# Instagram Photos & Videos

Hashtag Popularity

18.1
average comments
461.1
average likes
@rohit.mahi.148 Profile picture

@rohit.mahi.148

Dubai, United Arab Emirates

#ਯਾਰ 😎 ਮੁੱਢ ਤੋ ਹੀ #ਅੱਥਰੇ ਸੁਭਾਅ ਦਾ #ਬੱਲੀਏ ??
#ਉੱਤੋ ਤੂੰ ਵੀ #ਮੈਨੂੰ ਟੱਕਰੀ ??💣 #ਬਰੂਦ ਵਰਗੀ.. 👌 😉😍😍😘✍ਮਾਹੀ✍

2 0 15 minutes ago
@s_bhupinderrsingh Profile picture

@s_bhupinderrsingh

ਪੰਜਾਬ پنجاب Punjab

~ਅਸੀਂ ਜ਼ਿੰਦਗੀ ਦੀ ਕਿਤਾਬ ਤੇ ਕੁਝ ਸਵਾਲ ਲਿਖੇ ਨੇ,
ਜੇ ਵਕਤ ਮਿਲੇ ਤਾਂ ਫਰੋਲ ਲਵੀਂ,
ਅਸੀਂ ਵੀ ਕਦੇ ਤੇਰੀ ਜ਼ਿੰਦਗੀ 'ਚ ਸੀ,
ਭੁੱਲ-ਭੁੱਲੇਖੇ ਕੁਝ #ਅੱਥਰੂ ਸਾਡੇ ਲਈ ਵੀ ਡੋਲ ਲਈ,
ਅਸੀਂ ਤਾਂ ਹਾਂ ਵਾਂਗ ਸੀਸ਼ੇ ਦੇ,
ਕਦੇ ਸਾਮਣੇ ਖੜਾ ਹੋ ਕੇ ਆਪਣੇ ਆਪ ਨੂੰ ਟਟੋਲ ਲਵੀਂ,
ਕਹਿੰਦੇ ਨੇ ਪੱਥਰ ਹੀ ਤੋੜਦੇ ਨੇ ਸੀਸ਼ੇ,
ਜੇ ਸਮਾਂ ਮਿਲੇ ਤਾਂ ਇਸ ਸੀਸ਼ੇ ਨੂੰ ਜੌੜ ਲਵੀਂ...|🌸 #baidwan_
.
.
#bestfriendgoals #uift #panjabuniversity #acjoshilibrary

~ਅਸੀਂ ਜ਼ਿੰਦਗੀ ਦੀ ਕਿਤਾਬ ਤੇ ਕੁਝ ਸਵਾਲ ਲਿਖੇ ਨੇ,
ਜੇ ਵਕਤ ਮਿਲੇ ਤਾਂ ਫਰੋਲ ਲਵੀਂ,
ਅਸੀਂ ਵੀ ਕਦੇ ਤੇਰੀ ਜ਼ਿੰਦਗੀ 'ਚ ਸੀ,
ਭੁੱਲ-ਭੁੱਲੇਖੇ ਕੁਝ #ਅੱਥਰੂ ਸਾਡੇ ਲਈ ਵੀ ਡੋਲ ਲਈ,
ਅਸੀਂ ਤਾਂ ਹਾਂ ਵਾਂਗ ਸੀਸ਼ੇ ਦੇ,
ਕਦੇ ਸਾਮਣੇ ਖੜਾ ਹੋ ਕੇ ਆਪਣੇ ਆਪ ਨੂੰ ਟਟੋਲ ਲਵੀਂ,
ਕਹਿੰਦੇ ਨੇ ਪੱਥਰ ਹੀ ਤੋੜਦੇ ਨੇ ਸੀਸ਼ੇ,
ਜੇ ਸਮਾਂ ਮਿਲੇ ਤਾਂ ਇਸ ਸੀਸ਼ੇ ਨੂੰ ਜੌੜ ਲਵੀਂ...|🌸#baidwan_
.
.
#bestfriendgoals #uift #panjabuniversity #acjoshilibrary
23 1 3 hours ago
@rohanfdk Profile picture

@rohanfdk

💲 #ਅੱਤ_📢📢 #ਹੂੰਦੀ_ਨੀ ....👊👊... #ਕਰੋਣੀ 🚬💣 #ਪੈਂਦੀ_ਅਾ,
#ਦੁਨਿਅਾ **👸** #ਟਿਕਦੀ_ਨਈ, #ਟਕੋਣੀ_ਪੈਦੀਂ_ਅਾ Faridkotia

💲#ਅੱਤ_📢📢#ਹੂੰਦੀ_ਨੀ ....👊👊... #ਕਰੋਣੀ 🚬💣#ਪੈਂਦੀ_ਅਾ,
#ਦੁਨਿਅਾ **👸**#ਟਿਕਦੀ_ਨਈ,  #ਟਕੋਣੀ_ਪੈਦੀਂ_ਅਾ Faridkotia
0 0 4 hours ago
@saab_sher_gill_307 Profile picture

@saab_sher_gill_307

#ਅੰਬਰਸਰੀਏ😍😍

#ਅੰਬਰਸਰੀਏ😍😍
4 0 5 hours ago
@gurig37 Profile picture

@gurig37

🤔 #ਪਿੰਡਾਂ‬ wich ਰਹਿਨੇ ‪ਆ‬,‪‎ 👍 💯 ਖਾਣ‬ #ਪੀਣ ਸਾਡੇ #ਵੱਖਰੇ ਆ...‪‎ 👪 😜 #ਕੱਪੜੇ‬ ਭਾਵੇ ‪‎ #ਦੇਸੀ‬...‪ 😢 😭 #ਪਰ‬ ਸੌਂਕ ਸਾਡੇ #ਅੱਥਰੇ ‪ਆ..😎 💟 #ਮਰਜਾਣਾ #ਮਾਨ💗

🤔 #ਪਿੰਡਾਂ‬ wich ਰਹਿਨੇ ‪ਆ‬,‪‎ 👍 💯  ਖਾਣ‬ #ਪੀਣ ਸਾਡੇ #ਵੱਖਰੇ ਆ...‪‎ 👪 😜  #ਕੱਪੜੇ‬ ਭਾਵੇ ‪‎#ਦੇਸੀ‬...‪ 😢 😭  #ਪਰ‬ ਸੌਂਕ ਸਾਡੇ #ਅੱਥਰੇ ‪ਆ..😎 💟 #ਮਰਜਾਣਾ #ਮਾਨ💗
2 0 5 hours ago
@shivrajbrar60 Profile picture

@shivrajbrar60

Housing Board Colony Hanumangarh Jn

❤ਦੋਸਤੀ #ਆਨੰਦ #nu #ਦੁੱਗਣਾ _ਤੇ_ ਦੁਖ #nu #ਅੱਧਾ #ਕਰ #ਦਿੰਦੀ a..✌ #PineappleJusiiiiii 🍻 #Shivraj&Reeshu

❤ਦੋਸਤੀ #ਆਨੰਦ #nu #ਦੁੱਗਣਾ _ਤੇ_ ਦੁਖ #nu #ਅੱਧਾ #ਕਰ #ਦਿੰਦੀ a..✌ #PineappleJusiiiiii 🍻#Shivraj&Reeshu
6 0 6 hours ago
@dark__life.____ Profile picture

