Search Hashtag & User

ਪੰਜਾਬ پنجاب Punjab photos & videos

51.8k Posts

Latest Posts on ਪੰਜਾਬ پنجاب Punjab

ਪੰਜਾਬ ਦੇ ਦਰਦਾਂ ਦੀ ਇਕ ਦਾਸਤਾਂ ਹਰਪਾਲ ਸਿੰਘ ਸਿਰਫ ਪੰਦਰਾਂ ਸਾਲਾਂ ਦਾ ਸੀ।ਬਿਆਸ ਥਾਣੇ ਦੇ ਸਬ ਇੰਸਪੈਕਟਰ ਰਾਮ ਲੁਭਾਏ ਹੋਰਾਂ ਨੇ ਉਹਨੂੰ 14-9-92 ਦੀ ਰਾਤ ਨੂੰ ਘਰੋਂ ਚੁੱਕਿਆਂ ਤੇ ਚਾਰ ਦਿਨ ਤਸੀਹੇ ਦੇਣ ਮਗਰੋਂ 17-18 ਸਤੰਬਰ ਦੀ ਵਿਚਾਲੜੀ ਰਾਤ ਨੂੰ ਨਿੱਝਰ ਪਿੰਡ ਕੋਲ ਝੂਠਾ ਮੁਕਾਬਲਾ ਬਣਾਕੇ ਕਤਲ ਕਰ ਦਿਤਾ!ਪੁਲੀਸ ਨੇ ਮੁਕਾਬਲੇ ਦੀ ਬੜੀ ਖੌਫਨਾਕ ਕਹਾਣੀ ਘੜੀ ਹੋਈ ਸੀ ਪਰ ਧੰਨ ਦੇ ਨੇ ਹਰਪਾਲ ਸਿੰਘ ਦੇ ਵਾਰਿਸ ਜਿਹੜੇ 26 ਸਾਲ ਜਾਲਮ ਪੁਲਸੀਆਂ ਨਾਲ ਲੜਦੇ ਰਹੇ ਜਿੰਨਾਂ ਮਗਰ ਹਕੂਮਤ ਵੀ ਡਟੀ ਖੜ੍ਹੀ ਸੀ।ਹੁਣ ਸੀ.ਬੀ ਆਈ ਦੀ ਅਦਾਲਤ ਨੇ ਦੋ ਬੁੱਚੜ ਪੁਲਸੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਉਹ ਦੋਵੇਂ ਪੁਲਸੀਏ ਸਰਕਾਰੀ ਖਰਚੇ ਤੇ ਉਪਰਲੀ ਅਦਾਲਤ ਵਿਚ ਸਜ਼ਾ ਨੂੰ ਚੁਣੌਤੀ ਦੇ ਦੇਣਗੇ।ਸਰਕਾਰ ਉਨਾਂ ਨੂੰ ਜੇਲ੍ਹ ਬੈਠਿਆਂ ਨੂੰ ਰੱਜਵਾਂ ਖਰਚਾ ਦੇਵੇਗੀ।ਜਾਂ ਤਾਂ ਉਪਰਲੀ ਅਦਾਲਤ ਬਰੀ ਕਰ ਦੇਵੇਗੀ ਜਾਂ ਪੰਜਾਬ ਸਰਕਾਰ ਕਾਨੂੰਨੀ ਦਾਅ-ਪੇਚ ਵਰਤਕੇ ਉਨਾਂ ਨੂੰ ਬਚਾ ਲਵੇਗੀ!(ਸਰਬਜੀਤ ਸਿੰਘ ਘੁਮਾਣ)

769 2 27 September, 2018

#ਜੈਤੋ_ਏਰੀਏ_ਦਾ_ਮਾਣ_ਭਾਈ_ਕੁੱਕਾ_ਬਿਸ਼ਨੰਦੀ_ਆਲਾ

ਜਥੇਬੰਦੀ ਖਾਲਿਸਤਾਨ ਕਮਾਂਡੋ ਫੋਰਸ (ਜਫਰਵਾਲ)
ਲੈਫਟੀਨੈਂਟ ਜਨਰਲ ਸ਼ਹੀਦ ਭਾਈ ਪ੍ਰਿਤਪਾਲ ਸਿੰਘ ਜੀ ਕੁੱਕਾ ਬਿਸ਼ਨੰਦੀ

ਸ਼ਹੀਦ ਪਰਿਵਾਰਾਂ ਨਾਲ ਮਿਲ ਕੇ ਇੱਕ ਦਿਲ ਨੂੰ ਸਕੂਨ ਜਾ ਮਿਲਦਾ ਹੈ ਕਿਉਂਕਿ ਅਸੀਂ ਤਾਂ ਬਸ ਕਲਮਾਂ ਘਸਾਨ ਜੋਗੇ ਹਾਂ ਪਰ ਇਹਨਾਂ ਪਰਿਵਾਰਾਂ ਨੇ ਸਿੱਖ ਰਾਜ ਦੀ ਪ੍ਰਾਪਤੀ ਖਾਲਿਸਤਾਨ ਲਈ ਬੜੇ ਹੀ ਦੁੱਖ ਤਕਲੀਫਾਂ ਤਸ਼ੱਦਦ ਆਪਣੇ ਪਿਡੇਂ ਤੇ ਹੰਢਾਇਆ ਜਿਸ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕੱਲ੍ਹ ਸ਼ਹੀਦ ਭਾਈ ਪ੍ਰਿਤਪਾਲ ਸਿੰਘ ਜੀ ਬਿਸ਼ਨੰਦੀ ਦੇ ਭਰਾਤਾ ਸਰਦਾਰ ਬਲਰਾਜ ਸਿੰਘ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਬਹੁਤ ਖੁਸ਼ੀ ਵੀ ਹੋਈ ਉਹਨਾਂ ਨੇ ਉਸ ਸਮੇਂ ਬਾਰੇ ਬੜਾ ਕੁੱਝ ਦਸਿਆ ਜਿਸ ਬਾਰੇ ਮੈਨੂੰ ਜਾ ਕਿਸੇ ਹੋਰ ਨੂੰ ਜਾਣਕਾਰੀ ਨਹੀਂ ਸੀ, ਸਰਦਾਰ ਬਲਰਾਜ ਸਿੰਘ ਜੀ ਨੇ ਦਸਿਆ ਕਿ ਵੀਰ ਪ੍ਰਿਤਪਾਲ ਸਿੰਘ ਜੀ ਦਾ ਜਨਮ 1966 ਵਿੱਚ ਹੋਇਆ ਆਪ ਜੀ ਨੇ ਦਸਵੀਂ ਤੱਕ ਹੀ ਪਿੰਡ ਦੇ ਸਕੂਲ ਤੋਂ ਵਿੱਦਿਆ ਪ੍ਰਾਪਤ ਕੀਤੀ ਆਪ ਜੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਆਪ ਜੀ ਦੇ ਬੋਲਾਂ ਚੋਂ ਨਿਮਰਤਾ ਝਲਕਦੀ ਸੀ ਪਿੰਡ ਦੇ ਹੀ ਸ਼ਹੀਦ ਭਾਈ ਜੋਗਾ ਸਿੰਘ ਜੀ ਬਿਸ਼ਨੰਦੀ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਕੋਲ ਰਹਿੰਦੇ ਸਨ ਤੇ ਭਾਈ ਜੋਗਾ ਸਿੰਘ ਦਾ ਉਹਨਾਂ ਕੋਲ ਆਉਣਾ ਜਾਣਾ ਰਹਿੰਦਾ ਸੀ ਇਸ ਤਰ੍ਹਾਂ ਆਪ ਜੀ ਦਾ ਵੀ ਮੇਲ ਉਹਨਾਂ ਨਾਲ ਹੋਇਆ ਤੇ ਜਦੋਂ ਆਪ ਜੀ ਨੂੰ ਗੁਲਾਮੀ ਦਾ ਅਹਿਸਾਸ ਹੋਇਆ ਤਾਂ ਆਪ ਜੀ ਵੀ ਸੰਘਰਸ਼ ਦੇ ਰਾਹ ਉੱਤੇ ਤੁਰ ਪਏ ਤੇ ਸੰਨ 1989 ਵਿੱਚ ਘਰੋਂ ਭਗੌੜੇ ਹੋ ਗਏ,

