਲਓ ਜਾ ਕੇ, ਨਾਸ਼ਤਾ ਤਿਆਰ ਐ"। ਨਾਸ਼ਤਾ ਤਿਆਰ ਕਰਕੇ ਉਹ ਮਸ਼ੀਨ ਵਿੱਚ ਕੱਪੜੇ ਪਾਉਣ ਚਲੀ ਗਈ। ਮੈਂ ਬੱਚਿਆਂ ਨਾਲ ਬੈਠ ਕੇ ਨਾਸ਼ਤਾ ਕਰਨ ਲੱਗ ਗਿਆ। ਜਦ ਤੱਕ ਉਹ ਪਾਠ ਕਰਕੇ ਵਿਹਲੀ ਹੋਈ, ਸਿੰਕ ਵਿੱਚ ਭਾਂਡਿਆਂ ਦਾ ਢੇਰ ਲੱਗ ਚੁਕਿਆ ਸੀ। ਉਸਨੂੰ ਭਾਂਡਿਆਂ ਤੇ ਰਸੋਈ ਦੀ ਸਾਫ ਸਫਾਈ ਵਿੱਚ ਬਾਰਾਂ ਵੱਜ ਗਏ।
ਉਹ ਮੇਰੇ ਕੋਲ ਹੀ ਬਹਿ ਕੇ ਸਬਜੀ ਕੱਟਣ ਲੱਗ ਪਈ। "ਆਰਾਮ ਕਰ ਲੈਂਦੀ ਭੋਰਾ" ਉਸਦੇ ਚਿਹਰੇ ਤੇ ਥਕਾਵਟ ਝਲਕਦੀ ਵੇਖ ਮੈਥੋਂ ਰਿਹਾ ਨਾ ਗਿਆ।
"ਦੁਪਹਿਰੇ ਰੋਟੀ ਨੀਂ ਖਾਣੀ ?" ਉਸ ਦਾ ਸਵਾਲ ਸੁਣ ਮੈਂ ਬਸ ਮੁਸਕਰਾ ਹੀ ਸਕਿਆ। 
ਤਿੰਨ ਵੱਜ ਚੁੱਕੇ ਸਨ ਜਦ ਉਹ ਦੁਪਹਿਰ ਦੇ ਰੋਟੀ ਪਾਣੀ ਤੋਂ ਵਿਹਲੀ ਹੋਈ। ਭਾਂਡਿਆਂ ਦਾ ਢੇਰ ਫਿਰ ਲੱਗ ਚੁਕਿਆ ਸੀ। ਭਾਂਡਾ ਟੀਂਡਾ ਸਾਂਭਕੇ ਬਾਹਰੋਂ ਸੁੱਕੇ ਕਪੜੇ ਉਤਾਰ ਲਿਆਈ ਤੇ ਤੈਹਾਂ ਲਾਉਣ ਲੱਗ ਪਈ। 
ਪੰਜ ਵੱਜ ਚੁੱਕੇ ਸਨ। "ਚਾਹ ਪੀਣੀ ਆ ਹੁਣ" ਮੈਨੂੰ ਉਬਾਸੀਆਂ ਲੈਂਦਾ ਵੇਖ ਉਸ ਨੇ ਮੁਸਕਰਾ ਕੇ ਪੁਛਿਆ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਚਾਹ ਪਾਣੀ ਤੋਂ ਵਿਹਲੀ ਹੋ ਉਹ ਰਾਤ ਦੀ ਰੋਟੀ ਦੀ ਤਿਆਰੀ ਕਰਨ ਵਿੱਚ ਰੁਝ ਗਈ।
 ਗਿਆਰਾਂ ਵੱਜ ਚੁੱਕੇ ਸਨ। ਉਸਨੂੰ ਰਾਤ ਦੇ ਖਾਣੇ ਤੋਂ ਬਾਦ ਰਸੋਈ ਦੀ ਸਾਫ ਸਫਾਈ ਕਰਦਿਆਂ। ਨਿਰਜਿੰਦ ਜਿਹੀ ਹੋ ਉਹ ਬੈੱਡ ਤੇ ਆ ਕੇ ਲੇਟ ਗਈ। ਥਕਾਵਟ ਅਤੇ ਨੀਂਦ ਨਾਲ ਬੇ- ਸੁਧ ਹੋਈ ਕਦੇ ਕਰਾਹੁਣ ਲੱਗ ਜਾਂਦੀ ਤੇ ਕਦੇ ਪਾਸਾ ਲੈ ਕੇ ਸੌਣ ਦੀ ਕੋਸ਼ਿਸ਼ ਕਰਦੀ। ਸਵੇਰੇ ਪੰਜ ਵਜੇ ਦਾ ਅਲਾਰਮ ਵੱਜਣ ਲੱਗ ਗਿਆ ਸੀ। ਉਹ ਉੱਠੀ ਤੇ ਅਲਾਰਮ ਬੰਦ ਕਰਕੇ ਰਸੋਈ ਵਿੱਚ ਚਲੀ ਗਈ। "ਧੰਨ ਨੇ ਇਹ ਔਰਤਾਂ ਵੀ, ਧੰਨ ਐ ਇਨ੍ਹਾਂ ਦੀ ਸੇਵਾ ਭਾਵਨਾ", "ਪਤਾ ਨੀ ਕੀ ਸੋਚ ਕੇ ਬਣਾਇਐ ਰੱਬ ਨੇ ਏਨਾਂ ਨੂੰ", "ਦਿਨ ਰਾਤ ਬਸ ਮਿਹਨਤ ਹੀ ਕਰਦੀਆਂ ਨੇ, ਨਾ ਕੋਈ ਸ਼ਿਕਵਾ ਨਾ ਸ਼ਿਕਾਇਤ"। ਮਨ ਹੀ ਮਨ ਸੋਚਦਿਆਂ ਪਤਾ ਹੀ ਨਹੀਂ ਲੱਗਾ ਕਦ ਨੀਂਦ ਆ ਗਈ।
Satti Malwa
414 9 12 September, 2019
@only_sat_cingh Profile picture