@dark__life.____

# #ਅੱਤ ਸਰਦਾਰ ਬੰਦੇ
#darklife☠️
ਸਰਦਾਰ ਜੀ

##ਅੱਤ ਸਰਦਾਰ ਬੰਦੇ
#darklife☠️
ਸਰਦਾਰ ਜੀ
9 0 7 hours ago
@globetrottersvisa Profile picture

@globetrottersvisa

Punjab (region)

, 🇨🇦 ਕੈਨੇਡਾ ਸਟੱਡੀ ਵੀਜ਼ਾ 🇨🇦
🇨🇦 100% Success Rate🇨🇦
🇨🇦 ਫੀਸ ਵੀਜ਼ਾ ਲੱਗਣ ਤੋਂ ਬਾਅਦ 🇨🇦
🇨🇦 ਨਾਂ ਕੋਈ ਇੰਟਰਵਿਊ 🇨🇦 ਆਪਣਾ ਨੰਬਰ ਇਨਬੌਕਸ ਕਰੋ ਯਾਂ ਸਾਡੇ ਸਲਾਹਕਾਰਾਂ ਨਾਲ ਗੱਲ ਕਰਨ ਲਈ ਕਾਲ ਕਰੋ
ਗਲੋਬਟਰੋਟਰਜ 👉 86997 86997
#ਅੰਮ੍ਰਿਤਸਰ #ਜਲੰਧਰ #ਚੰਡੀਗੜ੍ਹ

35 0 8 hours ago
@officialtajinderhundal Profile picture

@officialtajinderhundal

Lyallpur Khalsa College Jallander

ਕਿਸੇ ਨੇ ਕਿਹਾ ਕਿ #ਤੁਹਾਡੇ ਚ #ਅਾਕੜ_ਬਹੁਤ ਅੈ.. ਮੈਂ #ਹੱਸ ਕੇ ਕਿਹਾ #ਅਾਕੜ ਤਾਂ ਠੀਕ ਅਾ.. ਪਰ #ਲੋਕਾਂ_ਵਾਂਗੂ_ਦਿਲ❤ ਚ #ਬੇੲਿਮਾਨੀ ☺ਨਹੀ ਰੱਖੀ🤗💯...Hundal

49 0 9 hours ago
@royal_piyush_007 Profile picture

@royal_piyush_007

Any time any place

ਸਾਨੂੰ #ਨਹੀਓ🙅 ਹੌਂਸਲਾ ੲਿਥੇ ਲੱਖਾਂ👥👥 ਦਾ
ਬਸ ਇੱਕ ਦਬਦਬਾ ਇਹਨਾਂ #ਅੱਖਾਂ👀 ਦਾ

ਸਾਨੂੰ #ਨਹੀਓ🙅 ਹੌਂਸਲਾ ੲਿਥੇ ਲੱਖਾਂ👥👥 ਦਾ
ਬਸ ਇੱਕ ਦਬਦਬਾ ਇਹਨਾਂ #ਅੱਖਾਂ👀 ਦਾ
15 1 10 hours ago
@chouhan_6668 Profile picture

@chouhan_6668

#ਅੱਖਾਂ ਵਿੱਚ #ਸਰੀਫ਼ੀ😋 ਥੋੜ੍ਹੀ #ਮੁੱਖ ਤੇ #smile

#ਅੱਖਾਂ ਵਿੱਚ #ਸਰੀਫ਼ੀ😋 ਥੋੜ੍ਹੀ #ਮੁੱਖ ਤੇ #smile ਏ
12 1 10 hours ago
@_funny_videos4__ Profile picture

@_funny_videos4__

😂😂😂😂😂😂😂😂😂 #_funny_videos4__ #follow my page #love .. all suppotrs #ਅੱ 💣-ਅੱਤ post #DM your videos😂😂 admin @harman_virk4_

😂😂😂😂😂😂😂😂😂#_funny_videos4__ #follow my page #love .. all suppotrs #ਅੱ 💣-ਅੱਤ post #DM your videos😂😂 admin @harman_virk4_
57 0 10 hours ago
@kairon_gurlal Profile picture

@kairon_gurlal

ਨੀ ਤੂੰ #ੳਹਦੇ ਨਾਲ ਮਲਾਵੇ #ਅੱਖੀਆ
ਲੰਘੇ #ਮੌਤ ਵੀ ਨਾ ਜੀਦੇ #ਕੋਲ ਦੀ ।

ਨੀ ਤੂੰ #ੳਹਦੇ ਨਾਲ ਮਲਾਵੇ #ਅੱਖੀਆ
ਲੰਘੇ #ਮੌਤ ਵੀ ਨਾ ਜੀਦੇ #ਕੋਲ ਦੀ ।
57 10 10 hours ago
@s______o______n______u Profile picture

@s______o______n______u

Withwan

#ਅੌਕਾਤ #ਚ #ਰॅਖੀ #ਮਾਲਕਾ

#ਅੌਕਾਤ #ਚ #ਰॅਖੀ #ਮਾਲਕਾ
11 1 11 hours ago
@s______o______n______u Profile picture

@s______o______n______u

Withwan

#### #ਅੌਕਾਤ ਚ ਰॅਖੀ ਮਾਲਕਾ####

#####ਅੌਕਾਤ ਚ ਰॅਖੀ ਮਾਲਕਾ####
12 2 11 hours ago
@s______o______n______u Profile picture

@s______o______n______u

Batala

#### #ਅੌਕਾਤ ਚ ਰॅਖੀ ਮਾਲਕਾ

#####ਅੌਕਾਤ ਚ ਰॅਖੀ ਮਾਲਕਾ
11 0 12 hours ago
@official_sam_786 Profile picture

@official_sam_786

ਫਗਵਾੜੇ

#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ . #ਤੱਕਣੇ ਦੀ..💓 #ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓

#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..💓 #ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓
65 2 12 hours ago
@baweja.jaspreet Profile picture

@baweja.jaspreet

PB 91 wale

ਸਾਡੀਆਂ ਅਫਵਾਵਾਂ ਦੇ #ਧੂੰਏ ਉੱਥੇ ਹੀ ਉਠਦੇ ਨੇ, ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ #ਅੱਗ ਲੱਗਦੀ ਹੋਵੇ..💣

28 2 13 hours ago
@messy_anku_pb06 Profile picture

@messy_anku_pb06

Apna Batala

#ਭੋਲੇ_ਚਿਹਰਿਆਂ ਦਾ ਗਲਤ #ਅੰਦਾਂਜਾਂ ਨਾ ਲਾ ਲਵੀ
ਹਰ ਕੰਮ ਦਾ #ਮੌਕੇ ਤੇ ਹੱਲ #ਹੈਗਾ ਸਾਡੇ ਕੋਲ😎#📝anku

34 5 13 hours ago
@s______o______n______u Profile picture

@s______o______n______u

Batala

#ਅੌਕਾਤ #ਚ #ਰॅਖੀ #ਮਾਲਕਾ

#ਅੌਕਾਤ #ਚ #ਰॅਖੀ #ਮਾਲਕਾ
28 2 13 hours ago
@sidhu_maniana Profile picture

@sidhu_maniana

ਇੱਕ ਅੱਧਾ ..ਮੁੱਲ ਮੋੜ ਦਾ ਹੋਊ ...ਤੇਰੇ #ਪਿਆਰ ਦਾ
ਮੁੰਡਾ #ਅੱਲੜਾ ਦੇ ਦਿਲਾਂ... ਉੱਤੇ #ਡਾਕੇ ਮਾਰਦਾ

