More _punjabi_cute_couples posts

@_punjabi_cute_couples Profile picture

@_punjabi_cute_couples

Patiala, India

ਇਸ਼ਕ ਐ ਤੇਰੇ ਨਾਲ ਇਸ ਕਦਰ... ਤੇਰੇ ਖਾਮੋਸ਼ ਅਲਫਾਜ਼ ਵੀ...
ਮੈਂ ਚੁਪਕੇ ਜਿਹੇ ਗੁਣਗੁਣਾਉਣ ਲੱਗ ਪੈਂਦੀ ਹਾਂ...💞❣️😘😍🥰💏💐 #goodmoring ❤️

ਇਸ਼ਕ ਐ ਤੇਰੇ ਨਾਲ ਇਸ ਕਦਰ... ਤੇਰੇ ਖਾਮੋਸ਼ ਅਲਫਾਜ਼ ਵੀ...
ਮੈਂ ਚੁਪਕੇ ਜਿਹੇ ਗੁਣਗੁਣਾਉਣ ਲੱਗ ਪੈਂਦੀ ਹਾਂ...💞❣️😘😍🥰💏💐 #goodmoring ❤️
54 0 19 September, 2019
@_punjabi_cute_couples Profile picture

@_punjabi_cute_couples

Patiala, India

ਜ਼ਿੰਦਗੀ ਪਿਆਰ ਦਾ ਦੂਜਾ ਨਾਂ ਏਂ।
ਇਕ ਮੁਟਿਆਰ ਦਾ ਦੂਜਾ ਨਾਂ ਏਂ। ਚੰਨ ਦਾ ਨਾਂ ਬਦਲਾਓ ਇਹ ਤੇ
ਮੇਰੇ ਯਾਰ ਦਾ ਦੂਜਾ ਨਾਂ ਏਂ 😘🥰💏💐💞😍 #goodnight ❤️

ਜ਼ਿੰਦਗੀ ਪਿਆਰ ਦਾ ਦੂਜਾ ਨਾਂ ਏਂ।
ਇਕ ਮੁਟਿਆਰ ਦਾ ਦੂਜਾ ਨਾਂ ਏਂ। ਚੰਨ ਦਾ ਨਾਂ ਬਦਲਾਓ ਇਹ ਤੇ
ਮੇਰੇ ਯਾਰ ਦਾ ਦੂਜਾ ਨਾਂ ਏਂ 😘🥰💏💐💞😍 #goodnight ❤️
88 0 16 September, 2019
@_punjabi_cute_couples Profile picture

@_punjabi_cute_couples

Nabha

😍ਜੇ KOI ਤੁਹਾਨੂੰ ਦਿਲੋਂ ਚਾਹੁੰਦਾ ਹੈ ਤਾਂ
ਉਸਨੂੰ APNA ਵਕਤ ਦਿਉ ਕਿਉਂਕਿ
ਦਿੱਲ ਤੋਂ CHAHUN ਵਾਲੇ ਬਹੁਤ
ਕਿਸਮਤ NAL ਮਿਲਦੇ ਨੇ💯😍😍 #goodmoring

😍ਜੇ KOI ਤੁਹਾਨੂੰ ਦਿਲੋਂ ਚਾਹੁੰਦਾ ਹੈ ਤਾਂ
ਉਸਨੂੰ APNA ਵਕਤ ਦਿਉ ਕਿਉਂਕਿ
ਦਿੱਲ ਤੋਂ CHAHUN ਵਾਲੇ ਬਹੁਤ
ਕਿਸਮਤ NAL ਮਿਲਦੇ ਨੇ💯😍😍 #goodmoring
109 0 15 September, 2019
@_punjabi_cute_couples Profile picture

@_punjabi_cute_couples

Punjab (region)

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉੰਝ ਲੋਕ ਬਥੇਰੇ ਹੁੰਦੇ ਨੇ 😘💐🥰💞💏😍 #goodmorning

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ 
ਸੋਹਣੇ ਤਾਂ ਉੰਝ ਲੋਕ ਬਥੇਰੇ ਹੁੰਦੇ ਨੇ 😘💐🥰💞💏😍 #goodmorning
86 0 14 September, 2019
@_punjabi_cute_couples Profile picture

@_punjabi_cute_couples

Patiala, India

❤ਕਿਸੇ ਦਾ ਪਿਆਰ ਪਾਵਣ ਨੂੰ
ਭਲਾਂ ਕੋਈ ਕੀ ਨਹੀਂ ਕਰਦਾ
ਓਹ ਪਰਬਤ ਭੋਰ ਦੇਂਦਾ ਹੈ
ਓਹ ਰੀਝਾਂ ਹੀ ਨਹੀਂ ਕਰਦਾ 😘 #goodmoring