@only_sat_cingh

ਪੰਜਾਬ پنجاب Punjab

ਆਜ ਹਮ ਅਪਨੇ ਪਾਸ ਬੈਠੇ ਹੈਂ ,
ਖੁੱਦ ਸੇ ਪੂਛੇਗੇਂ ਆਪ ਕੈਸੇ ਹੈਂ???
,
#ਐਂਨਕਾਕੱਢਲਾਮੂੰਹਚੋ #ਸਿੱਧਾਜਿਹਾਚਵਾਰਾ #ਪਾਪੀ
।।।।।।।।।।।।।।।।।।।।।।।।।।।।।।।।।।।
~~~~~~~~~~~~~~~~~~~~~~
||||||||||||||||||||||||||||||||||||||
\\\\\\\\\\\\\\\\\\\\\\ . 🚩🚩 T.ur.b.a.n. pr.o.m.o.te🚩🚩
@d4_dastar_
@onlysardaarr
@turban_pride_dumalla_lover
@turban_engineer
@endd.punjabi
@kaim_sardari_official
@dastur_a_dastar
@dastar_point
@only_dastar_lover
#patialashahi #patialashahipagg #turban #turbanstyle #turbanator #200k #1m #sikh #gurbaniquotes #sardar #ranjitbawa #pagan #ammyvirk #dastar #viral #video #punjabi #status #fashion #style #followforfollowback #trainer #lover #turbanator #turbanstyle #turbanista #sardars #punjabimunde #beingsardar

ਆਜ ਹਮ ਅਪਨੇ ਪਾਸ ਬੈਠੇ ਹੈਂ ,
ਖੁੱਦ ਸੇ ਪੂਛੇਗੇਂ ਆਪ ਕੈਸੇ ਹੈਂ???
,
#ਐਂਨਕਾਕੱਢਲਾਮੂੰਹਚੋ#ਸਿੱਧਾਜਿਹਾਚਵਾਰਾ#ਪਾਪੀ
।।।।।।।।।।।।।।।।।।।।।।।।।।।।।।।।।।।
~~~~~~~~~~~~~~~~~~~~~~
||||||||||||||||||||||||||||||||||||||
\\\\\\\\\\\\\\\\\\\\\\ . 🚩🚩 T.ur.b.a.n.  pr.o.m.o.te🚩🚩
@d4_dastar_
@onlysardaarr
@turban_pride_dumalla_lover
@turban_engineer
@endd.punjabi
@kaim_sardari_official
@dastur_a_dastar
@dastar_point 
@only_dastar_lover 
#patialashahi #patialashahipagg #turban #turbanstyle #turbanator #200k #1m #sikh #gurbaniquotes #sardar #ranjitbawa #pagan #ammyvirk #dastar #viral #video #punjabi #status #fashion #style#followforfollowback #trainer #lover #turbanator #turbanstyle #turbanista #sardars#punjabimunde#beingsardar
764 97 26 June, 2019
@ishqpura007 Profile picture