7 1 13 hours ago
@palsaheb13 Profile picture

@palsaheb13

ਕੀ #ਅੰਗਰੇਜ਼ੀ ਨਾ ਬੋਲ ਪਾਉਣਾ, ਤੁਹਾਡੀ #ਨੌਕਰੀ ਜਾਂ #ਪੜ੍ਹਾਈ ਵਿੱਚ ਰੁਕਾਵਟ ਹੈ, ਤਾਂ ਅੱਜ ਹੀ IndoAsia Institute of Studies #TarnTaran Visit ਕਰੋ ਅਤੇ ਬੇਹੱਦ ਆਸਾਨ ਢੰਗ ਨਾਲ ਕੇਵਲ 90 ਦਿਨਾਂ ਵਿੱਚ #English ਬੋਲਣਾ ਸਿੱਖ ।
ਵਧੇਰੇ ਜਾਣਕਾਰੀ ਲਈ: 9653977377
👇👇👇👇👇👇
Our Courses:
*IELTS
*PTE
*SPOKEN ENGLISH
*COMPUTER SCIENCE
*E-SERVICES ✍️✍️✍️✍️✍️✍️✍️
Why You Should Need to Join Us:
NO REGISTRATION FEE
FREE DEMO CLASSES
FREE WIFI
STUDY ENVIRONMENT
EXPERT & COPRATIVE STAFF
DIGITAL CLASSROOMS
UNIQUE TIPS & TRICKS
EASY DESIGNED SYLLABUS
MOTIVATION & GUIDANCE
GROUP DISCUSSION
PERSONALITY DEVELOPMENT
FEE UPTO 40% OFF ☑️You May Also Join us at:
Instagram: @indosia13
Twitter: @indoasia13
Facebook: @indoasia01
YouTube: https://youtu.be/G9fzaAalVL8
email: indoasia13@gmail.com
Fund us on Google: https://posts.gle/qostX

#ielts #ielts_tips #tarntaran #pb46 #pb46_wale #model #new #grammar #verb #discoverearth #study #knowledge

5 0 14 hours ago
@_funny_videos4__ Profile picture

@_funny_videos4__

😂😂😂😂😂😂😂😂😂 #_funny_videos4__ #follow my page #love .. all suppotrs #ਅੱ 💣-ਅੱਤ post #DM your videos😂😂 admin @harman_virk4_

😂😂😂😂😂😂😂😂😂#_funny_videos4__ #follow my page #love .. all suppotrs #ਅੱ 💣-ਅੱਤ post #DM your videos😂😂 admin @harman_virk4_
57 0 14 hours ago
@kaka_ambarsariya0786 Profile picture

@kaka_ambarsariya0786

#Deep ਅਫਵਾਵਾਂ ਦੇ #ਧੂੰਏ ਉੱਥੇ ਹੀ ਉਠਦੇ ਨੇ ਸਾਡੇ
ਜਿੱਥੇ ਸਾਡੇ #ਨਾਮ ਤੋਂ #ਲੋਕਾਂ ਨੂੰ #ਅੱਗ ਲੱਗਦੀ ਆ ,

25 4 14 hours ago
@palsaheb13 Profile picture

@palsaheb13

ਕੀ #ਅੰਗਰੇਜ਼ੀ ਨਾ ਬੋਲ ਪਾਉਣਾ, ਤੁਹਾਡੀ #ਨੌਕਰੀ ਜਾਂ #ਪੜ੍ਹਾਈ ਵਿੱਚ ਰੁਕਾਵਟ ਹੈ, ਤਾਂ ਅੱਜ ਹੀ IndoAsia Institute of Studies #TarnTaran Visit ਕਰੋ ਅਤੇ ਬੇਹੱਦ ਆਸਾਨ ਢੰਗ ਨਾਲ ਕੇਵਲ 90 ਦਿਨਾਂ ਵਿੱਚ #English ਬੋਲਣਾ ਸਿੱਖ ।
ਵਧੇਰੇ ਜਾਣਕਾਰੀ ਲਈ: 9653977377
👇👇👇👇👇👇
Our Courses:
*IELTS
*PTE
*SPOKEN ENGLISH
*COMPUTER SCIENCE
*E-SERVICES ✍️✍️✍️✍️✍️✍️✍️
Why You Should Need to Join Us:
NO REGISTRATION FEE
FREE DEMO CLASSES
FREE WIFI
STUDY ENVIRONMENT
EXPERT & COPRATIVE STAFF
DIGITAL CLASSROOMS
UNIQUE TIPS & TRICKS
EASY DESIGNED SYLLABUS
MOTIVATION & GUIDANCE
GROUP DISCUSSION
PERSONALITY DEVELOPMENT
FEE UPTO 40% OFF ☑️You May Also Join us at:
Instagram: @indosia13
Twitter: @indoasia13
Facebook: @indoasia01
YouTube: https://youtu.be/G9fzaAalVL8
email: indoasia13@gmail.com
Fund us on Google: https://posts.gle/qostX

#indoasia #tarntaran #pb46 #pb46_wale #tarn #model #ielts_tips #ielts #grammar #vocabulary #

5 0 15 hours ago
@official_jass_kam00 Profile picture

@official_jass_kam00

#### #ਅੌਕਾਤ ਚ ਰॅਖੀ ਮਾਲਕਾ####

#####ਅੌਕਾਤ ਚ ਰॅਖੀ ਮਾਲਕਾ####
1,596 22 15 hours ago
@jashan.sandhu315 Profile picture

@jashan.sandhu315

#ਯਾਰ ਚੱਲਦੇ ਨੇ #ਅਾਪਣੀ ਹੀ ਚਾਲ ਬੱਲੀਏ
ਦੇਖ #ਲੋਕਾਂ ਦਾ ਹੋੲਿਆ #ਬੁਰਾ ਹਾਲ #ਬੱਲੀਏ 🔥Sandhu saab🔥

21 14 15 hours ago
@im_pinder_brar_ Profile picture

@im_pinder_brar_

ਦਿਲ ਕਰੇ ਨਾ ਯਕੀਨ ਕਿਵੇ ਮੰਨ ਲਾ ਕਿ ਤੂੰ ਮੇਰੇ ਪਿੱਛੇ ਸੈਟੀ ਕਿਵੇ ਹੋ ਗਈ

#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ . #ਤੱਕਣੇ ਦੀ..💓
#ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓 @sippygillofficial

#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..💓

24 0 16 hours ago
@lovely_official_pb07 Profile picture

@lovely_official_pb07

Hoshiarpur City

#ਭਾਵੇ ਨਹੀ #cute ਇਹਨਾ #ਨਾਰਾ ਦੇ ਲਈ # ਜਾਨੋ.
ਪਿਆਰੇ #ਅੱਜ਼ ਵੀ ਹਾ # Bhrawa ਦੇ ਲਈ😎😎

218 7 16 hours ago
@_funny_videos4__ Profile picture

@_funny_videos4__

😂😂😂😂😂😂😂😂😂 #_funny_videos4__ #follow my page #love .. all suppotrs #ਅੱ 💣-ਅੱਤ post #DM your videos😂😂 admin @harman_virk4_

😂😂😂😂😂😂😂😂😂#_funny_videos4__ #follow my page #love .. all suppotrs #ਅੱ 💣-ਅੱਤ post #DM your videos😂😂 admin @harman_virk4_
87 0 17 hours ago
@jsachdeva21 Profile picture