ਸਰਦਾਰ ਬਲਰਾਜ ਸਿੰਘ ਜੀ ਨੇ ਦਸਿਆ ਕਿ ਸਾਨੂੰ ਇਹ ਪਤਾ ਲਗਿਆ ਕਿ ਫਰੀਦਕੋਟ ਕੋਲ ਪਿੰਡ ਬੀਰਾ ਚਹਿਲ ਲਾਗੇ ਖਾਲਿਸਤਾਨ ਕਮਾਂਡੋ ਫੋਰਸ ਦਾ ਏਰੀਆ ਕਮਾਂਡਰ ਭਾਈ ਪ੍ਰਿਤਪਾਲ ਸਿੰਘ ਬਿਸ਼ਨੰਦੀ ਮੁਕਾਬਲੇ ਵਿੱਚ ਮਾਰਿਆ ਗਿਆ ਹੈ ਪਰ ਸਾਰੀ ਅਖਬਾਰੀ ਕਹਾਣੀ ਪੁਲਿਸ ਵਲੋਂ ਝੂਠੀ ਛਪਵਾਈ ਗਈ ਸੀ ਕਿਉਂਕਿ ਵੀਰ ਨੂੰ ਤਾਂ 11ਜਨਵਰੀ 1991 ਨੂੰ ਸਾਥੀ ਸਮੇਤ ਗਿਰਫਤਾਰ ਕਰਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਤੇ ਅੰਤ ਨੂੰ 13ਜਨਵਰੀ ਲੋਹੜੀ ਵਾਲੇ ਦਿਨ ਸ਼ਹੀਦ ਕਰ ਦਿੱਤਾ ਗਿਆ ਇੱਕ ਵਾਰ ਸਾਨੂੰ ਸਾਰੇ ਪਰਿਵਾਰ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ ਪਰ ਫਿਰ ਵੀ ਅਸੀਂ ਹੌਸਲਾ ਕੀਤਾ ਕਿ ਸਾਡਾ ਸ਼ਹੀਦ ਦੀ ਮੌਤ ਮਰਿਆ ਹੈ ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ, ਸਰਦਾਰ ਬਲਰਾਜ ਸਿੰਘ ਜੀ ਨੇ ਇਹ ਵੀ ਦਸਿਆ ਕਿ ਵੀਰ ਦੇ ਸ਼ਹੀਦ ਹੋਣ ਮਗਰੋਂ 1994 ਵਿੱਚ ਜੈਤੋ ਥਾਣੇ ਦਾ ਐਸ ਐਚ ੳ ਰਾਣਾ ਸਾਡੇ ਪਿਤਾ ਜੀ ਸਰਦਾਰ ਦਲਜੀਤ ਸਿੰਘ ਜੀ ਨੂੰ ਘਰੋਂ ਚੁੱਕ ਕੇ ਲੈ ਗਿਆ ਜਿਨ੍ਹਾਂ ਤੇ ਤਸ਼ੱਦਦ ਕਰਨ ਮਗਰੋਂ ਉਹਨਾਂ ਨੂੰ ਮਾਰਕੇ ਖਪਾ ਦਿੱਤਾ ਜਿਸ ਦੀ ਅੱਜ ਕੋਈ ਉਘਸੁਘ ਨਹੀਂ ਨਿਕਲੀ ਸਾਨੂੰ ਪੁਲਿਸ ਆਏ ਦਿਨ ਘਰ ਆਕੇ ਡਰਾਉਂਦੀ ਧਮਕਾਉਣਦੀ ਰਹਿੰਦੀ ਮਾਰਨ ਦੀਆਂ ਧਮਕੀਆਂ ਦਿੰਦੀ ਤੇ 93 ਵਿੱਚ ਐਸ ਐਸ ਪੀ ਕਸ਼ਮੀਤ ਸਿੰਘ ਨੇ ਮੇਰੇ ਤੇ ਵੀ ਥਾਣੇ ਅੰਦਰ ਬਹੁਤ ਤਸ਼ੱਦਦ ਕੀਤਾ ਮੈਂ ਤਾਂ ਇਹ ਮੰਨ ਕੇ ਬੈਠ ਚੁੱਕਾ ਸੀ ਕਿ ਪੁਲਿਸ ਹੁਣ ਮੈਨੂੰ ਮੁਕਾਬਲੇ ਵਿੱਚ ਖਪਾ ਕੇ ਛਡੂ ਪਰ ਮੈਂ ਬਚ ਗਿਆ ਫਿਰ ਸਮੇਂ ਨਾਲ ਪੁਲਿਸ ਦਾ ਸਖਤ ਰਵੱਈਆ ਘਟਦਾ ਗਿਆ ਤੇ ਹੁਣ ਤਾਂ ਪੁਛਗਿੱਛ ਫੋਨ ਤੇ ਹੀ ਕਰ ਲੈਂਦੇ ਨੇ ਮੇਰੇ ਤੋਂ।
#ਗਗਨਦੀਪਸਿੰਘਭੁੱਲਰ