❤ਕਿਸੇ ਦਾ ਪਿਆਰ ਪਾਵਣ ਨੂੰ
ਭਲਾਂ ਕੋਈ ਕੀ ਨਹੀਂ ਕਰਦਾ
ਓਹ ਪਰਬਤ ਭੋਰ ਦੇਂਦਾ ਹੈ
ਓਹ ਰੀਝਾਂ ਹੀ ਨਹੀਂ ਕਰਦਾ 😘#goodmoring
85 0 13 September, 2019
@_punjabi_cute_couples Profile picture

@_punjabi_cute_couples

Patiala, India

😍ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ 
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ 😘💏🥰.. #goodnight

😍ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ 
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ 😘💏🥰.. #goodnight
75 0 11 September, 2019
@_punjabi_cute_couples Profile picture

@_punjabi_cute_couples

ਸੋਹਣਿਓ ਨਰਾਜਗੀ ਤੇ ਨਈ ਗੱਲ ਦਿਲ ਦੀ ਦੇ ਜੇ ਇੱਕ ਕਹਿ ਦਿਆਂ😘
ਤੋੜ ਮੋੜ ਕੇ ਸੂਟੋਗੇ ਤਾ ਨਈ ਥੋਡੇ ਗਲ ਨੂੰ ਜੇ ਗਾਨੀ ਲੈ ਦਿਆ 🙈😘💏🥰😍💐💞  #goodmoring ❤️

ਸੋਹਣਿਓ ਨਰਾਜਗੀ ਤੇ ਨਈ ਗੱਲ ਦਿਲ ਦੀ ਦੇ ਜੇ ਇੱਕ ਕਹਿ ਦਿਆਂ😘
ਤੋੜ ਮੋੜ ਕੇ ਸੂਟੋਗੇ ਤਾ ਨਈ ਥੋਡੇ ਗਲ ਨੂੰ ਜੇ ਗਾਨੀ ਲੈ ਦਿਆ 🙈😘💏🥰😍💐💞 #goodmoring ❤️
66 0 11 September, 2019
@_punjabi_cute_couples Profile picture

@_punjabi_cute_couples

Patiala, India

ਤੇਰੇ ਨਾ ਤੇ ਉਮਰ ਲਿਖਾ ਦੇਵਾਂ ਹਰ ਜਨਮ ਮਿਲਣ ਦਾ ਕਰ ਵਾਅਦਾ 
ਜੇ ਮੈਂ ਫੁੱਲ ਬਣ ਗਈ ਤੈਨੂੰ ਪੳੂ ਫੁੱਲ ਬਣਨਾ ਇੱਕੋ ਟਾਹਣੀ ਤੇ ਖਿਲਣ ਦਾ ਕਰ ਵਾਅਦਾ 😘💏🥰💞💐😍  #goodmoring

ਤੇਰੇ ਨਾ ਤੇ ਉਮਰ ਲਿਖਾ ਦੇਵਾਂ ਹਰ ਜਨਮ ਮਿਲਣ ਦਾ ਕਰ ਵਾਅਦਾ 
ਜੇ ਮੈਂ ਫੁੱਲ ਬਣ ਗਈ ਤੈਨੂੰ ਪੳੂ ਫੁੱਲ ਬਣਨਾ ਇੱਕੋ ਟਾਹਣੀ ਤੇ ਖਿਲਣ ਦਾ ਕਰ ਵਾਅਦਾ 😘💏🥰💞💐😍 #goodmoring
97 0 10 September, 2019
@_punjabi_cute_couples Profile picture

@_punjabi_cute_couples

Punjab (region)

ਖੌਰੇ ਚੰਦ ਨੀਵਾਂ ਹੋ ਗਿਆ, ਖੌਰੇ ਧਰਤ ਉੱਚੀ ਹੋ ਗਈ ।
ਤੈਨੂੰ ਜਦੋਂ ਦਾ ਵੇਖਿਆ, ਮੇਰੀ ਨਜ਼ਰ ਸੁੱਚੀ ਹੋ ਗਈ ॥ 😘🥰😍💐💞💏 #goodmoring ❤️