@jsachdeva21

Ottawa, Ontario

#ਯਾਰ ਚੱਲਦੇ ਨੇ #ਅਾਪਣੀ ਹੀ ਚਾਲ ਬੱਲੀਏ
ਦੇਖ #ਲੋਕਾਂ ਦਾ ਹੋੲਿਆ #ਬੁਰਾ ਹਾਲ #ਬੱਲੀਏ

#ਯਾਰ ਚੱਲਦੇ ਨੇ #ਅਾਪਣੀ ਹੀ ਚਾਲ ਬੱਲੀਏ 
ਦੇਖ #ਲੋਕਾਂ ਦਾ ਹੋੲਿਆ #ਬੁਰਾ ਹਾਲ #ਬੱਲੀਏ
74 1 17 hours ago
@amritpalsingh7233 Profile picture

@amritpalsingh7233

Kila Raipur

ਜੀਹਦੀ #ਅੱਖ ਵਿੱਚ ਅੱਖ ਕੇਰਾਂ ਪਾ ਲਵੇ,
#ਨਸ਼ਾ ਕਰ ਜਾਂਦਾ #Gabbru ਨੀ #Feem ਦਾ_,

ਜਿਲਾ #Ludhiana, #pakhowal_Road ਤੇ,
#kila Raipur ਪਿੰਡ ਪੈਂਦਾ #ਸ਼ੌਕੀਨ ਦਾ..!! #amrit

28 20 18 hours ago
@official_akash_0786 Profile picture

@official_akash_0786

#ਯਾਰ ਚੱਲਦੇ ਨੇ #ਅਾਪਣੀ ਹੀ ਚਾਲ ਬੱਲੀਏ

ਦੇਖ #ਲੋਕਾਂ ਦਾ ਹੋੲਿਆ #ਬੁਰਾ ਹਾਲ #ਬੱਲੀਏ
Yarr beli

#ਯਾਰ ਚੱਲਦੇ ਨੇ #ਅਾਪਣੀ ਹੀ ਚਾਲ ਬੱਲੀਏ

ਦੇਖ #ਲੋਕਾਂ ਦਾ ਹੋੲਿਆ #ਬੁਰਾ ਹਾਲ #ਬੱਲੀਏ
Yarr beli
32 10 20 hours ago
@expert_classes_lopon Profile picture

@expert_classes_lopon

Expert Classes

#ਅੱਜ_ਦਾ_ਵਿਚਾਰ 💕 #Plz_Like👍👇👇👇
Check out Expert Classes on Facebook!
https://www.facebook.com/Expertclasses05/

#ਅੱਜ_ਦਾ_ਵਿਚਾਰ 💕#Plz_Like👍👇👇👇
Check out Expert Classes on Facebook!
https://www.facebook.com/Expertclasses05/
2 0 21 hours ago
@divanshukohli Profile picture

@divanshukohli

Ayala Malls

#ਸ਼ਕਲੋ ਤਾ ਸਾਡਾ ਰੰਗ👦 ਰੂਪ ਖਾਸ ਨਾ ਤਾਵੀ #ਅੱਲੜਾਂ 👸ਦੇ ਸੀਨੇ ਜਾਵਾ #ਜੱਚ ਬੱਲੀਏ
#ਸਿੱਧਾ ਸਾਦਾ ਸਾਊ ਤੇ ਸ਼ਰੀਫ ਮੁੱਡ ਤੋਂ #ਸ਼ੋਂਕ ਦਿੰਦੇ #ਵੈਲਪੁਣੇ 😈ਆਲਾ ਟੱਚ ਬੱਲੀਏ...!!💯💯

19 4 22 hours ago
@khan_boyr Profile picture

@khan_boyr

#ਅੱਖੀ 👀ਵੇਖੀ ਗੱਲ ਤੇ ☝ #ਯਕੀਨ ਕਰੀਦਾ..!! ਕਿਸੇ ਕੋਲੋ #ਸੁਣ ਕੇ ਨਾ ਪਾਰਾ🧐 #ਚਾਡ਼ੀੲੇ..!! ਦਿਲੋ ਹੋਵੇ #ਖੋਟਾ🤨 ਜਿਹਡ਼ਾ #ਦੂਰੀ ਰੱਖੀੲੇ..!! ਕਰੇ ਜੋ #ਪਿਆਰ💞 ਉੱਤੋ ਜਾਨ #ਵਾਰੀੲੇ..

#ਅੱਖੀ 👀ਵੇਖੀ ਗੱਲ ਤੇ ☝#ਯਕੀਨ ਕਰੀਦਾ..!! ਕਿਸੇ ਕੋਲੋ #ਸੁਣ ਕੇ ਨਾ ਪਾਰਾ🧐#ਚਾਡ਼ੀੲੇ..!! ਦਿਲੋ ਹੋਵੇ#ਖੋਟਾ🤨 ਜਿਹਡ਼ਾ #ਦੂਰੀ ਰੱਖੀੲੇ..!! ਕਰੇ ਜੋ #ਪਿਆਰ💞 ਉੱਤੋ ਜਾਨ #ਵਾਰੀੲੇ..
11 0 17 September, 2019
@singh.sukhwinder01 Profile picture

@singh.sukhwinder01

#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ . #ਤੱਕਣੇ ਦੀ..💓
#ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓

#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..💓
#ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓
57 1 17 September, 2019
@a_harpreet__6862 Profile picture

@a_harpreet__6862

Ludhiana - ਲੁਧਿਆਣਾ

👉 #ਅਸਲੇ ਦੇ💣 #ਵਾਗੂ ✌ਪੂਰਾ😀 #ਨਾਮ #ਖੜਕੇ👈. 👉 #ਤਾਹਿਓ #ਲੋਕਾ ਦੀ 😡 #ਅੱਖ👀 ਵਿੱਚ #A HarPreet #ਰੜਕੇ👈

👉#ਅਸਲੇ ਦੇ💣#ਵਾਗੂ ✌ਪੂਰਾ😀 #ਨਾਮ #ਖੜਕੇ👈. 👉#ਤਾਹਿਓ #ਲੋਕਾ ਦੀ 😡#ਅੱਖ👀 ਵਿੱਚ #A HarPreet #ਰੜਕੇ👈
33 0 17 September, 2019
@ekamatwal Profile picture

@ekamatwal

👉ਤੂੰ ਲੱਗ ਗਿਆ ਪੀਣ #ਸਮੈਕਾ ਵੇ #ਮਾਂ ਤੇਰੀ ਤਰਸੇ #ਰੋਟੀ ਨੂੰ ਬਹੁਤ ਸੋਹਣਾ ਲਿਖਿਆ ਕਿਸੇ ਵੀਰ ਨੇ।😭☹ #ਅੱਜ ਦੀ ਸੱਚਾਈ ਜੇ ਗੱਲ ਵਧੀਆਂ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਮਿਤਰੋਂ 🙏🙏 (ਕਾਤਰੋਂ ਵਾਲੇ)