408 1 27 September, 2018

#ਮੋਰਚਾ_ਬਰਗਾੜੀ🚩 #ਚੜ੍ਹਦੀਕਲਾ🦅🗡🏇🚩

#ਮੋਰਚਾ_ਬਰਗਾੜੀ🚩 #ਚੜ੍ਹਦੀਕਲਾ🦅🗡🏇🚩
766 5 27 September, 2018

#ਮੋਰਚਾ_ਬਰਗਾੜੀ🚩 #ਖ਼ਾਲਸਾ_ਪੰਥ_ਜ਼ਿੰਦਾਬਾਦ🚩
#ਚੜ੍ਹਦੀਕਲਾ🦅🗡🏇🚩

#ਮੋਰਚਾ_ਬਰਗਾੜੀ🚩 #ਖ਼ਾਲਸਾ_ਪੰਥ_ਜ਼ਿੰਦਾਬਾਦ🚩 
#ਚੜ੍ਹਦੀਕਲਾ🦅🗡🏇🚩
395 1 27 September, 2018

ਕੁਝ ਵੀਰਾਂ ਦਾ ਬਹੁਤ ਜਾਇਜ਼ ਸਵਾਲ ਹੈ ਕਿ ਏਨਾ ਮੀਂਹ ਪਿਆ ਹੈ ਪੰਜਾਬ ‘ਚ, ਪਹਿਲਾਂ ਵੀ ਪੈਂਦਾ ਹੈ,,, ਫਿਰ ਧਰਤੀ ਹੇਠਲੇ ਪਾਣੀ ਦਾ ਪੱਧਰ ਓਤੇ ਕਿਉਂ ਨਹੀਂ ਆਉਂਦਾ,,, ਕੀ ਿੲਹ ਪਾਣੀ ਧਰਤੀ ਹੇਠ ਨਹੀਂ ਜਾਂਦਾ,,,? ਜੇ ਨਹੀਂ ਤਾਂ ਕਿਉਂ ਨਹੀਂ ਜਾਂਦਾ,,,? ਘਰਾਂ ਦੇ ਵਿਹੜੇ, ਗਲ਼ੀਆਂ, ਸੜਕਾਂ, ਖਾਲ਼, ਸੂਏ, ਕੱਸੀਆਂ, ਏਥੋਂ ਤੱਕ ਕਿ ਨਹਿਰਾਂ ਦੇ ਥੱਲੇ ਤੱਕ ਪੱਕੇ ਕਰਤੇ ਸੀ,,, ਪਾਣੀ ਨੇ ਰਿਚਾਰਜ ਕਿੱਥੋਂ ਹੋਣਾ ਸੀ ਕੱਚੇ ਥਾਂਵਾਂ ਤੋਂ,,, ਕੱਚੇ ਥਾਂ ਕਿੱਥੇ ਬਚੇ,,? ਖੇਤਾਂ ਵਿੱਚ,,, ਖੇਤਾਂ ਵਿੱਚ ਖੜ੍ਹਾ ਮੀਂਹ ਦਾ ਬਹੁਤਾ ਪਾਣੀ ਥੱਲੇ ਜਾਂਦਾ ਹੈ ਜਾਂ ਧੁੱਪ ਜਾਂ ਹਵਾ ਨਾਲ ਉੱਡਦਾ ਹੈ,,,? ਜੇ ਥੱਲੇ ਨਹੀਂ ਜਾਂਦਾ ਤਾਂ ਕਿਉਂ ਨਹੀਂ ਜਾਂਦਾ,,? ਵੇਖੋ ਵੀਡੀਓ (ਪੰਜ ਦਰਿਆ ਦਸਤਾਵੇਜ਼ੀ ਦਾ ਕੁਛ ਭਾਗ 2016)
-ਸੁਖਦੀਪ ਸਿੰਘ ਬਰਨਾਲਾ
ਪੂਰੀ ਵੀਡੀਓ IGTV ਤੇ ਦੇਖੋ ਜੀ

337 0 27 September, 2018

#ਜਿਹੋ ਜਿਹਾ 👉ਵਤਿਰਾ ਸਾਡੇ naal #KARENGA ਉਹੋ ਜਿਹਾ ਹੀ #MiLu Tainu ਸਾਡੇ 😎ਪੱਖ ton👆

#instamusic #instagram #instagram_kids #picoftheday.....

172 19 27 September, 2018

Assi #ਦੇc Munda #Shehra ਦਾ na ਮਹਿੰਗੇ sade #ਬੂਟ kude !! ਜੋ Rabb dinda ਚੁਪ kr ਕੇ Pa ਲੲੀਦਾ Sardar honi odi Bda #Cute ਕੁੜੇ !!✅ #ßir

117 44 27 September, 2018

Shri Darbar Sahib Amritsar (Golden temple)
Dhan Dhan Shri Guru Ramdass ji🙏

47 3 27 September, 2018

ਓ ਕਾਦੇ ਬਾਬੇ ਨੇ ਜੋ ਮਡੀਰ ਨਸ਼ੇ ਤੇ ਲਾਉਂਦੇ।
ਬਚੋ ਇਹਨਾਂ ਪਖੰਡੀ ਬਾਬਿਆਂ ਤੋਂ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨੋ ਨਾਂ ਕਿ ਕਿਸੇ ਦੇਹਧਾਰੀ ਨੂੰ 🙏

Follow @insaaf_for_everyone

ਮੈਂ ਇਹ ਪੇਜ ਸਿਰਫ ਚੰਗੀਆਂ videos Share ਕਰਨ ਲਈ ਬਣਾਇਆ ਹੈ।ਇਸ ਲਈ ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ ਕਿ ਤੁਸੀਂ ਇਸ ਪੇਜ ਨੂੰ ਵੱਧ ਤੋਂ ਵੱਧ Share ਤੇ ਫੋਲੋ ਕਰਦੋ

60 2 27 September, 2018

ਬੰਦਾ ਜਿਦਾ ਦਾ ਮਰਜੀ ਆ ਪਰ ਗੱਲ ਬਿਲਕੁਲ ਸਹੀ ਆ।
ਆ ਗੁਰਦਾਸ ਮਾਨ ਜੇ। ਇਦੇ ਨਾਲੋ ਤੇ ਬੱਬੂ ਮਾਨ 100 ਗੁਣਾਂ ਚੰਗਾ

