@jazbati_jeha_likhari Instagram Profile 11 September, 2019

this page need your support bro plz follow krlo page nu need your support bro plz

@avi_chohla Instagram Profile 11 September, 2019

ਖੂਬਸੂਰਤ ਲਿਖਤ 🙏❤️

More adhoore_lafaj98 posts

@adhoore_lafaj98 Profile picture

@adhoore_lafaj98

ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ
ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ,
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ
ਉਸਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ..!!
Follow @adhoore_lafaj98
@dilrandhawa_98
.
.
.
.
#instashayari #shyariinhindi #shayari #shayariquotes #instashayari_ #instagramer #pollywood #punjabicouple #punjablatestvideo #chandigarh_diaries #mohaliboutique #amritsardiaries #maa #bebe #momlove #virsa #punjabivirsa❤️ #avichohla #punjabisadstatus #statusvideo #shayaristatus #wmk🙏____________________________________________wmk #wmkji #sadpunjabiquotes #punjabiwords #punjabigirlsdoitbetter #jattz420👆 @sardaar_ranjeet__singh @jattz420 @officialsonymaan #marathikavita @desi_crew @poetofpunjab @urshappyraikoti @poetry_life_pb07 @_official_jass_pallan

58 0 12 September, 2019
@adhoore_lafaj98 Profile picture

@adhoore_lafaj98

-------ਨੰਗੇਜ਼------
ਮੈਂ ਖੜ੍ਹ ਸਕਦੀ ਹਾਂ
ਥੋਡੇ ਸਾਹਵੇਂ
ਨੰਗੇ ਪਿੰਡੇ ਹਿੱਕ ਤਾਣ
ਪਰ ਜਾਣਦੀ ਹਾਂ
ਤੁਸੀਂ ਮੇਰੀ ਹਿੰਮਤ
ਨਹੀਂ ਸਿਰਫ਼ ਮੇਰਾ
ਨੰਗੇਜ਼ ਵੇਖਣਾ ਹੈ।
ਕੀ ਔਰਤ ਦਾ ਕਿਰਦਾਰ
ਸਿਰਫ਼ ਕੱਪੜਿਆਂ ਦਾ ਹੀ
ਮੁਥਾਜ ਹੈ। @surinder_chohla @adhoori_mohaaabat
Follow @adhoore_lafaj
@jattwaad_shooterr  @jatt_lifestyles_ @sirra_jattian @jattwadi_soch @gagan_swaggy @sira_shoot @kaint_galbaat @jatt_full_kaim @jatt.shoutout @vipmehkma @pindawalejatt @athrimandeer @lovethind01 @sehajpreet_riar @jatt_lifestyles_ @jattlifes @lofer_jatt @jattlifes @athre_punjaabi @endgallbaat @@jattwaad_shooterr @jattwaad_shooterr @jattwaad_shooterr #Gypsy #speed #4x4 #120 #punjab #toptags #offroader  #king #suzuki #followforfollow #like4like #comment #view #followme #followers #likesforlikes #fashion
#followforfollow #followme #followers #toptags #jatt #life #thuglife #today #video #maruti #800 #willy #bolero #offroader #thargarh #offroading #mahindra #punjab #swift @thargarh @jatt_full_kaim @the_chandigarh_live  @mahindrabolero
@jattlifes  @ @jattwaad_shoot @att_personality_@ @jatt_full_kaim @gagan_swaggy @punjab.to.pardes @lofer_jatt @@chandigarh_the_city_beautiful @sirra_jattian @sira_click @athrimandeer @sira_shoot @jattlifes @jatt.life.style @endgallbaat @chandigarh_outta

