@manjot6598 Instagram Profile 5 September, 2019

Waheguru g waheguru g waheguru g waheguru g waheguru g waheguru g waheguru g waheguru g waheguru g

@koki_9011 Instagram Profile 4 September, 2019

Waheguru ji 🙏🙏🙏🙏🙏🙏

More wahegur_jio posts

@wahegur_jio Profile picture

@wahegur_jio

ੴ Sikh World / ਸਿੱਖ ਸੰਸਾਰ

🙏ਕਰਿ ਕਿਰਪਾ ਪ੍ਰਭ☝️ ਦੀਨ ਦਇਆਲਾ ॥ ਤੇਰੀ ਓਟ ਪੂਰਨ ਗੋਪਾਲਾ ॥੧॥🙇‍♀️🙇‍♀️🙏
ਅਰਥ: ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉੱਤੇ) ਕਿਰਪਾ ਕਰ (ਮੈਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼) । ਹੇ ਸਰਬ-ਵਿਆਪਕ! ਹੇ ਸ੍ਰਿਸ਼ਟੀ-ਪਾਲਕ! ਮੈਨੂੰ ਤੇਰਾ ਹੀ ਆਸਰਾ ਹੈ।੧।🙏🙏🙏
#satgurunanak_pargateya_mitti_dhundh_jag_channan_hoya🙏🙏🙏
WAHEGURU WAHEGURU WAHEGURU
#waheguru_ji_ka_khalsa_waheguru_ji_ki_fateh_jio #satgurunanak #shrigururamdas #gurusikh #sikhism #gurmukhi #sukha_di_mani #gurukalangar #gurugranthsahib #gurmukhi #sukha_di_mani #gurukalangar #gurugranthsahib #waheguruji #ikomkarsatnamshriwaahiguru #sabkamalikek #gurudwara
#wmk🙏🙏 #keepfollow
#keepsupport

707 0 22 hours ago
@wahegur_jio Profile picture

@wahegur_jio

Sikh Virasat

🙇‍♂️🙇‍♀️ਅੰਤਰਜਾਮੀ ਸੋ ਪ੍ਰਭੁ ਪੂਰਾ ॥ ਦਾਨੁ ਦੇਇ ਸਾਧੂ ਕੀ ਧੂਰਾ ॥੧॥🙏🙏
ਹੇ ਭਾਈ! ਉਹ ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, (ਜਿਸ ਉੱਤੇ ਉਹ ਮੇਹਰ ਕਰਦਾ ਹੈ ਉਸ ਨੂੰ) ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ੀਸ਼ (ਵਜੋਂ) ਦੇਂਦਾ ਹੈ।੧।🙏🙏🙏
#waheguru_ji_ka_khalsa_waheguru_ji_ki_fateh_jio 🙏 #gurusikh #gurusikh #gurughar #gurukalangar #gurugranthsahib #waheguruji #ikomkarsatnamshriwaahiguru #sabkamalikek #gurudwara #gurusikh #waheguru_ji_ka_khalsa_waheguru_ji_ki_fateh_jio #satgurunanak #shrigururamdas #seva_simran #gurukalangar #gurugranthsahib #sukha_di_mani
#wmk🙏______________________________________________________________________
#keepfollow
#keepsupport 🙏🙏🙏🙏

🙇‍♂️🙇‍♀️ਅੰਤਰਜਾਮੀ ਸੋ ਪ੍ਰਭੁ ਪੂਰਾ ॥ ਦਾਨੁ ਦੇਇ ਸਾਧੂ ਕੀ ਧੂਰਾ ॥੧॥🙏🙏
ਹੇ ਭਾਈ! ਉਹ ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, (ਜਿਸ ਉੱਤੇ ਉਹ ਮੇਹਰ ਕਰਦਾ ਹੈ ਉਸ ਨੂੰ) ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ੀਸ਼ (ਵਜੋਂ) ਦੇਂਦਾ ਹੈ।੧।🙏🙏🙏
#waheguru_ji_ka_khalsa_waheguru_ji_ki_fateh_jio 🙏#gurusikh #gurusikh #gurughar #gurukalangar #gurugranthsahib #waheguruji #ikomkarsatnamshriwaahiguru #sabkamalikek #gurudwara #gurusikh #waheguru_ji_ka_khalsa_waheguru_ji_ki_fateh_jio #satgurunanak #shrigururamdas #seva_simran #gurukalangar #gurugranthsahib #sukha_di_mani 
#wmk🙏______________________________________________________________________ 
#keepfollow 
#keepsupport 🙏🙏🙏🙏
1186 0 15 September, 2019
@wahegur_jio Profile picture