36 3 17 September, 2019

Top #ਅ posts

@mahan__kosh Profile picture

@mahan__kosh

ਹਿਮਾਚਲ ਕਿਉਂ ਨਹੀਂ ਮੰਗ ਸਕਦਾ ਪੰਜਾਬ ਤੋਂ ਪਾਣੀਆਂ ਦਾ ਮੁੱਲ ?
.
ਪੰਜਾਬ ਵਿਚ ਜਿਵੇਂ ਜਿਵੇਂ ਤੁਸੀਂ ਦਰਿਆਵਾਂ ਤੋਂ ਦੂਰ ਜਾਂਦੇ ਹੋ ਤਾਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਘੱਟਦੀ ਜਾਂਦੀ ਹੈ। ਉਸ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਦਰਿਆਵਾਂ ਦੇ ਨੇੜੇ ਵਾਲੀ ਜ਼ਮੀਨ ਦਰਿਆਵਾਂ ਦੇ ਵਿੱਚ ਆਏ ਹੜ੍ਹਾਂ ਦੇ ਪਾਣੀ ਦੇ ਨਾਲ ਲਿਆਂਦੀ ਗਈ ਪਹਾੜਾਂ ਦੀ ਮਿੱਟੀ ਨਾਲ਼ ਜ਼ਰਖੇਜ਼ ਹੁੰਦੀ ਹੈ।
.
ਸਦੀਆਂ ਤੋਂ #ਹਿਮਾਲਿਆ ਦੇ #ਗਲੇਸ਼ੀਅਰ ਅਤੇ ਉਨ੍ਹਾਂ ਪਹਾੜਾਂ 'ਤੇ ਪੈਂਦੇ ਮੀਂਹਾਂ ਦਾ ਪਾਣੀ ਪਹਿਲਾਂ ਨਿੱਕੇ-ਨਿੱਕੇ ਝਰਨੇ ਬਣਾਉਂਦਾ। ਫਿਰ ਇਹ ਝਰਨੇ ਆਪਸ ਵਿੱਚ ਮਿਲਦੇ ਜਾਂਦੇ ਅਤੇ ਪਹਾੜ ਦੇ ਪੈਰ੍ਹਾਂ 'ਚ ਆ ਕੇ ਇਕ ਪੂਰਾ ਦਰਿਆ ਬਣ ਜਾਂਦਾ।
.
ਇਹ ਦਰਿਆ ਕਿਸੇ ਰਾਜੇ ਨੇ ਨਹੀਂ ਬਣਾਏ ਸਨ। ਇਹ ਦਰਿਆ ਕੁਦਰਤੀ ਵਹਾਅ ਅਨੁਸਾਰ ਬਣੇ ਨੇ । ਸਦੀਆਂ ਤੋਂ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਆ ਰਿਹਾ ਸੀ ।
.
ਅੰਗਰੇਜ਼ਾਂ ਨੇ ਆ ਕੇ ਦਰਿਆਵਾਂ ਨੂੰ ਠੱਲ੍ਹ ਪਾਈ ਅਤੇ ਨਹਿਰਾਂ ਕੱਢੀਆਂ । ਦੇਖਿਆ ਜਾਵੇ ਤਾਂ ਨਹਿਰਾਂ ਕੱਢਣੀਆਂ ਵੀ ਗੈਰ ਕੁਦਰਤੀ ਹੀ ਸੀ। ਪਰ ਨਹਿਰਾਂ ਦਾ ਮੂਲ ਮਕਸਦ ਮੈਦਾਨਾਂ 'ਚ ਹੜ੍ਹ ਵਾਲੇ ਇਲਾਕੇ ਨੂੰ ਘੱਟ ਕਰਨਾ ਅਤੇ ਵੱਡੇ ਇਲਾਕੇ ਵਿੱਚ ਦਰਿਆਈ ਪਾਣੀ ਦੀ ਸੁਚੱਜੀ ਵਰਤੋਂ ਕਰਨੀ ਸੀ ।
.
ਪਰ ਫੇਰ ਵੀ ਕੋਈ ਧੱਕਾ ਨਾ ਹੋ ਸਕੇ ਇਸ ਵਾਸਤੇ ਇੱਕ ਕਾਨੂੰਨ ਦੀ ਲੋੜ ਸੀ। ਕਿਉਂਕਿ ਸਾਰੀ ਦੁਨੀਆਂ ਵਿੱਚ ਹੀ ਦਰਿਆ ਕਈ #ਅੰਤਰਰਾਸ਼ਟਰੀ ਸਰਹੱਦਾਂ ਨੂੰ ਟੱਪਦੇ ਨੇ ਅਤੇ ਇਸ ਤਰ੍ਹਾਂ ਕਈ ਦੇਸ਼ਾਂ ਵਿੱਚ ਦਰਿਆਈ ਪਾਣੀ ਦੀ ਵੰਡ ਨੂੰ ਲੈ ਕੇ ਮਸਲੇ ਖੜ੍ਹੇ ਹੋਏ।
.
ਫੇਰ ਦਰਿਆਈ ਪਾਣੀ ਦੀ ਵੰਡ ਨੂੰ ਜਾਇਜ਼ ਕਰਨ ਵਾਸਤੇ ਇੱਕ ਲੰਬਾ ਚੌੜਾ ਕਾਨੂੰਨ ਬਣਾਇਆ ਗਿਆ ਜਿਸ ਨੂੰ 'ਅੰਤਰਾਸ਼ਟਰੀ ਰਿਪੇਰੀਅਨ ਲਾਅ' ਕਹਿੰਦੇ ਹਨ।
.
ਪਰ ਇਹ ਕਾਨੂੰਨ ਪਾਣੀ ਦੇ ਕੁਦਰਤੀ ਸੁਭਾਅ ਦੇ ਬਹੁਤ ਨੇੜੇ ਹੈ।
.
ਇਸ ਕਾਨੂੰਨ ਅਨੁਸਾਰ ਦਰਿਆਈ ਪਾਣੀ 'ਤੇ ਉਸ ਖਿੱਤੇ ਦਾ ਸਭ ਤੋਂ ਜ਼ਿਆਦਾ ਹੱਕ ਹੈ ਜਿੱਥੇ ਦਰਿਆਈ ਪਾਣੀ ਨੇ ਹੜ੍ਹਾਂ ਨਾਲ ਮਾਰ ਕਰਨੀ ਹੁੰਦੀ ਐ।
.
ਇਸ ਕਾਨੂੰਨ ਅਨੁਸਾਰ, ਜਿਸ ਖਿੱਤੇ ਦੇ ਲੋਕ ਸਦੀਆਂ ਤੋਂ ਦਰਿਆ ਦੇ ਹੜ੍ਹ ਦੀ ਮਾਰ ਨੂੰ ਸਹਿੰਦੇ ਆਏ ਨੇ, ਉਹੀ ਇਹ ਫੈਸਲਾ ਕਰਨਗੇ ਕਿ ਦਰਿਆ ਦਾ ਪਾਣੀ ਕੌਣ ਵਰਤੇਗਾ।
.
#ਹਿਮਾਚਲ ਕੁਦਰਤੀ ਤੌਰ ਤੇ ਦਰਿਆ ਦੇ ਪਾਣੀ ਨੂੰ ਰੋਕ ਨਹੀਂ ਸਕਦਾ ਕਿਉਂਕਿ ਧਰਤੀ ਦੀ ਖਿੱਚਣ ਸ਼ਕਤੀ ਪਾਣੀ ਨੂੰ ਜ਼ੋਰ ਨਾਲ ਥੱਲੇ ਨੂੰ ਸਿੱਟਦੀ ਏ। ਮੁੱਲ ਉਸ ਚੀਜ਼ ਦਾ ਮੰਗਿਆ ਜਾਂਦਾ ਜੋ ਤੁਹਾਡੇ ਕੰਟਰੋਲ 'ਚ ਹੋਵੇ। ਜੋ ਚੀਜ਼ ਤੁਹਾਡੇ ਕੋਲ ਰਹਿ ਨਹੀਂ ਸਕਦੀ ਉਸ ਦਾ ਮੁੱਲ ਤੁਸੀਂ ਕਿਸ ਤਰ੍ਹਾਂ ਦਾ ਸਕਦੇ ਹੋ। ਇਹ ਦੁਕਾਨਦਾਰੀ ਦੇ ਸਿਧਾਂਤ ਦੇ ਉਲਟ ਗੱਲ ਐ।
.
ਕਾਨੂੰਨ ਅਨੁਸਾਰ ਜੇ ਤੁਸੀਂ ਕਿਸੇ ਦਰਿਆ ਦੇ ਪਾਣੀ ਨੂੰ ਡੈਮ ਬਣਾਉਣ ਵਾਸਤੇ ਪਹਾੜਾਂ 'ਚ ਡੱਕ ਵੀ ਲੈਂਦੇ ਹੋ ਤਾਂ ਵੀ ਤੁਸੀਂ ਉਸ ਦਾ ਵਹਾਅ ਨਹੀਂ ਮੋੜ ਸਕਦੇ।
.
ਜੇ ਹਿਮਾਚਲ ਪ੍ਰਦੇਸ਼ ਦਰਿਆਈ ਪਾਣੀ ਨੂੰ ਡੱਕ ਵੀ ਲਵੇ ਤਾਂ ਵੀ ਉਹ ਇਸ ਦੀ ਵਰਤੋਂ ਨਹੀਂ ਕਰ ਸਕਦਾ ਕਿਉਂਕਿ ਹਿਮਾਚਲ ਵਰਗੇ ਖੇਤਰ ਵਿੱਚ ਨਹਿਰਾਂ ਨਹੀਂ ਕੱਢੀਆਂ ਜਾ ਸਕਦੀਆਂ।
.
ਪਹਾੜ ਵਿੱਚ ਹੜ ਦਾ ਇਲਾਕਾ ਸੀਮਤ ਹੁੰਦਾ ਐ । ਜਿਵੇਂ ਕੇਦਾਰਨਾਥ ਤ੍ਰਾਸਦੀ ਵੇਲੇ ਸਿਰਫ ਨਦੀ ਦੇ ਆਸੇ ਪਾਸੇ ਨੁਕਸਾਨ ਹੋਇਆ ਸੀ। ਮੈਦਾਨਾਂ 'ਚ ਇਹ ਨੁਕਾਸਨ ਵੱਡੇ ਇਲਾਕੇ 'ਚ ਹੁੰਦਾ।
👇👇ਬਾਕੀ comments ਚ 👇👇