87 7 27 September, 2018

68 3 27 September, 2018

👉ਇੱਕ ਫੁਕਰ ਪੁਣੇ ਤੋਂ ਦੂਰ ਰੇਹਣੇ,🙌
ਲਡੂ ਬੰਦੇ ਨਾਲ ਸਾਂਝ ਨੀ ਵਦਾਈ ਦੀ।🙏

👉ਇੱਕ ਫੁਕਰ ਪੁਣੇ ਤੋਂ ਦੂਰ ਰੇਹਣੇ,🙌
ਲਡੂ ਬੰਦੇ ਨਾਲ ਸਾਂਝ ਨੀ ਵਦਾਈ ਦੀ।🙏
65 6 27 September, 2018

ਥਾਣੇਦਾਰ ਦੀ ਕੁਰਸੀ 'ਤੇ ੳੁਹੀ ਬਹਿਣ ਦਿਅਾਂਗੇ, ਜਿਹੜਾ ਨਸ਼ਾ ਰੋਕੂ.....
ਨਸ਼ਾ ਤਸਕਰਾਂ 'ਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ਼ ਚੌਂਕੀ ਭੰਗਾਲੀ ਕਲਾਂ ਦੇ ਬਾਹਰ ਮੁਜਾਹਰਾ
@papalpreet_singh

917 4 26 September, 2018

#ਸ਼ਹੀਦ_ਭਾਈ_ਜੀਤ_ਸਿੰਘ_ਜੀ_ਧੱਤੂ
ਭਿੰਡਰਾਂਵਾਲਾ ਟਾਈਗਰ ਫੋਰਸ (ਮਾਨੋਚਾਹਲ)
ਪਿੰਡ ਠੱਠੀਵਾੜਾ ਜ਼ਿਲ੍ਹਾ ਅੰਮ੍ਰਿਤਸਰ
ਸ਼ਹਾਦਤ 1991

ਅਖੌਤੀ ਲੀਡਰੋ ਸਾਨੂੰ ਅਤਵਾਦੀ ਕਹਿਣ ਤੋਂ ਪਹਿਲਾਂ ਇਹ ਸੋਚ ਲਿੳ ਕਿ ਅਸੀ ਹੱਸਣ ਖੇਡਣ ਦੀ ਉਮਰੇ ਹਜੇ ਸਾਡੇ ਦਾਹੜੀ ਮੁੱਛ ਨਹੀ ਸੀ ਫੁੱਟੀ ਪਰ ਅਸੀ ਆਪਣਾ ਘਰ ਖਾਲਿਸਤਾਨ ਬਣਾਉਣ ਲਈ ਘਰੋਂ ਤੁਰ ਪਏ ਸੀ।
#ਗਗਨਦੀਪਸਿੰਘਭੁੱਲਰ @ggn5338
#ਸਾਡੀ_ਮੰਜ਼ਿਲ_ਖਾਲਿਸਤਾਨ🚩

586 2 26 September, 2018

ਕੌਮ ਦੇ ਅਣਗੋਲੇ ਸ਼ਹੀਦ- ਸ਼ਹੀਦ ਭਾਈ ਗੁਰਿੰਦਰ ਸਿੰਘ ਭੋਲਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਸੁਖਮਣੀ ਸਾਹਿਬ ਦੇ ਭੋਗ ਪਾਏ ਗਏ।ਪੁਲਿਸ ਦੇ ਘੇਰੇ ਦੀ ਇਤਿਹਾਸਕ ਫੋਟੋ ਵਿਚ ਮੋਨੇ ਸਿਰ ਵਾਲੇ ਸ਼ਹੀਦ ਭਾਈ ਦਲਜੀਤ ਸਿੰਘ ਬੋਦੂ ਪਿੰਡ ਮਾਹਲਾ ਵੀ ਨਜਰ ਆ ਰਹੇ ਹਨ। ਇਸ ਮੌਕੇ ਤੇ ਭਾਈ ਮਨਜੀਤ ਸਿੰਘ ਝਬਾਲ ਸਤਿਕਾਰ ਕਮੇਟੀ ਤੇ ਭਾਈ ਭੁਪਿੰਦਰ ਸਿੰਘ ਭਰਾਤਾ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾਂ ਵੀ ਨਜਰ ਆ ਰਹੇ ਹਨ।

1299 4 26 September, 2018

#ਜਦੋਂ_ਖਾੜਕੂਆਂ_ਨਾਲ_ਹਿੰਦੂ_ਵੀਰ_ਨਾਲ_ਆਣ_ਖੜ੍ਹੇ

ਅੱਜ ਇਹ ਅਖਬਾਰੀ ਖਬਰ ਪੜਕੇ ਮੰਨ ਨੂੰ ਬੜੀ ਖੁਸ਼ੀ ਤੇ ਤਸੱਲੀ ਮਿਲੀ ਕਿ ਸਾਡਾ ਇਤਿਹਾਸ ਕਿਨ੍ਹਾਂ ਗੌਰਵਮਈ ਹੈ ਜਿਸ ਅੰਦਰ ਇੱਕ ਇਹੋ ਜਿਹਾ ਵੀ ਸਮਾਂ ਸੀ ਜਦੋਂ ਹਰ ਧਰਮ ਦੇ ਲੋਕ ਖੁਸ਼ ਸਨ ਕਿਉਂਕਿ ਉਸ ਸਮੇਂ ਅੰਦਰ ਨਾ ਪੰਜਾਬ ਦੀ ਧਰਤੀ ਤੇ ਨਸ਼ਾ ਸੀ ਤੇ ਨਾ ਹੀ ਧੀਆਂ ਨੂੰ ਦਾਜ ਕਰਕੇ ਸਾੜਿਆ ਜਾਂਦਾ ਸੀ ਨਾ ਹੀ ਕੋਰਟ ਕਚਿਹਰੀਆਂ ਦੇ ਲੋਕਾਂ ਨੂੰ ਗੇੜੇ ਮਾਰਨੇ ਪੈਂਦੇ ਸੀ, ਭਵਾਨੀਗੜ੍ਹ 2 ਜਨਵਰੀ - ਪੰਜ ਖਾੜਕੂ ਜਥੇਬੰਦੀਆਂ ਵਲੋਂ ਸਮਾਜ ਸੁਧਾਰ ਮੁਹਿੰਮ ਦੇ ਸੰਬੰਧ ਵਿੱਚ ਪਾਸ ਕੀਤੇ 17 ਮਤਿਆਂ ਦਾ ਪਿੰਡਾਂ ਵਿੱਚ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਸਾਰਿਆਂ ਪਿੰਡਾਂ ਵਿੱਚ ਇਹਨਾਂ ਮਤਿਆਂ ਨੂੰ ਸਪੀਕਰ ਰਾਹੀ ਗ੍ਰੰਥੀ ਸਿੰਘ ਸਵੇਰੇ ਸ਼ਾਮ ਪੜਕੇ ਸੁਣਾਉਂਦੇ ਹਨ ਪੰਚਾਇਤਾਂ ਨੂੰ ਵੀ ਇਹ ਮਤੇ ਡਾਕ ਰਾਹੀਂ ਮਿਲ ਰਹੇ ਹਨ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਸਰਪੰਚ ਇਹਨਾਂ ਬਾਰੇ ਪ੍ਰੈਸ ਨੂੰ ਬੁਲਾਕੇ ਬਿਆਨ ਜਾਰੀ ਕਰਨ,