@ishqpura007

#ਐਂਟਰੀ_👌🔥

#ਐਂਟਰੀ_👌🔥
203 5 5 February, 2019
@ammy_gupta_likhari Profile picture

@ammy_gupta_likhari

ਉਹ 🙇ਬਦਲੇ ਬਦਲੇ🙇 ਲੱਗਦੇ ਨੇ
ਹੁਣ ਪਹਿਲਾਂ ਜਿਹੇ ਨਾ ਰਹੇ
ਪਹਿਲਾਂ ਮੋਹ 💑ਜਿਹਾ ਬੜਾ ਜਤਾਉਂਦੇ ਸੀ
ਹੁਣ ਵਾਂਗ ਪਰਾਇਆ😌 ਕਰ ਗਏ ਨੇ ..
ਜਿਹਡੇ wait ਯਾਰ ਦੀ ਕਰਦੇ ਸੀ
ਅਜ ਗੈਂਰਾ ਦੇ ਨਾਲ ਰਲ ਗਏ ਨੇ ,
ਜੋ ਦੁਖ ਸਾਡੇ ਨਾਲ ਵਂਡਦੇ ਸੀ
ਅਜ ਗੈਂਰਾਂ ਨਾਲ ਸੁਖ ਵਂਡਦੇ ਨੇ ,
ਹੱਸ ਹੱਸ ਕੇ ਆਪ ਬਲਾਂਉਂਦੇ☺ ਸੀ
ਹੁਣ ਪਾਸਾ ਜਿਹਾ ਵੱਟ 😑ਗਏ ਨੇ
ਕ੍ਦੇ ਦਿਲ ❤ ਮੇਰੇ ਨੁ ਪ੍ਡ਼ਦੇ ਸੀ
ਅਜ ਦਿਲ ਕਿਸੇ ਹੋਰ ਦਾ ਪ੍ਡ਼ਦੇ ਨੇ ,
ਜਿਦੇ ਕਰਕੇ (ਐਮੀ )ਨੇ ਕਲਮ ✏ ਚੂਕੀ ਅਜ ਓਹੀ ਬਦਨਾਮ ਸਾਂਨੁ ਕਰ ਗਏ ਨੇ ,😒
ਦੁੱਖ 😑ਜਿਹਾ ਬੜਾ ਲੱਗਦਾ ਓਹਦੇ ਵਤੀਰੇ ਤੇ
ਪਰ ਓਹ ਬੇਵਫਾ ਸਜਣ ਕੀ ਜਾਨਣ ਗੇ ਕੀ ਬੀਤ ਰਹੀ ਏ ਮੇਰੇ ਤੇ 💔💯 #ਐਂਮੀ 💔👑

128 202 19 January, 2018
@sach_de_afsaane Profile picture

@sach_de_afsaane

#ਐਂਤਵਾਰ
ਕੱਚੀ ਜਿਹੀ ਨੀਂਦ ਚੋਂ ਜਦ ਅੱਖ ਖੁੱਲ੍ਹੀ ਤਾਂ ਵੇਖਿਆ ਕਿ ਉਹ ਬੈੱਡ ਤੇ ਨਹੀਂ ਸੀ। ਬਾਹਰ ਤਾਕੀ ਵੱਲ ਨਿਗ੍ਹਾ ਗਈ ਤਾਂ ਬਾਹਰ ਵੀ ਹਜੇ ਹਨੇਰਾ ਸੀ।
ਫਿਰ ਰਸੋਈ ਦੀ ਬਲਦੀ ਲਾਇਟ ਵੇਖ ਮੈਂ ਰਸੋਈ ਵਿੱਚ ਚਲਾ ਗਿਆ। "ਆ ਕੀ ਕਰੀ ਜਾਨੀਂ ਐਂ, ਪੰਜ ਵੱਜੇ ਨੇ ਹਜੇ, ਆਰਾਮ ਕਰ ਲੈਂਦੀ ਘੜੀ, ਅੱਜ ਤਾਂ ਐਂਤਵਾਰ ਐ"।
ਮੈਂ ਇੱਕੋ ਸਾਹੇ ਗੁੱਸੇ ਜਿਹੇ ਵਿੱਚ ਬੋਲ ਗਿਆ। " ਮੈਂ ਸੋਚਿਆ ਕੋਈ ਨਵੀਂ ਡਿਸ਼ ਬਣਾ ਦਿਨੀਂ ਆਂ ਤੁਹਾਡੇ ਲਈ" ਉਸਨੇ ਮੁਸਕਰਾ ਕੇ ਜਵਾਬ ਦਿੱਤਾ ਤੇ ਕੰਮ ਲੱਗੀ ਰਹੀ। " ਦਿਨ ਤਾਂ ਚੜ ਲੈਣ ਦਿੰਦੀ, ਇਕ ਤਾਂ ਛੁੱਟੀ ਆਉਂਦੀ ਐ ਹਫਤੇ ਚ'। ਮੈਂ ਰੋਸਾ ਜਾਹਿਰ ਕਰਦੇ ਕਿਹਾ।
" ਤੁਸੀਂ ਸੌਂ ਜੋ ਜਾਕੇ, ਬੱਚੇ ਬਿਨਾਂ ਖਾਦੇ ਪੀਤੇ ਖੇਡਣ ਲੰਘ ਜਾਂਦੇ ਨੇ ਫੇਰ"। ਉਹ ਆਪਣੇ ਕੰਮ ਲੱਗੀ ਰਹੀ ਤੇ ਮੈਂ ਆ ਕੇ ਫੇਰ ਸੌਂ ਗਿਆ। ਅੱਠ ਕੁ ਵਜੇ ਉਠਿਆ ਤਾਂ ਉਹ ਹਜੇ ਰਸੋਈ ਵਿੱਚ ਹੀ ਸੀ। ਮੈਂ ਉੱਠ ਕੇ ਕੋਲ ਚਲਾ ਗਿਆ।
" ਉੱਠ ਖੜੇ, ਨਹਾ ਧੋ ਲਓ ਜਾ ਕੇ, ਨਾਸ਼ਤਾ ਤਿਆਰ ਐ"। ਨਾਸ਼ਤਾ ਤਿਆਰ ਕਰਕੇ ਉਹ ਮਸ਼ੀਨ ਵਿੱਚ ਕੱਪੜੇ ਪਾਉਣ ਚਲੀ ਗਈ। ਮੈਂ ਬੱਚਿਆਂ ਨਾਲ ਬੈਠ ਕੇ ਨਾਸ਼ਤਾ ਕਰਨ ਲੱਗ ਗਿਆ। ਜਦ ਤੱਕ ਉਹ ਪਾਠ ਕਰਕੇ ਵਿਹਲੀ ਹੋਈ, ਸਿੰਕ ਵਿੱਚ ਭਾਂਡਿਆਂ ਦਾ ਢੇਰ ਲੱਗ ਚੁਕਿਆ ਸੀ। ਉਸਨੂੰ ਭਾਂਡਿਆਂ ਤੇ ਰਸੋਈ ਦੀ ਸਾਫ ਸਫਾਈ ਵਿੱਚ ਬਾਰਾਂ ਵੱਜ ਗਏ।
