@amanpreetkaur1_1_1998 Instagram Profile 11 September, 2019

Ik ari ta lg gayi pr vaar vaar ni lgdi... ena v ki attitude bina matlab to🙃

More jattwaad_shoot_out posts

@jattwaad_shoot_out Profile picture

@jattwaad_shoot_out

ਆਹ Comment ਦਾ ਕਿਸੇ ਕੋਲ ਜਵਾਬ ਹੈਗਾ ?

ਆਹ Comment ਦਾ ਕਿਸੇ ਕੋਲ ਜਵਾਬ ਹੈਗਾ ?
94 0 22 minutes ago
@jattwaad_shoot_out Profile picture

@jattwaad_shoot_out

ਤੇਰੀ ਚੁੱਪ ਬਣਜੇ ਨਾ ਵੈਰੀ ਸਾਡੀ ਜਾਨ ਦੀ
ਬੋਲ @gaganbalranofficial
ਲਿਖਤ @raman_lakhesar

ਤੇਰੀ ਚੁੱਪ ਬਣਜੇ ਨਾ ਵੈਰੀ ਸਾਡੀ ਜਾਨ ਦੀ
ਬੋਲ @gaganbalranofficial
ਲਿਖਤ @raman_lakhesar
155 0 13 hours ago
@jattwaad_shoot_out Profile picture

@jattwaad_shoot_out

SIDHU_MOOSEWALA ਦੀ ਮਾਤਾ ਨੇ ਬਿਲਕੁਲ ਸਹੀ ਗੱਲ ਕੀਤੀ

508 0 20 hours ago
@jattwaad_shoot_out Profile picture

@jattwaad_shoot_out

ਹਰ ਬੰਦਾ ਬੰਦੇ ਦਾ ਵੈਰੀ ਬਣਿਆ ਫਿਰਦਾ, ਇਹੀ ਲੱਭਦੇ ਰਹਿੰਦੇ ਕਦੇ ਕੋਈ ਗਲਤੀ ਕਰੇ ਤੇ ਅਸੀਂ ਇਹਦੇ ਪਿੱਛੇ ਪਇਏ😒😒

707 0 20 September, 2019
@jattwaad_shoot_out Profile picture

@jattwaad_shoot_out

ਇਕ ਵਾਰ ਵਾਹਿਗੁਰੂ ਜੀ ਜਰੂਰ ਲਿਖੋ ਤੇ ਜਪੋ ਜੀ🙏 ☬

610 0 19 September, 2019
@jattwaad_shoot_out Profile picture

@jattwaad_shoot_out

AHH HUNDE AW BANDE WAH❤
@manmohanwaris

AHH HUNDE AW BANDE WAH❤
@manmohanwaris
586 0 19 September, 2019
😂😂
297 0 19 September, 2019
@jattwaad_shoot_out Profile picture

@jattwaad_shoot_out

KON KON EDA ORDER KARDA😂

KON KON EDA ORDER KARDA😂
362 0 18 September, 2019
@jattwaad_shoot_out Profile picture

@jattwaad_shoot_out

ਇਕ ਵਾਰ ਵਾਹਿਗੁਰੂ ਜੀ ਜਰੂਰ ਲਿਖੋ ਤੇ ਜਪੋ ਜੀ🙏 ☬

ਇਕ ਵਾਰ ਵਾਹਿਗੁਰੂ ਜੀ ਜਰੂਰ ਲਿਖੋ ਤੇ ਜਪੋ ਜੀ🙏 ☬
1182 0 18 September, 2019
@jattwaad_shoot_out Profile picture