ਖੌਰੇ ਚੰਦ ਨੀਵਾਂ ਹੋ ਗਿਆ, ਖੌਰੇ ਧਰਤ ਉੱਚੀ ਹੋ ਗਈ ।
ਤੈਨੂੰ ਜਦੋਂ ਦਾ ਵੇਖਿਆ, ਮੇਰੀ ਨਜ਼ਰ ਸੁੱਚੀ ਹੋ ਗਈ ॥ 😘🥰😍💐💞💏 #goodmoring ❤️
74 0 10 September, 2019
@_punjabi_cute_couples Profile picture

@_punjabi_cute_couples

Punjab (region)

ਅਜੀਬ ਅਦਾ ਹੈ 😍ਤੇਰੇ ਦਿਲ 💛 ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ 😊ਤੇ ਨਰਾਜਗੀ ਵੀ ਸਾਡੇ ਨਾਲ ਹੈ😋 ਸ਼ਿਕਾਇਤ ਵੀ ਸਾਡੇ ਨਾਲ ਤੇ😙ਪਿਆਰ ਵੀ ਸਾਡੇ ਹੀ ਨਾਲ ਹੈ।😘 #goodmoring

ਅਜੀਬ ਅਦਾ ਹੈ 😍ਤੇਰੇ ਦਿਲ 💛 ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ 😊ਤੇ ਨਰਾਜਗੀ ਵੀ ਸਾਡੇ ਨਾਲ ਹੈ😋 ਸ਼ਿਕਾਇਤ ਵੀ ਸਾਡੇ ਨਾਲ ਤੇ😙ਪਿਆਰ ਵੀ ਸਾਡੇ ਹੀ ਨਾਲ ਹੈ।😘 #goodmoring ❤
87 0 9 September, 2019
@_punjabi_cute_couples Profile picture

@_punjabi_cute_couples

ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ, ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ 😍😘🥰💞💏💐 #goodmorning🌞

ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ, ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ 😍😘🥰💞💏💐 #goodmorning🌞
109 0 8 September, 2019
@_punjabi_cute_couples Profile picture

@_punjabi_cute_couples

Patiala, India

😍❤ਤੂੰ ਮੇਰੀ ਕਿਸਮਤ ਵਿਚ ਲਿਖਿਆ ਸੀ,ਤਾਂ ਹੀ ਰੱਬ ਨੇ ਕਰਵਾਇਆ ਤੇਰਾ ਮੇਰਾ ਮੇਲ ਵੇ ਅੜਿਆ 😘💏🥰💞💐😍  #goodmorning

😍❤ਤੂੰ ਮੇਰੀ ਕਿਸਮਤ ਵਿਚ ਲਿਖਿਆ ਸੀ,ਤਾਂ ਹੀ ਰੱਬ ਨੇ ਕਰਵਾਇਆ ਤੇਰਾ ਮੇਰਾ ਮੇਲ ਵੇ ਅੜਿਆ 😘💏🥰💞💐😍 #goodmorning
124 0 7 September, 2019
@_punjabi_cute_couples Profile picture

@_punjabi_cute_couples

Punjab (region)

ਅਸੀ ਤਾਂ ਉਹ ਫੁੱਲ ਹਾਂ ਯਾਰਾਂ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾਂ 😘🥰💞💏💐😍  #goodmorning

ਅਸੀ ਤਾਂ ਉਹ ਫੁੱਲ ਹਾਂ ਯਾਰਾਂ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾਂ 😘🥰💞💏💐😍 #goodmorning
92 0 6 September, 2019
@_punjabi_cute_couples Profile picture

@_punjabi_cute_couples

Patiala, India

☺  #_ਕਹਿੰਦਾ 👉 ਤੇਰੇ ਬਾਪੂ 👳 ਨੂੰ ਕਹਿ 💒 palace 💃 ਕਰਾ ਲੈ ਕੋਈ ✌ ਬੁਕ. 😇 ਸਾਡੇ ਵਾਲੇ. 👰 ਨੇ ਤਾ ✅ ਹਾਂ ਕਰਤੀ 😂 😘💞🥰😍💏💐  #good_morning

☺ #_ਕਹਿੰਦਾ 👉 ਤੇਰੇ ਬਾਪੂ 👳 ਨੂੰ ਕਹਿ 💒 palace 💃 ਕਰਾ ਲੈ ਕੋਈ ✌ ਬੁਕ. 😇 ਸਾਡੇ ਵਾਲੇ. 👰 ਨੇ ਤਾ ✅ ਹਾਂ ਕਰਤੀ 😂 😘💞🥰😍💏💐 #good_morning❤
85 0 5 September, 2019