ਭਵਾਨੀਗੜ੍ਹ ਸਬ ਤਹਿਸੀਲ ਦੇ ਤਕਰੀਬਨ 66" ਪਿੰਡਾਂ ਨੂੰ ਇਹ ਮਤੇ ਪਹੁੰਚ ਚੁੱਕੇ ਹਨ ਨਾਲੇ ਇਹ ਪਤਾ ਲੱਗਾ ਹੈ ਕਿ ਪਿੰਡਾਂ ਵਿੱਚ ਮਤਿਆਂ ਦੀਆਂ ਫੋਟੋਸਟੇਟ ਕਾਪੀਆਂ ਕਰਾਕੇ ਹਰੇਕ ਚੋਰਾਹੇ ਵਿੱਚ ਲਾਈਆਂ ਗਈਆਂ ਹਨ ਪਿੰਡਾਂ ਅੰਦਰ ਤਾਸ਼ ਖੇਡਣ ਵਾਲਿਆਂ ਦੀਆਂ ਟੋਲੀਆਂ ਗਾਇਬ ਅਤੇ ਵੱਧ ਬਰਾਤਾਂ ਬੰਦ ਹਨ ਜਦੋਂ ਲੋਕਾਂ ਨੂੰ ਇਹਨਾਂ ਮਤਿਆਂ ਬਾਰੇ ਗਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤਾਂ ਅੱਜ ਤੋਂ ਕਈ ਸਾਲ ਪਹਿਲਾਂ ਪਾਸ ਕਰ ਦੇਣਾ ਚਾਹੀਦਾ ਸੀ ਪਿੰਡਾਂ ਵਿੱਚ ਪਰਚੂਨ ਦੀਆਂ ਦੁਕਾਨਾਂ ਤੋਂ ਜਰਦੇ ਬੀੜੀਆਂ ਬਿਲਕੁਲ ਬੰਦ ਹਨ ਸ਼ਰਾਬ ਦੇ ਠੇਕਿਆਂ ਅਗੋਂ ਮੀਟ ਅੰਡੇ ਦੀਆਂ ਰਿਹੜੀਆਂ ਗਾਇਬ ਹਨ ਨਾਈ ਦੁਕਾਨਾਂ ਬੰਦ ਕਰ ਰਹੇ ਹਨ,

ਇਸੇ ਦੌਰਾਨ ਪਿੰਡ ਨਦਾਮਪੁਰ ਦੇ ਸਮੂਹ ਹਿੰਦੂ ਭਰਾਵਾਂ ਨੇ ਸਮਾਜ ਸੁਧਾਰ ਮੁਹਿੰਮ ਤਹਿਤ ਖਾੜਕੂਆਂ ਦੇ 17 ਮਤਿਆਂ ਨੂੰ ਮੀਟਿੰਗ ਕਰ ਪ੍ਰਵਾਨਗੀ ਦਿੱਤੀ ਤੇ ਇਹਨਾਂ ਨੂੰ ਲਾਗੂ ਕਰਨ ਸੰਬੰਧੀ ਪ੍ਰਣ ਕੀਤਾ ਸਮੂਹ ਹਿੰਦੂ ਵੀਰਾਂ ਨੇ ਕਿਹਾ ਸਾਨੂੰ ਪੰਜਾਬੀ ਹੋਣ ਉਤੇ ਮਾਣ ਹੈ ਅਤੇ ਪੰਜਾਬ ਦੇ ਖਾੜਕੂ ਇਤਿਹਾਸ ਅਤੇ ਵਿਰਸੇ ਦੇ ਵੀ ਅਸੀ ਮਾਣ ਮਹਿਸੂਸ ਕਰਦੇ ਹਾਂ ਤੇ ਅਸੀਂ ਪੰਜਾਬ ਦੇ ਹੱਕਾਂ ਬਾਰੇ ਨੌਜਵਾਨਾਂ ਉੱਤੇ ਹੋਰ ਰਹੇ ਜ਼ੁਲਮ ਦਾ ਸਖਤ ਵਿਰੋਧ ਕਰਦੇ ਹਾਂ ਪਿੰਡਾਂ ਵਿੱਚ ਕੋਈ ਵੀ ਹਿੰਦੂ ਭਰਾ ਸੁਰਖਿਆ ਕਮੇਟੀ ਦਾ ਮੈਬਰ ਨਹੀ ਨਾ ਹੀ ਕੋਈ ਸਿੱਖ ਵਿਰੋਧੀ ਸੰਸਥਾ ਜਾ ਜਥੇਬੰਦੀ ਦਾ ਮੈਂਬਰ ਹੈ।

1049 5 26 September, 2018

#ਮੋਰਚਾ_ਬਰਗਾੜੀ🚩
#ਬਰਗਾੜੀ_ਮੋਰਚਾ_1ਜੂਨ_ਤੋਂ_ਆਰੰਭ

ਬਰਗਾੜੀ ਮੋਰਚੇ ਵਿੱਚ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਸੰਬੋਧਨ ਹੁੰਦੇ ਹੋਏ ਦਲ ਖਾਲਸਾ ਦੇ ਮੁਖੀ ਭਾਈ ਹਰਪਾਲ ਸਿੰਘ ਜੀ ਚੀਮਾ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਜਾਰੀ ਹੈ........ ...... .. .