@wahegur_jio

Shaheed baba deep singh g

🙏🙇‍♂️ਅਪੁਨੇ ਸਤਿਗੁਰ ਪਹਿ ਬਿਨਉ ਕਹਿਆ ॥ ਭਏ ਕ੍ਰਿਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਇਆ ॥ ਰਹਾਉ ॥ 🙏ਅਰਥ: ਹੇ ਭਾਈ! ਜਦੋਂ ਮੈਂ ਆਪਣੇ ਗੁਰੂ ਪਾਸ ਅਰਜ਼ੋਈ ਕਰਨੀ ਸ਼ੁਰੂ ਕੀਤੀ, ਤਾਂ ਦੁੱਖਾਂ ਦੇ ਨਾਸ ਕਰਨ ਵਾਲੇ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਦਇਆਵਾਨ ਹੋਏ (ਪ੍ਰਭੂ ਜੀ ਦੀ ਕਿਰਪਾ ਨਾਲ) ਮੇਰਾ ਸਾਰਾ ਚਿੰਤਾ-ਫ਼ਿਕਰ ਦੂਰ ਹੋ ਗਿਆ।ਰਹਾਉ।
#waheguru_ji_ka_khalsa_waheguru_ji_ki_fateh_jio 🙇‍♂️🙇‍♂️🙇‍♂️ #satgurunanak #shrigururamdas #gurusikh #sikhism #gurmukhi #sukha_di_mani #gurukalangar #gurugranthsahib #waheguruji #ikomkarsatnamshriwaahiguru #sabkamalikek #gurudwara #gurusikh #waheguru_ji_ka_khalsa_waheguru_ji_ki_fateh_jio #shrigururamdas
#wmk🙏_______________________________________________
#keepsupport
#keepfollow 🙏🙏🙏

🙏🙇‍♂️ਅਪੁਨੇ ਸਤਿਗੁਰ ਪਹਿ ਬਿਨਉ ਕਹਿਆ ॥ ਭਏ ਕ੍ਰਿਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਇਆ ॥ ਰਹਾਉ ॥ 🙏ਅਰਥ: ਹੇ ਭਾਈ! ਜਦੋਂ ਮੈਂ ਆਪਣੇ ਗੁਰੂ ਪਾਸ ਅਰਜ਼ੋਈ ਕਰਨੀ ਸ਼ੁਰੂ ਕੀਤੀ, ਤਾਂ ਦੁੱਖਾਂ ਦੇ ਨਾਸ ਕਰਨ ਵਾਲੇ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਦਇਆਵਾਨ ਹੋਏ (ਪ੍ਰਭੂ ਜੀ ਦੀ ਕਿਰਪਾ ਨਾਲ) ਮੇਰਾ ਸਾਰਾ ਚਿੰਤਾ-ਫ਼ਿਕਰ ਦੂਰ ਹੋ ਗਿਆ।ਰਹਾਉ।
#waheguru_ji_ka_khalsa_waheguru_ji_ki_fateh_jio 🙇‍♂️🙇‍♂️🙇‍♂️#satgurunanak #shrigururamdas #gurusikh #sikhism #gurmukhi #sukha_di_mani #gurukalangar #gurugranthsahib #waheguruji #ikomkarsatnamshriwaahiguru #sabkamalikek #gurudwara #gurusikh #waheguru_ji_ka_khalsa_waheguru_ji_ki_fateh_jio #shrigururamdas 
#wmk🙏_______________________________________________ 
#keepsupport 
#keepfollow 🙏🙏🙏
3163 0 13 September, 2019
@wahegur_jio Profile picture