70 0 3 June, 2019
@adhoore_lafaj98 Profile picture

@adhoore_lafaj98

ਤੁਸੀ ਮਾਂ ਦੇ ਢਿੱਡ ਵਿੱਚ ਸੀ ਨੌਂ ਮਹੀਨੇ ਤੱਕ ,ਕੋਈ ਦੁਕਾਨ ਤਾਂ ਚਲਾਉਂਦੇ ਨਹੀਂ ਸੀ ਫਿਰ ਵੀ ਜਿਊਂਦੇ ਰਹੇ । ਹੱਥ-ਪੈਰ ਵੀ ਨਹੀਂ ਸੀ ਕਿ ਭੋਜਨ ਕਰ ਲਓ ਫਿਰ ਵੀ ਜਿਊਂਦੇ ਰਹੇ,ਸਾਹ ਲੈਣ ਦਾ ਵੀ ਕੋਈ ਹੱਲ ਨਹੀਂ ਸੀ ਫਿਰ ਵੀ ਜਿਊਂਦੇ ਰਹੇ। ਨੌਂ ਮਹੀਨੇ ਮਾਂ ਦੇ ਢਿੱਡ ਵਿੱਚ ਰਹੇ ਤੁਸੀਂ ,ਕਿਵੇਂ ਜਿਊਂਦੇ ਰਹੇ? ਕੀ ਇਹ ਤੁਹਾਡੀ ਮਰਜੀ ਸੀ ? ਕੀਹਦੀ ਮਰਜੀ ਨਾਲ ਜਿਊਂਦੇ ਸੀ ? ਫਿਰ ਮਾਂ ਦੀ ਕੁੱਖੋਂ ਜਨਮ ਹੋਇਆ,ਜੰਮਦੇ ਹੀ,ਜਨਮ ਦੇ ਪਹਿਲੇ ਹੀ ਮਾਂ ਦੇ ਸਤਨਾਂ ਵਿੱਚ ਦੁੱਧ ਭਰ ਆਇਆ,ਕੀਹਦੀ ਮਰਜ਼ੀ ਨਾਲ ? ਹੁਣ ਹਜੇ਼ ਦੁੱਧ ਨੂੰ ਪੀਣ ਵਾਲਾ ਆਉਣ ਹੀ ਵਾਲਾ ਹੈ ਕਿ ਦੁੱਧ ਤਿਆਰ ਹੈ ,ਕੀਹਦੀ ਮਰਜ਼ੀ ਨਾਲ ? ਕੁੱਖੋਂ ਬਾਹਰ ਹੁੰਦੇ ਹੀ ਤੁਸੀਂ ਕਦੇ ਇਸਤੋਂ ਪਹਿਲਾਂ ਸਾਹ ਵੀ ਨਹੀਂ ਲਿਆ ਸੀ ਮਾਂ ਦੇ ਢਿੱਡ ਵਿੱਚ ਤਾਂ ਮਾਂ ਦੇ ਸਾਹ ਨਾਲ ਹੀ ਕੰਮ ਚੱਲਦਾ ਸੀ ਪਰ ਜਿਵੇਂ ਹੀ ਤੁਹਾਨੂੰ ਮਾਂ ਤੋਂ ਅਲੱਗ ਹੋਣ ਦਾ ਮੌਕਾ ਆਇਆ ਉਸੇ ਵੇਲੇ ਤੁਸੀਂ ਸਾਹ ਲੈਣਾ ਵੀ ਸਿੱਖ ਲਿਆ,ਕੀਹਨੇ ਸਿਖਾਇਆ ? ਪਹਿਲਾਂ ਕਦੇ ਸਾਹ ਵੀ ਨਹੀਂ ਲੲੇ ਸੀ ,ਕੀਹਨੇ ਸਿਖਾਇਆ ਕਿਵੇਂ ਸਾਹ ਲਈਏ ? ਕੀਹਦੀ ਮਰਜ਼ੀ ਨਾਲ ? ਫਿਰ ਕੌਣ ਪਚਾਉਂਦਾ ਹੈ ਤੁਹਾਡੇ ਦੁੱਧ ਨੂੰ ਜੋ ਤੁਸੀਂ ਪੀਂਦੇ ਹੋ ਅਤੇ ਤੁਹਾਡੇ ਭੋਜਨ ਨੂੰ ? ਕੌਣ ਉਹਨੂੰ ਹੱਡੀ—ਮਾਸ-ਮੱਜੇ ਵਿੱਚ ਬਦਲਦਾ ਹੈ ? ਕੌਣ ਜਦੋਂ ਤੁਸੀਂ ਥੱਕ ਜਾਂਦੇ ਹੋ ਤੁਹਾਨੂੰ ਸਵਾਉਂਦਾ ਹੈ ? ਕੌਣ ਜਦੋਂ ਤੁਹਾਡੀ ਨੀਂਦ ਪੂਰੀ ਹੋ ਜਾਂਦੀ ਹੈ ਤੁਹਾਨੂੰ ਠਾਲ ਦਿੰਦਾ ਹੈ ? ਕੌਣ ਚਲਾਉਂਦਾ ਹੈ ਇਸ ਚੰਨ—ਸੂਰਜ਼ ਨੂੰ ? ਕੌਣ ਇਹਨਾਂ ਰੁੱਖਾਂ ਨੂੰ ਹਰਾ ਰੱਖਦਾ ਹੈ ? ਕੌਣ ਖਿੜਾਉਂਦਾ ਹੈ ਫੁੱਲ ਅਨੰਤ—ਅਨੰਤ ਰੰਗਾਂ ਦੇ ਅਤੇ ਸੁਗੰਧਾਂ ਦੇ ?
ਇਨ੍ਹੇ ਵਿਰਾਟ ਜਗਤ ਦਾ ਪ੍ਰਬੰਧ ਜਿਸ ਸਰੋਤ ਨਾਲ ਚੱਲ ਰਿਹਾ ਹੈ , ਇੱਕ ਤੁਹਾਡੀ ਛੋਟੀ ਜਿਹੀ ਜਿੰਦਗੀ ਉਸਦੇ ਸਹਾਰੇ ਨਹੀਂ ਚੱਲ ਸਕੇਗੀ ? ਥੋੜ੍ਹਾ ਸੋਚੋ , ਥੋੜ੍ਹਾ ਧਿਆਨ ਕਰੋ । ਜੇਕਰ ਇਸ ਵਿਰਾਟ ਦੇ ਪ੍ਰਬੰਧ ਨੂੰ ਤੁਸੀਂ ਚੱਲਦੇ ਹੋਏ ਵੇਖ ਰਹੇ ਹੋ,ਕਿਤੇ ਤਾਂ ਕੋਈ ਨਿਯਮ ਨਹੀਂ ਹੈ , ਸਭ ਸੁੰਦਰ ਚੱਲ ਰਿਹਾ ਹੈ ,ਸਭ ਬੇਝਿਜਕ ਚੱਲ ਰਿਹਾ ਹੈ । ਤੁਸੀ ਛੋਟੇ ਜਿਹੇ ਅੰਸ਼ ਹੋ ਇਸ ਸੰਸਾਰ ਦੇ।
ਓਸ਼ੋ
ਅਨੁਵਾਦ- ਅੰਮ੍ਰਿਤ
Follow @adhoori_mohaaabat91