540 3 26 September, 2018

#ਮੋਰਚਾ_ਬਰਗਾੜੀ🚩
#ਬਰਗਾੜੀ_ਮੋਰਚਾ_1ਜੂਨ_ਤੋਂ_ਆਰੰਭ

ਬਰਗਾੜੀ ਮੋਰਚੇ ਵਿੱਚ ਸਿੰਘ ਸਾਹਿਬ ਜਥੇਦਾਰ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਨੇ ਅੱਜ ਸਮਾਪਤੀ ਵਿੱਚ ਬੋਲਦਿਆਂ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਪਬਲੀਸਿਟੀ ਲੈਣ ਲਈ ਹਮਲਾ ਕਰਨ ਵਾਲੇ ਅਖੌਤੀ ਸੈਨਾ ਦੇ ਆਗੂ ਨਿਸ਼ਾਂਤ ਸ਼ਰਮਾ ਦੇ ਰੋਪੜ ਜੇਲ੍ਹ ਵਿੱਚ ਜਾਂਦਿਆਂ ਹੀ ਜੁਝਾਰੂ ਭਾਈ ਰਮਨਦੀਪ ਸਿੰਘ ਬੱਗਾ ਨੇ ਚਾਂਟਾ ਛਕਾ ਸਿੱਖਾਂ ਦੀਆਂ ਅਣਖਾਂ ਬਰਕਰਾਰ ਨੇ ਦਾ ਸਬੂਤ ਦਿੱਤਾ ਹੈ ਸਾਰਾ ਖਾਲਸਾ ਪੰਥ ਇਸ ਗੱਲ ਦੀ ਸ਼ਲਾਘਾ ਕਰਦਾ ਹੈ ਪਰ ਇਸ ਦੇ ਨਾਲ ਸਾਨੂੰ ਇਹ ਵੀ ਚੇਤਾ ਰੱਖਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਅਸਲ ਦੋਸ਼ੀਆਂ ਤੇ ਕਾਰਵਾਈ ਕਰਨ ਦੇ ਨਾਮ ਹੇਠ ਕੈਪਟਨ ਤੇ ਬਾਦਲ ਹੁਣ ਰਲਕੇ ਸਿੱਖਾਂ ਦੀਆਂ ਭਾਵਨਾ ਨਾਲ ਖੇਡ ਰਹੇ ਨੇ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਨ੍ਹੇ ਕੀਤੀ ਸਿੱਖਾਂ ਨਾਲ ਗੱਦਾਰੀ ਆਪਣੇ ਪੈਰੀ ਕੁਹਾੜੀ ਮਾਰੀ ਦੇ ਬਰਾਬਰ ਹੈ ਜਿਨ੍ਹਾਂ ਚਿਰ ਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਨਹੀ ਢਕਿਆ ਜਾਂਦਾ ਉਨਾਂ ਚਿਰ ਇਹ ਵਿੱਢਿਆ ਸੰਘਰਸ਼ ਜਾਰੀ ਰਹੇਗਾ।

482 3 26 September, 2018

#ਮੋਰਚਾ_ਬਰਗਾੜੀ🚩
ਬਰਗਾੜੀ ਮੋਰਚਾ 118ਵਾਂ ਦਿਨ , ਰਾਤ ਦੇ ਦਿਵਾਨ ਸੰਗਤਾਂ ਦਾ ਠਾਠਾਂ ਮਾਰਜਾ ਇਕੱਠ ।
@mandmanbir
#ਖ਼ਾਲਸਾ_ਪੰਥ_ਜ਼ਿੰਦਾਬਾਦ🚩

353 3 26 September, 2018

ਦਸਣਾ ਕਰਨਾ ਪਿਅਾਰਿੳੁ ਤਾ ਜੋ ਹੋਰਾ ਨੂੰ ਵੀ ੲਿਤਿਹਾਸ ਬਾਰੇ ਪਤਾ ਲੱਗ ਸਕੇ।ਪੇਜ਼ ਦਾ ਮਕਸਦ ਅਾਪ ਜੀ ਨਾਲ ੲਿਤਿਹਾਸ ਅਤੇ ਗੁਰਬਾਣੀ ਨੂੰ ਸਾਝਾਂ ਕਰਨਾ ਹੈ।ਮਕਸਦ ਫੋਟਮਾ ਪੋਸਟ ਕਰਕੇ ਲਾੲੀਕ,ਕੁਮੈਂਟ,ਫੋਲਵਰਸ ੲਿਕੱਠੇ ਕਰਨਾ ਨਹੀ।
.
🙏🏻🙏🏻🙏🏻🙏🏻🙏🏻🙏🏻
.
❤ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ❤
.
☬ ɢ ᴜ ʀ ᴍ ᴀ ᴛ ɪ  ɢ ʏ ᴀ ᴀ ɴ ☬
❤ғᴏʟʟᴏᴡ ᴘᴀɢᴇ ᴡʜᴏ ʟᴏᴠᴇ sɪᴋʜɪ ᴏʀ sɪᴋʜ ʜɪsᴛᴏʀʏ❤
.
.
@gurmati_gyaan
.
.
❤ᴡᴀʜᴇɢᴜʀᴜ ᴊɪ❤ᴡᴀʜᴇɢᴜʀᴜ ᴊɪ❤
.
.
☬🇬 🇻 🇷 🇲 🇦 🇹 🇮 🇬 🇾 🇦 🇦 🇳 ☬
.
.
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
☬☬☬☬☬☬☬☬☬☬☬
.
.
❤❤❤❤❤❤❤❤❤❤❤
ɪᴋ ʙᴇɴᴛɪ sɪʀғ ᴛᴇ sɪʀғ sʜʀɪ ɢᴜʀᴜ ɢʀᴀɴᴛʜ sᴀʜɪʙ ᴊɪ ɴᴜ ʜɪ ғᴏʟʟᴏᴡ ᴋᴀʀᴏ.
ɢᴜʀʙᴀɴɪ ᴅᴀ ɴɪᴛɴᴇᴍ ᴋᴀʀɴᴀ ᴋᴀᴅɪ ɴᴀ ʙʜᴜʟʟᴏ ᴛᴇ ᴡᴀʜᴇɢᴜʀᴜ ᴀᴀᴘ ᴊɪ ɴᴜ ɴᴀʜɪ ʙʜᴜʟɴɢᴇ.
❤❤❤❤❤❤❤❤❤❤❤
.
.
◼ੲਿਸ ਪੇਜ਼ ਦਾ ਮਕਸਦ ғᴏʟʟᴏᴡᴇʀs ਨੂੰ ੲਿੱਕਠਾ ਕਰਨਾ ਨਹੀ।
◼ਮਕਸਦ ਸਿਰਫ਼ ੲਿਹ ਹੈ ਕੀ ੲਿਸ ਪੇਜ਼ ਤੇ ਪੈਣ ਵਾਲੀਅਾ ਪੋਸਟਾ ਕਿਸੇ ਨੂੰ ਗੁਰਮਤਿ ਦੀ ਸੋਝੀ ਹੋ ਸਕੇ।
◼ғᴏʟʟᴏᴡ ਕਰੋ।ਦੋ-ਤਿਨ ਦਿਨ ਪੋਸਟਾ ਵੇਖੋ ਜੇ ਠੀਕ ਨਹੀ ਲਗਿਅਾ ਤਾ ᴜɴғᴏʟʟᴏᴡ ਕਰ ਦੇਣਾ ਜੀ ਬੇਨਤੀ ਹੈ।
◼ਸਿਰਫ਼ ਤੇ ਸਿਰਫ਼ ਗੁਰਬਾਣੀ ਨਾਲ ਅਤੇ ਸਾਡੇ ੲਿਤਿਹਾਸ ਨਾਲ ਜੁੜੀਅਾ ਹੋੲੀਅਾ ਪੋਸਟਾ।
◼ਹਰ ਰੋਜ਼ ਸਵਾਲ-ਜਵਾਬ ਵਾਲੀਅਾ ਪੋਸਟਾ ੲਿਤਿਹਾਸ ਨਾਲ ਜੁੜੀਅਾ।
.
.
◼ੲਿਹ ਸਾਰਾ ਪੋਸਟ CAPTION ਗੁਰਮਤੀ ਗਿਅਾਨ ਪੇਜ਼ ਵਲੋ ਬਣਾੲਿਅਾ ਗਿਅਾ ਹੈ।ਜਿਹੜੇ CAPTION COPY ਕਰਦੇ ਹਨ ੳੁਹਨਾ ਸਾਰੇ ਪੇਜ਼ਾ ਵਲਿਅਾ ਨੂੰ ਬੇਨਤੀ ਹੈ ਕਿ ਪੇਜ਼ ਦਾ ਪੋਸਟ CAPTION ੳਸੇ ਤਰ੍ਹਾਂ ਦਾ ਰਖੋ ਜਿਸ ਤਰ੍ਹਾਂ ਦੀਅਾ ਅਾਪ ਪੋਸਟਾ ਪੋਸਟ ਕਰਦੇ ਹੋ।ਸਾਰੇ ਦਾ ਸਾਰਾ SAME COPY ਨਾ ਪਾਵੋ।ਧੰਨਵਾਦ ਜੀ।
.
.
#khalsa #darbarsahib #sikhism #pagg #turban #sardarji #singh #punjab #gurbani #gurmatigyaan #Sikh #sikhhistory #gurunanaksahib #sikh #sikhismfeed #jalandhar #amritsarsahib #patnasahib #gurmukh #india #mohali #dummla #sewa #simran #sikhpath #khalsapanth #wmk #gurbani #bani #dailypost #instapage
.
.
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।
☬☬☬☬☬☬☬☬☬
.
.
ɪɴsᴛᴀ ᴘᴀɢᴇ:ਗੁਰਮਤੀ ਗਿਅਾਨ