ਉਹ ਮੇਰੇ ਕੋਲ ਹੀ ਬਹਿ ਕੇ ਸਬਜੀ ਕੱਟਣ ਲੱਗ ਪਈ। "ਆਰਾਮ ਕਰ ਲੈਂਦੀ ਭੋਰਾ" ਉਸਦੇ ਚਿਹਰੇ ਤੇ ਥਕਾਵਟ ਝਲਕਦੀ ਵੇਖ ਮੈਥੋਂ ਰਿਹਾ ਨਾ ਗਿਆ।
"ਦੁਪਹਿਰੇ ਰੋਟੀ ਨੀਂ ਖਾਣੀ ?" ਉਸ ਦਾ ਸਵਾਲ ਸੁਣ ਮੈਂ ਬਸ ਮੁਸਕਰਾ ਹੀ ਸਕਿਆ।
ਤਿੰਨ ਵੱਜ ਚੁੱਕੇ ਸਨ ਜਦ ਉਹ ਦੁਪਹਿਰ ਦੇ ਰੋਟੀ ਪਾਣੀ ਤੋਂ ਵਿਹਲੀ ਹੋਈ। ਭਾਂਡਿਆਂ ਦਾ ਢੇਰ ਫਿਰ ਲੱਗ ਚੁਕਿਆ ਸੀ। ਭਾਂਡਾ ਟੀਂਡਾ ਸਾਂਭਕੇ ਬਾਹਰੋਂ ਸੁੱਕੇ ਕਪੜੇ ਉਤਾਰ ਲਿਆਈ ਤੇ ਤੈਹਾਂ ਲਾਉਣ ਲੱਗ ਪਈ।
ਪੰਜ ਵੱਜ ਚੁੱਕੇ ਸਨ। "ਚਾਹ ਪੀਣੀ ਆ ਹੁਣ" ਮੈਨੂੰ ਉਬਾਸੀਆਂ ਲੈਂਦਾ ਵੇਖ ਉਸ ਨੇ ਮੁਸਕਰਾ ਕੇ ਪੁਛਿਆ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਚਾਹ ਪਾਣੀ ਤੋਂ ਵਿਹਲੀ ਹੋ ਉਹ ਰਾਤ ਦੀ ਰੋਟੀ ਦੀ ਤਿਆਰੀ ਕਰਨ ਵਿੱਚ ਰੁਝ ਗਈ।
ਗਿਆਰਾਂ ਵੱਜ ਚੁੱਕੇ ਸਨ। ਉਸਨੂੰ ਰਾਤ ਦੇ ਖਾਣੇ ਤੋਂ ਬਾਦ ਰਸੋਈ ਦੀ ਸਾਫ ਸਫਾਈ ਕਰਦਿਆਂ। ਨਿਰਜਿੰਦ ਜਿਹੀ ਹੋ ਉਹ ਬੈੱਡ ਤੇ ਆ ਕੇ ਲੇਟ ਗਈ। ਥਕਾਵਟ ਅਤੇ ਨੀਂਦ ਨਾਲ ਬੇ- ਸੁਧ ਹੋਈ ਕਦੇ ਕਰਾਹੁਣ ਲੱਗ ਜਾਂਦੀ ਤੇ ਕਦੇ ਪਾਸਾ ਲੈ ਕੇ ਸੌਣ ਦੀ ਕੋਸ਼ਿਸ਼ ਕਰਦੀ। ਸਵੇਰੇ ਪੰਜ ਵਜੇ ਦਾ ਅਲਾਰਮ ਵੱਜਣ ਲੱਗ ਗਿਆ ਸੀ। ਉਹ ਉੱਠੀ ਤੇ ਅਲਾਰਮ ਬੰਦ ਕਰਕੇ ਰਸੋਈ ਵਿੱਚ ਚਲੀ ਗਈ। "ਧੰਨ ਨੇ ਇਹ ਔਰਤਾਂ ਵੀ, ਧੰਨ ਐ ਇਨ੍ਹਾਂ ਦੀ ਸੇਵਾ ਭਾਵਨਾ", "ਪਤਾ ਨੀ ਕੀ ਸੋਚ ਕੇ ਬਣਾਇਐ ਰੱਬ ਨੇ ਏਨਾਂ ਨੂੰ", "ਦਿਨ ਰਾਤ ਬਸ ਮਿਹਨਤ ਹੀ ਕਰਦੀਆਂ ਨੇ, ਨਾ ਕੋਈ ਸ਼ਿਕਵਾ ਨਾ ਸ਼ਿਕਾਇਤ"। ਮਨ ਹੀ ਮਨ ਸੋਚਦਿਆਂ ਪਤਾ ਹੀ ਨਹੀਂ ਲੱਗਾ ਕਦ ਨੀਂਦ ਆ ਗਈ।
Satti Malwa