@jattwaad_shoot_out

❤ ਮਾਂ ❤

❤ ਮਾਂ ❤
750 0 17 September, 2019
@jattwaad_shoot_out Profile picture

@jattwaad_shoot_out

BAHLA HEE KABBA SUBAH CHAKI FIRDA PATANDER😂

680 0 17 September, 2019
@jattwaad_shoot_out Profile picture

@jattwaad_shoot_out

REPOST ਜ਼ੋਮੈਟੋ ਆਲੇ ਮੁੰਡੇ ਬਹੁਤ ਮਿਹਨਤ ਕਰਦੇ ਆ ਬਾਈ। ਇੱਕ ਮੁੰਡਾ ਆਇਆ ਅੱਜ। ਮੈਂ ਉਸ ਨਾਲ ਗੱਲਬਾਤ ਕੀਤੀ ਤਾਂ ਉਹ ਵੀ ਗੱਲਾਂ ਬਾਤਾਂ ਵਿਚ ਜਜ਼ਬਾਤੀ ਹੋ ਗਿਆ ਤੇ ਦੱਸਣ ਲੱਗਾ, "ਬਾਈ ਜੀ ਕਈ ਲੋਕ ਬਹੁਤ ਬਦਤਮੀਜ਼ੀ ਕਰਦੇ ਨੇ। ਕਹਿੰਦੇ ਖਾਣਾ ਜੂਠਾ ਤਾਂ ਨਹੀਂ ਕੀਤਾ? ਕਈ ਬਿਨਾਂ ਸਮਾਨ ਦੇਖੇ ਈ ਨੁਕਸ ਕੱਢਣ ਲੱਗ ਜਾਂਦੇ ਨੇ। ਹੋਰ ਜੌਬ ਵੀ ਹੈ ਨਹੀਂ ਕੋਈ। ਪੜ੍ਹਾਈ ਦੇ ਨਾਲ ਨਾਲ ਖਰਚਾ ਕੱਢਣ ਲਈ ਕਰਦੇ ਆਂ ਇਹ ਜੌਬ। ਘਰ ਲੱਭਣ ਚ 5 - 10 ਮਿੰਟ ਜ਼ਿਆਦਾ ਲੱਗ ਜਾਣ ਤਾਂ ਵੀ ਬੜੀ ਹਵਾ ਕਰਦੇ ਨੇ ਤੇ ਸਮਾਨ ਲੈਣ ਤੋਂ ਨਾਂਹ ਕਰ ਦਿੰਦੇ ਨੇ ਕਈ ਕਸਟਮਰ ਤਾਂ। "
ਇੰਜ ਨਾਂ ਕਰਿਆ ਕਰੋ ਦੋਸਤੋ। ਪਤਾ ਨਹੀਂ ਕੈਸੇ ਹਾਲਾਤਾਂ ਨਾਲ ਲੜ ਰਿਹਾ ਹੁੰਦਾ ਬੰਦਾ ਕਈ ਵਾਰ। ਨਾਲੇ ਨਸ਼ਾ ਕਰਕੇ ਲੁੱਟਾਂ ਖੋਹਾਂ ਕਰਨ ਨਾਲੋਂ ਤਾਂ ਚੰਗਾ ਹੈ ਕਿ ਇਹ ਮਿਹਨਤ ਨਾਲ ਕਮਾ ਕੇ ਖਾਂਦੇ ਨੇ। ਖੈਰ ਮੈਂ ਤਾਂ ਹੌਂਸਲਾ ਦੇ ਦਿੱਤਾ ਤੇ ਕਿਹਾ ਵੀਰ ਚੰਗੀ ਜੌਬ ਹੈ ਇਹ ਵੀ। ਇਹ ਸੁਣਕੇ ਉਹ ਚਲਾ ਗਿਆ ਹੱਸ ਕੇ। ਜਦੋਂ ਇਹ ਆਉਂਦੇ ਘਰ ਸਮਾਨ ਦੇਣ, ਪਿਆਰ ਨਾਲ ਬੋਲਣ ਅਤੇ ਥੈਂਕਸ ਕਹਿਣ ਨਾਲ ਆਪਣੇ ਕਿਹੜਾ ਦੰਦ ਘੱਸਦੇ ਆ। ਅਗਲਾ ਵੀ ਮਹਿਸੂਸ ਕਰਦੈ ਕਿ ਉਸ ਦੀ ਮਿਹਨਤ ਨੂੰ ਫਲ ਲੱਗ ਰਿਹਾ। ਨਾਲੇ ਹੌਂਸਲੇ ਨਾਲ ਅੱਗੇ ਹੋਰ ਵੀ ਵਧੀਆ ਕੰਮ ਕਰਦਾ ਬੰਦਾ। ਇਸ ਲਈ ਪਿਆਰ ਨਾਲ ਬੋਲਿਆ ਕਰੋ ਇਹਨਾਂ ਨਾਲ ਯਾਰੋ। Copied

ਹੋ ਸਕਿਆ ਤਾਂ ਜ਼ਰੂਰ ਸ਼ੇਅਰ ਕਰਿਓ...

696 0 17 September, 2019