ਦਸਣਾ ਕਰਨਾ ਪਿਅਾਰਿੳੁ ਤਾ ਜੋ ਹੋਰਾ ਨੂੰ ਵੀ ੲਿਤਿਹਾਸ ਬਾਰੇ ਪਤਾ ਲੱਗ ਸਕੇ।ਪੇਜ਼ ਦਾ ਮਕਸਦ ਅਾਪ ਜੀ ਨਾਲ ੲਿਤਿਹਾਸ ਅਤੇ ਗੁਰਬਾਣੀ ਨੂੰ ਸਾਝਾਂ ਕਰਨਾ ਹੈ।ਮਕਸਦ ਫੋਟਮਾ ਪੋਸਟ ਕਰਕੇ ਲਾੲੀਕ,ਕੁਮੈਂਟ,ਫੋਲਵਰਸ ੲਿਕੱਠੇ ਕਰਨਾ ਨਹੀ।
.
🙏🏻🙏🏻🙏🏻🙏🏻🙏🏻🙏🏻
.
❤ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ❤
.
☬ ɢ ᴜ ʀ ᴍ ᴀ ᴛ ɪ  ɢ ʏ ᴀ ᴀ ɴ ☬
❤ғᴏʟʟᴏᴡ ᴘᴀɢᴇ ᴡʜᴏ ʟᴏᴠᴇ sɪᴋʜɪ ᴏʀ sɪᴋʜ ʜɪsᴛᴏʀʏ❤
.
.
@gurmati_gyaan
.
.
❤ᴡᴀʜᴇɢᴜʀᴜ ᴊɪ❤ᴡᴀʜᴇɢᴜʀᴜ ᴊɪ❤
.
.
☬🇬 🇻 🇷 🇲 🇦 🇹 🇮 🇬 🇾 🇦 🇦 🇳 ☬
.
.
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
☬☬☬☬☬☬☬☬☬☬☬
.
.
❤❤❤❤❤❤❤❤❤❤❤
ɪᴋ ʙᴇɴᴛɪ sɪʀғ ᴛᴇ sɪʀғ sʜʀɪ ɢᴜʀᴜ ɢʀᴀɴᴛʜ sᴀʜɪʙ ᴊɪ ɴᴜ ʜɪ ғᴏʟʟᴏᴡ ᴋᴀʀᴏ.
ɢᴜʀʙᴀɴɪ ᴅᴀ ɴɪᴛɴᴇᴍ ᴋᴀʀɴᴀ ᴋᴀᴅɪ ɴᴀ ʙʜᴜʟʟᴏ ᴛᴇ ᴡᴀʜᴇɢᴜʀᴜ ᴀᴀᴘ ᴊɪ ɴᴜ ɴᴀʜɪ ʙʜᴜʟɴɢᴇ.
❤❤❤❤❤❤❤❤❤❤❤
.
.
◼ੲਿਸ ਪੇਜ਼ ਦਾ ਮਕਸਦ ғᴏʟʟᴏᴡᴇʀs ਨੂੰ ੲਿੱਕਠਾ ਕਰਨਾ ਨਹੀ।
◼ਮਕਸਦ ਸਿਰਫ਼ ੲਿਹ ਹੈ ਕੀ ੲਿਸ ਪੇਜ਼ ਤੇ ਪੈਣ ਵਾਲੀਅਾ ਪੋਸਟਾ ਕਿਸੇ ਨੂੰ ਗੁਰਮਤਿ ਦੀ ਸੋਝੀ ਹੋ ਸਕੇ।
◼ғᴏʟʟᴏᴡ ਕਰੋ।ਦੋ-ਤਿਨ ਦਿਨ ਪੋਸਟਾ ਵੇਖੋ ਜੇ ਠੀਕ ਨਹੀ ਲਗਿਅਾ ਤਾ ᴜɴғᴏʟʟᴏᴡ ਕਰ ਦੇਣਾ ਜੀ ਬੇਨਤੀ ਹੈ।
◼ਸਿਰਫ਼ ਤੇ ਸਿਰਫ਼ ਗੁਰਬਾਣੀ ਨਾਲ ਅਤੇ ਸਾਡੇ ੲਿਤਿਹਾਸ ਨਾਲ ਜੁੜੀਅਾ ਹੋੲੀਅਾ ਪੋਸਟਾ।
◼ਹਰ ਰੋਜ਼ ਸਵਾਲ-ਜਵਾਬ ਵਾਲੀਅਾ ਪੋਸਟਾ ੲਿਤਿਹਾਸ ਨਾਲ ਜੁੜੀਅਾ।
.
.
◼ੲਿਹ ਸਾਰਾ ਪੋਸਟ CAPTION ਗੁਰਮਤੀ ਗਿਅਾਨ ਪੇਜ਼ ਵਲੋ ਬਣਾੲਿਅਾ ਗਿਅਾ ਹੈ।ਜਿਹੜੇ CAPTION COPY ਕਰਦੇ ਹਨ ੳੁਹਨਾ ਸਾਰੇ ਪੇਜ਼ਾ ਵਲਿਅਾ ਨੂੰ ਬੇਨਤੀ ਹੈ ਕਿ ਪੇਜ਼ ਦਾ ਪੋਸਟ CAPTION ੳਸੇ ਤਰ੍ਹਾਂ ਦਾ ਰਖੋ ਜਿਸ ਤਰ੍ਹਾਂ ਦੀਅਾ ਅਾਪ ਪੋਸਟਾ ਪੋਸਟ ਕਰਦੇ ਹੋ।ਸਾਰੇ ਦਾ ਸਾਰਾ SAME COPY ਨਾ ਪਾਵੋ।ਧੰਨਵਾਦ ਜੀ।
.
.
#khalsa#darbarsahib#sikhism#pagg#turban#sardarji#singh#punjab#gurbani#gurmatigyaan#Sikh#sikhhistory#gurunanaksahib#sikh#sikhismfeed#jalandhar#amritsarsahib#patnasahib#gurmukh#india#mohali#dummla#sewa#simran#sikhpath#khalsapanth#wmk#gurbani#bani#dailypost#instapage
.
.
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।
☬☬☬☬☬☬☬☬☬
.
.
ɪɴsᴛᴀ ᴘᴀɢᴇ:ਗੁਰਮਤੀ ਗਿਅਾਨ
1063 346 26 September, 2018