#ਐਂਤਵਾਰ 
ਕੱਚੀ ਜਿਹੀ ਨੀਂਦ ਚੋਂ ਜਦ ਅੱਖ ਖੁੱਲ੍ਹੀ ਤਾਂ ਵੇਖਿਆ ਕਿ ਉਹ ਬੈੱਡ ਤੇ ਨਹੀਂ ਸੀ। ਬਾਹਰ ਤਾਕੀ ਵੱਲ ਨਿਗ੍ਹਾ ਗਈ ਤਾਂ ਬਾਹਰ ਵੀ ਹਜੇ ਹਨੇਰਾ ਸੀ।
ਫਿਰ ਰਸੋਈ ਦੀ ਬਲਦੀ ਲਾਇਟ ਵੇਖ ਮੈਂ ਰਸੋਈ ਵਿੱਚ ਚਲਾ ਗਿਆ। "ਆ ਕੀ ਕਰੀ ਜਾਨੀਂ ਐਂ, ਪੰਜ ਵੱਜੇ ਨੇ ਹਜੇ, ਆਰਾਮ ਕਰ ਲੈਂਦੀ ਘੜੀ, ਅੱਜ ਤਾਂ ਐਂਤਵਾਰ ਐ"।
ਮੈਂ ਇੱਕੋ ਸਾਹੇ ਗੁੱਸੇ ਜਿਹੇ ਵਿੱਚ ਬੋਲ ਗਿਆ। " ਮੈਂ ਸੋਚਿਆ ਕੋਈ ਨਵੀਂ ਡਿਸ਼ ਬਣਾ ਦਿਨੀਂ ਆਂ ਤੁਹਾਡੇ ਲਈ" ਉਸਨੇ ਮੁਸਕਰਾ ਕੇ ਜਵਾਬ ਦਿੱਤਾ ਤੇ ਕੰਮ ਲੱਗੀ ਰਹੀ। " ਦਿਨ ਤਾਂ ਚੜ ਲੈਣ ਦਿੰਦੀ, ਇਕ ਤਾਂ ਛੁੱਟੀ ਆਉਂਦੀ ਐ ਹਫਤੇ ਚ'। ਮੈਂ ਰੋਸਾ ਜਾਹਿਰ ਕਰਦੇ ਕਿਹਾ।
" ਤੁਸੀਂ ਸੌਂ ਜੋ ਜਾਕੇ, ਬੱਚੇ ਬਿਨਾਂ ਖਾਦੇ ਪੀਤੇ ਖੇਡਣ ਲੰਘ ਜਾਂਦੇ ਨੇ ਫੇਰ"। ਉਹ ਆਪਣੇ ਕੰਮ ਲੱਗੀ ਰਹੀ ਤੇ ਮੈਂ ਆ ਕੇ ਫੇਰ ਸੌਂ ਗਿਆ। ਅੱਠ ਕੁ ਵਜੇ ਉਠਿਆ ਤਾਂ ਉਹ ਹਜੇ ਰਸੋਈ ਵਿੱਚ ਹੀ ਸੀ। ਮੈਂ ਉੱਠ ਕੇ ਕੋਲ ਚਲਾ ਗਿਆ।
" ਉੱਠ ਖੜੇ, ਨਹਾ ਧੋ ਲਓ ਜਾ ਕੇ, ਨਾਸ਼ਤਾ ਤਿਆਰ ਐ"। ਨਾਸ਼ਤਾ ਤਿਆਰ ਕਰਕੇ ਉਹ ਮਸ਼ੀਨ ਵਿੱਚ ਕੱਪੜੇ ਪਾਉਣ ਚਲੀ ਗਈ। ਮੈਂ ਬੱਚਿਆਂ ਨਾਲ ਬੈਠ ਕੇ ਨਾਸ਼ਤਾ ਕਰਨ ਲੱਗ ਗਿਆ। ਜਦ ਤੱਕ ਉਹ ਪਾਠ ਕਰਕੇ ਵਿਹਲੀ ਹੋਈ, ਸਿੰਕ ਵਿੱਚ ਭਾਂਡਿਆਂ ਦਾ ਢੇਰ ਲੱਗ ਚੁਕਿਆ ਸੀ। ਉਸਨੂੰ ਭਾਂਡਿਆਂ ਤੇ ਰਸੋਈ ਦੀ ਸਾਫ ਸਫਾਈ ਵਿੱਚ ਬਾਰਾਂ ਵੱਜ ਗਏ।
ਉਹ ਮੇਰੇ ਕੋਲ ਹੀ ਬਹਿ ਕੇ ਸਬਜੀ ਕੱਟਣ ਲੱਗ ਪਈ। "ਆਰਾਮ ਕਰ ਲੈਂਦੀ ਭੋਰਾ" ਉਸਦੇ ਚਿਹਰੇ ਤੇ ਥਕਾਵਟ ਝਲਕਦੀ ਵੇਖ ਮੈਥੋਂ ਰਿਹਾ ਨਾ ਗਿਆ।