860 39 6 hours ago
@sikh_kaum_de_sewadar Profile picture

@sikh_kaum_de_sewadar

ਪੰਜਾਬ پنجاب Punjab

ਸਿੱਖ ਇਤਿਹਾਸ ਦੇ ਅਣਗੌਲੇ ਪੰਨ੍ਹੇ - ੧੬; "ਕਿਸੇ ਸਮੇਂ ਵੱਖਰੇ ਝੰਡੇ ਅਤੇ #ਡਲਹੌਜ਼ੀ ਨੂੰ ਵੀ ਪੰਜਾਬ'ਚ ਦੁਬਾਰਾ ਸ਼ਾਮਲ ਕਰਨ ਦੀ ਮੰਗ ਸੀ, ਅੱਜ ਚੰਡੀਗੜ੍ਹ ਦਾ ਕੋਈ ਜ਼ਿਕਰ ਨਹੀੰ ਕਰਦਾ" ਅੱਜ ਅਸੀਂ ਕਿਤੇ ਭੁੱਲ ਤਾਂ ਨਹੀਂ ਗਏ ਕਿ ਕਿਹੜੇ-ਕਿਹੜੇ #ਪੰਜਾਬੀ_ਬੋਲਦੇ ਸਿੱਖ ਵਸੋਂ ਵਾਲੇ ਇਲਾਕਿਆਂ ਉੱਤੇ ਪੰਜਾਬ ਦਾ ਹੱਕ ਹੈ ਜਿਨ੍ਹਾਂ ਲਈ ਸਾਡੇ ਬੁਜ਼ਰਗ ਸੰਘਰਸ ਕਰਦੇ ਰਹੇ ਹਨ।
ਹੇਠ ਲਿਖੇ ਇਸ ਮਤੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਇਲਾਕੇ ਕਾਣੀ ਵੰਡ ਰਾਹੀਂ ਪੰਜਾਬ ਵਿੱਚੋਂ ਕੱਢ ਦਿੱਤੇ ਗਏ ਹਨ। 20 ਜੁਲਾਈ 1966 ਨੂੰ ਪਾਸ ਕੀਤੇ ਗਏ ਇਸ ਮਤੇ'ਚ ਪੰਜਾਬ ਨੂੰ ਉਹ ਅਧਿਕਾਰ ਅਤੇ ਪਦਵੀ ਦੀ ਮੰਗ ਵੀ ਕੀਤੀ ਗਈ ਜਿਹੜੀ ਜੰਮੂ ਕਸ਼ਮੀਰ ਰਿਆਸਤ ਨੂੰ ਪ੍ਰਾਪਤ ਹੈ; ਭਾਵ ਪੰਜਾਬ ਦਾ ਆਪਣਾ #ਵੱਖਰਾ_ਝੰਡਾ ਹੋਵੇ ਅਤੇ ਕਈ ਹੋਰ ਵੱਧ ਅਧਿਕਾਰ ਹੋਣ।
ਜਿਸ ਜਗਾ'ਤੇ ਅੰਗਰੇਜ਼ਾਂ ਨੇ 1849'ਚ ਪੰਜਾਬ ਨੂੰ ਆਪਣੇ ਕਬਜ਼ੇ'ਚ ਲੈਣ ਤੋਂ ਬਾਅਦ ਡਲਹੌਜ਼ੀ ਵਸਾਇਆ ਸੀ, ਉਹ ਥਾਂ ਉਸ ਸਮੇਂ ਪੰਜਾਬ ਦਾ ਇਲਾਕਾ ਸੀ ਅਤੇ ਬਾਅਦ ਵਿੱਚ ਵੀ ਉਹ ਪੰਜਾਬ ਦਾ ਹੀ ਹਿੱਸਾ ਰਿਹਾ। ਜਦੋਂ ਬੋਲੀ ਦੇ ਅਧਾਰ'ਤੇ ਸੂਬਿਆਂ ਦੀ ਵੰਡ ਕੀਤੀ ਜਾ ਰਹੀ ਸੀ ਤਾਂ ਡਲਹੌਜ਼ੀ ਸਮੇਤ ਹੋਰ ਬਹੁਤ ਸਾਰੇ ਪਹਾੜੀ ਇਲਾਕੇ ਜਿੱਥੋਂ ਦਾ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਨੇੜੇ ਸੀ ਅਤੇ ਬੋਲੀ ਵੀ ਪੰਜਾਬੀ ਸੀ ਉਹ ਹਿਮਾਚਲ'ਚ ਸ਼ਾਮਲ ਕਰ ਦਿੱਤੇ ਗਏ ਜਦੋਂ ਕਿ ਵੰਡ ਭਾਸ਼ਾ ਦੇ ਅਧਾਰ ਤੇ ਹੋ ਰਹੀ ਸੀ ਪਹਾੜਾਂ ਦੇ ਅਧਾਰ'ਤੇ ਨਹੀੰ ਅਤੇ ਕਾਫ਼ੀ ਸਾਰੇ ਸਿੱਖ ਵਸੋਂ ਵਾਲੇ ਪੰਜਾਬੀ ਇਲਾਕੇ ਹਰਿਆਣੇ ਅਤੇ ਰਾਜਸਥਾਨ'ਚ ਮਿਲਾ ਦਿੱਤੇ ਗਏ।