ਖੁੱਦ de Supnea ਲਈ nai.. ਘਰਦਿਆਂ di khatir ਤਣੇ firde aa.... 24_25 saal di ਉਮਰ aa.. ਲੋਹੇ de ਬਣੇ firde aa.. #ਪੁਲਸੀਆ

136 49 26 September, 2018

ਯਾਰੋ ਰੱਖੋ ਨਾ ..# ਪੈਸੇ,ਰੰਗ
ਰੂਪ ਦਾ ਗਰੂਰ…
ਜਿਹੜਾ ਕਰਦਾ # ਹੰਕਾਰ .. ਰੱਬ
ਤੋੜਦਾ ਜ਼ਰੂਰ»»»»»ਪ੍ਰੀਤ ਧੁੱਗਾ

ਯਾਰੋ ਰੱਖੋ ਨਾ ..# ਪੈਸੇ,ਰੰਗ
ਰੂਪ ਦਾ ਗਰੂਰ…
ਜਿਹੜਾ ਕਰਦਾ # ਹੰਕਾਰ .. ਰੱਬ
ਤੋੜਦਾ ਜ਼ਰੂਰ»»»»»ਪ੍ਰੀਤ ਧੁੱਗਾ
72 3 26 September, 2018

your opinion is not my reality

your opinion is not my reality
506 29 26 September, 2018

Top Posts on ਪੰਜਾਬ پنجاب Punjab

__________khehra__________ 
#karanaujla #tarsemjassar #vehlijanta #ammyvirk #sardari
225 195 21 September, 2019

134 18 15 hours ago

♥️♥️

♥️♥️
120 34 15 hours ago

ਚੜਦੇ ਸੂਰਜ ਨੂੰ ਮਖੌਲ ਨਾ ਕਰ,
ਸੇਕ ਝੱਲਣਾ ਬੜਾ ਔਖਾ 🔥

ਚੜਦੇ ਸੂਰਜ ਨੂੰ ਮਖੌਲ ਨਾ ਕਰ,
ਸੇਕ ਝੱਲਣਾ ਬੜਾ ਔਖਾ 🔥
108 27 16 hours ago

💕

💕
106 20 22 hours ago

229 0 18 September, 2019

#ਸਹੀ,ਗਲਤ, ਕੁਝ ਨਹੀਂ👍
ਤੇਰੀ ਜਗਾ,ਤੂੰ ਸਹੀ🙏
ਮੇਰੀ ਜਗਾ, ਮੈਂ ਸਹੀ💀

#ਸਹੀ,ਗਲਤ, ਕੁਝ ਨਹੀਂ👍
ਤੇਰੀ ਜਗਾ,ਤੂੰ ਸਹੀ🙏
ਮੇਰੀ ਜਗਾ, ਮੈਂ ਸਹੀ💀
246 251 19 September, 2019

ਲਹਿੰਦੇ ਵੱਲ ਰੱਖਦੇ ਅਾ ਪਿੱਠ ਕਰਕੇ.... ਸਦਾ ਚੜਦੇ ਨੂੰ ਹੁੰਦਾ ੲੇ ਨਿਸ਼ਾਨਾ 👀ਅੱਖ ਦਾ 😇 @im.sourav01 #brownboys ❤️😘

111 28 15 hours ago

ਬਦਲਿਆ ਨਹੀ ਮੈ ਮੇਰੀ ਵੀ ਕੋਈ ਕਹਾਣੀ ਹੈ ਬੁਰਾ ਬਣ ਗਿਆ ਆਪਣਿਆਂ ਦੀ ਮੇਹਰਬਾਨੀ ਹੈ।

148 16 20 September, 2019