"ਦੁਪਹਿਰੇ ਰੋਟੀ ਨੀਂ ਖਾਣੀ ?" ਉਸ ਦਾ ਸਵਾਲ ਸੁਣ ਮੈਂ ਬਸ ਮੁਸਕਰਾ ਹੀ ਸਕਿਆ। 
ਤਿੰਨ ਵੱਜ ਚੁੱਕੇ ਸਨ ਜਦ ਉਹ ਦੁਪਹਿਰ ਦੇ ਰੋਟੀ ਪਾਣੀ ਤੋਂ ਵਿਹਲੀ ਹੋਈ। ਭਾਂਡਿਆਂ ਦਾ ਢੇਰ ਫਿਰ ਲੱਗ ਚੁਕਿਆ ਸੀ। ਭਾਂਡਾ ਟੀਂਡਾ ਸਾਂਭਕੇ ਬਾਹਰੋਂ ਸੁੱਕੇ ਕਪੜੇ ਉਤਾਰ ਲਿਆਈ ਤੇ ਤੈਹਾਂ ਲਾਉਣ ਲੱਗ ਪਈ। 
ਪੰਜ ਵੱਜ ਚੁੱਕੇ ਸਨ। "ਚਾਹ ਪੀਣੀ ਆ ਹੁਣ" ਮੈਨੂੰ ਉਬਾਸੀਆਂ ਲੈਂਦਾ ਵੇਖ ਉਸ ਨੇ ਮੁਸਕਰਾ ਕੇ ਪੁਛਿਆ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਚਾਹ ਪਾਣੀ ਤੋਂ ਵਿਹਲੀ ਹੋ ਉਹ ਰਾਤ ਦੀ ਰੋਟੀ ਦੀ ਤਿਆਰੀ ਕਰਨ ਵਿੱਚ ਰੁਝ ਗਈ।
 ਗਿਆਰਾਂ ਵੱਜ ਚੁੱਕੇ ਸਨ। ਉਸਨੂੰ ਰਾਤ ਦੇ ਖਾਣੇ ਤੋਂ ਬਾਦ ਰਸੋਈ ਦੀ ਸਾਫ ਸਫਾਈ ਕਰਦਿਆਂ। ਨਿਰਜਿੰਦ ਜਿਹੀ ਹੋ ਉਹ ਬੈੱਡ ਤੇ ਆ ਕੇ ਲੇਟ ਗਈ। ਥਕਾਵਟ ਅਤੇ ਨੀਂਦ ਨਾਲ ਬੇ- ਸੁਧ ਹੋਈ ਕਦੇ ਕਰਾਹੁਣ ਲੱਗ ਜਾਂਦੀ ਤੇ ਕਦੇ ਪਾਸਾ ਲੈ ਕੇ ਸੌਣ ਦੀ ਕੋਸ਼ਿਸ਼ ਕਰਦੀ। ਸਵੇਰੇ ਪੰਜ ਵਜੇ ਦਾ ਅਲਾਰਮ ਵੱਜਣ ਲੱਗ ਗਿਆ ਸੀ। ਉਹ ਉੱਠੀ ਤੇ ਅਲਾਰਮ ਬੰਦ ਕਰਕੇ ਰਸੋਈ ਵਿੱਚ ਚਲੀ ਗਈ। "ਧੰਨ ਨੇ ਇਹ ਔਰਤਾਂ ਵੀ, ਧੰਨ ਐ ਇਨ੍ਹਾਂ ਦੀ ਸੇਵਾ ਭਾਵਨਾ", "ਪਤਾ ਨੀ ਕੀ ਸੋਚ ਕੇ ਬਣਾਇਐ ਰੱਬ ਨੇ ਏਨਾਂ ਨੂੰ", "ਦਿਨ ਰਾਤ ਬਸ ਮਿਹਨਤ ਹੀ ਕਰਦੀਆਂ ਨੇ, ਨਾ ਕੋਈ ਸ਼ਿਕਵਾ ਨਾ ਸ਼ਿਕਾਇਤ"। ਮਨ ਹੀ ਮਨ ਸੋਚਦਿਆਂ ਪਤਾ ਹੀ ਨਹੀਂ ਲੱਗਾ ਕਦ ਨੀਂਦ ਆ ਗਈ।
Satti Malwa
1,110 41 1 July, 2019
@couples.punjabi Profile picture