ਹੇਠਾਂ ਪੰਜਾਬੀ ਬੋਲਦੇ ਸਿੱਖ ਵਸੋੰ ਵਾਲੇ ਇਲਾਕਿਆਂ ਵਾਰੇ ਉਸ ਸਮੇਂ ਅਕਾਲੀ ਦਲ ਵੱਲੋੰ ਪਾਇਆ ਗਿਆ ਮਤਾ ਸਾਂਝਾ ਕਰ ਰਿਹਾ ਹਾਂ। ਉਸ ਮਤਾ ਦੇ ਅਧਾਰ'ਤੇ ਇਹ ਨਕਸ਼ਾ ਬਣਾਇਆ ਹੈ, ਜਿਸ ਦਾ ਦਾਇਰਾ ਇੱਕ ਲੱਖ ਵਰਗ ਕਿਲੋਮੀਟਰ ਤੋਂ ਜ਼ਿਆਦਾ ਹੈ ਜਦਕਿ ਅੱਜ ਦਾ ਪੰਜਾਬ 50 ਕੁ ਹਜ਼ਾਰ ਵਰਗ ਕਿਲੋਮੀਟਰ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਾਰਤ ਵੱਲੋੰ ਕੀਤੀ ਬਾਂਦਰ ਵੰਡ'ਚ ਅੱਧੇ ਤੋਂ ਵੀ ਜ਼ਿਆਦਾ ਪੰਜਾਬੀ ਇਲਾਕਾ ਖੁੱਸ ਗਿਆ ਹੈ। ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮਤੇ ਨੰਬਰ 2, ਜਿਹੜਾ ਕਿ 20 ਜੁਲਾਈ 1966 ਨੂੰ ਪਾਸ ਕਿਤਾ ਗਿਆ ਉਹ ਮਤਾ ਇਉਂ ਹੈ:
1)ਜਿਹੜੇ ਸਿੱਖ ਇਲਾਕੇ, ਜਾਣ ਬੁਝ ਕੇ ਅਤੇ ਬਿਨਾਂ ਕਾਰਨ, ਨਵੇਂ ਪੰਜਾਬ ਵਿੱਚੋਂ ਕੱਢ ਦਿੱਤੇ ਗਏ ਹਨ ਅਤੇ ਜੋੜੇ ਨਹੀਂ ਗਏ, ਜਿਹਾ ਕਿ ਗੁਰਦਾਸਪੁਰ ਜ਼ਿਲੇ ਦਾ ਇਲਾਕਾ ਜਿਸ ਵਿੱਚ ਕਿ #ਡਲਹੌਜ਼ੀ ਸ਼ਾਮਲ ਹੈ, #ਅੰਬਾਲੇ ਦਾ ਜ਼ਿਲਾ, ਸਣੇ #ਚੰਡੀਗੜ੍ਹ, #ਪੰਜੋਰ, #ਕਾਲਕਾ ਤੇ #ਅੰਬਾਲਾ_ਸਦਰ ਦੇ ਅਤੇ #ਊਨੇ ਦੀ ਸਾਰੀ ਤਹਿਸੀਲ, #ਨਾਲਾਗੜ੍ਹ ਦਾ ਦੇਸ਼ ਨਾਮ ਦਾ ਇਲਾਕਾ, #ਸਰਸੇ ਦੀ ਤਹਿਸੀਲ, #ਗੂਹਲਾ ਸਬ-ਤਹਿਸੀਲ, ਸਣੇ #ਟੋਹਾਣਾ ਅਤੇ #ਰਤੀਆ ਬਲਾਕ ਜਿਹੜੇ ਕਿ #ਹਿਸਾਰ ਦੇ ਜ਼ਿਲੇ ਵਿੱਚ ਹਨ, ਅਤੇ #ਕਰਨਾਲ ਦੇ ਜ਼ਿਲੇ ਦਾ #ਸ਼ਾਹਬਾਦ ਬਲਾਕ, ਅਤੇ ਰਾਜਸਥਾਨ ਵਿੱਚ #ਗੰਗਾ_ਨਗਰ ਦਾ ਜ਼ਿਲਾ। ਇਨ੍ਹਾਂ ਇਲਾਕਿਆਂ ਨੂੰ ਝੱਟ ਪਟ ਪੰਜਾਬ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਸਾਰੇ ਸਿੱਖ ਵਸੋਂ ਦਾ ਇਲਾਕੇ ਇੱਕਠੇ ਹੋ ਸਕਣ। ਜਿਸ ਵਿੱਚ ਸਿੱਖਾਂ ਤੇ ਸਿੱਖੀ ਦੇ ਵਿਸ਼ੇਸ ਹੱਕ ਰਾਖਵੇਂ ਹੋਣ।
2) ਇਸ ਨਵੇਂ ਨਿਰਮਤ ਹੋਏ ਪੰਜਾਬ ਨੂੰ ਉਹੋ ਜਿਹੇ #ਅਧਿਕਾਰ ਤੇ #ਪਦਵੀ ਦਿੱਤੀ ਜ

1,179 7 22 July, 2019
@its_gourav_ramgarhia Profile picture

@its_gourav_ramgarhia

ਪਿਹੋਵਾ

👳🏻 #ਸਰਦਾਰਾਂ 😄ਦੀ ਤਾਂ ਹੁੰਦੀ👌 #ਟੋਹਰ😍 #ਵੱਖਰੀ, 👉🏻ਇੱਕ 👳 #ਪਟਿਅਾਲਾ #ਸ਼ਾਹੀ 👍 #ਪੱਗ,
ਉੱਤੋ 〰 #Sardari😜 #ਅੱਥਰੀ .........!!!