#followforfollow #followme #followers #toptags #jatt #life #thuglife #today #video #maruti #800 #willy #bolero #offroader #thargarh #offroading #mahindra #punjab #swift @thargarh

118 0 2 June, 2019
@adhoore_lafaj98 Profile picture

@adhoore_lafaj98

ਤੂੰ ਮਕਾਉਣਾਂ ਹੀ ਆ ਤਾਂ
ਮੈਨੂੰ ਮੁਕਾ
ਮੇਰੇ ਜਜਬਾਤਾਂ ਤੇਰਾ
ਵਿਗਾੜਿਆ ਕੀ ਆ
ਅੱਗ ਲਾ ਕੇ ਸਾੜ ਦੇ ਮਿੱਟੀ ਮੁੱਲ ਸ਼ਰੀਰ ਮੇਰਾ
ਹਲਾਤਾਂ ਮੇਰਿਆਂ ਤੇਰਾ
ਸਾੜਿਆ ਕੀ ਆ
ਭੱਠੀ ਵਿੱਚ ਭਖਦਾ ਮੈਂ ਹਰ ਰਾਤ ਵਿੱਚ ਯਾਦ ਤੇਰੀ
ਯਾਦਾਂ ਮੇਰੀਆਂ ਦੱਸ ਤੇਰਾ
ਰਾੜਿਆ ਕੀ ਆ
ਆਤਮਦਾਹ ਕਰ ਗਏ ਹੰਝੂ ਮੇਰੀ ਅੱਖੀਆਂ ਦੇ
ਤੇਰਾ ਦੱਸ ਮੈਂ ਸੂਲੀ
ਚਾੜਿਆ ਕੀ
@surinder_chohla @adhoori_mohaaabat
Follow @adhoore_lafaj
@jattwaad_shooterr  @jatt_lifestyles_ @sirra_jattian @jattwadi_soch @gagan_swaggy @sira_shoot @kaint_galbaat @jatt_full_kaim @jatt.shoutout @vipmehkma @pindawalejatt @athrimandeer @lovethind01 @sehajpreet_riar @jatt_lifestyles_ @jattlifes @lofer_jatt @jattlifes @athre_punjaabi @endgallbaat @@jattwaad_shooterr @jattwaad_shooterr @jattwaad_shooterr #Gypsy #speed #4x4 #120 #punjab #toptags #offroader  #king #suzuki #followforfollow #like4like #comment #view #followme #followers #likesforlikes #fashion
#followforfollow #followme #followers #toptags #jatt #life #thuglife #today #video #maruti #800 #willy #bolero #offroader #thargarh #offroading #mahindra #punjab #swift @thargarh @jatt_full_kaim @the_chandigarh_live  @mahindrabolero
@jattlifes  @ @jattwaad_shoot @att_personality_@ @jatt_full_kaim @gagan_swaggy @punjab.to.pardes @lofer_jatt @@chandigarh_the_city_beautiful @sirra_jattian @sira_click @athrimandeer @sira_shoot @jattlifes @jatt.life.style @endgallbaat @chandigarh_outta

ਤੂੰ ਮਕਾਉਣਾਂ ਹੀ ਆ ਤਾਂ
ਮੈਨੂੰ ਮੁਕਾ
ਮੇਰੇ ਜਜਬਾਤਾਂ ਤੇਰਾ
ਵਿਗਾੜਿਆ ਕੀ ਆ
ਅੱਗ ਲਾ ਕੇ ਸਾੜ ਦੇ ਮਿੱਟੀ ਮੁੱਲ ਸ਼ਰੀਰ ਮੇਰਾ
ਹਲਾਤਾਂ ਮੇਰਿਆਂ ਤੇਰਾ
ਸਾੜਿਆ ਕੀ ਆ
ਭੱਠੀ ਵਿੱਚ ਭਖਦਾ ਮੈਂ ਹਰ ਰਾਤ ਵਿੱਚ ਯਾਦ ਤੇਰੀ
ਯਾਦਾਂ ਮੇਰੀਆਂ ਦੱਸ ਤੇਰਾ
ਰਾੜਿਆ ਕੀ ਆ
ਆਤਮਦਾਹ ਕਰ ਗਏ ਹੰਝੂ ਮੇਰੀ ਅੱਖੀਆਂ ਦੇ
ਤੇਰਾ ਦੱਸ ਮੈਂ ਸੂਲੀ
ਚਾੜਿਆ ਕੀ
@surinder_chohla @adhoori_mohaaabat
Follow @adhoore_lafaj
@jattwaad_shooterr  @jatt_lifestyles_ @sirra_jattian @jattwadi_soch @gagan_swaggy @sira_shoot @kaint_galbaat @jatt_full_kaim @jatt.shoutout @vipmehkma @pindawalejatt @athrimandeer @lovethind01 @sehajpreet_riar @jatt_lifestyles_ @jattlifes @lofer_jatt @jattlifes @athre_punjaabi @endgallbaat @@jattwaad_shooterr @jattwaad_shooterr @jattwaad_shooterr #Gypsy #speed #4x4 #120 #punjab #toptags #offroader  #king #suzuki #followforfollow #like4like #comment #view #followme #followers #likesforlikes #fashion
#followforfollow #followme #followers #toptags #jatt #life #thuglife #today #video #maruti #800 #willy #bolero #offroader #thargarh #offroading #mahindra #punjab #swift @thargarh @jatt_full_kaim @the_chandigarh_live  @mahindrabolero
@jattlifes  @ @jattwaad_shoot @att_personality_@ @jatt_full_kaim @gagan_swaggy @punjab.to.pardes @lofer_jatt @@chandigarh_the_city_beautiful @sirra_jattian @sira_click @athrimandeer @sira_shoot @jattlifes @jatt.life.style @endgallbaat @chandigarh_outta
62 0 2 May, 2019