@couples.punjabi

ਚੁੱਪ ਚਾਪ #ਗੁਜ਼ਾਰ ਦੇਵਾਗੇਂ #ਜ਼ਿੰਦਗੀ ਤੇਰੇ ਨਾਮ

ਲੋਕਾਂ ਨੂੰ ਫੇਰ #ਦੱਸਾਗੇਂ ਪਿਆਰ #ਐਂਵੇ ਵੀ ਹੁੰਦਾ ....🤕🤐😩😓😤 #ammy

599 3 23 September, 2017
@punjab_police_pb11 Profile picture

@punjab_police_pb11

Ludhiana - ਲੁਧਿਆਣਾ

ਲੁਧਿਆਣਾ ਪੁਲਿਸ ਵਲੋਂ ਬੇਹਸਾਹਰਾ ਤੇ ਦਿਮਾਗੀ ਤੋਰ ਤੇ ਕਮਜ਼ੋਰ ਬੱਚਿਆਂ ਦੀ ਸਾਭ ਸੰਭਾਲ ਲਈ ਚਕੇ ਸਖਤ ਕਦਮ
ਲੁਧਿਆਣਾ #ਏ #ਐੱਚ #ਟ#ਯੂਨੀਟ ਵਲੋਂ Helpline ਨੰਬਰ 1098 ਦੀ ਸ਼ੁਰੁਆਤ ਕੀਤੀ ਗਈ।
ਏਸੀਪੀ ਹੈਡਕੁਆਟਰ ਲੁਧਿਆਣਾ ਸ੍ਰੀ# #ਮਨੋਜ ਗੋਰਸੀ ਤੇ S H O # #ਸ # #ਜਤਿੰਦਰ
mob no. 9779741010

ਲੁਧਿਆਣਾ ਪੁਲਿਸ ਵਲੋਂ ਬੇਹਸਾਹਰਾ ਤੇ ਦਿਮਾਗੀ ਤੋਰ ਤੇ ਕਮਜ਼ੋਰ ਬੱਚਿਆਂ ਦੀ ਸਾਭ ਸੰਭਾਲ ਲਈ ਚਕੇ ਸਖਤ ਕਦਮ 
ਲੁਧਿਆਣਾ #ਏ#ਐੱਚ#ਟੀ#ਯੂਨੀਟ ਵਲੋਂ Helpline ਨੰਬਰ 1098 ਦੀ ਸ਼ੁਰੁਆਤ ਕੀਤੀ ਗਈ।
 ਏਸੀਪੀ ਹੈਡਕੁਆਟਰ ਲੁਧਿਆਣਾ ਸ੍ਰੀ##ਮਨੋਜ ਗੋਰਸੀ ਤੇ S H O ##ਸ ##ਜਤਿੰਦਰ 
mob no. 9779741010
112 1 3 June, 2019