👳🏻#ਸਰਦਾਰਾਂ 😄ਦੀ ਤਾਂ ਹੁੰਦੀ👌#ਟੋਹਰ😍 #ਵੱਖਰੀ, 👉🏻ਇੱਕ 👳#ਪਟਿਅਾਲਾ #ਸ਼ਾਹੀ 👍#ਪੱਗ,
 ਉੱਤੋ 〰#Sardari😜 #ਅੱਥਰੀ .........!!!
6,890 100 10 August, 2019
@insta_sardar Profile picture

@insta_sardar

ਸੰਸਾਰ ਭਰ 'ਚ ਵੱਸਦੇ ਸਿੱਖਾਂ ਨੂੰ ਕੌਮਾਂਤਰੀ ਗਤਕਾ ਦਿਹਾੜੇ ਦੀਅਾਂ ਮੁਬਾਰਕਾਂ.... #ਰਾਜ_ਕਰੇਗਾ_ਖਾਲਸਾ #ਖਾਲਿਸਤਾਨ_ਜਿੰਦਾਬਾਦ #ਭਿੰਡਰਾਂਵਾਲੇ #ਜੱਥਾ_ਹਿੰਮਤ_ਏ_ਖਾਲਸਾ #ਅੰਮ੍ਰਿਤਸਰ_ਸਾਹਿਬ

ਸੰਸਾਰ ਭਰ 'ਚ ਵੱਸਦੇ ਸਿੱਖਾਂ ਨੂੰ ਕੌਮਾਂਤਰੀ ਗਤਕਾ ਦਿਹਾੜੇ ਦੀਅਾਂ ਮੁਬਾਰਕਾਂ....#ਰਾਜ_ਕਰੇਗਾ_ਖਾਲਸਾ #ਖਾਲਿਸਤਾਨ_ਜਿੰਦਾਬਾਦ #ਭਿੰਡਰਾਂਵਾਲੇ  #ਜੱਥਾ_ਹਿੰਮਤ_ਏ_ਖਾਲਸਾ  #ਅੰਮ੍ਰਿਤਸਰ_ਸਾਹਿਬ
1,256 18 21 June, 2019
@shubham_rai_ Profile picture

@shubham_rai_

Jalandhar, India

🇨🇦🇮🇳 #ਕਲਮ #ਚਲਾਉਣੀ #ਕਿਹੜਾ #ਸੌਖੀ ਏ
ਗੱਲ #ਬਣਾਉਣੀ ਕਿਹੜਾ #ਸੌਖੀ ਏ
ਦਿਲ ਦੀ ਗੱਲ #ਅੱਖਰਾਂ ਰਾਹੀਂ #ਸਮਝਾਉਣੀ ਕਿਹੜਾ #ਸੌਖੀ ਏ
#jalandhar #chandigarh #brampton #canada #punjab

9,278 141 10 September, 2019
@thandi_kenworth_w900 Profile picture

@thandi_kenworth_w900

ਮੈਂ ਉਨ੍ਹਾਂ ਸਮਿਆਂ ਚ #ਅੱਤ ਕਰਵਾਤੀ ਬੱਲਿਆ, 💪
ਜਿਹੜੇ ਸਮਿਆਂ ਚ #ਟਰੱਕ 🚛 ਨੂੰ ਤੂੰ #Pee ਕਹਿੰਦਾ ਸੀ... #thandi🚛 #pb32wale #jatt #truck #kenworthw900l #jattwaad_shoot #jattlife #jattbelike #randiala @thandi_kenworth_w900

ਮੈਂ ਉਨ੍ਹਾਂ ਸਮਿਆਂ ਚ #ਅੱਤ ਕਰਵਾਤੀ ਬੱਲਿਆ, 💪
ਜਿਹੜੇ ਸਮਿਆਂ ਚ #ਟਰੱਕ 🚛 ਨੂੰ ਤੂੰ #Pee ਕਹਿੰਦਾ ਸੀ...#thandi🚛 #pb32wale #jatt #truck  #kenworthw900l #jattwaad_shoot #jattlife #jattbelike #randiala @thandi_kenworth_w900
1,452 37 25 May, 2019
@worldly_thinking Profile picture

@worldly_thinking

Pb05 ਮੱਲਾੰਵਾਲੀਏ

@gursadhar urSadhar #ਰੀਝ ਦਿਲਾਂ ਦੀ #ਰੋਮਾੰਟਿਕ ਗਾਣੇ #TikTokਵੀਡੀਓਜ਼ #ਅੱਤ ਸਟੇਟਸ #ਅੱਥਰੇ ਪੰਜਾਬੀ #ਤੇਰੇ ਬਿਨਾ ਨਈ ਜੀਣਾ😘 #ਸਰਦਾਰਦੀਸਰਦਾਰਨੀ #🌾 ਖੇਤ ਪੰਜਾਬ ਦੇ #ਪਿਅਾਰ ਮਹੁਬਤ #ਪਿਅਾਰ ਮਹੁਬਤ #ਤੈਨੂੰ ਪਿਆਰ ਬਥੇਰਾ ਕਰਦੇ ਹਾਂ❣️ #ਪੰਜਾਬੀ ਸੂਪਰਸਟਾਰ #ਬੰਬ ਸਟੇਟਸ #ਘੈਂਟ ਵੀਡੀਓਜ #🎥 ਘੈਂਟ ਸਟੇਟਸ #ਘੈਂਟ Whatsapp ਵੀਡੀਓ #📱 ਵਟਸਐਪ ਕੋਰਨਰ #ਪੰਜਾਬੀ ਕੱਪਲ #🌾 ਖੇਤ ਪੰਜਾਬ ਦੇ #ਪੰਜਾਬੀ ਵੀਡੀਓ ਗਾਣੇ #ਚੂੜੇ ਵਾਲੀ ਬਾਂਹ #🌅 ਗੁੱਡ ਮੋਰਨਿੰਗ ਜੀ #🚜 ਟਰੈਕਟਰ ਤੇ ਟਰਾਲੇ 🚛 #ਵਿਰਸਾ ਪੰਜਾਬ ਦਾ #Punjab Tv📺 #lafnda #ਲੁਫੱਡਾ #punjabi singer @Gursadhar @Punjab Famous @hkhan @Helo एंटरटेनमेंट Punjabi

642 15 6 September, 2019
@official_sarb_kaur Profile picture

@official_sarb_kaur

Bathinda, India

ਬਾਹਲਾ #ਤੱਤਾ ਏ #ਬਲੱਡ ਨਹੀਉ
ਜਣੇ ਖਣੇ ਉੱਤੇ #ਡੁੱਲ ਦੇ....😊✔
ਕਿਤੇ #ਅੱਖ ਨਾ #ਮਿਲਾਜੀ ਬੱਲਿਆ😢
#ਕੁੜੀ ਪੁਰਜੇ #ਹਿਲਾਦੂ #ਦਿਲ💖 ਦੇ....😘 #officialsarbkaur #kaurb #sareeindi #fashion #lovequotes #couplesgoals #model #tiktok #facebook #likeforlikes #tarsemjassar #kulbirjhinjer #babbumaan #moga #chandigarh #ludhiana #chakwimadeer #mogagirls #fandhillonda #a #suit #punjabistyle

588 451 1 August, 2019
@itz_nav_sidhu Profile picture

@itz_nav_sidhu

Etobicoke

#ਅੱਲੜਾ 💁🏼‍♀ਨੇ ਪਾਉਣੇ 🙅🏻‍♀Brand ਛੱਡਤੇ👎🏻
ਕਾਹਦਾ 🤷🏼‍♀ਚੱਕਮਾ ਜਿਹਾ 👗ਸੂਟ ਸਵਾਇਆ💁🏼‍♀ ਜੱਟੀ ਨੇ🙋🏻‍♀...😄 #navsidhu

#ਅੱਲੜਾ 💁🏼‍♀ਨੇ ਪਾਉਣੇ 🙅🏻‍♀Brand ਛੱਡਤੇ👎🏻
ਕਾਹਦਾ 🤷🏼‍♀ਚੱਕਮਾ ਜਿਹਾ 👗ਸੂਟ ਸਵਾਇਆ💁🏼‍♀ ਜੱਟੀ ਨੇ🙋🏻‍♀...😄#navsidhu
779 92 9 September, 2019