@wahegur_jio

Sultanpur lodhi __""ਗੁਰੂ ਨਾਨਕ ਦੇਵ ਜੀ ਦੀ ਨਗਰੀ""__

#gurunanakdevji🙏🙇‍♂️🙇‍♂️
॥ੴ॥ਭਾਦੁੲਿ ਭਰਮ ਭੁਲਾਣੀਆ ਦੂਜੈ ਲਗਾ ਹੇਤ॥
ਲਖ ਸੀਗਾਰ ਬਣਾੲਿਆ ਕਾਰਜਿ ਨਾਹਿ ਕੇਤੁ॥
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤ॥
ਪਕੜਿ ਚਲਾੲਿਨਿ ਦੂਤ ਜਮ ਕਿਸੇੈ ਨ ਦੇਨੀ ਭੇਤੁ॥
ਛਡ ਖੜੋਤੇ ਖਿਨੈ ਮਾਹਿ ਜਿਨ ਸਿੳੁ ਲਗਾ ਹੇਤੁ॥
ਹਥ ਮਰੋੜੈ ਤਨ ਕਪੇ ਸਿਅਾਹਹੁ ਹੋਅਾ ਸੇਤੁ॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ॥
ਸੇ ਭਾਦੁੲਿ ਨਰਕ ਨ ਪਾੲੀਅਹਿ ਗੁਰੁ ਰਖਣ ਵਾਲਾ ਹੇਤੁ॥ੴ॥☬ੁ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੁ ਜੀ ਕੀ ਫਤਿਹ॥ ੂ
#waheguru_ji_ka_khalsa_waheguru_ji_ki_fateh_jio #satgurunanak #shrigururamdas #gurusikh #sikhism #gurmukhi #sukha_di_mani #gurukalangar #gurugranthsahib #waheguruji #ikomkarsatnamshriwaahiguru #sabkamalikek #gurudwara #gurusikh #waheguru_ji_ka_khalsa_waheguru_ji_ki_fateh_jio

1423 0 9 September, 2019
@wahegur_jio Profile picture

@wahegur_jio

ਗਰੀਬ ਦਾ ਮੁਹੰ ਗੁਰੂ ਦੀ ਗੋਲਕ

🙏ਵਾਹਿਗੁਰੂ ਵਾਹਿਗੁਰੂ ਜਪ ਲੈ
ਬੰਦਿਆ ਤਰ ☝️ਜਾਏਂਗਾ
ਨੀਵਾ🙇‍♀️ ਵੀ ਹੋਣਾ ਸਿੱਖ ਲੈ
ਨਹੀ ਤਾਂ ਹੰਕਾਰ ਚ' ਹੀ ਮਰ👇 ਜਾਏਂਗਾ ll #waheguru_ji_ka_khalsa_waheguru_ji_ki_fateh_jio #satgurunanak #shrigururamdas #gurusikh #sikhism #gurmukhi #sukha_di_mani #gurukalangar #gurugranthsahib #waheguruji #ikomkarsatnamshriwaahiguru #sabkamalikek #gurudwara #gurusikh #sikhism #gurmukhi #sukha_di_mani #satnam_shri_waheguru_ji #seva_simran #wmk🙏_______________________________________________
#keepsupport
#keepfollow
#wmk

1035 0 8 September, 2019
@wahegur_jio Profile picture

@wahegur_jio

Sikh Virasat

ੴ।🙏। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ।।ੴ
ੴ।। ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ ।🙏।ੴ
#waheguru_ji_ka_khalsa_waheguru_ji_ki_fateh_jio #satgurunanak #shrigururamdas #seva_simran #gurukalangar
#dhan_dhan_guru_gobind_singhj #sukha_di_mani #gurusikh #shrigururamdas #gurugranthsahib
#keepsupport
#keepfollow
#wmk🙏______________________________________________

1074 0 30 August, 2019
@wahegur_jio Profile picture

@wahegur_jio

Guru Nanak Dev Ji

ਤਕਦੀਰ ☝️ਉਤੇ #ਰੱਬਾ ਸਾਡਾ ਜੋਰ ਕੋਈ 🙅‍♀️ਨਾ
ਤੇਰੇ ਤੋਂ ਵਗੈਰ ਸਾਡਾ ਹੋਰ ਕੋਈ ਨਾ 🙏ਜਿਥੇ ਜਿਥੇ ਸੀਸ ਮੈਂ ਝੁਕਾਵਾਂ 🙇‍♀️ ਮਾਲਕਾ ਉਥੇ ਤੇਰਾ ਹੀ ਦੀਦਾਰ ਬਸ ਪਾਵਾਂ ਮਾਲਕਾ ☝
#waheguru_ji_ka_khalsa_waheguru_ji_ki_fateh_jio #satgurunanak #shrigururamdas #gurusikh #sikhism #gurmukhi #sukha_di_mani #gurukalangar #gurugranthsahib #waheguruji #ikomkarsatnamshriwaahiguru #sabkamalikek #gurudwara #seva_simran #satnam #satnam_shri_waheguru_ji
#wmk🙏_____________________________________________
#keepsupport
#keepfollow
#waheguru_ji_ka_khalsa_waheguru_ji_ki_fateh_jio 🙏🙏🙏🙏

1431 0 28 August, 2019